ਅੰਮ੍ਰਿਤਸਰ, 15 ਅਕਤੂਬਰ (ਪੰਜਾਬ ਪੋਸਟ- ਮਨਜੀਤ ਸਿੰਘ) – ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਨੂੰ ਧਿਆਨ ਵਿਚ ਰੱਖਦੇ ਹੋਏ ਜਿਲਾ ਮੈਜਿਸਟਰੇਟ ਕਮਲਦੀਪ ਸਿੰਘ ਸੰਘਾ ਨੇ ਦੀਵਾਲੀ ਵਾਲੇ ਦਿਨ ਪਟਾਕੇ ਚਲਾਉਣ ਸਬੰਧੀ ਹੁਕਮ ਜਾਰੀ ਕੀਤੇ ਹਨ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ 19 ਅਕਤੂਬਰ ਨੂੰ ਸ਼ਾਮ ਸਾਢੇ 6 ਵਜੇ ਤੋਂ ਰਾਤ ਸਾਢੇ 9 ਵਜੇ ਤੱਕ ਹੀ ਪਟਾਕੇ ਚਲਾਏ ਜਾ …
Read More »Monthly Archives: October 2017
ਲਾਟਰੀ ਸਿਸਟਮ ਰਾਹੀਂ ਪਟਾਕੇ ਵੇਚਣ ਦੇ ਆਰਜ਼ੀ ਲਾਇਸੰਸ ਹੋਣਗੇ ਜਾਰੀ -ਜਿਲਾ ਮੈਜਿਸਟਰੇਟ
ਅਰਜ਼ੀਆਂ ਦੇਣ ਦੀ ਆਖਰੀ ਮਿਤੀ 16 ਅਕਤੂਬਰ ਅੰਮ੍ਰਿਤਸਰ, 15 ਅਕਤੂਬਰ (ਪੰਜਾਬ ਪੋਸਟ- ਮਨਜੀਤ ਸਿੰਘ) – ਮਾਣਯੋਗ ਹਾਈਕੋਰਟ ਵੱਲੋਂ ਕੀਤੇ ਗਏ ਹੁਕਮਾਂ ਦੀ ਪਾਲਣਾ ਹਿਤ ਦਫਤਰ ਜਿਲਾ ਮੈਜਿਸਟਰੇਟ ਅਤੇ ਦਫਤਰ ਕਮਿਸ਼ਨਰ ਪੁਲਿਸ ਵੱਲੋਂ ਪਟਾਕਿਆਂ ਦੀ ਵਿਕਰੀ ਲਈ ਜਾਰੀ ਹੋਏ ਲਾਇਸੈਂਸ ਰੱਦ ਹੋਣ ਦੀ ਸੂਰਤ ਵਿਚ ਜਿਲਾ ਅੰਮਿ੍ਰਤਸਰ ਵਿੱਚ ਪਟਾਕੇ ਵੇਚਣ ਲਈ ਆਰਜ਼ੀ ਲਾਇਸੰਸ ਪ੍ਰਾਪਤ ਕਰਨ ਵਾਸਤੇ ਮੁੜ ਤੋਂ ਅਰਜ਼ੀਆਂ ਦੀ ਮੰਗ …
Read More »ਸਰਕਾਰ ਵਲੋ ਚਲਾਈਆਂ ਜਾ ਰਹੀਆਂ ਭਲਾਈ ਸਕੀਮਾਂ ਪਹੁੰਚਣਗੀਆਂ ਲੋਕਾਂ ਦੇ ਘਰ ਡੀ.ਸੀ
ਹੁਣ ਨਹੀ ਮਾਰਣੇ ਪੈਣਗੇ ਸਰਕਾਰੀ ਦਫਤਰਾਂ ਦੇ ਚੱਕਰ ਅੰਮਿ੍ਤਸਰ 15 ਅਕਤੂਬਰ (ਪੰਜਾਬ ਪੋਸਟ- ਮਨਜੀਤ ਸਿੰਘ) – ਪੰਜਾਬ ਸਰਕਾਰ ਵਲੋ ਛੇਤੀ ਹੀ ਮਹਾਤਮਾ ਗਾਂਧੀ ਸਰਬਤ ਵਿਕਾਸ ਯੋਜਨਾ ਸ਼ੁਰੂ ਕੀਤੀ ਜਾ ਰਹੀ ਹੈ। ਜਿਸ ਦਾ ਮਕਸਦ ਸਰਕਾਰ ਵਲੋ ਲੋਕਾਂ ਦੀ ਭਲਾਈ ਵਾਲੀਆਂ ਸਕੀਮਾਂ ਜਿਵੇ ਕਿ ਆਟਾ ਦਾਲ, ਪੈਨਸ਼ਨ, ਨੀਲੇ ਕਾਰਡ, ਅੰਗਹੀਣ ਵਿਅਕਤੀਆਂ ਦੇ ਮੈਡੀਕਲ ਸਰਟੀਫਿਕੇਟ ਆਦਿ ਸਕੀਮਾਂ ਨੂੰ ਲੋਕਾਂ ਦੇ ਘਰ ਘਰ …
Read More »Lecture on “Importance of Yoga for Youth organized at DAV College
Amritsar, Oct. 15 (Punjab Post Bureau) – An extension lecture on “Importance of Yoga for Youth” was organized by the Department of Philosophy, DAV College Amritsar. Dr. Manvinder Singh, Department of Religious Studies GNDU was the resource person during the event. Principal Dr. Rajesh Kumar gave floral welcome to the guest. This event was organized under the supervision of Dr. Vipan kumar, Head …
Read More »DAV College Amritsar Organized Blood Donation Camp
Amritsar, Oct. 15 (Punjab Post Bureau) – To cater the larger interest of humanity, Blood Donors Association, DAV College Amritsar organized Blood donation Camp in College on October 13, 2017. Principal Dr Rajesh Kumar and Prof BB Yadav, Incharge Blood Donor Association welcomed chief guest Mr Vikas Soni, Youth Congress Leader Amritsar Central. This camp was sponsored by HDFC Bank …
Read More »DAV Public School observes Mahatma Anand Swami Ji’s Birth Anniversary
Amritsar, Oct. 15 (Punjab Post Bureau) – The students of DAV Public School Lawrence Road conducted a special assembly on the Birth Anniversary of Mahatma Anand Swami Ji . The students paid a tribute to a renowned Arya Samaji Mahatma Anand Swami Ji who was a strong pillar of Arya Samaj and DAV movement. He was a social reformist and …
Read More »ਬੀਬੀ ਕੌਲਾਂ ਜੀ ਸੰਗਤ ਨਿਵਾਸ ਸਰਾਂ ਦਾ 11ਵਾਂ ਸ਼ੁਕਰਾਨਾ ਸਮਾਗਮ ਕਰਵਾਇਆ
ਸੰਗਤ ਦੀ ਸੇਵਾ ਵਿਚ ਹੀ ਗੁਰੂ ਦੀ ਖੁਸ਼ੀ ਹੈ – ਭਾਈ ਗੁਰਇਕਬਾਲ ਸਿੰਘ ਅੰਮ੍ਰਿਤਸਰ, 15 ਅਕਤੂਬਰ (ਪੰਜਾਬ ਪੋਸਟ- ਪ੍ਰੀਤਮ ਸਿੰਘ) – ਬੀਬੀ ਕੌਲਾਂ ਜੀ ਸੰਗਤ ਨਿਵਾਸ ਸਰਾਂ ਦਾ 11ਵਾਂ ਸਲਾਨਾ ਸਮਾਗਮ ਗੁ: ਬੀਬੀ ਕੌਲਾਂ ਜੀ ਕੌਲਸਰ ਸਾਹਿਬ ਵਿਖੇ ਸ਼ਾਮ 6 ਵਜੇ ਤੋਂ ਦੇਰ ਰਾਤ ਤੱਕ ਕਰਵਾਇਆ ਗਿਆ।ਸਮਾਗਮ ਦੀ ਆਰੰਭਤਾ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਭਾਈ ਹਰਵਿੰਦਰ ਪਾਲ ਸਿੰਘ …
Read More »ਸੁੰਦਰ ਦਸਤਾਰ ਐਵਾਰਡ ਸਮਾਗਮ 17 ਅਕਤੂਬਰ ਨੂੰ
ਸੰਦੌੜ, 15 ਅਕਤੂਬਰ- (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਸੁੰਦਰ ਦਸਤਾਰ ਐਵਾਰਡ 2017 ਦੇ ਹਲਕਾ ਸੰਗਰੂਰ ਆਡੀਸ਼ਨ ਜੋ ਕਿ 17 ਅਕਤੂਬਰ ਦਿਨ ਮੰਗਲਵਾਰ ਨੂੰ ਗੁਰਦੁਆਰਾ ਨਾਨਕਿਆਣਾ ਸਾਹਿਬ ਸੰਗਰੂਰ ਵਿਖੇ ਕਰਵਾਇਆ ਜਾ ਰਿਹਾ ਹੈ।ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਵਿਰਸਾ ਸੰਭਾਲ ਸਰਦਾਰੀ ਲਹਿਰ ਦੇ ਪ੍ਰਧਾਨ ਭਾਈ ਮਨਦੀਪ ਸਿੰਘ ਅਤੇ ਚੇਅਰਮੈਨ ਜਰਨੈਲ ਸਿੰਘ ਨਥੋਹੇੜੀ ਨੇ ਦਸਿਆ ਕਿ ਜੋ ਸੁੰਦਰ ਦਸਤਾਰ ਅਵਾਰਡ 2017 ਵਿਰਸਾ …
Read More »ਜਾਖੜ ਦੀ ਜਿੱਤ ਦੀ ਖੁਸ਼ੀ ’ਚ ਵੰਡੇ ਲੱਡੂ
ਕੈਪਟਨ ਦੀਆਂ ਨੀਤੀਆਂ ’ਤੇ ਲੋਕਾਂ ਨੇ ਲਗਾਈ ਮੋਹਰ – ਅਮਰੀਕ ਸੰਦੌੜ, ਜਗਰੂਪ ਸੰਦੌੜ ਸੰਦੌੜ, 15 ਅਕਤੂਬਰ- (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਗੁਰਦਾਸਪੁਰ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦੀ ਜਿੱਤ ਦੀ ਖਬਰ ਫੈਲਦਿਆਂ ਹੀ ਕਾਂਗਰਸੀ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ।ਇਸ ਖੁਸ਼ੀ ਨੂੰ ਸਾਂਝਾ ਕਰਦੇ ਸੰਦੌੜ ਬਲਾਕ ਦੇ ਯੂਥ ਪ੍ਰਧਾਨ ਅਮਰੀਕ ਸਿੰਘ ਸੰਦੌੜ ਅਤੇ ਡਾ. ਜਗਰੂਪ ਸਿੰਘ …
Read More »ਮੇਨ ਸੜਕਾਂ ‘ਤੇ ਕਟਰ ਸਮੇਤ ਕੰਬਾਈਨਾਂ
ਸੰਦੌੜ, 15 ਅਕਤੂਬਰ- (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਹਾੜੀ ਦੀ ਫਸਲ ਝੋਨੇ ਦੀ ਕਟਾਈ ਕਰਨ ਵਾਲੀਆਂ ਕੰਬਾਈਨਾਂ ਦੇ ਚਾਲਕਾਂ ਵਲੋਂ ਮਾਣਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਹੁਕਮਾਂ ਦੀਆਂ ਧੱਜੀਆਂ ਉਡਾ ਕੇ ਮੇਨ ਸੜਕਾਂ ‘ਤੇ ਕਟਰ ਸਮੇਤ ਕੰਬਾਈਨਾਂ ਨੂੰ ਚਲਾ ਕੇ ਸੜਕੀ ਹਾਦਸਿਆਂ ਨੂੰ ਸੱਦਾ ਦਿੱਤਾ ਜਾ ਰਿਹਾ ਹੈ, ਜਦੋਂ ਕਿ ਪ੍ਰਸ਼ਾਸ਼ਨ ਕੰੁਭਕਰਨ ਦੀ ਨੀਂਦ ਸੁਤਾ ਪਿਆ ਰਿਹਾ ਹੈ।ਇਸੇ ਦੌਰਾਨ …
Read More »
Punjab Post Daily Online Newspaper & Print Media