Tuesday, November 24, 2026

Monthly Archives: October 2017

ਵਿਸ਼ਵ ਸੀਨੀਅਰ ਸਿਟੀਜ਼ਨ ਦਿਵਸ ਮੌਕੇ ਬਜੁਰਗਾਂ ਨੂੰ ਕੀਤਾ ਸਨਮਾਨਿਤ

ਸੰਦੌੜ, 5 ਅਕਤੂਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਵਿਸ਼ਵ ਸੀਨੀਅਰ ਦਿਵਸ ਨੂੰ ਸਮਰਪਿਤ ਨੇੜਲੇ ਪਿੰਡ ਸ਼ੇਰਗੜ ਚੀਮਾ ਵਿਖੇ ਧਰਮ ਪ੍ਰਚਾਰ ਕਮੇਟੀ ਨੇ ਪਿੰਡ ਵਿਚ ਰਹਿੰਦੇ ਵੱਡੀ ਉਮਰ ਦੇ ਬਜੁੱਰਗਾਂ ਸੁਰਜੀਤ ਕੌਰ, ਗੁਰਦੇਵ ਕੌਰ, ਗੁਰਨਾਮ ਕੌਰ ਅਤੇ ਭਗਵਾਨ ਕੌਰ, ਨਾਹਰ ਸਿੰਘ ਨਾਮਧਾਰੀ, ਕਰਤਾਰ ਸਿੰਘ, ਨਿਰੰਜਣ ਸਿੰਘ, ਬਚਨ ਸਿੰਘ, ਹੈਡ ਗ੍ਰੰਥੀ ਜੋਗਾ ਸਿੰਘ ਦਾ ਸਨਮਾਨ ਕੀਤਾ ਗਿਆ।ਸਮਾਗਮ ਦੌਰਾਨ ਬੋਲਦਿਆਂ ਚੇਅਰਮੈਨ ਮੁਕੰਦ …

Read More »

ਗਤਕੇ `ਚ ਛਾਏ ਰੇਨਬੋ ਪਬਲਿਕ ਸਕੂਲ ਹੁਸੈਨਪੁਰਾ ਦੇ ਵਿਦਿਆਰਥੀ

ਸੰਦੌੜ, 5 ਅਕਤੂਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਰੇਨਬੋ ਪਬਲਿਕ ਸਕੂਲ ਹੁਸੈਨਪੁਰਾ ਦੇ ਵਿਦਿਆਰਥੀਆਂ  ਵਲੋਂ ਜ਼ਿਲੇ ਵਿਚ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਗਤਕੇ ਵਿਚ ਅੰਡਰ-17 ਅਤੇ ਅੰਡਰ-19 ਟੀਮਾਂ ਵਿਚੋਂ ਅੰਡਰ-19 ਸਟਿਕ ਵਿਚੋਂ ਜ਼ਿਲੇ ਵਿਚੋਂ ਪਹਿਲਾ ਸਥਾਨ, ਅੰਡਰ-17 ਨੇ ਸਟਿਕ ਵਿਚੋਂ ਜ਼ਿਲੇ ਵਿਚੋਂ ਦੂਜਾ ਸਥਾਨ ਪ੍ਰਾਪਤ ਕਰ ਕੇ ਆਪਣੇ ਮਾਤਾ-ਪਿਤਾ ਤੇ ਸਕੂਲ ਦਾ ਨਾਂ ਰੌਸ਼ਨ ਕੀਤਾ ਅਤੇ ਸਟੇਟ ਵਿਚ ਆਪਣਾ …

Read More »

Jakhar is going to win Gurdaspur Bye election with a heavy margin- Aujla

Amritsar, Oct. 4 (Punjab Post Bureau) – Member of Parliament Gurjeet Singh Aujla, who has been campaigning for Sunil Kumar Jakhar at Bhoa constituency termed Gurdaspur by election as a run up to 2019 general elections. He said that people have set up an example in Amritsar and are going to set up another in Gurdaspur by election. He said that …

Read More »

ਵਿਦੇਸ਼ ਦੌਰਾ ਛੱਡ ਕੇ ਆਏ ਆਪ ਦੇ ਉਪ ਪ੍ਰਧਾਨ ਅੱਜ ਸੁਜਾਨਪੁਰ ‘ਚ ਕਰਨਗੇ ਚੋਣ ਪ੍ਰਚਾਰ

ਪਠਾਨਕੋਟ, 4 ਅਕਤੂਬਰ (ਪੰਜਾਬ ਪੋਸਟ ਬਿਊਰੋ) – ਆਮ ਆਦਮੀ ਪਾਰਟੀ ਦੇ ਉਪ ਪ੍ਰਧਾਨ ਅਤੇ ਵਿਧਾਇਕ ਅਮਨ ਅਰੋੜਾ ਅਪਣਾ ਪਰਿਵਾਰਕ ਦੌਰਾ ਵਿਚਕਾਰ ਛੱਡ ਕੈਨੇਡਾ ਤੋਂ ਵਾਪਸ ਪੰਜਾਬ ਪਹੁੰਚ ਗਏ ਹਨ। ਉਹ 5 ਅਕਤੂਬਰ ਨੂੰ ਸੁਜਾਨਪੁਰ ਵਿਧਾਨ ਸਭਾ ਹਲਕੇ ਵਿਚ ਆਪ ਉਮੀਦਵਾਰ ਮੇਜਰ ਜਨਰਲ (ਰਿਟਾ.) ਸੁਰੇਸ਼ ਕੁਮਾਰ ਖਜੂਰੀਆ ਦੇ ਹੱਕ ‘ਚ ਚੋਣ ਪ੍ਰਚਾਰ ਕਰਨਗੇ। ਜਾਰੀ ਪ੍ਰੈਸ ਬਿਆਨ ਅਨੁਸਾਰ ਅਮਨ ਅਰੋੜਾ ਆਪਣੇ ਪਰਿਵਾਰਕ …

Read More »

ਆਪ ਉਮੀਦਵਾਰ ਖਜ਼ੂਰੀਆ ਨੂੰ ਬਿਸ਼ੋਪ ਫਰੈਂਕੋ ਨੇ ਦਿੱਤਾ ਅਸ਼ੀਰਵਾਦ

ਪਠਾਨਕੋਟ, 4 ਅਕਤੂਬਰ (ਪੰਜਾਬ ਪੋਸਟ ਬਿਊਰੋ) – ਗੁਰਦਾਸਪੁਰ ਲੋਕ ਸਭਾ ਸੀਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਮੇਜਰ ਜਨਰਲ (ਰਿਟਾ.) ਸੁਰੇਸ਼ ਖਜੂਰੀਆ ਨੇ ਅੱਜ ਪੰਜਾਬ ਕੈਥੋਲਿਕ ਚਰਚ ਦੇ ਬਿਸ਼ੋਪ ਅਤੇ ਮਸੀਹ ਮਹਾਂ ਸਭਾ ਦੇ ਬੁਲਾਰੇ ਬਿਸ਼ੋਪ ਫਰੈਂਕੋ ਮਲੱਕਲ ਦਾ ਜਲੰਧਰ ਵਿਖੇ ਬਿਸ਼ੋਪ ਹਾਊਸ ਜਾ ਕੇ ਅਸ਼ੀਰਵਾਦ ਪ੍ਰਾਪਤ ਕੀਤਾ।ਇਸ ਸਮੇਂ ਉਨਾਂ ਦੇ ਨਾਲ ਜਾਰਜ ਸੋਨੀ, ਅਲਫਰੈਡ ਗੁੱਡਵਿਨ, ਫਾਦਰ ਪੀਟਰ ਅਤੇ ਸੰਦੀਪ …

Read More »

ਸੀ.ਬੀ.ਐਸ.ਈ ਕਲੱਸਟਰ ਯੜੀ ਟੇਬਲ ਟੈਨਿਸ ਟੂਰਨਾਮੈਂਟ 2017 5 ਤੋਂ 8 ਅਕਤੂਬਰ ਤੱਕ – ਡਾ. ਧਰਮਵੀਰ ਸਿੰਘ

ਅੰਮ੍ਰਿਤਸਰ, 4 ਅਕਤੂਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਸਰਪ੍ਰਸਤੀ ਅਧੀਨ ਚਲ ਰਹੇ ਮੁੱਖ ਅਦਾਰੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ.ਟੀ ਰੋਡ ਲਈ ਬੜੇ ਮਾਣ ਦੀ ਗਲ ਹੈ ਕਿ ਸਕੂਲ ਨੂੰ 5 ਤੋਂ 8 ਅਕਤੂਬਰ ਤੱਕ ਸੀ.ਬੀ.ਐਸ.ਈ ਕਲੱਸਟਰ ਯੜੀ ਟੇਬਲ ਟੈਨਿਸ ਟੂਰਨਾਮੈਂਟ 2017 ਦੀ ਮੇਜ਼ਬਾਨੀ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ।ਸਕੂਲ ਦੇ …

Read More »

ਭਾਸ਼ਣ ਮੁਕਾਬਲਿਆਂ ਵਿਚ ਪ੍ਰਾਪਤ ਕੀਤਾ ਪਹਿਲਾ ਸਥਾਨ

ਅੰਮ੍ਰਿਤਸਰ, 4 ਅਕਤੂਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਗੋਲਡਨ ਐਵੀਨਿਊ ਦੇ ਦਸਵੀਂ ਜਮਾਤ ਦੇ ਹੋਣਹਾਰ ਵਿਦਿਆਰਥੀਆਂ ਦਰਸ਼ਲੀਨ ਸਿੰਘ ਅਤੇ ਕਿਰਨਦੀਪ ਕੌਰ ਨੇ ਸ੍ਰੀ ਗੁਰੂ ਰਾਮਦਾਸ ਜੀ ਗੁਰਪੁਰਬ ਕਮੇਟੀ (ਰਜਿ:) ਵੱੱਲੋਂ ਸ੍ਰੀ ਗੁਰੂ ਰਾਮਦਾਸ ਜੀ ਦੇ ਗੁਰਪੁਰਬ ਨੂੰ ਸਮਰਪਿਤ ਕਰਵਾਏ ਭਾਸ਼ਣ ਮੁਕਾਬਲਿਆਂ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ।ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਸਤਿੰਦਰ ਕੌਰ ਮਰਵਾਹਾ ਨੇ ਜੇਤੂ …

Read More »

ਸਰਬ ਸੰਮਤੀ ਹੋਈ ਨਾਲ ਬ੍ਰਿਸਬੇਨ ਪੰਜਾਬੀ ਕਮਿਊਨਿਟੀ ਕਲਬ ਕੈਲਮਵੇਲ ਦੀ ਨਵੀਂ ਕਮੇਟੀ ਦੀ ਚੋਣ

ਆਸਟਰਲੀਆ (ਬ੍ਰਿਸਬੇਨ), 3 ਅਕਤੂਬਰ, (ਪੰਜਾਬ ਪੋਸਟ- ਵਰਿੰਦਰ ਅਲੀਸ਼ੇਰ) – ਆਸਟਰੇਲੀਆ ਵਿੱਚ ਆਪਣੇ ਅਮੀਰ ਸਭਿਆਚਾਰਕ ਵਿਰਸੇ ਅਤੇ ਅਜੋਕੀ ਪੀੜ੍ਹੀ ਨੂੰ ਖੇਡਾਂ ਤੇ ਸੱਭਿਆਚਾਰਕ ਸਰਗਰਮੀਆਂ ਨਾਲ ਜੋੜੀ ਰੱਖਣ ਲਈ ਸਮੁਦਾਇਕ ਕਲੱਬਾਂ ਦੀ ਹਮੇਸ਼ਾਂ ਹੀ ਅਹਿਮ ਭੂਮਿਕਾ ਰਹੀ ਹੈ।ਵਿਦੇਸ਼ਾਂ ਵਿੱਚ ਰਹਿੰਦਿਆਂ ਆਪਣੇ ਬੱਚਿਆਂ ਨੂੰ ਮਾਤ-ਭਾਸ਼ਾ, ਲੋਕ-ਨਾਚ, ਵਿਰਾਸਤ ਨਾਲ ਜੋੜੀ ਰੱਖਣ ਲਈ ਬ੍ਰਿਸਬੇਨ ਵਿੱਚ ਇਸੇ ਲੜੀ ਨੂੰ ਹੋਰ ਵੀ ਸੁਚਾਰੂ ਢੰਗ ਨਾਲ ਚਲਾਉਣ ਹਿੱਤ …

Read More »

ਜਗਮੀਤ ਸਿੰਘ ਨੂੰ ਐਨ.ਡੀ.ਪੀ ਦਾ ਆਗੂ ਬਣਨ ’ਤੇ ਦਮਦਮੀ ਟਕਸਾਲ ਨੇ ਦਿੱੱਤੀ ਵਧਾਈ

ਦੁਨੀਆ ਭਰ ’ਚ ਸਿੱਖ ਇੱਕ ਤਾਕਤ ਵਜੋਂ ਉਭਰੇ- ਗਿ. ਹਰਨਾਮ ਸਿੰਘ ਖ਼ਾਲਸਾ ਅੰਮਿ੍ਰਤਸਰ, 4 ਅਕਤੂਬਰ (ਪੰਜਾਬ ਪਸੋਟ ਬਿਊਰੋ) – ਜਗਮੀਤ ਸਿੰਘ ਨੂੰ ਕੈਨੇਡਾ ਵਿਖੇ ਐਨ.ਡੀ.ਪੀ ਦਾ ਆਗੂ ਬਣਨ ’ਤੇ ਦਮਦਮੀ ਟਕਸਾਲ ਨੇ ਵਧਾਈ ਦਿੱੱਤੀ ਹੈ।ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਕਿਹਾ ਕਿ ਵਿਦੇਸ਼ਾਂ ਦੀਆਂ ਸਰਕਾਰਾਂ ਅਤੇ ਉਥੋਂ ਦੇ ਲੋਕ ਸਿਖ ਭਾਈਚਾਰੇ ਦੀ ਇਮਾਨਦਾਰੀ, ਲਗਨ ਅਤੇ ਮਿਹਨਤ ਨੂੰ …

Read More »

ਸ਼੍ਰੋਮਣੀ ਕਮੇਟੀ ਵਲੋਂ ਪ੍ਰਕਾਸ਼ ਪੁਰਬ ਸਮੇਂ ਸੰਗਤਾਂ ਲਈ ਰਿਹਾਇਸ਼ ਦੇ ਮੁਕੰਮਲ ਪ੍ਰਬੰਧਾਂ ਦਾ ਦਾਅਵਾ

ਅੰਮ੍ਰਿਤਸਰ, 4 ਅਕਤੂਬਰ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਹਮੇਸ਼ਾਂ ਦੀ ਤਰ੍ਹਾਂ ਦੇਸ਼ ਵਿਦੇਸ਼ ਤੋਂ ਲੱਖਾਂ ਦੀ ਗਿਣਤੀ ਵਿਚ ਪੁੱਜ ਰਹੀਆਂ ਸੰਗਤਾਂ ਦੀ ਰਿਹਾਇਸ਼ ਦੇ ਪ੍ਰਬੰਧਾਂ ਨੂੰ ਮੁੱਖ ਰੱਖਦਿਆਂ ਸ਼੍ਰੋਮਣੀ ਕਮੇਟੀ ਦੇ ਸਕੱਤਰ ਡਾ. ਰੂਪ ਸਿੰਘ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਚੌਗਿਰਦੇ ਦੇ ਹੋਟਲਾਂ ਤੇ ਨਿਵਾਸਾਂ ਦੀ ਫੈਡਰੇਸ਼ਨ ਨਾਲ ਇਕੱਤਰਤਾ ਕੀਤੀ।ਇਸ ਮੀਟਿੰਗ …

Read More »