ਨਵੀਂ ਦਿੱਲੀ, 31 ਅਗਸਤ (ਪੰਜਾਬ ਪੋਸਟ ਬਿਊਰੋ) – ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਹੋਈ ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਨੇ ਵਿੱਤ ਮੰਤਰਾਲੇ ਦੇ ਪ੍ਰਸਤਾਵ `ਤੇ ਮਾਲ ਅਤੇ ਸਰਵਿਸ ਟੈਕਸ (ਰਾਜਾਂ ਨੂੰ ਮੁਆਵਜ਼ਾ) ਕਾਨੂੰਨ, 2017 ਵਿੱਚ ਢੁਕਵੇਂ ਰੂਪ ਵਿੱਚ ਸੋਧ ਕਰਨ ਲਈ ਇੱਕ ਆਰਡੀਨੈਂਸ ਜਾਰੀ ਕਰਨ ਲਈ ਪ੍ਰਵਾਨਗੀ ਦਿੱਤੀ ਹੈ।ਪ੍ਰਵਾਨਗੀ ਵੱਧ ਤੋਂ ਵੱਧ ਦਰ ਨੂੰ ਵਧਾਉਣ ਦੀ ਆਗਿਆ …
Read More »Monthly Archives: September 2017
ਮੰਤਰੀ ਮੰਡਲ ਵਲੋਂ ਮਿਆਂਮਾਰ ਨਾਲ ਭੂਚਾਲ ਨਾਲ ਨੁਕਸਾਨੇ ਪੁਗੋੋਡਿਆਂ ਦੀ ਸੰਭਾਲ ਦਾ ਸਮਝੌਤਾ ਪ੍ਰਵਾਨ
ਨਵੀਂ ਦਿੱਲੀ, 31 ਅਗਸਤ (ਪੰਜਾਬ ਪੋਸਟ ਬਿਊਰੋ) – ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਹੋਈ ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਮਿਆਂਮਾਰ ਵਿੱਚ ਬਾਗਾਨ ਸਥਿਤ ਭੁਚਾਲ ਨਾਲ ਨੁਕਸਾਨੇ ਗਏ ਪਗੋਡਿਆਂ ਦੀ ਸੰਭਾਲ ਲਈ ਮਿਆਂਮਾਰ ਨਾਲ ਸਮਝੌਤੇ ਨੂੰ ਪ੍ਰਵਾਨਗੀ ਦਿੱਤੀ ਹੈ।ਸਮਝੌਤੇ `ਤੇ ਹਸਤਾਖਰ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ 6-7 ਸਤੰਬਰ 2017 ਨੂੰ ਕੀਤੀ ਜਾਣ ਵਾਲੀ ਮਿਆਂਮਾਰ ਫੇਰੀ ਦੌਰਾਨ ਕੀਤੇ …
Read More »ਹਾਕੀ ਖਿਡਾਰੀ ਸਰਦਾਰ ਸਿੰਘ ਰਾਜੀਵ ਗਾਂਧੀ ਖੇਡ ਰਤਨ ਐਵਾਰਡ 2017 ਨਾਲ ਸਨਮਾਨਿਤ
ਨਵੀਂ ਦਿੱਲ਼ੀ, 31 ਅਗਸਤ (ਪੰਜਾਬ ਪੋਸਟ ਬਿਊਰੋ) – ਰਾਸ਼ਟਰਪਤੀ ਸ੍ਰੀ ਰਾਮ ਕੋਵਿੰਦ ਨਾਥ ਕੌਮੀ ਖੇਡ ਦਿਵਸ ਮੌਕੇ ਰਾਸ਼ਟਰਪਤੀ ਭਵਨ ਵਿਖੇ ਹਾਕੀ ਖਿਡਾਰੀ ਸਰਦਾਰ ਸਿੰਘ ਨੂੰ ਰਾਜੀਵ ਗਾਂਧੀ ਖੇਡ ਰਤਨ ਐਵਾਰਡ 2017 ਪ੍ਰਦਾਨ ਕਰਦੇ ਹੋਏ।
Read More »ਐਥਲੀਟ ਖੁਸ਼ਬੀਰ ਕੌਰ ਨੂੰ ਮਿਲ਼ਿਆ ਅਰਜੁਨਾ ਐਵਾਰਡ 2017
ਨਵੀਂ ਦਿੱਲ਼ੀ, 31 ਅਗਸਤ (ਪੰਜਾਬ ਪੋਸਟ ਬਿਊਰੋ) – ਰਾਸ਼ਟਰਪਤੀ ਸ੍ਰੀ ਰਾਮ ਕੋਵਿੰਦ ਨਾਥ ਰਾਸ਼ਟਰੀ ਐਥਲੀਟ ਖੁਸ਼ਬੀਰ ਕੌਰ ਨੂੰ ਰਾਸ਼ਟਰਪਤੀ ਭਵਨ ਵਿਖੇ ਅਰਜੁਨਾ ਐਵਾਰਡ 2017 ਨਾਲ ਸਨਮਾਨਿਤ ਕਰਦੇ ਹੋਏ।
Read More »ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਹਾਸਲ ਕੀਤੀ ਮੌਲਾਨਾ ਅਬਦੁੱਲ ਅਜ਼ਾਦ ਟਰਾਫੀ 2016-17
ਨਵੀਂ ਦਿੱਲ਼ੀ, 31 ਅਗਸਤ (ਪੰਜਾਬ ਪੋਸਟ ਬਿਊਰੋ) ਰਾਸ਼ਟਰੀ ਖੇਡ ਦਿਵਸ ਮੌਕੇ ਰਾਸ਼ਟਰਪਤੀ ਸ੍ਰੀ ਰਾਮ ਕੋਵਿੰਦ ਨਾਥ ਰਾਸ਼ਟਰਪਤੀ ਭਵਨ ਵਿਖੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅਧਿਕਾਰੀਆਂ ਨੂੰ ਮੌਲਾਨਾ ਅਬਦੁੱਲ ਅਜ਼ਾਦ ਟਰਾਫੀ 2016-17 ਪ੍ਰਦਾਨ ਕਰਦੇ ਹੋਏ।
Read More »ਕ੍ਰਿਕਟਰ ਹਰਮਨਪ੍ਰੀਤ ਕੌਰ ਅਰਜੁਨਾ ਐਵਾਰਡ 2017 ਨਾਲ ਸਨਮਾਨਿਤ
ਨਵੀਂ ਦਿੱਲ਼ੀ, 31 ਅਗਸਤ (ਪੰਜਾਬ ਪੋਸਟ ਬਿਊਰੋ) – ਰਾਸ਼ਟਰੀ ਖੇਡ ਦਿਵਸ ਮੌਕੇ ਰਾਸ਼ਟਰਪਤੀ ਸ੍ਰੀ ਰਾਮ ਕੋਵਿੰਦ ਨਾਥ ਕ੍ਰਿਕਟਰ ਹਰਮਨਪ੍ਰੀਤ ਕੌਰ ਨੂੰ ਰਾਸ਼ਟਰਪਤੀ ਭਵਨ ਵਿਖੇ ਅਰਜੁਨਾ ਐਵਾਰਡ 2017 ਨਾਲ ਸਨਮਾਨਿਤ ਕਰਦੇ ਹੋਏ।
Read More »Floral tributes paid to Hockey Legend Late Major Dhyan Chand
New Delhi, Aug, 31 (Punjab Post Bureau) – The Minister of State for Youth Affairs and Sports (I/C) Water Resources River Development and Ganga Rejuvenation Shri Vijay Goel and the Minister of State for Home Affairs Shri Kiren Rijiju paying floral tributes at the statue of Hockey Legend, Late Major Dhyan Chand, on his 112th Birth Anniversary on the occasion …
Read More »ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਲੀਗਲ ਲਿਟਰੇਸੀ ਸੈਮੀਨਾਰ ਦਾ ਆਯੋਜਨ
ਪਠਾਨਕੋਟ, 29 ਅਗਸਤ (ਪੰਜਾਬ ਪੋਸਟ ਬਿਊਰੋ) – ਸ਼ੀਮਤੀ ਅਮਨਦੀਪ ਕੌਰ ਚਾਹਲ, ਸਕੱਤਰ, ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਪਠਾਨਕੋਟ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਰੋਲੀ ਵਿਖੇ ਲੀਗਲ ਲਿਟਰੇਸੀ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਜਿਸ ਦੌਰਾਨ ਬਚਿਆਂ ਦੇ ਭਾਸ਼ਣ, ਕੀਤਾ ਗਿਆ।ਸ਼੍ਰੀਮਤੀ ਅਮਨਦੀਪ ਕੌਰ ਚਾਹਲ ਵਲੋਂ ਵਿਦਿਆਰਥੀਆਂ ਨੂੰ ਉਹਨਾਂ ਦੇ ਕਾਨੂੰਨੀ ਅਧਿਕਾਰਾਂ ਬਾਰੇ ਜਾਗਰੂਕ ਕਰਵਾਇਆ ਗਿਆ।ਉਹਨਾਂ ਨੇ ਵਿਦਿਆਰਥੀਆਂ ਦੇ ਹੱਕਾਂ ਵਿਚ ਬਣੇ ਕਾਨੂੰਨੀ ਅਧਿਕਾਰਾਂ, …
Read More »`ਜਿਉਂਦੇ ਜੀਅ ਖੂਨ ਦਾਨ ਤੇ ਮਰਨ ਉਪਰੰਤ ਅੱਖਾਂ ਦਾ ਦਾਨ` ਜਰੂਰ ਕਰੋ – ਸਿਵਲ ਸਰਜਨ
ਅੰਮਿ੍ਰਤਸਰ, 31 ਅਗਸਤ (ਪੰਜਾਬ ਪੋਸਟ- ਮਨਜੀਤ ਸਿੰਘ) – ’ਜਿਉਂਦੇ ਜੀਅ ਖੂਨ ਦਾਨ ਤੇ ਮਰਨ ਉਪਰੰਤ ਅੱਖਾਂ ਦਾ ਦਾਨ ਜਰੂਰ` ਇਸ ਆਸ਼ੇ ਨੂੰ ਸਮਰਪਿਤ ਮਿਤੀ 25/8/2017 ਤੋ 8/9/2017 ਤਕ ਚਲ ਰਹੇ ਅੱਖਾਂ ਦੇ ਪੰਦਰਵਾੜੇ ਸਬੰਧੀ ਆਮ ਲੋਕਾਂ ਨੂੰ ਜਾਗਰੂਕ ਕਰਨ ਹਿੱਤ ਅੱੱਜ ਆਈ.ਈ.ਸੀ ਕੈਂਪੇਨ ਵੈਨ ਨੂੰ ਸਿਵਲ ਸਰਜਨ ਅੰਮਿ੍ਰਤਸਰ ਡਾ. ਨਰਿੰਦਰ ਕੌਰ ਵਲੋਂ ਸਿਵਲ ਹਸਪਤਾਲ ਤੋਂ ਹਰੀ ਝੰਡੀ ਦੇ ਕਿ ਸ਼ਹਿਰ …
Read More »ਗਤਕਾ ਚੈਂਪੀਅਨਸ਼ਿਮ ਵਿੱਚ ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: ਪਬਲਿਕ ਸਕੂਲ ਜੀ. ਟੀ ਰੋਡ ਨੇ ਜਿੱਤੇ ਤਮਗੇ
ਅੰਮ੍ਰਿਤਸਰ, 31 ਅਗਸਤ (ਪੰਜਾਬ ਪੋਸਟ- ਜਗਦੀਪ ਸਿੰਘ) – ਸਥਾਨਕ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ.ਟੀ ਰੋਡ ਦੇ ਵਿਦਿਆਰਥੀਆਂ ਨੇ `ਚੌਥੀ ਪੰਜਾਬ ਗਤਕਾ ਚੈਂਪੀਅਨਸ਼ਿਪ` ਜੋ ਕਿ 18 ਤੋਂ 20 ਅਗਸਤ 2017 ਤੱਕ ਮਾਛੀਵਾੜਾ ਸਾਹਿਬ ਵਿਖੇ ਹੋਈ ਦੇ ਅੰਡਰ-17 ਗਰੁੱਪ `ਚ ਤਗਮੇ ਜਿੱਤ ਕੇ ਸਫਲਤਾ ਪ੍ਰਾਪਤ ਕੀਤੀ।ਸਕੂਲ ਦੇ ਦਸਵੀਂ-ਏ ਦੇ ਵਿਦਿਆਰਥੀ ਅਮੀਤੋਜ ਸਿੰਘ, ਅਰਸ਼ਜੀਤ ਸਿੰਘ, ਦੱਸਵੀਂ-ਆਈ ਦੇ ਵਿਦਿਆਰਥੀ ਉਪਕਾਰ ਸਿੰਘ …
Read More »
Punjab Post Daily Online Newspaper & Print Media