Tuesday, November 24, 2026

Daily Archives: September 23, 2017

ਸਿਹਤ ਵਿਭਾਗ ਵਲੋਂ `ਸਵੱਛਤਾ ਹੀ ਸੇਵਾ` ਮੁਹਿੰਮ ਤਹਿਤ ਸਫਾਈ ਦਾ ਅਗਾਜ

ਬਠਿੰਡਾ, 22 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਿਹਤ ਵਿਭਾਗ ਬਠਿੰਡਾ ਵੱਲੋਂ ਡਾ: ਹਰੀ ਨਰਾਇਣ ਸਿੰਘ ਦੀ ਹਾਜ਼ਰੀ ਵਿੱਚ ਅਰਬਨ ਪੀ.ਐਚ.ਸੀ ਜਨਤਾ ਨਗਰ ਵਿਖੇ ਸਵੱਛਤਾ ਹੀ ਸੇਵਾ, ਮੁਹਿੰਮ ਤਹਿਤ ਸਫਾਈ ਮੁਹਿੰਮ ਦਾ ਅਗਾਜ ਕੀਤਾ ਗਿਆ ਅਤੇ ਮੁੱਢਲਾ ਸਿਹਤ ਕੇਂਦਰ ਜਨਤਾ ਨਗਰ ਦੀ ਸਫਾਈ ਵੀ ਕੀਤੀ ਗਈ।ਇਸ ਮੌਕੇ ਜਾਗਰੂਕਤਾ ਕੈਂਪ ਵੀ ਲਗਾਇਆ ਗਿਆ, ਜਿਸ ਵਿੱਚ ਜ਼ਿਲਾ ਸਿਹਤ …

Read More »

ਪੰਜਾਬੀ ਟੈਲੀ ਫਿਲਮ ‘ਬਟਵਾਰਾ’ ਦਾ ਪੋਸਟਰ ਰਲੀਜ਼

ਵਿਸਵ ਭਰ ‘ਚ 27 ਸਤੰਬਰ ਨੂੰ ਰਲੀਜ਼ ਹੋਵੇਗੀ ਪੰਜਾਬੀ ਫਿਲਮ ‘ਬਟਵਾਰਾ’ ਬਠਿੰਡਾ, 22 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਮਾਜ ਵਿੱਚ ਤਿੜਕਦੇ ਰਿਸ਼ਤੇ ਅਤੇ ਖਤਮ ਹੋ ਰਹੀਆਂ ਕਦਰਾਂ ਕੀਮਤਾਂ ‘ਤੇ ਅਧਾਰਿਤ ਸੁੱਖ ਸੇਵਾ ਸੁਸਾਇਟੀ ਪੋ੍ਰੋਡੈਕਸ਼ਨ ਅਤੇ ਅਮਰ ਆਡੀਓ ਕੰਪਨੀ ਵੱਲੋਂ ਵਰਲਡ ਕੈਂਸਰ ਕੇਅਰ ਸੰਸਥਾ ਦੇ ਸਹਿਯੋਗ ਨਾਲ ਪੰਜਾਬੀ ਟੈਲੀ ਫਿਲਮ ਬਟਵਾਰਾ ਦਾ ਪੋਸਟਰ ਮਾਲਵਾ ਕਾਲਜ਼ ਬਠਿੰਡਾ …

Read More »

ਮੈਗਾ ਮੁਫਤ ਕੈਂਸਰ ਕੈਂਪ ਵਿੱਚ 350 ਮਰੀਜ਼ਾਂ ਦਾ ਕੀਤਾ ਚੈਕਅੱਪ

ਵਰਲਡ ਕੈਂਸਰ ਕੇਅਰ ਦਾ ਮੁੱਖ ਉਦੇਸ਼ ਕੈਂਸਰ ਨੂੰ ਕਾਬੂ ਕਰਨਾ – ਕੁਲਵੰਤ ਧਾਲੀਵਾਲ ਬਠਿੰਡਾ, 22 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਵਰਲਡ ਕੈਂਸਰ ਕੇਅਰ ਵਲੋਂ ਮਾਲਵਾ ਪੱਟੀ ਦੇ ਦੋ ਵੱਡੇ ਜ਼ਿਲਿਆਂ ਵਿੱਚ ਚਾਰ ਰੋਜ਼ਾ ਕੈਂਸਰ ਜਾਂਚ ਕੈਂਪ ਲਗਾਏ ਜਾ ਰਹੇ ਹਨ।ਪਹਿਲਾ ਕੈਂਪ ਬਠਿੰਡਾ ਦੇ ਵਿਸ਼ਵਕਰਮਾ ਭਵਨ ਆਦਰਸ਼ ਨਗਰ ਵਿਖੇ ਲਗਾਇਆ ਗਿਆ। ਜਿਸ ਵਿੱਚ ਵੱਖ ਵੱਖ ਜਿਲਿਆਂ …

Read More »

ਜਿਲਾ ਪ੍ਰਸ਼ਾਸਨ ਨੇ ਸ਼ਹਿਰ ਦੀਆਂ ਸਵੈ ਸੇਵੀ ਸੰਸਥਾਵਾਂ ਨਾਲ ਰਲ ਕੇ ਕਰਵਾਈ ਸ਼ਹਿਰ ਦੀ ਸਫਾਈ

ਬਠਿੰਡਾ, 22 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਥਾਨਕ ਸ਼ਹਿਰ ਵਿੱਚ 15 ਸਤੰਬਰ ਤੋਂ 2 ਅਕਤੂਬਰ 2017 ਤਕ ਮਨਾਏ ਜਾ ਰਹੇ ਸਵੱਛਤਾ ਪਖਵਾੜੇ ਤਹਿਤ ਜ਼ਿਲਾ ਪ੍ਰਸ਼ਾਸਨ ਬਠਿੰਡਾ ਦੁਆਰਾ ਸ਼ਹਿਰ ਦੀਆਂ ਵੱਖ-ਵੱਖ ਸਵੈ ਸੇਵੀ ਸੰਸਥਾਵਾਂ ਨਾਲ ਰਲ ਕੇ ਸ਼ਹਿਰ ਦੀ ਸਫਾਈ ਕਰਵਾਈ ਗਈ।ਇਸ ਮੌਕੇ ਡਿਪਟੀ ਬਠਿੰਡਾ ਦੀਪਰਵਾ ਲਾਕਰਾ, ਕਮਿਸ਼ਨਰ ਨਗਰ ਨਿਗਮ ਸੰਯਮ ਅਗਰਵਾਲ, ਐਸ.ਡੀ.ਐਮ ਬਠਿੰਡਾ ਸ਼੍ਰੀਮਤੀ ਸਾਕਸ਼ੀ …

Read More »

ਨੀਲੋਂ ਪੁਲ `ਤੇ 18ਵਾਂ ਜੋੜ ਮੇਲਾ, ਸਲਾਨਾ ਭੰਡਾਰਾ ਤੇ ਸਭਿਆਚਾਰਕ ਮੇਲਾ ਸੰਪਨ

ਸਮਰਾਲਾ, 22 ਸਤੰਬਰ (ਪੰਜਾਬ ਪੋਸਟ- ਕੰਗ) – ਇਥੋਂ ਨਜਦੀਕੀ ਨੀਲੋਂ ਪੁਲ ਨੇੜੇ ਹਿਰਨ ਪਾਰਕ ਨੀਲੋਂ ਵਿਖੇ ਧੰਨ ਧੰਨ ਜਿੰਦਾ ਪੀਰ ਖਵਾਜਾ ਖਿੱਜਰ ਵਲੀ (ਝੂਲੇ ਲਾਲ ਜੀ) ਦੀ ਯਾਦ ਵਿੱਚ 18ਵਾਂ ਸਲਾਨਾ ਭੰਡਾਰਾ, ਜੋੜ ਮੇਲਾ ਅਤੇ ਸਭਿਆਚਾਰਕ ਮੇਲਾ ਸੰਤ ਬਾਬਾ ਮਨਜੋਤ ਸਿੰਘ ਦੀ ਸਰਪ੍ਰਸਤੀ ਹੇਠ ਪੀਰਾਂ ਦੇ ਦਰਬਾਰ ਤੇ ਬੜੀ ਹੀ ਸ਼ਰਧਾ ਅਤੇ ਸ਼ਾਨੋ ਸ਼ੌਕਤ ਨਾਲ ਮਨਾਇਆ ਗਿਆ। ਇਸ ਸਬੰਧੀ ਜਾਣਕਾਰੀ …

Read More »

Local Unit Dav College District Rally at Bhandari Bridge

Amritsar, Sept. 22 (Punjab Post Bureau) – A dharna cum rally was held at Bhandari Bridge by Punjab and Chandigarh College Teachers’ Union Amritsar against the indifferent attitude of Punjab Govt. regarding the demand of aided college teachers. Prof. Gurdas Singh Sekhon Secretary Local unit of the college said that the Punjab Govt. is not serious to the demand of …

Read More »

BBK DAV College Women Lifts Gndu Inter-College Korfball Championship

Amritsar, Sept. 22 (Punjab Post Bureau) – Korfball team of BBK DAV College for Women won the GNDU Inter-College Korfball Championship held at Guru Nanak Dev University, Amritsar. College team put up a splendid show by defeating HMV College, Jalandhar, SD College, Dinanagar and GNDU Campus Amritsar. Team members are Ms. Somi Kumari, Samriti, Akwinder Kaur, Sukhjinder Kaur, Harjit Kaur, …

Read More »

Result of Common Entrance Examination of The Sikh Regimental Centre Declared

Jalandhar, Sept. 22 (Punjab Post Bureau) – The Sikh Regimental Centre, Ramgarh Cantt (Jharkhand) organized a recruitment rally for Soldier GD and Tradesmen.  The Common Entrance Examination (CEE) for the said rally was held on 27 Aug 2017 at Ramgarh Cantt. Result of the Common Entrance Examination (CEE) vide roll numbers of selected candidates for Soldier GD and Tradesmen are …

Read More »

ਦਿੱਲੀ ਵਿਚ ਸਿੱਖ ਨੌਜੁਆਨਾਂ ਉਪਰ ਹੋਏ ਹਮਲੇ ਨੂੰ ਬਡੂੰਗਰ ਨੇ ਦੱਸਿਆ ਲੋਕਤੰਤਰ `ਤੇ ਕਲੰਕ

ਅੰਮ੍ਰਿਤਸਰ, 22 ਸਤੰਬਰ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ)  ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਦਿੱਲੀ ਵਿਖੇ ਦੋ ਸਿੱਖ ਨੌਜੁਆਨਾਂ ਉਪਰ ਹੋਏ ਹਮਲੇ ਵਿਚ ਇੱਕ ਨੌਜੁਆਨ ਨੂੰ ਕਤਲ ਕਰਨ ਅਤੇ ਦੂਜੇ ਨੂੰ ਗੰਭੀਰ ਰੂਪ ਵਿਚ ਜ਼ਖਮੀ ਕਰਨ ਦੀ ਕਰੜੇ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਕਿਹਾ ਕਿ ਭਾਰਤ ਦੀ ਰਾਜਧਾਨੀ ਵਿਚ ਹੋਏ ਇਸ ਕਾਰੇ ਨੇ ਲੋਕਤੰਤਰ ਨੂੰ ਇੱਕ ਵਾਰ ਫਿਰ ਸ਼ਰਮਸਾਰ ਕੀਤਾ …

Read More »

ਗੁਰਦੁਆਰਾ ਪਲਾਹ ਸਾਹਿਬ ਦੇ ਜੋੜ ਮੇਲੇ ਦੌਰਾਨ ਸ਼੍ਰੋਮਣੀ ਕਮੇਟੀ ਦੀ ਕਬੱਡੀ ਟੀਮ ਜੇਤੂ

ਅੰਮ੍ਰਿਤਸਰ, 22 ਸਤੰਬਰ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ)  ਸ਼੍ਰੋਮਣੀ ਕਮੇਟੀ ਵੱਲੋਂ ਚਲਾਈ ਜਾ ਰਹੀ ਬਾਬਾ ਜੋਰਾਵਰ ਸਿੰਘ ਬਾਬਾ ਫਤਹਿ ਸਿੰਘ ਕਬੱਡੀ ਅਕੈਡਮੀ ਦੀੇ ਟੀਮ ਨੇ ਗੁਰਦੁਆਰਾ ਪਲਾਹ ਸਾਹਿਬ ਜੋੜ ਮੇਲੇ ਦੌਰਾਨ ਕਰਵਾਏ ਗਏ ਕਬੱਡੀ ਮੁਕਬਾਲੇ ਵਿਚ ਵਧੀਆ ਪ੍ਰਦਰਸ਼ਨ ਕਰਦਿਆਂ ਜਿੱਤ ਪ੍ਰਾਪਤ ਕੀਤੀ।ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਸਪੋਰਟਸ ਕੇਵਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਬਣਾਈ ਗਈ ਸਾਬਤ ਸੂਰਤ …

Read More »