ਬਠਿੰਡਾ, 22 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਫਰੀਦਕੋਟ ਦੇ ਪਿੰਡ ਝਖੜ ਵਾਲਾ ਦੇ 67 ਸਾਲ ਦੇ ਆਤਮਾ ਸਿੰਘ ਤਕਰੀਬਨ ਦਸ ਸਾਲ ਤੋਂ ਗੋਡਿਆਂ ਦੀ ਸਮੱਸਿਆ ਕਾਰਨ ਹੋਇਆ ਅਸਮਰਥ ਹੱਡੀਆਂ ਅਤੇ ਜੋੜਾਂ ਦੇ ਮਾਹਿਰ ਡਾ. ਅਮਿ੍ਰਤ ਗੁਪਤਾ ਕੋਲ ਜਾਂਚ ਕਰਾਉਣ ਪਹੰੁਚਿਆ ਅਤੇ ਜਾਂਚ ਉਪੰਰਤ ਡਾਕਟਰ ਦੀ ਸਲਾਹ ਮੁਤਾਬਕ ਖਬੇ ਗੋਡੇ ਨੂੰ ਬਦਲਵਾਇਆ।ਗੋਡਾ ਬਦਲਣ ਦੇ ਕਰੀਬ 48 …
Read More »Daily Archives: September 23, 2017
ਸਿਹਤ ਵਿਭਾਗ ਦੀ ਟੀਮ ਵਲੋਂ ਪਿੰਡ ਕਬਰਵਾਲਾ ਵਿਖੇ ਦੁਕਾਨਾਂ ਦੀ ਜਾਂਚ ਕੀਤੀ
ਬਠਿੰਡਾ, 22 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਿਵਲ ਸਰਜਨ ਡਾਕਟਰ ਸੁਖਪਾਲ ਸਿੰਘ ਬਰਾੜ ਦੀਆਂ ਹਦਾਇਤਾਂ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਜਸਤੇਜ ਸਿੰਘ ਕੁਲਾਰ ਦੀ ਅਗਵਾਈ ਹੇਠ ਪੀ.ਐਚ.ਸੀ.ਆਲਮਵਾਲਾ ਦੀ ਇੱਕ ਟੀਮ ਵੱਲੋਂ ਪਿੰਡ ਕਬਰਵਾਲਾ ਵਿਖੇ ਕੋਟਪਾ ਅਧੀਨ ਦੁਕਾਨਾਂ ਦੀ ਜਾਂਚ ਕੀਤੀ।ਤੰਬਾਕੂ ਦੀ ਵਿਕਰੀ ਸਮੇਂ ਵਰਤੀਆਂ ਜਾਂਦੀਆਂ ਖ਼ਾਮੀਆਂ ਕਾਰਨ ਅੱਠ ਚਲਾਨ ਵੀ ਕੀਤੇ ਗਏ।ਸਿਹਤ ਵਿਭਾਗ ਦੀ ਇੱਕ …
Read More »ਨਰਮੇ ਦੀ ਖ੍ਰੀਦ ਨਾ ਹੋਣ `ਤੇ ਦੁੱਖੀ ਕਿਸਾਨਾਂ ਮਾਰਕਿਟ ਕਮੇਟੀ ਦਫ਼ਤਰ ਮੂਹਰੇ ਕੀਤੀ ਨਾਅਰੇਬਾਜ਼ੀ
ਬਠਿੰਡਾ, 22 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਪੰਜਾਬ ਸਰਕਾਰ ਵੱਲੋਂ ਅਚਾਨਕ ਨਰਮੇ ਦੀ ਖ੍ਰੀਦ ਤੇ ਮਾਰਕੀਟ ਫੀਸ ਅਤੇ ਦਿਹਾਤੀ ਵਿਕਾਸ ਫੰਡ ’ਚ ਕੀਤੇ ਵਾਧੇ ਕਾਰਨ ਪੂਰੇ ਪੰਜਾਬ ’ਚ ਨਰਮਾ ਵਪਾਰੀਆਂ ਵੱਲੋਂ ਨਰਮੇ ਦੀ ਖ੍ਰੀਦ ਬੰਦ ਕਰ ਦੇਣ ਨਾਲ ਪੰਜਾਬ ਦੇ ਕਿਸਾਨਾਂ ਅਤੇ ਆੜਤੀਆਂ ’ਚ ਰੋਸ ਪੈਦਾ ਹੋ ਰਿਹਾ ਹੈ।ਇਸ ਕਾਰਨ ਕਿਸਾਨਾਂ ਵੱਲੋਂ ਸੰਗਤ ਮੰਡੀ ਦੇ …
Read More »ਪੁਲਿਸ ਥਾਣੇਦਾਰ ਅਤੇ ਵਕੀਲ ਦੀ ਤਕਰਾਰ ਦਾ ਮਾਮਲਾ ਹੋਇਆ ਠੰਡਾ
ਬਠਿੰਡਾ, 22 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਥਾਨਕ ਸ਼ਹਿਰ ਦੇ ਈ.ਓ.ਵਿੰਗ ਸਿਟੀ-2 ਬਠਿੰਡਾ ਦੇ ਦਰਸ਼ਨ ਸਿੰਘ ਸਹਾਇਕ ਥਾਣੇਦਾਰ ਅਤੇ ਵਕੀਲ ਲੱਕੀ ਜਿੰਦਲ ਦੀ ਆਪਸ ਵਿੱਚ ਤਕਰਾਰਬਾਜੀ ਹੋ ਗਈ ਸੀ।ਜਿਸ ਕਰਕੇ ਸਹਾਇਕ ਥਾਣੇਦਾਰ ਦਰਸ਼ਨ ਸਿੰਘ ਨੇ ਅਫਸਰਾਨ ਬਾਲਾ ਪਾਸ ਵਕੀਲ ਲੱਕੀ ਜਿੰਦਲ ਵਲੋਂ ਆਪਣੇ ਨਾਲ ਹੋਈ ਦੁਰਵਿਹਾਰ ਸਬੰਧੀ ਦਰਖਾਸਤ ਦਿੱਤੀ ਸੀ।ਦੂਜੇ ਪਾਸੇ ਵਕੀਲ ਲੱਕੀ ਜਿੰਦਲ ਨੇ …
Read More »ਸਿੱਖਾਂ ਦੇ ਜਾਨ-ਮਾਲ ਦੀ ਰਾਖੀ ਨੂੰ ਯਕੀਨੀ ਬਣਾਵੇ ਕੇਂਦਰ ਸਰਕਾਰ- ਜਥੇਦਾਰ ਸ੍ਰੀ ਅਕਾਲ ਤਖਤ
ਅੰਮ੍ਰਿਤਸਰ, 22 ਸਤੰਬਰ (ਪੰਜਾਬ ਪੋਸਟ ਬਿਊਰੋ) – ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਭਾਰਤ ਦੀ ਰਾਜਧਾਨੀ ਵਿਚ ਸਿੱਖ ਨੌਜਵਾਨਾਂ ਉਪਰ ਹਮਲਾ ਕਰਕੇ ਇੱਕ ਨੂੰ ਜਾਨ ਤੋਂ ਹੀ ਮਾਰ ਮੁਕਾਉਣ ਅਤੇ ਦੂਜੇ ਨੂੰ ਗੰਭੀਰ ਜਖ਼ਮੀ ਕਰ ਦੇਣ ਨੂੰ ਦਿੱਲੀ ਅਤੇ ਕੇਂਦਰ ਦੀ ਸਰਕਾਰ ਲਈ ਬਹੁਤ ਸ਼ਰਮਨਾਕ ਦੱਸਿਆ ਹੈ। ਸਰਕਾਰ ਵੱਲੋਂ ਕਾਨੂੰਨ ਪਾਸ ਕੀਤਾ ਹੋਇਆ ਹੈ ਕਿ ਜਨਤਕ ਥਾਵਾਂ …
Read More »
Punjab Post Daily Online Newspaper & Print Media