ਸਮਰਾਲਾ, 22 ਸਤੰਬਰ (ਪੰਜਾਬ ਪੋਸਟ- ਕੰਗ) – ਪਿੰਡ ਹੇਡੋਂ ਵਿਖੇ ਗਰਾਮ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਵੱਲੋਂ ਡੇਰਾ ਬਾਬਾ ਮਨੋਹਰ ਦਾਸ ਵਿਖੇ ਕਬੱਡੀ ਟੂਰਨਾਮੈਂਟ ਅਤੇ ਵਿਸ਼ਾਲ ਕੁਸ਼ਤੀ ਦੰਗਲ 26, 27 ਅਤੇ 28 ਸਤੰਬਰ ਨੂੰ ਕਰਵਾਇਆ ਜਾ ਰਿਹਾ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਸਦੀਪ ਸਿੰਘ ਨੇ ਦੱਸਿਆ ਕਿ 26 ਸਤੰਬਰ ਨੂੰ ਕਬੱਡੀ 28, 32, 42 ਅਤੇ 52 ਕਿਲੋ ਦੇ ਮੁਕਾਬਲੇ ਹੋਣਗੇ।ਇਸ …
Read More »Monthly Archives: September 2017
ਜਿਲਾ ਚੋਣ ਅਫ਼ਸਰ ਵਲੋਂ ਮੀਡੀਆ ਸਰਟੀਫਿਕੇਸ਼ਨ ਐਂਡ ਮੋਨੀਟਰਿੰਗ ਸੈਲ ਦਾ ਨਿਰੀਖਣ
ਪਠਾਨਕੋਟ, 21 ਸਤੰਬਰ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ-ਕਮ-ਜਿਲਾ ਚੋਣ ਅਫ਼ਸਰ ਸ੍ਰੀਮਤੀ ਨੀਲਿਮਾ ਨੇ 21 ਸਤੰਬਰ ਨੂੰ ਜਿਲਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਵਿਖੇ ਸਥਿਤ ਦਫਤਰ ਜਿਲਾ ਲੋਕ ਸੰਪਰਕ ਅਫਸਰ ਵਿਖੇ ਲੋਕ ਸਭਾ ਗੁਰਦਾਸਪੁਰ ਦੀ ਉਪ ਚੋਣ ਸਬੰਧੀ ਜ਼ਿਲਾ ਪੱਧਰ ’ਤੇ ਗਠਿਤ ਮੀਡੀਆ ਸਰਟੀਫਿਕੇਸ਼ਨ ਐਂਡ ਮੋਨੀਟਰਿੰਗ ਕਮੇਟੀ (ਐਮ.ਸੀ.ਐਮ.ਸੀ) ਦਾ ਦੋਰਾ ਕੀਤਾ।ਇਸ ਮੋਕੇ ਤੇ ਉਨਾਂ ਜ਼ਿਲਾ ਪੱਧਰ ’ਤੇ ਗਠਿਤ ਮੀਡੀਆ ਸਰਟੀਫਿਕੇਸ਼ਨ ਐਂਡ …
Read More »‘ਕਿਰਦਾਰ-ਏ-ਸਰਦਾਰ’ ਫ਼ਿਲਮ ਬਣਾਉਣ ਵਾਲੀ ਘਰੇਲੂ ਔਰਤ ਦੀ ਆਵਾਜ਼
ਬਠਿੰਡਾ, 22 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਬੀਤੇ ਲੰਬੇ ਸਮੇਂ ਤੋਂ ਪੰਜਾਬੀ ਸਿਨੇਮੇ ਨੂੰ ਨਿਵੇਕਲੇ ਵਿਸ਼ੇ ਦੇਣ ਵਾਲੀਆਂ ਫ਼ਿਲਮਾਂ ਵਿੱਚ ਇਹ ਅਜਿਹੀ ਫਿਲਮ ਪੰਜਾਬੀ ਪਰਦੇ ’ਤੇ ਆ ਰਹੀ ਹੈੇ ਜਿਸ ਨੂੰ ਪਰਦੇ ’ਤੇ ਉਤਾਰ ਰਹੀ ਹੈ ਇਕ ਅਜਿਹੀ ਘਰੇਲੂ ਔਰਤ ਜੋ ਕਿ ਫ਼ਿਲਮ ਬਾਰੇ ਕੁੱਝ ਵੀ ਗਿਆਨ ਨਹੀਂ ਰੱਖਦੀ।ਫਿਰ ਵੀ ਆਪਣੀ ਅੰਤਰਆਤਮਾ ਦੀ ਆਵਾਜ਼ `ਤੇ …
Read More »ਗੋਡਿਆਂ ਭਾਰ ਸੰਭਾਲਣ ਤੋਂ ਅਸਮਰੱਥ ਫਿਰ ਤੋਂ ਹੋਇਆ ਤੰਦਰੁਸਤ
ਬਠਿੰਡਾ, 22 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਫਰੀਦਕੋਟ ਦੇ ਪਿੰਡ ਝਖੜ ਵਾਲਾ ਦੇ 67 ਸਾਲ ਦੇ ਆਤਮਾ ਸਿੰਘ ਤਕਰੀਬਨ ਦਸ ਸਾਲ ਤੋਂ ਗੋਡਿਆਂ ਦੀ ਸਮੱਸਿਆ ਕਾਰਨ ਹੋਇਆ ਅਸਮਰਥ ਹੱਡੀਆਂ ਅਤੇ ਜੋੜਾਂ ਦੇ ਮਾਹਿਰ ਡਾ. ਅਮਿ੍ਰਤ ਗੁਪਤਾ ਕੋਲ ਜਾਂਚ ਕਰਾਉਣ ਪਹੰੁਚਿਆ ਅਤੇ ਜਾਂਚ ਉਪੰਰਤ ਡਾਕਟਰ ਦੀ ਸਲਾਹ ਮੁਤਾਬਕ ਖਬੇ ਗੋਡੇ ਨੂੰ ਬਦਲਵਾਇਆ।ਗੋਡਾ ਬਦਲਣ ਦੇ ਕਰੀਬ 48 …
Read More »ਸਿਹਤ ਵਿਭਾਗ ਦੀ ਟੀਮ ਵਲੋਂ ਪਿੰਡ ਕਬਰਵਾਲਾ ਵਿਖੇ ਦੁਕਾਨਾਂ ਦੀ ਜਾਂਚ ਕੀਤੀ
ਬਠਿੰਡਾ, 22 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਿਵਲ ਸਰਜਨ ਡਾਕਟਰ ਸੁਖਪਾਲ ਸਿੰਘ ਬਰਾੜ ਦੀਆਂ ਹਦਾਇਤਾਂ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਜਸਤੇਜ ਸਿੰਘ ਕੁਲਾਰ ਦੀ ਅਗਵਾਈ ਹੇਠ ਪੀ.ਐਚ.ਸੀ.ਆਲਮਵਾਲਾ ਦੀ ਇੱਕ ਟੀਮ ਵੱਲੋਂ ਪਿੰਡ ਕਬਰਵਾਲਾ ਵਿਖੇ ਕੋਟਪਾ ਅਧੀਨ ਦੁਕਾਨਾਂ ਦੀ ਜਾਂਚ ਕੀਤੀ।ਤੰਬਾਕੂ ਦੀ ਵਿਕਰੀ ਸਮੇਂ ਵਰਤੀਆਂ ਜਾਂਦੀਆਂ ਖ਼ਾਮੀਆਂ ਕਾਰਨ ਅੱਠ ਚਲਾਨ ਵੀ ਕੀਤੇ ਗਏ।ਸਿਹਤ ਵਿਭਾਗ ਦੀ ਇੱਕ …
Read More »ਨਰਮੇ ਦੀ ਖ੍ਰੀਦ ਨਾ ਹੋਣ `ਤੇ ਦੁੱਖੀ ਕਿਸਾਨਾਂ ਮਾਰਕਿਟ ਕਮੇਟੀ ਦਫ਼ਤਰ ਮੂਹਰੇ ਕੀਤੀ ਨਾਅਰੇਬਾਜ਼ੀ
ਬਠਿੰਡਾ, 22 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਪੰਜਾਬ ਸਰਕਾਰ ਵੱਲੋਂ ਅਚਾਨਕ ਨਰਮੇ ਦੀ ਖ੍ਰੀਦ ਤੇ ਮਾਰਕੀਟ ਫੀਸ ਅਤੇ ਦਿਹਾਤੀ ਵਿਕਾਸ ਫੰਡ ’ਚ ਕੀਤੇ ਵਾਧੇ ਕਾਰਨ ਪੂਰੇ ਪੰਜਾਬ ’ਚ ਨਰਮਾ ਵਪਾਰੀਆਂ ਵੱਲੋਂ ਨਰਮੇ ਦੀ ਖ੍ਰੀਦ ਬੰਦ ਕਰ ਦੇਣ ਨਾਲ ਪੰਜਾਬ ਦੇ ਕਿਸਾਨਾਂ ਅਤੇ ਆੜਤੀਆਂ ’ਚ ਰੋਸ ਪੈਦਾ ਹੋ ਰਿਹਾ ਹੈ।ਇਸ ਕਾਰਨ ਕਿਸਾਨਾਂ ਵੱਲੋਂ ਸੰਗਤ ਮੰਡੀ ਦੇ …
Read More »ਪੁਲਿਸ ਥਾਣੇਦਾਰ ਅਤੇ ਵਕੀਲ ਦੀ ਤਕਰਾਰ ਦਾ ਮਾਮਲਾ ਹੋਇਆ ਠੰਡਾ
ਬਠਿੰਡਾ, 22 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਥਾਨਕ ਸ਼ਹਿਰ ਦੇ ਈ.ਓ.ਵਿੰਗ ਸਿਟੀ-2 ਬਠਿੰਡਾ ਦੇ ਦਰਸ਼ਨ ਸਿੰਘ ਸਹਾਇਕ ਥਾਣੇਦਾਰ ਅਤੇ ਵਕੀਲ ਲੱਕੀ ਜਿੰਦਲ ਦੀ ਆਪਸ ਵਿੱਚ ਤਕਰਾਰਬਾਜੀ ਹੋ ਗਈ ਸੀ।ਜਿਸ ਕਰਕੇ ਸਹਾਇਕ ਥਾਣੇਦਾਰ ਦਰਸ਼ਨ ਸਿੰਘ ਨੇ ਅਫਸਰਾਨ ਬਾਲਾ ਪਾਸ ਵਕੀਲ ਲੱਕੀ ਜਿੰਦਲ ਵਲੋਂ ਆਪਣੇ ਨਾਲ ਹੋਈ ਦੁਰਵਿਹਾਰ ਸਬੰਧੀ ਦਰਖਾਸਤ ਦਿੱਤੀ ਸੀ।ਦੂਜੇ ਪਾਸੇ ਵਕੀਲ ਲੱਕੀ ਜਿੰਦਲ ਨੇ …
Read More »ਸਿੱਖਾਂ ਦੇ ਜਾਨ-ਮਾਲ ਦੀ ਰਾਖੀ ਨੂੰ ਯਕੀਨੀ ਬਣਾਵੇ ਕੇਂਦਰ ਸਰਕਾਰ- ਜਥੇਦਾਰ ਸ੍ਰੀ ਅਕਾਲ ਤਖਤ
ਅੰਮ੍ਰਿਤਸਰ, 22 ਸਤੰਬਰ (ਪੰਜਾਬ ਪੋਸਟ ਬਿਊਰੋ) – ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਭਾਰਤ ਦੀ ਰਾਜਧਾਨੀ ਵਿਚ ਸਿੱਖ ਨੌਜਵਾਨਾਂ ਉਪਰ ਹਮਲਾ ਕਰਕੇ ਇੱਕ ਨੂੰ ਜਾਨ ਤੋਂ ਹੀ ਮਾਰ ਮੁਕਾਉਣ ਅਤੇ ਦੂਜੇ ਨੂੰ ਗੰਭੀਰ ਜਖ਼ਮੀ ਕਰ ਦੇਣ ਨੂੰ ਦਿੱਲੀ ਅਤੇ ਕੇਂਦਰ ਦੀ ਸਰਕਾਰ ਲਈ ਬਹੁਤ ਸ਼ਰਮਨਾਕ ਦੱਸਿਆ ਹੈ। ਸਰਕਾਰ ਵੱਲੋਂ ਕਾਨੂੰਨ ਪਾਸ ਕੀਤਾ ਹੋਇਆ ਹੈ ਕਿ ਜਨਤਕ ਥਾਵਾਂ …
Read More »ਜਾਖੜ ਦਾ ਜੰਡਿਆਲਾ ਗੁਰੂ ਪਹੁੰਚਣ `ਤੇ ਵਿਧਾਇਕ ਡੈਨੀ ਵਲੋਂ ਭਰਵਾਂ ਸਵਾਗਤ
ਜੰਡਿਆਲਾ ਗੁਰੂ, 21 ਸਤੰਬਰ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਕਾਂਗਰਸ ਹਾਈਕਮਾਨ ਵਲੋਂ ਗੁਰਦਾਸਪੁਰ ਲੋਕ ਸਭਾ ਸੀਟ ਲਈ ਉਮੀਦਵਾਰ ਐਲਾਨ ਕਰਨ ਤੋਂ ਬਾਅਦ ਅੰਮ੍ਰਿਤਸਰ ਆਉਣ `ਤੇ ਜੰਡਿਆਲਾ ਗੁਰੂ ਤੋਂ ਹਲਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਨੇ ਕਾਂਗਰਸੀ ਵਰਕਰਾਂ ਅਤੇ ਹਲਕੇ ਦੇ ਲੀਡਰਾਂ ਸਮੇਤ ਜੀ.ਟੀ ਰੋਡ ਸਾਹਮਣੇ ਅਨਾਜ ਮੰਡੀ ਠਾਠਾਂ ਮਾਰਦੇ ਇਕੱਠ `ਚ …
Read More »ਸਟੇਟ ਰੋਕਿਟਬਾਲ ਐਸੋਸੀਏਸ਼ਨ ਪੰਜਾਬ ਦੇ ਲਖਬੀਰ ਸਿੰਘ ਚੇਅਰਮੈਨ ਤੇ ਜਸਵੰਤ ਕੌਰ ਪ੍ਰਧਾਨ ਬਣੇ
ਅੰਮ੍ਰਿਤਸਰ, 21 ਸਤੰਬਰ (ਪੰਜਾਬ ਪੋਸਟ- ਸ਼ੈਫੀ ਸੰਧੂ) – ਸਟੇਟ ਰੋਕਿਟਬਾਲ ਐਸੋਸੀਏਸ਼ਨ ਆਫ ਪੰਜਾਬ ਦੀ ਸਲਾਨਾ ਮੀਟਿੰਗ ਤਰਨ ਤਾਰਨ ਰੋਡ ਅੰਮ੍ਰਿਤਸਰ ਵਿਖੇ ਪਿ੍ਰੰਸੀ. ਸੁਰਜੀਤ ਸਿੰਘ ਰੰਧਾਵਾ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿੱਚ ਪ੍ਰੋ. ਸਰਬਜੀਤ ਸਿੰਘ ਛੀਨਾ ਗੁਰਦਾਸਪੁਰ, ਪਿ੍ਰੰ. ਨਿਰੰਜਣ ਸਿੰਘ ਰਾਣਾ ਰੋਪੜ, ਪਿ੍ਰੰ. ਇਕਬਾਲ ਸਿੰਘ ਫਿਰੋਜਪੁਰ, ਸਰਬਜੀਤ ਸਿੰਘ ਪਟਿਅਲਾ, ਸੁਖਦੀਪ ਸਿੰਘ ਗਿੱਲ ਤਰਨ ਤਾਰਨ, ਰਾਜ ਕੁਮਾਰ ਫਰਦੀਕੋਟ, ਦੇਵ ਸਿੰਘ ਧਾਲੀਵਾਲ ਬਠਿੰਡਾ, ਗੁਰਪੀ੍ਰਤ …
Read More »
Punjab Post Daily Online Newspaper & Print Media