ਮਾਲੇਰਕੋਟਲਾ, 17 ਸਤੰਬਰ (ਪੰਜਾਬ ਪੋਸਟ- ਹਰਮਿੰਦਰ ਭੱਟ) – ਪੰਜਾਬ ਭਰ ਦੇ ਸਰਕਾਰੀ ਸਕੂਲਾਂ ਅੰਦਰ ਉਰਦੂ ਵਿਸ਼ੇ ਦੇ ਅਧਿਆਪਕਾਂ ਦੀਆਂ ਖਾਲੀ ਪਈਆਂ ਅਸਾਮੀਆਂ ਭਰਣ ਦੀ ਮੰਗ ਨੂੰ ਲੈ ਕੇ ਬੇਰੁਜ਼ਗਾਰ ਉਰਦੂ ਅਧਿਆਪਕ ਯੂਨੀਅਨ ਦਾ ਇੱਕ ਵਫਦ ਸੂਬੇ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਉਨ੍ਹਾਂ ਦੇ ਦਫਤਰ ‘ਚ ਮਿਲਿਆ।ਵਫਦ ਨੇ ਮੰਗ ਪੱਤਰ ‘ਚ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਸਰਕਾਰ …
Read More »Monthly Archives: September 2017
ਜਨਮ ਦਿਨ ਮੁਬਾਰਕ – ਬਿਕਰਮਜੋਤ ਸਿੰਘ
ਸਮਰਾਲਾ, 17 ਸਤੰਬਰ (ਪੰਜਾਬ ਪੋਸਟ ਕੰਗ) ਪਿੰਡ ਖਾਨਪੁਰ ਲੁਧਿਆਣਾ ਵਾਸੀ ਬਲਵੰਤ ਸਿੰਘ ਤੇ ਬਲਜੀਤ ਕੌਰ ਨੂੰ ਆਪਣੇ ਹੋਣਹਾਰ ਬੇਟੇ ਬਿਕਰਮਜੋਤ ਸਿੰਘ ਦੇ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ।
Read More »Recording of first song of the romantic musical album ‘Heeriye’ concludes
Mumbai, Sept. 16 (Punjab Post Bureau) – Jai Sairam’s upcoming Romantic Musical Album ‘Heeriye’ had a grand launch on 12th September 2017 at Asia Music Vision studio, Andheri (West), Mumbai with a song recording, with the voice of Rajnikant Yadav, the versatile singer from Varanasi. This Hindi Musical Album is produced & Directed by Jeetendra Srivastav. The romantic song, “Tujhse yun …
Read More »ਸਵਛ ਭਾਰਤ ਸਬੰਧੀ ਜ਼ਿਲਾ ਪਧਰੀ ਲੇਖ ਮੁਕਾਬਲੇ ਕਰਵਾਏ
ਅੰਮ੍ਰਿਤਸਰ, 16 ਸਤੰਬਰ (ਪੰਜਾਬ ਪੋਸਟ- ਮਨਜੀਤ ਸਿੰਘ) – ਨਹਿਰੂ ਯੁਵਾ ਕੇਂਦਰ ਯੁਵਾ ਮਾਮਲੇ ਅਤੇ ਖੇਡ ਮੰਤਰਾਲਾ ਭਾਰਤ ਸਰਕਾਰ ਵਲੋਂ ‘ਸਵੱਛਤਾ ਦੇ ਲਈ ਮੈਂ ਕੀ ਕਰ ਸਕਦਾ ਹਾਂ’ ਵਿਸ਼ੇ `ਤੇ ਜ਼ਿਲਾ ਪੱਧਰੀ ਲੇਖ ਮੁਕਾਬਲੇ ਦਾ ਆਯੋਜਨ ਖਾਲਸਾ ਕਾਲਜ ਵਿਖੇ ਕੀਤਾ ਗਿਆ। ਇਸ ਮੁਕਾਬਲੇ ਵਿੱਚ 52 ਵਿਦਿਆਰਥੀਆਂ ਨੇ ਭਾਗ ਲਿਆ।ਲੇਖ ਮੁਕਾਬਲਾ ਡਾ. ਦਵਿੰਦਰ ਸਿੰਘ ਰਜਿਸਟਰਾਰ ਖਾਲਸਾ ਕਾਲਜ ਅਤੇ ਸ੍ਰੀ ਸੈਮਸਨ ਮਸੀਹ ਜ਼ਿਲਾ …
Read More »ਵੱਧ ਲਿੰਗ ਅਨੁਪਾਤ ਵਾਲੇ ਪਿੰਡਾਂ `ਚ ਜਿਲਾ ਪ੍ਰਸ਼ਾਸ਼ਨ ਮਨਾਏਗਾ ਲੜਕੀਆਂ ਦੇ ਜਨਮ ਦਿਨ- ਡੀ.ਸੀ
ਅੰਮ੍ਰਿਤਸਰ, 16 ਸਤੰਬਰ (ਪੰਜਾਬ ਪੋਸਟ- ਮਨਜੀਤ ਸਿੰਘ) – ਜਿਲਾ ਪ੍ਰਸ਼ਾਸਨ ਅੰਮਿ੍ਰਤਸਰ ਵੱਲੋਂ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਦੇ ਨਿਰਦੇਸ਼ `ਤੇ ਵੱਧ ਲਿੰਗ ਅਨੁਪਾਤ ਵਾਲੇ ਪਿੰਡਾਂ ਵਿੱਚ ਲੜਕੀਆਂ ਦੇ ਜਨਮ ਦਿਨ ਮਨਾਉਣ ਅਤੇ ਉਨਾਂ ਦੀਆਂ ਮਾਵਾਂ ਨੂੰ ਸਨਮਾਨਤ ਕਰਨ ਦਾ ਫੈਸਲਾ ਕੀਤਾ ਗਿਆ ਹੈ।ਇਸ ਉਪਰਾਲਾ ਤਹਿਤ ਹਰਦੀਪ ਕੌਰ ਜਿਲਾ ਪ੍ਰੋਗਰਾਮ ਅਫਸਰ ਅਤੇ ਰਾਜੇਸ਼ ਕੁਮਾਰ ਬਾਲ ਸੁਰੱਖਿਆ ਦੀ ਅਗਵਾਈ ਹੇਠ ਪਿੰਡ ਸੋਹੀਆ …
Read More »ਸੀ.ਜੇ.ਐਮ ਮੋਨਿਕਾ ਸ਼ਰਮਾ ਵਲੋਂ ਜੇਲ ‘ਚ ਕੈਂਪ ਕੋਰਟ ਲਗਾਈ ਗਈ
ਅੰਮ੍ਰਿਤਸਰ, 16 ਸਤੰਬਰ (ਪੰਜਾਬ ਪੋਸਟ- ਮਨਜੀਤ ਸਿੰਘ) – ਮੈਡਮ ਮੋਨਿਕਾ ਸ਼ਰਮਾ ਸੀ.ਜੇ.ਐਮ-ਕਮ-ਸਕੱਤਰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਅੰਮਿ੍ਰਤਸਰ ਵਲੋਂ ਅਜ ਜ਼ੇਲ ਦਾ ਦੌਰਾ ਕੀਤਾ ਗਿਆ ਅਤੇ ਜ਼ੇਲ ਵਿੱਚ ਕੈਂਪ ਕੋਰਟ ਲਗਾਈ ਗਈ। ਕੈਂਪ ਕੋਰਟ ਵਿੱਚ ਕੇਸ ਲਗਾਏ ਗਏ ਅਤੇ ਇਹਨਾਂ ਕੇਸਾਂ ਦਾ ਨਿਪਟਾਰਾ ਕੀਤਾ ਗਿਆ।ਮੈਡਮ ਮੋਨਿਕਾ ਸ਼ਰਮਾ ਵਲੋਂ ਜ਼ੇਲ ਵਿੱਚ ਬੈਰਕਾਂ ਅਤੇ ਲੀਗਲ ਏਡ ਕਲੀਨਿਕ ਦਾ ਨਰੀਖਣ ਕੀਤਾ ਗਿਆ।ਉਨਾਂ ਪੈਰਾ ਲੀਗਲ …
Read More »ਅੰਮ੍ਰਿਤਸਰ ਦੀ ਧੀਅ ਅਨੁਪ੍ਰੀਤ ਕੌਰ ਨੇ ਪਾਇਲਟ ਬਣ ਕੇ ਅਸਮਾਨ ਦੀਆਂ ਉਚਾਈਆਂ ਨੂੰ ਛੂਹਿਆ
ਅੰਮ੍ਰਿਤਸਰ, 16 ਸਤੰਬਰ (ਪੰਜਾਬ ਪੋਸਟ- ਮਨਜੀਤ ਸਿੰਘ) – ਗੁਰੂ ਨਗਰੀ ਅੰਮਿ੍ਰਤਸਰ ਦੀ ਧੀ ਅਨੁਪ੍ਰੀਤ ਕੌਰ ਨੇ ਆਪਣੀ ਮਿਹਨਤ ਦੇ ਬੱਲ ‘ਤੇ ਪਾਇਲਟ ਬਣ ਕੇ ਅਸਮਾਨ ਦੀਆਂ ਉਚਾਈਆਂ ਨੂੰ ਛੂਹਣ ‘ਚ ਸਫਲਤਾ ਹਾਸਲ ਕੀਤੀ ਹੈ।ਜ਼ਿਲਾ ਅੰਮਿ੍ਰਤਸਰ ਦੇ ਪਿੰਡ ਹੇਰ ਦੇ ਵਸਨੀਕ ਅਨੁਪੀਤ ਕੌਰ ਇਸ ਸਮੇਂ ਜੈਟ ਏਅਰਵੇਜ ਵਿਚ ਕਮਰਸ਼ੀਅਲ ਪਾਇਲਟ ਵਜੋਂ ਬਤੌਰ ਫਸਟ ਫਲਾਇੰਗ ਅਫਸਰ ਜਹਾਜ ਉਡਾ ਰਹੀ ਹੈ।ਅਨੁਪ੍ਰੀਤ ਦੀ ਪ੍ਰਾਪਤੀ …
Read More »ਸਵੱਛ ਭਾਰਤ ਪੰਦਰਵਾੜੇ ਤਹਿਤ – ਸਫਾਈ ਪ੍ਰਤੀ ਜਾਗਰੂਕਤਾ ਲਈ ਤੋਰਿਆ ਰੱਥ
ਅੰਮ੍ਰਿਤਸਰ, 16 ਸਤੰਬਰ (ਪੰਜਾਬ ਪੋਸਟ- ਮਨਜੀਤ ਸਿੰਘ) – ਰਾਸ਼ਟਰ ਭਰ ਵਿਚ ਮਨਾਏ ਜਾ ਰਹੇ ਸਵੱਛ ਭਾਰਤ ਪੰਦਰਵਾੜੇ ਤਹਿਤ ਦਾ ਅਗਾਜ਼ ਅੱਜ ਜਿਲਾ ਅੰਮਿ੍ਰਤਸਰ ਵਿਚ ਕਰ ਦਿੱਤਾ ਗਿਆ। ਅੱਜ ਸਾਰੇ ਦਫਤਰਾਂ ਵਿਚ ਹਾਜ਼ਰ ਕਰਮਚਾਰੀਆਂ ਨੇ ਆਪਣੇ ਦਫਤਰ, ਘਰ ਅਤੇ ਆਲੇ-ਦੁਆਲੇ ਨੂੰ ਸਾਫ-ਸੁਥਰਾ ਰੱਖਣ ਦਾ ਪ੍ਰਣ ਲਿਆ।ਇਸ ਤੋਂ ਇਲਾਵਾ ਕਈ ਥਾਵਾਂ ’ਤੇ ਸਮਾਗਮ ਕੀਤੇ ਗਏ, ਜਿਸ ਵਿਚ ਸਾਰਿਆਂ ਨੂੰ ਸਫਾਈ ਦੀ ਮਹੱਤਤਾ …
Read More »ਸਾਹਿਤਕ ਰਸਾਲੇ ‘ਹੁਣ` ਦਾ 37ਵਾਂ ਅੰਕ ਲੋਕ ਅਰਪਿਤ
ਅੰਮ੍ਰਿਤਸਰ, 16 ਸਤੰਬਰ (ਪੰਜਾਬ ਪੋਸਟ- ਦੀਪ ਦਵਿੰਦਰ) – ਪੰਜਾਬੀ ਦੀ ਸਾਹਿਤਕ ਪੱਤਰਕਾਰੀ `ਚ ਆਪਣਾ ਵਿਸ਼ੇਸ਼ ਸਥਾਨ ਹਾਸਿਲ ਕਰਨ ਵਾਲੇ ਰਸਾਲੇ ‘ਹੁਣ` ਦਾ 37ਵਾਂ ਅੰਕ ਜਨਵਾਦੀ ਲੇਖਕ ਸੰਘ, ਲੇਖਕ ਪਾਠਕ ਮੰਚ ਅਤੇ ਪੰਜਾਬੀ ਸਾਹਿਤ ਸੰਗਮ ਵੱਲੋਂ ਸਾਂਝੇ ਉਪਰਾਲੇ ਨਾਲ ਸਥਾਨਕ ਆਤਮ ਪਬਲਿਕ ਸਕੂਲ, ਇਸਲਾਮਾਬਾਦ ਵਿਖੇ ਲੋਕ ਅਰਪਿਤ ਕੀਤਾ ਗਿਆ। ਨਾਮਵਰ ਸ਼ਾਇਰ ਦੇਵ ਦਰਦ ਨੇ ਸਮਾਗਮ ਦਾ ਅਗਾਜ਼ ਕਰਦਿਆਂ ਮਹਿਮਾਨਾਂ ਦੀ ਜਾਣ-ਪਛਾਣ …
Read More »Swachhta Pakhwada – the Clealiness Drive Concludes at DAV Public School
Amritsar, Sept. 16 (Punjab Post Bureau) – Under the direction of CBSE Swachhta Pakhwada – the Cleanliness drive for Swachh Bharat concluded today at DAV Public School Lawrence Road. Various activities were organised in the school during the fortnight from 1st Sept. to 15th Sept, 2017. Special lectures were arranged for the students in the morning assembly. The junior classes …
Read More »
Punjab Post Daily Online Newspaper & Print Media