Tuesday, November 24, 2026

Daily Archives: September 25, 2017

ਯਾਦਗਾਰੀ ਹੋ ਨਿੱਬੜਿਆ ਸੁਰ ਸਾਗਰ ਕਲਾ ਮੰਚ ਦਾ ਗਾਇਕੀ ਐਡੀਸ਼ਨ

ਬਠਿੰਡਾ, 24 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸੁਰ ਸਾਗਰ ਕਲਾ ਮੰਚ ਵੱਲੋਂ ਸਥਾਨਕ ਓਪਨ ਏਅਰ ਥੀਏਟਰ ਰੋਜ਼ ਗਾਰਡਨ ਵਿਖੇ ਕਰਵਾਏ ਗਏ ਗਾਇਕੀ ਦੇ ਫਾਈਨਲ ਐਡੀਸ਼ਨ ’ਚ ਕਰੀਬ 40 ਯੋਗ ਲੜਕੇ-ਲੜਕੀਆਂ ਨੇ ਹਿੱਸਾ ਲਿਆ।ਐਡੀਸ਼ਨਾਂ ਦੌਰਾਨ ਪ੍ਰਸਿੱਧ ਗਾਇਕ ਕੰਵਰ ਗਰੇਵਾਲ, ਮਾਸ਼ਾ ਅਲੀ ਤੇ ਰੰਮੀ ਸਿੱਧੂ ਨੇ ਜੱਜਮੈਂਟ ਦੀ ਭੂਮਿਕਾ ਨਿਭਾਉਦਿਆਂ ਭਾਗ ਲੈਣ ਵਾਲਿਆਂ ਦੀ ਹੌਂਸਲਾ ਅਫ਼ਜਾਈ ਕੀਤੀ …

Read More »

9 ਸਕਾਊਟ ਮਾਸਟਰ/ਗਾਈਡ ਕੈਪਟਨਾਂ ਦਾ ਮੈਡਲ ਆਫ ਮੈਰਿਟ ਐਵਾਰਡ ਨਾਲ ਸਨਮਾਨ

ਬਠਿੰਡਾ, 24 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਭਾਰਤ ਸਕਾਊਟਸ ਅਤੇ ਗਾਈਡਜ਼ ਪੰਜਾਬ ਦਾ ਸਲਾਨਾ ਇਜਲਾਸ ਪੰਜਾਬ ਯੂਨੀਵਰਸਿਟੀ ਚੰਡੀਗੜ ਵਿਖੇ ਐਸੋਸੀਏਸ਼ਨ ਦੇ ਪ੍ਰਧਾਨ ਕੁਲਜੀਤ ਸਿੰਘ ਨਾਗਰਾ ਐਮ.ਐਲ.ਏ ਫਤਿਹਗੜ ਸਾਹਿਬ ਦੀ ਪ੍ਰਧਾਂਨਗੀ ਵਿੱਚ ਹੋੲਆ।ਇਸ ਸਮਾਗਮ ਵਿੱਚ ਪੂਰੇ ਪੰਜਾਬ ਵਿੱਚੋਂ ਸਕਾਊਟਿੰਗ ਦੇ ਖੇਤਰ ਵਿੱਚ ਵਧੀਆ ਕਾਰਗੁਜ਼ਾਰੀ ਵਾਲੇ ਅਧਿਆਪਕਕਾਂ ਨੂੰ ਵੱਖ ਵੱਖ ਐਵਾਰਡਾਂ ਨਾਲ ਸਮਨਮਾਨਿਤ ਕੀਤਾ ਗਿਆ।ਅੰਮ੍ਰਿਤਪਾਲ ਸਿੰਘ ਬਰਾੜ …

Read More »

ਸਰਕਾਰੀ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ `ਚ ਤਿੰਨ ਜੇਲ ਭੇਜੇ- 6 ਫਰਾਰ

ਬਠਿੰਡਾ, 24 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਬੀਤੇ ਮਹੀਨੇ ਦੀ 25 ਅਗਸਤ ਨੂੰ ਡੇਰਾ ਮੁਖੀ ਨੂੰ ਬਲਾਤਕਾਰ ਦੇ ਚਲਦੇ ਕੇਸ ਵਿੱਚ ਸੀ.ਬੀ.ਆਈ ਵਲੋਂ ਦੋਸ਼ੀ ਕਰਾਰ ਦਿੱਤੇ ਜਾਣ ਤੋ ਬਾਅਦ ਡੇਰਾ ਸਮੱਰਥਕਾਂ ਵੱਲੋਂ ਜਿਲਾ ਬਠਿੰਡਾ ਅੰਦਰ ਵੱਖ-ਵੱਖ ਸਰਕਾਰੀ ਪ੍ਰਾਪਰਟੀ ਨੂੰ ਅੱਗ ਦੇ ਹਵਾਲੇ ਕਰਨ ਤੇ ਨੁਕਸਾਨ ਪਹੁੰਚਾਉਣ ਦੇ ਦੋਸ਼ ਹੇਠ ਮਾਮਲਾ ਦਰਜ ਕਰਕੇ ਹਿਰਾਸਤ ਵਿੱਚ ਲਿਆ …

Read More »

ਅਮਨਦੀਪ ਹਸਪਤਾਲ ਨੇ ਵਿਸ਼ਵ ਫਾਰਮਾਸਿਸਟ ਦਿਵਸ ਮਨਾਇਆ

ਮੁੱਖ ਮਹਿਮਾਨ ਵਜੋਂ ਪੁੱਜੇ ਸਿਵਲ ਸਰਜਨ ਡਾ. ਨਰਿੰਦਰ ਕੌਰ ਅੰਮਿ੍ਤਸਰ, 24 ਸਤੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਕਿਸੇ ਵੀ ਮਰੀਜ਼ ਦੇ ਇਲਾਜ਼ ਲਈ ਜਿਥੇ ਡਾਕਟਰਾਂ ਵਲੋਂ ਨਿਭਾਈ ਜਾਂਦੀ ਭੂਮਿਕਾ ਮਹੱਤਵਪੂਰਨ ਹੁੰਦੀ ਹੈ, ਉਥੇ ਫਾਰਮਾਸਿਸਟ ਦਾ ਵੀ ਅਹਿਮ ਯੋਗਦਾਨ ਹੁੰਦਾ ਹੈ।ਇਨਾ ਸ਼ਬਦਾਂ ਦਾ ਪ੍ਰਗਟਾਵਾ ਕੀਤਾ ਡਾ. ਅਵਤਾਰ ਸਿੰਘ ਚੀਫ਼ ਆਰਥੋਪੇਡਿਕ ਸਰਜਨ ਅਮਨਦੀਪ ਹਸਪਤਾਲ ਨੇ ਵਿਸ਼ਵ ਫਾਰਮਾਸਿਸਟਸ ਦਿਵਸ ਮੌਕੇ ਕਰਵਾਏ ਵਿਸ਼ੇਸ਼ …

Read More »