ਅੰਮ੍ਰਿਤਸਰ, 10 ਸਤੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ) – ਹਲਕਾ ਅਟਾਰੀ ਦੇ ਅਧੀਨ ਪੈਂਦੇ ਪਿੰਡ ਕੱਲੇਵਾਲ ਵਿੱਚ ਦੇਵਗਨ ਹਸਪਤਾਲ ਵੱਲੋਂ ਤੀਸਰੇ ਫ੍ਰੀ ਮੈਡੀਕਲ ਕੈਂਪ ਦਾ ਅਯੋਜਨ ਕੀਤਾ ਗਿਆ।ਗੁਰਦੁਆਰਾ ਸਿੰਘ ਸਭਾ ਦੇ ਪ੍ਰਧਾਨ ਕੇਵਲ ਸਿੰਘ ਦੀ ਹਰਿਨੁਮਾਈ ਹੇਠ ਲੱਗੇ ਇਸ ਕੈਂਪ ਦਾ ਉਦਘਾਟਨ ਮਾਤਾ ਗੁਜਰੀ ਵੈਲਫੇਅਰ ਸੁਸਾਇਟੀ ਦੇ ਸਰਪ੍ਰੱਸਤ ਹਰਿੰਦਰਪਾਲ ਸਿੰਘ ਨਾਰੰਗ ਅਤੇ ਇੰਡਸਟਰੀਅਲ ਅਸਟੇਟ ਦੇ ਉੋਪ ਪ੍ਰਧਾਨ ਦੀਪਕ ਸੂਰੀ ਵੱਲੋ ਕੀਤਾ …
Read More »Monthly Archives: September 2017
ਆਰਟਿਸਟ ਪ੍ਰਭਲੀਨ 30 ਮਨਮੋਹਕ ਪੇਂਟਿੰਗਾਂ ਨਾਲ ਹੋਵੇਗੀ ਦਰਸ਼ਕਾਂ ਦੇ ਰੂਬਰੂ
22 ਤੋਂ 24 ਸਤੰਬਰ ਤੱਕ ਚੱਲੇਗੀ ਪੇਂਟਿੰਗ ਪ੍ਰਦਰਸ਼ਨੀ ਅੰਮ੍ਰਿਤਸਰ, 10 ਸਤੰਬਰ (ਪੰਜਾਬ ਪੋਸਟ- ਦੀਪ ਦਵਿੰਦਰ ਸਿੰਘ) – ਪਟਿਆਲਾ ਦੀ ਨਾਮਵਰ ਆਰਟਿਸਟ ਪ੍ਰਭਲੀਨ 30 ਮਨਮੋਹਕ ਪੇਂਟਿੰਗਾਂ ਨਾਲ ਅੰਮ੍ਰਿਤਸਰ ਦੇ ਦਰਸ਼ਕਾਂ ਦੇ ਰੂਬਰੂ ਹੋਵੇਗੀ।ਪ੍ਰਭਲੀਨ ਕੌਰ ਪਟਿਆਲਾ ਦੇ ਪ੍ਰਸਿੱਧ ਆਰਟਿਸਟ ਅਤੇ ਆਰਟ ਪ੍ਰਮੋਟਰ ਆਵਿਨਾਸ਼ ਗਾਗੇਟ ਦੀ ਅਗਵਾਈ ਵਿਚ ‘ਸਪਨੋਂ ਕੇ ਰੰਗ’ ਦੇ ਬੈਨਰ ਹੇਠ ਸਥਾਨਕ ਆਰਟ ਗੈਲਰੀ ਵਿਖੇ ਮਾਡਰਨ ਤੇ ਫਲੱਡ ਆਰਟ ਵਿੱਚ …
Read More »ਨਸ਼ਿਆਂ ਦੇ ਮਾਮਲੇ ’ਚ ਰਾਹੁਲ ਗਾਂਧੀ ਤੇ ਅਰਵਿੰਦ ਕੇਜਰੀਵਾਲ ਮੁਆਫ਼ੀ ਮੰਗਣ- ਸੁਖਬੀਰ ਬਾਦਲ
ਸਿੱਧੂ ਗਿਰਗਿਟ ਦੀ ਤਰਾਂ ਰੰਗ ਬਦਲਣ ਵਾਲਾ ਮੌਕਾਪ੍ਰਸਤ – ਮਜੀਠੀਆ ਖਡੂਰ ਸਾਹਿਬ, 10 ਸਤੰਬਰ (ਪੰਜਾਬ ਪੋਸਟ ਬਿਊਰੋ) – ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਜੀ ਬਾਦਲ ਪੰਜਾਬ ਵਿੱਚ ਨਸ਼ੇਆਂ ਦੇ ਮਾਮਲੇ ਨੂੰ ਲੈ ਕੇ ਲੋਕਾਂ ਨੂੰ ਗੁਮਰਾਹ ਕਰਦਿਆਂ ਪੰਜਾਬ ਦੇ ਨੌਜਵਾਨਾਂ ਨੂੰ ਬਦਨਾਮ ਕਰਨ ਲਈ ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਅਤੇ ਦਿਲੀ ਦੇ ਮੁੱਖ …
Read More »ਡਿਪਟੀ ਕਮਿਸ਼ਨਰ ਸ਼੍ਰੀਮਤੀ ਨੀਲਿਮਾ ਸਕਾਚ ਆਰਡਰ ਆਫ ਮੈਰਿਟ ਨਾਲ ਸਨਮਾਨਿਤ ਕੀਤਾ
ਪਠਾਨਕੋਟ, 10 ਸਤੰਬਰ (ਪੰਜਾਬ ਪੋਸਟ ਬਿਊਰੋ) – ਜ਼ਿਲਾ ਪਠਾਨਕੋਟ ਨਾਲ ਸੰਬੰਧਤ ਤਿੰਨ ਪ੍ਰੋਜੈਕਟਾਂ (ਫਾਰਮ ਟੂ ਹੋਮ, ਐਕਟਿਵ ਬਲੱਡ ਕੰਟਰੀਬਿਊਟਰ ਅਤੇ ਮੇਕ ਇੰਨ ਪੰਜਾਬ) ਨੂੰ ਬੇਹਤਰ ਕਾਰਗੁਜ਼ਾਰੀ ਲਈ ਸਕਾਚ ਫਾਉਂਡੇਸ਼ਨ ਗੁਰੂਗਰਾਮ ਵੱਲੋਂ ਨਵੀਂ ਦਿੱਲੀ ਸਥਿਤ ਕਾਨਸਟੀਚਿਊਸ਼ਨ ਕਲੱਬ ਵਿੱਚ ਕਰਵਾਏ ਵਿਸ਼ੇਸ਼ ਸਮਾਰੋਹ ਦੌਰਾਨ ਡਿਪਟੀ ਕਮਿਸ਼ਨਰ ਸ਼੍ਰੀਮਤੀ ਨੀਲਿਮਾ ਨੂੰ ਸਕਾਚ ਆਰਡਰ ਆਫ ਮੈਰਿਟ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਸਮੇਂ ਉਨਾਂ ਦੇ ਨਾਲ ਡਾ. …
Read More »ਲੈਫ਼: ਕਰਨਲ ਰਾਜਿੰਦਰ ਸਿੰਘ ਨਾਗੀ ਨੂੰ ਭਾਵ-ਭਿੰਨੀਆਂ ਸ਼ਰਧਾਂਜ਼ਲੀਆਂ ਭੇਂਟ
ਅੰਮ੍ਰਿਤਸਰ, 10 ਸਤੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ)- ਖ਼ਾਲਸਾ ਕਾਲਜ ਮੈਨੇਜ਼ਮੈਂਟ ਨੇ ਅੱਜ ਮਾਹਣਾ ਸਿੰਘ ਟਰੱਸਟ ਦੇ ਮੋਢੀ ਅਤੇ ਲੈਫ਼: ਕਰਨਲ (ਸੇਵਾਮੁਕਤ) ਰਾਜਿੰਦਰ ਸਿੰਘ ਨਾਗੀ ਦੀ ਯਾਦ ’ਚ ਅੱਜ ਖ਼ਾਲਸਾ ਕਾਲਜ ਕੈਂਪਸ ਦੇ ਗੁਰਦੁਆਰਾ ਸਾਹਿਬ ਵਿਖੇ ਆਯੋਜਿਤ ਕੀਰਤਨ ਦਰਬਾਰ ਦੌਰਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਕੰਵਲਜੀਤ ਸਿੰਘ ਜਥੇ ਵੱਲੋਂ ਵੈਰਾਗਮਾਈ ਕੀਰਤਨ ਕੀਤਾ ਗਿਆ। ਨਾਗੀ 5 ਸਤੰਬਰ ਨੂੰ …
Read More »ਟਰੈਫਿਕ ਕੰਟਰੋਲ ਲਈ ਪੁਲਿਸ ਦਾ ਸਹਿਯੋਗ ਕਰ ਰਹੇ ਹਨ ਐਨ.ਸੀ.ਸੀ ਕੈਡਿਟ
ਪੁਲਿਸ ਕਮਿਸ਼ਨਰ ਨੇ ਕੀਤੀ ਐਨ.ਸੀ.ਸੀ ਕੈਡਿਟਾਂ ਦੀ ਹੌਂਸਲਾ ਅਫਜਾਈ ਅੰਮਿ੍ਤਸਰ, 10 ਸਤੰਬਰ (ਪੰਜਾਬ ਪੋਸਟ- ਮਨਜੀਤ ਸਿੰਘ) – ਸ਼ਹਿਰ ਦੀ ਟਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਅਤੇ ਸੜਕਾਂ, ਬਜ਼ਾਰਾਂ ’ਚ ਲੱਗਦੇ ਬੇਲੋੜੇ ਜਾਮਾਂ ਤੋਂ ਸ਼ਹਿਰ ਵਾਸੀਆਂ ਨੂੰ ਨਿਜ਼ਾਤ ਦਿਵਾਉਣ ਲਈ ਅੰਮਿ੍ਤਸਰ ਪੁਲਿਸ ਵਲੋਂ ਐਨ.ਸੀ.ਸੀ ਕੈਡਿਟਾਂ ਦੀ ਸਹਾਇਤਾ ਲਈ ਜਾ ਰਹੀ ਹੈ।ਟਰੈਫਿਕ ਪੁਲਿਸ ਵੱਲੋਂ ਸ਼ਹਿਰ ਦੇ ਮੁੱਖ ਚੌਂਕਾਂ ’ਚ ਆਪਣੇ ਨਾਲ ਐਨ.ਸੀ.ਸੀ …
Read More »ਮਾਲੇਰਕੋਟਲਾ ਦੇ ਜੋਨ ਪੱਧਰੀ ਅਥਲੈਟਿਕ ਮੁਕਾਬਲੇ ਕਰਵਾਏ ਗਏ
ਮਾਲੇਰਕੋਟਲਾ, 10 ਸਤੰਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ)- ਸਿੱਖਿਆ ਵਿਭਾਗ ਪੰਜਾਬ ਵੱਲੋਂ ਆਯੋਜਿਤ ਅੰਡਰ-19 ਮਾਲੇਰਕੋਟਲਾ ਜੋਨ ਦੇ ਅਥਲੈਟਿਕ ਮੀਟ ਮੁਕਾਬਲਿਆਂ ‘ਚ ਅਲ-ਫਲਾਹ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਓਵਰ ਆਲ ਚੈਂੋਪੀਅਨ ਰਿਹਾ। ਸਕੂਲ ਵੱਲੋਂ 18 ਵਿਦਿਆਰਥਣਾਂ ਨੇ ਉਕਤ ਮੁਕਾਬਲਿਆਂ ‘ਚ ਹਿੱਸਾ ਲੈ ਕੇ ਗੋਲਡ ਮੈਡਲ ਤੇ ਚਾਂਦੀ ਤੇ ਤਗਮੇ ਪ੍ਰਾਪਤ ਕੀਤੇ।ਡਿਸਕਸ ਥ੍ਰੋ ‘ਚ ਮੁਸਤਫਾ ਪੁੱਤਰੀ ਅਬਦੁਲ ਹਮੀਦ ਤੇ ਹੈਮਰ ਥ੍ਰੋ ‘ਚ ਨਮਰਾ …
Read More »ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵੱਲੋਂ ਗੁਰਧਾਮ ਯਾਤਰਾ ਲਈ ਦੋ ਬੱਸਾਂ ਰਵਾਨਾ
ਅੰਮ੍ਰਿਤਸਰ 10 ਸਤੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਬਾਬਾ ਦੀਪ ਸਿੰਘ ਜੀ ਫ੍ਰੀ ਹਸਪਤਲ ਟਰੱਸਟ ਤੇ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਪ੍ਰਤਾਪ ਗਰ ਵੱਲੋਂ ਹਰ ਸਾਲ ਦੀ ਤਰ੍ਹਾਂ ਵੱਖ-ਵੱਖ ਗੁਰਦੁਆਰਾ ਸਾਹਿਬਾਨ ਦੇ ਦਰਸ਼ਨਾ ਲਈ ਸਰਧਾਲੂਆਂ ਦੀਆਂ ਦੋ ਬੱਸਾਂ ਦਿਲਜੀਤ ਸਿੰਘ ਬੇਦੀ ਵਧੀਕ ਸਕੱਤਰ ਸ਼੍ਰੋਮਣੀ ਕਮੇਟੀ ਦੀ ਅਗਵਾਈ ਵਿੱਚ ਰਵਾਨਾ ਹੋਈਆਂ। ਸੁਸਾਇਟੀ ਦੇ ਮੀਤ ਪ੍ਰਧਾਨ ਸੁਖਵਿੰਦਰ ਸਿੰਘ ਜੰਮੂ ਤੇ ਸਕੱਤਰ ਚਰਨ …
Read More »Prof. Chandumajra administering New India Pledge “Sankalp Se Siddhi” program
New Delhi, Sept. 10 (Punjab Post Bureau) – The Member of Parliament Prof. Prem Singh Chandumajra administering the New India Pledge to the officials and farmers, at the “Sankalp Se Siddhi” programme organized by ICAR- Indian Insitute of Soil and Water Conservation, Research Centre, Chandigarh and Krishi Vigyan Kendra (KVK) Mohali at Chandigarh.
Read More »Union Minister Gehlot interacting with inmates of Old Age Home at Panchkula
New Delhi, Sept. 10 (Punjab Post Bureau) – The Union Minister for Social Justice and Empowerment, Shri Thaawar Chand Gehlot visiting and interacting with the inmates of Old Age Home at Panchkula in Haryana. Member of Parliament, Shri Rattan Lal Kataria and other dignataries are also seen.
Read More »
Punjab Post Daily Online Newspaper & Print Media