ਅੰਮ੍ਰਿਤਸਰ, 30 ਸਤੰਬਰ (ਪੰਜਾਬ ਪੋਸਟ ਬਿਊਰੋ) – ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਮੀਆਂ ਨਵਾਜ਼ ਸ਼ਰੀਫ ਦੀ ਲੰਡਨ ਵਿਖੇ ਜੇਰੇ ਇਲਾਜ ਕੈਂਸਰ ਪੀੜ੍ਹਤ ਧਰਮ ਪਤਨੀ ਬੀਬੀ ਕਲਸੂਮ ਨਵਾਜ ਦੀ ਸਿਹਤਯਾਬੀ ਦੇ ਲਈ ਸ਼ੋ੍ਰਮਣੀ ਅਕਾਲੀ ਦਲ (ਅ) ਦੇ ਵੱਲੋਂ ਪਿੰਡ ਜਾਤੀ ਉਮਰਾ ਜ਼ਿਲ੍ਹਾ ਤਰਨ ਤਾਰਨ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਆਰੰਭਤਾ ਕਰਵਾਈ ਗਈ।ਦੱਸਣਯੋਗ ਹੈ ਕਿ 1947 ਦੀ ਅਣਕਿਆਸੀ …
Read More »Daily Archives: October 1, 2017
ਮੁਕਾਬਲੇ ਉਪਰੰਤ ਐਸ.ਟੀ.ਐਫ ਵਲੋਂ ਇੱਕ ਨਸ਼ਾ ਤਸਕਰ ਕਾਬੂ
ਅਸਲੇ 30 ਬੋਰ ਪਿਸਟਲ, 500 ਗ੍ਰਾਮ ਹੈਰੋਇਨ, ਡਸਟਰ ਗੱਡੀ ਤੇ 3487040/- ਕਰੰਸੀ ਬਰਾਮਦ ਅੰਮ੍ਰਿਤਸਰ, 30 ਸਤੰਬਰ (ਪੰਜਾਬ ਪੋਸਟ- ਮਨਜੀਤ ਸਿੰਘ) ਹਰਪ੍ਰੀਤ ਸਿੰਘ ਸਿੱਧੂ ਐਡੀਸ਼ਨਲ ਡਾਇਰੈਕਟਰ ਜਨਰਲ ਆਫ ਪੁਲਿਸ ਐਸ.ਟੀ.ਐਫ ਪੰਜਾਬ ਅਤੇ ਆਰ ਕੇ ਜੈਸਵਾਲ ਇੰਸਪੈਕਟਰ ਜਨਰਲ ਪੁਲਿਸ, ਐਸ.ਟੀ.ਐਫ ਬਾਰਡਰ ਜੋਨ ਦੀਆਂ ਹਦਾਇਤਾਂ ਅਨੁਸਾਰ ਅਤੇ ਰਛਪਾਲ ਸਿੰਘ ਸਹਾਇਕ ਇੰਸਪੈਕਟਰ ਜਨਰਲ ਪੁਲਿਸ ਬਾਰਡਰ ਰੇਂਜ ਅੰਮ੍ਰਿਤਸਰ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਨਸ਼ਾ ਤਸਕਰਾਂ ਵਿਰੁੱਧ …
Read More »ਸੈਨਾ ਭਰਤੀ ਰੈਲੀ ਖਾਸਾ ਮਿਲਟਰੀ ਕੈਂਟ `ਚ 4 ਤੋਂ 17 ਅਕਤੂਬਰ ਤੱਕ
ਅੰਮ੍ਰਿਤਸਰ, 30 ਸਤੰਬਰ (ਪੰਜਾਬ ਪੋਸਟ- ਮਨਜੀਤ ਸਿੰਘ) ਸੈਨਾ ਭਰਤੀ ਰੈਲੀ ਖਾਸਾ ਮਿਲਟਰੀ ਕੈਂਟ ਵਿਚ 4 ਤੋਂ 17 ਅਕਤੂਬਰ 2017 ਤਕ ਕੀਤੀ ਜਾ ਰਹੀ ਹੈ।ਲਗਭਗ 4800 ਉਮੀਦਵਾਰਾਂ ਨੂੰ ਸਰੀਰਕ ਪ੍ਰੀਖਿਆ ਲਈ ਬੁਲਾਇਆ ਗਿਆ ਹੈ, ਜਿਸ ਦੀ ਐਂਟਰੀ ਗੇਟ ਖੁਰਮਨੀਆ ਪਿੰਡ ਦੇ ਨੇੜੇ ਸੀ.ਪੀ 8 ਹੋਵੇਗਾ, ਰੈਲੀ ਦੇ ਪ੍ਰਬੰਧਕੀ (1) ਡੀ.ਐਸ.ਪੀ, ਅਮਨਦੀਪ ਕੌਰ-ਪੁਲਿਸ ਦਾ ਨੁਮਾਇੰਦਾ (2) ਜਗਤਾਰ ਸਿੰਘ-ਪੰਜਾਬ ਰੋਡਵੇਜ (3) ਸਵਰਨ ਸਿੰਘ …
Read More »ਕਿਸਾਨ ਪਰਾਲੀ ਦੀ ਸੰਭਾਲ ਖੇਤਾਂ ਵਿਚ ਹੀ ਕਰਨ – ਡਾ. ਛੀਨਾ
ਅੰਮ੍ਰਿਤਸਰ, 30 ਸਤੰਬਰ (ਪੰਜਾਬ ਪੋਸਟ- ਮਨਜੀਤ ਸਿੰਘ) ਮੁੱਖ ਖੇਤੀਬਾੜੀ ਅਫਸਰ ਡਾ. ਦਲਬੀਰ ਸਿੰਘ ਛੀਨਾ ਦੇ ਦਿਸ਼ਾ ਨਿਰਦੇਸ਼ ਅਤੇ ਬਲਾਕ ਖੇਤੀਬਾੜੀ ਅਫਸਰ ਡਾ. ਕਸ਼ਮੀਰ ਸਿੰਘ ਬੋਹੜੂ ਦੀ ਯੋਗ ਅਗਵਾਈ ਹੇਠ ਯੰਗ ਫਾਰਮਰਜ਼ ਕਲੱਬ ਸਠਿਆਲਾ ਦੇ ਯਤਨਾ ਸਦਕਾ ਹਾੜੀ ਦੀਆਂ ਫਸਲਾਂ ਅਤੇ ਤਕਨੀਕੀ ਜਾਣਕਾਰੀ ਦੇਣ ਲਈ ਖੇਤੀ ਬਾੜੀ ਵਿਭਾਗ ਬਾਬਾ ਬਕਾਲਾ ਸਾਹਿਬ ਵਲੋਂ ਬਲਾਕ ਪੱਧਰੀ ਕਿਸਾਨ ਸਿਖਲਾਈ ਕੈਂਪ ਸਰਕਾਰੀ ਪ੍ਰਾਇਮਰੀ ਸਕੂਲ ਸਠਿਆਲਾ …
Read More »Setback to AAP, two senior leaders and supporters join Punjab Congress
Pathankot, Sept. 30 (Punjab Post Bureau) – In a major setback to the Aam Aadmi Party (AAP) ahead of the Gurdaspur by-elections, two of its senior leaders, Kulbhushan Singh, who contested the last assembly elections, and its General Secretary, Lakhvir Singh, joined the Congress, along with a large number of supporters, on Saturday in the presence of Chief Minister, Captain …
Read More »ਵਿਦਿਆਰਥੀਆਂ ਦੀ ਹੋਰਨਾਂ ਮੈਡੀਕਲ ਕਾਲਜਾਂ `ਚ ਤਬਦੀਲੀ ਲਈ ਐਮ.ਆਈ.ਸੀ ਦੀ ਪ੍ਰਵਾਨਗੀ ਛੇਤੀ – ਕੈਪਟਨ
ਪਠਾਨਕੋਟ, 30 ਸਤੰਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਵਾਦਪੂਰਨ ਚਿੰਤਪੁਰਨੀ ਮੈਡੀਕਲ ਕਾਲਜ ਦੇ ਘਿਰੇ ਹੋਏ ਵਿਦਿਆਰਥੀਆਂ ਨੂੰ ਭਰੋਸਾ ਦੁਆਇਆ ਕਿ ਉਨਾਂ ਦੀ ਸਰਕਾਰ ਬੇਈਮਾਨ ਕਾਲਜ ਅਥਾਰਟੀ ਦੇ ਦੁਰ-ਪ੍ਰਬੰਧ ਦੇ ਨਤੀਜੇ ਵਜੋਂ ਵਿਦਿਆਰਥੀਆਂ ਦੇ ਭਵਿਖ ਦਾ ਨੁਕਸਾਨ ਹੋਣ ਦੀ ਆਗਿਆ ਨਹੀਂ ਦੇਵੇਗੀ ਅਤੇ ਉਨਾਂ ਵੱਲੋਂ ਵਿਦਿਆਰਥੀਆਂ ਨੂੰ ਸੂਬੇ ਦੇ ਹੋਰਨਾਂ ਕਾਲਜਾਂ ਵਿੱਚ ਤਬਦੀਲ ਕਰਨ …
Read More »ਸਰਕਾਰ ਦਾ ਇੱਕੋ ਇੱਕ ਏਜੰਡਾ ਯਕੀਨੀ ਵਿਕਾਸ ਅਤੇੇ ਨਸ਼ਿਆਂ ਤੇ ਜ਼ੁਰਮਾਂ ਦਾ ਖਾਤਮਾ ਕੈਪਟਨ
ਪਠਾਨਕੋਟ, 30 ਸਤੰਬਰ (ਪੰਜਾਬ ਪੋਸਟ ਬਿਊਰੋ) ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਠਾਨਕੋਟ `ਚ ਦੁਸਹਿਰੇ ਦੇ ਸਮਾਗਮ ਵਿੱਚ ਹਾਜ਼ਰ ਹੋਏ ਦੁਸਹਿਰਾ ਗਰਾਉਡ ਵਿਖੇ ਲੋਕਾਂ ਨੂੰ ਸੰਬੋਧਿਤ ਕਰਦੇ ਹੋਏ ਉਨਾਂ ਕਿਹਾ ਕਿ ਉਨਾਂ ਦੀ ਸਰਕਾਰ ਦਾ ਇੱਕੋ ਇੱਕ ਏਜੰਡਾ ਨਸ਼ਿਆਂ ਅਤੇ ਜ਼ੁਰਮਾਂ ਦਾ ਨਾਮੋ ਨਿਸ਼ਾਨ ਮਿਟਾਉਣਾ ਹੈ।ਉਨਾਂ ਕਿਹਾ ਕਿ ਉਨਾਂ ਦੀ ਸਰਕਾਰ ਪਹਾੜੀ ਅਤੇ ਸਰਹੱਦੀ ਖੇਤਰਾਂ ਦੇ ਵਿਕਾਸ ਨੂੰ ਯਕੀਨੀ ਬਣਾਏਗੀ ਅਤੇ …
Read More »ਫੌਜੀਆਂ ਨੂੰ ਪ੍ਰਸ਼ਾਸਕੀ ਦਫਤਰਾਂ `ਚ ਮਿਲੇਗਾ ਮਾਣ-ਸਤਿਕਾਰ – ਕੈਪਟਨ ਅਮਰਿੰਦਰ
ਪਠਾਨਕੋਟ, 30 ਸਤੰਬਰ (ਪੰਜਾਬ ਪੋਸਟ ਬਿਊਰੋ) – ਦੇਸ਼ ਦੀ ਆਜ਼ਾਦੀ ਦੀ ਰੱਖਿਆ ਕਰਨ ਲਈ ਫੌਜੀਆਂ ਦੀ ਭੂਮਿਕਾ ਦੀ ਸਰਾਹਨਾ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨਾਂ ਦੀ ਸਰਕਾਰ ਵਿੱਚ ਫੌਜੀਆਂ ਨੂੰ ਹਰੇਕ ਪ੍ਰਸ਼ਾਸਕੀ ਦਫਤਰ ਵਿੱਚ ਬਣਦਾ ਮਾਣ-ਸਤਿਕਾਰ ਮਿਲੇਗਾ ਭਾਵੇਂ ਉਹ ਤਹਿਸੀਲਾਂ ਹੋਣ ਜਾਂ ਫਿਰ ਪੁਲਿਸ ਥਾਣੇ।ਗੁਰਦਾਸਪੁਰ ਦੇ ਸਰਬਾਂਗੀ ਵਿਕਾਸ ਦਾ ਵਾਅਦਾ ਕਰਦੇ ਹੋਏ ਮੁੱਖ …
Read More »ਪਿੰਡ ਪਥਰਾਲਾ `ਚ ਦਾਦੇ ਪੋਤੇ ਨੂੰ ਕਤਲ ਕਰਨ ਵਾਲਿਆਂ ਦਾ ਨਹੀਂ ਲੱਗਾ ਕੋਈ ਸੁਰਾਗ
ਬਠਿੰਡਾ, 30 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਬੀਤੇ ਕੱਲ ਥਾਣਾ ਸੰਗਤ ਅਧੀਨ ਪੈਂਦੇ ਪਿੰਡ ਪਥਰਾਲਾ ਵਿੱਚ ਸਿੰਗਾਰਾ ਰਾਮ ਪੁੱਤਰ ਹਾਕਮ ਰਾਮ ਅਤੇ ਉਸ ਦੇ ਪੋਤਰੇ ਮੰਗਲਜੀਤ ਰਾਮ ਉਰਫ ਬਿੱਟੂ ਰਾਮ ਪੁੱਤਰ ਬਿੰਦਰ ਰਾਮ ਦਾ ਬਾਜ਼ੀਗਰ ਬਸਤੀ ਵਿਖੇ ਉਹਨਾਂ ਦੇ ਘਰ ਵਿੱਚ ਅਣਪਛਾਤੇ ਵਿਅਕਤੀਆਂ ਵਲੋਂ ਬੜੀ ਹੀ ਬੇਰਹਿਮੀ ਨਾਲ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ …
Read More »ਸਵੇਰੇ-ਸਵੇਰੇ ਹੀ ਪਿਸਤੋਲ ਦੀ ਨੋਕ ’ਤੇ ਤੇਲ ਪੰਪ ਤੋਂ ਲੁੱਟੇ ਪੱਚੀ ਹਜ਼ਾਰ
ਬਠਿੰਡਾ, 30 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਥਾਣਾ ਨੰਦਗੜ ਤੋਂ ਥੋੜੀ ਦੂਰ ਪਿੰਡ ਚੁੱਘੇ ਖੁਰਦ ਵਿਖੇ ਅੱਜ ਸਵੇਰੇ ਸਵੇਰੇ ਹੀ ਤਕਰੀਬਨ ਸਵੇਰੇ 6.00 ਵਜੇ ਬੀੜ ਰੋਡ ਸਥਿਤ ਤੇਲ ਪੰਪ (ਧੰੁਨੀਕੇ ਕਿਸਾਨ ਸੇਵਾ ਕੇਂਦਰ) ਤੋਂ ਦੋ ਮੋਟਰਸਾਈਕਲ ਸਵਾਰ ਵਿਅਕਤੀ ਪਿਸਤੋਲ ਦੀ ਨੋਕ ਤੇ ਪੱਚੀ ਹਜ਼ਾਰ ਰੁਪਏ ਲੁੱਟ ਕੇ ਰਫੂ-ਚੱਕਰ ਹੋ ਗਏ।ਪ੍ਰਾਪਤ ਸੂਚਨਾ ਅਨੁਸਾਰ ਅੱਜ ਸਵੇਰੇ ਦੋ …
Read More »
Punjab Post Daily Online Newspaper & Print Media