ਆਸਟਰੇਲੀਆ (ਬ੍ਰਿਸਬੇਨ), 26 ਸਤੰਬਰ (ਵਰਿੰਦਰ ਅਲੀਸ਼ੇਰ) – ਆਸਟਰੇਲੀਆ ਦੀ ਧਰਤੀ `ਤੇ ਪੰਜਾਬੀਆਂ ਦੀ ਭਰਵੀਂ ਆਮਦ ਤੋਂ ਬਾਅਦ ਉਹ ਵੱਖ-ਵੱਖ ਖੇਤਰਾਂ ਲਗਾਤਾਰ ਮੱਲਾਂ ਮਾਰ ਰਹੇ ਹਨ।ਕਵੀਨਜਲੈਂਡ ਦੇ ਸ਼ਹਿਰ ਗੋਲ਼ਡ ਕੋਸਟ ਤੋਂ ਆਈ ਮਾਣਮਤੀ ਖ਼ਬਰ ਵਿੱਚ ਬੀਤੇ ਦਿਨੀਂ ਡਬਲਿਯੂ.ਐਫ.ਐਫ ਵਲੋਂ ਕਰਵਾਏ ਗਏ ਮੁਕਾਬਲੇ `ਕਵੀਨਜਲੈਡ ਟਾਈਟਲਜ਼` ਤਹਿਤ ਸਪੋਰਟਸ ਮਾਡਲ ਪ੍ਰਤਿਯੋਗਤਾ ਵਿਚ ਨੋਵਿਸ ਡਵੀਜ਼ਨ ਦੇ ਅੰਤਰਗਤ ਗੋਲਡ ਮੈਡਲ ਪ੍ਰਾਪਤ ਕਰਕੇ ਬ੍ਰਿਸਬੇਨ ਨਿਵਾਸੀ ਸ਼ਿਵਦੀਪ ਸਿੰਘ …
Read More »Daily Archives: September 27, 2017
ਸੇਂਟ ਫਰਾਂਸਿਸ ਸਕੂਲ ਬਣਿਆ ਨਾਰਦਨ ਰਿਜਨ ਐਥਲੈਟਿਕਸ ਚੈਂਪੀਅਨ
ਪੂਨਾ ਵਿਖੇ ਹੋਣ ਵਾਲੀ ਰਾਸ਼ਟਰ ਪੱਧਰੀ ਚੈਂਪੀਅਨਸ਼ਿਪ ਵਿੱਚ ਲੈਣਗੇ ਹਿੱਸਾ – ਜਸਪਾਲ ਸਿੰਘ ਅੰਮ੍ਰਿਤਸਰ, 26 ਸਤੰਬਰ (ਪੰਜਾਬ ਪੋਸਟ ਬਿਊਰੋ) – ਬੀਤੇ ਦਿਨ੍ਹੀ ਮਾਈ ਭਾਗੋ ਸਕੂਲ ਤਰਨ ਤਾਰਨ ਵਿਖੇ ਸੰਪੰਨ ਹੋਈ 6ਵੀਂ ਏ.ਐਸ.ਆਈ.ਐਸ.ਸੀ ਇੰਟਰ ਜੋਨਲ ਐਥਲੈਟਿਕਸ ਚੈਂਪੀਅਨਸ਼ਿਪ `ਚ ਤਰਨ ਤਾਰਨ ਜੋਨ ਦਾ ਸੇਂਟ ਫਰਾਂਸਿਸ ਕਾਨਵੈਂਟ ਸਕੂਲ ਅੰਮ੍ਰਿਤਸਰ ਮੋਹਰੀ ਰਿਹਾ।ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਦੇਂਦਿਆਂ ਸਕੂਲ ਦੇ ਐਥਲੈਟਿਕਸ ਕੋਚ ਜਸਪਾਲ ਸਿੰਘ ਨੇ …
Read More »ਭਗਵੰਤ ਮਾਨ ਵਲੋਂ ਕੀਤੇ ਕਾਂਗਰਸ ਅਤੇ ਭਾਜਪਾ-ਅਕਾਲੀ ਗਠਜੋੜ ‘ਤੇ ਤਿੱਖੇ ਹਮਲੇ
ਲੋਕ ਭਿ੍ਰਸ਼ਟ ਪਾਰਟੀਆਂ ਖਿਲਾਫ ਕਰਨ ਰੋਸ ਜਤਾਉਣ – ਮਾਨ ਗੁਰਦਾਸਪੁਰ, 26 ਸਤੰਬਰ (ਪੰਜਾਬ ਪੋਸਟ ਬਿਊਰੋ) – ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਨੇ ਕਾਂਗਰਸ ਅਤੇ ਬੀਜੇਪੀ-ਅਕਾਲੀ ਦਲ ਤੇ ਲੋਕ ਵਿਰੋਧੀ ਨੀਤੀਆਂ ਰਾਹੀਂ ਪੰਜਾਬ ਦੀ ਬਰਬਾਦ ਕਰਨ ਦਾ ਦੋਸ਼ ਲਗਾਇਆ ਅਤੇ ਕਿਹਾ ਕਿ ਇਨਾਂ ਪਾਰਟੀਆਂ ਨੇ ਹਮੇਸਾਂ ਚੋਣਾਂ ਦੌਰਾਨ ਜਨਤਾ ਨਾਲ ਕੀਤੇ ਵਾਅਦਿਆਂ ਤੋ ਭੱਜ ਕੇ ਧ੍ਰੋਹ ਕਮਾਇਆ ਹੈ …
Read More »
Punjab Post Daily Online Newspaper & Print Media