ਜੰੰਿਡਆਲਾ ਗੁਰੂ, 4 ਨਵੰਬਰ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਸੇਂਟ ਸੋਲਜਰ ਇਲੀਟ ਕਾਨਵੈਂਟ ਸਕੂਲ ਵਿੱਚ ਅੱਠਵੀਂ ਕਲਾਸ ਵਿੱਚ ਪੜ੍ਹਦੇ ਕੁੰਵਰਦੀਪ ਸਿੰਘ ਨੇ ਸਕੂਲ ਦੇ ਪੰਜ ਹਾਊਸਾਂ ਦਰਮਿਆਨ ਹੋਏ ਮੁਕਾਬਲਿਆਂ ਦੌਰਾਨ ਬੈਸਟ ਐਥਲੀਟ ਦਾ ਗੋਲ਼ਡ ਮੈਡਲ ਜਿੱਤ ਕੇ ਆਪਣੇ ਸਕੂਲ ਤੇ ਮਾਪਿਆ ਦਾ ਨਾਮ ਰੌਸ਼ਨ ਕੀਤਾ ਤੇ ਲੌਂਗ ਜੰਪ ਵਿੱਚ ਸਿਲਵਰ ਮੈਡਲ ਵੀ ਜਿੱਤਿਆ।ਇਸ ਸਮੇਂ ਐਨ.ਸੀ.ਸੀ ਦੇ ਕਮਾਂਡਰ ਕਰਨਲ ਅਸ਼ਵਨੀ …
Read More »Daily Archives: November 4, 2017
ਆਂਗਣਵਾੜੀ ਵਰਕਰਾਂ ਨੇ ਸਾੜਿਆ ਪੰਜਾਬ ਸਰਕਾਰ ਦਾ ਪੁੱਤਲਾ
ਜੰਡਿਆਲਾ ਗੁਰੂ, 4 ਨਵੰਬਰ (ਪੰਜਾਬ ਪੋਸਟ-ਹਰਿੰਦਰਪਾਲ ਸਿੰਘ) – ਆਂਗਣਵਾੜੀ ਸਕੂਲਾਂ ਦੇ ਬੱਚੇ ਸਰਕਾਰੀ ਸਕੂਲਾਂ `ਚ ਭੇਜਣ ਦੇ ਵਿਰੋਧ ਵਿੱਚ ਅੱਜ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੇ ਜੰਡਿਆਲਾ ਗੁਰੂ ਦੇ ਵਾਲਮਕਿ ਚੌਂਕ ਵਿੱਚ ਪੰਜਾਬ ਸਰਕਾਰ ਦਾ ਪੁਤਲਾ ਸਾੜਿਆ।ਸੂਬਾ ਜਨਰਲ ਸਕੱਤਰ ਬਲਜੀਤ ਕੌਰ ਜੰਡਿਆਲਾ ਗੁਰੂ, ਮਨਜੀਤ ਕੌਰ ਰਾਏਪੁਰ, ਮਨਿੰਦਰ ਕੌਰ ਗਹਿਰੀ ਮੰਡੀ, ਆਦਿ ਨੇ ਦੱਸਿਆ ਕਿ 3 ਤੋ 6 ਸਾਲ ਦੇ ਬੱਚਿਆਂ ਨੂੰ …
Read More »4 ਮਿੰਟ `ਚ ਹੀ ਦਸਤਾਰ ਸਜ਼ਾ ਕੇ 11 ਸਾਲਾ ਬੱਚੇ ਨੇ ਜਿਤਿਆ ਮੁਕਾਬਲਾ
ਜੰਡਿਆਲਾ ਗੁਰੂ, 4 ਨਵੰਬਰ (ਪੰਜਾਬ ਪੋਸਟ-ਹਰਿੰਦਰਪਾਲ ਸਿੰਘ) – ਬੀਤੇ ਦਿਨੀ ਗੁਰਦੁਆਰਾ ਸ਼੍ਰੀ ਸੁਖਮਨੀ ਸੁਸਾਇਟੀ ਸੇਵਾ ਸੋਸਾਇਟੀ ਵਿਖੇ ਕਰਵਾਏ ਗਏ ਦਸਤਾਰ ਮੁਕਾਬਲੇ ਦੋਰਾਨ ਮਨਬੀਰ ਸਿੰਘ ਪੁੱਤਰ ਜਸਬੀਰ ਸਿੰਘ ਭੋਲਾ ਪੱਤਰਕਾਰ ਮਾਨਾਂਵਾਲਾ ਕਲਾ ਨੇ ਚਾਰ ਮਿੰਟ ਵਿਚ ਗੁਰੂ ਕਲਗੀਧਰ ਪਾਤਸ਼ਾਹ ਜੀ ਵਲੋ ਸਿੱਖ ਕੋਮ ਨੂੰ ਦਿੱਤੀ ਗਈ ਇਕ ਵੱਖਰੀ ਪਹਿਚਾਣ ਦਸਤਾਰ ਸਜ਼ਾ ਕੇ ਇੱਕ ਅਹਿਮ ਰਿਕਾਰਡ ਕਾਇਮ ਕਰ ਵਿਖਾਇਆ।ਪ੍ਰਬੰਧਕਾਂ ਵਲੋਂ 15 ਮਿੰਟ …
Read More »ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਵਿਜੀਲੈਂਸ ਅਵੇਅਰਨੈਸ ਵੀਕ ਮਨਾਇਆ
ਅੰਮ੍ਰਿਤਸਰ, 4 ਨਵੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਆਲ ਇੰਡੀਆ ਸਰਵਿਸਜ਼ ਪ੍ਰੀ-ਐਗਜ਼ਾਮੀਨੇਸ਼ਨਜ਼ ਟ੍ਰੈਨਿੰਗ ਸੈਂਟਰ ਫਾਰ ਐਸ.ਸੀ. ਐਸ.ਟੀ. ਅਤੇ ਸੈਂਟਰ ਆਫ ਪ੍ਰੈਪਰੇਸ਼ਨ ਫਾਰ ਕੰਪੀਟੇਟਿਵ ਐਗਜ਼ਾਮੀਨੇਸ਼ਨਜ਼ ਅਤੇ ਪੰਜਾਬ ਐਂਡ ਸਿੰਧ ਬੈਂਕ, ਯੂਨੀਵਰਸਿਟੀ ਬ੍ਰਾਚ, ਅੰਮ੍ਰਿਤਸਰ ਵੱਲੋਂ ਸਾਂਝੇ ਤੌਰ ‘ਤੇ ਵਿਜੀਲੈਂਸ ਅਵੇਅਰਨੈਸ ਵੀਕ ਮਨਾਇਆ ਗਿਆ।ਇਸ ਸਮੇਂ ਕੁਇਜ਼ ਅਤੇ ਸਲੋਗਨ ਰਾਈਟਿੰਗ ਮੁਕਾਬਲੇ ਕਰਵਾਏ ਗਏ।ਇਨ੍ਹ੍ਹਾਂ ਮੁਕਾਬਲਿਆਂ ਵਿਚ ਜਿੱਤਣ ਵਾਲੇ ਵਿਦਿਆਰਥੀਆਂ ਨੂੰ …
Read More »ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਫਾਈਨਲ ਇੰਟਰ ਜ਼ੋਨਲ ਯੁਵਕ ਮੇਲਾ ਸੰਪਨ
ਏ.ਪੀ.ਜੇ ਕਾਲਜ ਆਫ ਫਾਈਨ ਆਰਟਸ ਜਲੰਧਰ ਬਣਿਆ ਚੈਂਪੀਅਨ ਅੰਮ੍ਰਿਤਸਰ, 4 ਨਵੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) ਭੰਗੜੇ ਦੇ ਮੁਕਾਬਲਿਆਂ ਨਾਲ ਸ਼ੁਰੂ ਹੋਇਆ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਤਰ-ਜ਼ੋਨਲ ਯੁਵਕ ਮੇਲਾ ਅੱਜ ਇਥੇ ਗਿੱਧੇ ਦੇ ਮੁਕਾਬਲਿਆਂ ਨਾਲ ਯੂਨੀਵਰਸਿਟੀ ਦੇ ਦਸਮੇਸ਼ ਆਡੀਟੋਰੀਅਮ ਵਿਖੇ ਜਿੱਤਾਂ ਅਤੇ ਹਾਰਾਂ ਦੀਆਂ ਮਿੱਠੀਆਂ ਤੇ ਖੱਟੀਆਂ ਯਾਦਾਂ ਨਾਲ ਸੰਪੰਨ ਹੋ ਗਿਆ। ਇਸ ਚਾਰ ਦਿਨਾਂ ਯੁਵਕ ਮੇਲੇ ਦੌਰਾਨ ਅੰਮ੍ਰਿਤਸਰ, ਜਲੰਧਰ, …
Read More »ਐਚ.ਡੀ.ਐਫ.ਸੀ ਵਲੋਂ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਨੌਕਰੀ ਦੀ ਪੇਸ਼ਕਸ਼
ਅੰਮ੍ਰਿਤਸਰ, 4 ਨਵੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੂਨੀਵਰਸਿਟੀ ਬਿਜ਼ਨੈਸ ਸਕੂਲ ਦੇ 11 ਵਿਦਿਆਰਥੀਆਂ ਨੂੰ ਐਚ.ਡੀ.ਐਫ.ਸੀ ਵੱਲੋਂ ਕੈਂਪਸ ਪਲੇਸਮੈਂਟ ਰਾਹੀਂ 4.23 ਲੱਖ ਪ੍ਰਤੀ ਸਾਲਾਨਾ ਤਨਖਾਹ ਪੈਕੇਜ ‘ਤੇ ਨੌਕਰੀ ‘ਤੇ ਚੁਣ ਲਿਆ ਗਿਆ ਹੈ ਅਤੇ ਪੰਜ ਵਿਦਿਆਰਥੀਆਂ ਨੂੰ ਰਸਮੀ ਪੜ੍ਹਾਈ ਪੂਰੀ ਹੋਣ ਉਪਰੰਤ ਨੌਕਰੀ ਦੇਣ ਲਈ ਕਿਹਾ ਹੈ।ਡਾ. ਜਸਵੀਨ ਕੌਰ, ਸਕੂਲ ਦੇ ਮੁਖੀ ਨੇ ਵਿਦਿਆਰਥੀਆਂ ਨੂੰ …
Read More »ਟੀ.ਬੀ ਵਾਲੇ ਮਰੀਜ਼ ਨੂੰ ਸਰੀਰਿਕ ਭਾਰ ਮੁਤਾਬਿਕ ਖਵਾਈ ਜਾਵੇਗੀ ਦਵਾਈ – ਸਿਵਲ ਸਰਜ਼ਨ
ਫਾਜ਼ਿਲਕਾ, 4 ਨਵੰਬਰ ਪੰਜਾਬ ਪੋਸਟ- (ਪੰਜਾਬ ਪੋਸਟ- ਵਿਨੀਤ ਅਰੋੜਾ) – ਸਿਹਤ ਵਿਭਾਗ ਪੰਜਾਬ ਦੀਆਂ ਹਦਾਇਤਾਂ ਮੁਤਾਬਿਕ ਟੀਬੀ ਦੇ ਮਰੀਜਾਂ ਦਾ ਹੁਣ ਨਵੇਂ ਤਰੀਕੇ ਨਾਲ ਇਲਾਜ ਕੀਤਾ ਜਾਵੇਗਾ।ਇਸ ਸੰਬੰਧੀ ਸਿਵਲ ਸਰਜ਼ਨ ਡਾ. ਸੁਰਿੰਦਰ ਕੁਮਾਰ ਦੀ ਅਗਵਾਈ ਵਿਚ ਇੱਕ ਵਿਸ਼ੇਸ਼ ਮੀਟਿੰਗ ਕਰਕੇ ਦਵਾਈ ਸਬੰਧੀ ਜਾਣਕਾਰੀ ਦਿਤੀ ਗਈ। ਜਾਣਕਾਰੀ ਦਿੰਦਿਆਂ ਸਿਵਲ ਸਰਜ਼ਨ ਡਾ. ਸੁਰਿੰਦਰ ਕੁਮਾਰ ਨੇ ਦੱਸਿਆ ਕਿ ਹੁਣ ਟੀਬੀ ਦੇ ਮਰੀਜ਼ ਦੇ …
Read More »ਰਿਟਾਇਰਡ ਆਫਿਸਰਜ਼ ਐਸੋਸੀਏਸ਼ਨ ਨੂੰ ਜਿਲਾ ਕੰਪਲੈਕਸ ’ਚ ਕਮਰਾ ਨੰਬਰ 219 ਅਲਾਟ
ਫਾਜ਼ਿਲਕਾ, 4 ਨਵੰਬਰ ਪੰਜਾਬ ਪੋਸਟ- (ਪੰਜਾਬ ਪੋਸਟ- ਵਿਨੀਤ ਅਰੋੜਾ) – ਰਿਟਾਇਰਡ ਆਫਿਸਰਜ਼ ਐਸੋਸੀਏਸ਼ਨ ਫਾਜ਼ਿਲਕਾ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਜ਼ਿਲਾ ਪ੍ਰਬੰਧਕੀ ਕੰਪਲੈਕਸ ’ਚ ਜ਼ਿਲਾ ਪ੍ਰਸ਼ਾਸਨ ਤੋਂ ਦਫ਼ਤਰ ਲਈ ਕਮਰੇ ਦੀ ਮੰਗ ਕੀਤੀ ਜਾ ਰਹੀ ਸੀ ਜਿਸਨੂੰ ਪੂਰਾ ਕਰਦਿਆਂ ਜ਼ਿਲਾ ਪ੍ਰਸ਼ਾਸਨ ਵੱਲੋਂ ਪੁਰਾਣੇ ਡੀਸੀ ਦਫ਼ਤਰ ’ਚ ਐਸੋਸੀਏਸ਼ਨ ਨੂੰ ਕਮਰਾ ਅਲਾਟ ਕੀਤਾ ਗਿਆ।ਜਿਸ ਦੀ ਅੱਜ ਐਸ.ਡੀ.ਐਮ ਕਮ ਏ.ਡੀ.ਸੀ ਬਲਬੀਰ ਰਾਜ ਸਿੰਘ ਵੱਲੋਂ …
Read More »ਮੋਟਰ ਸਾਇਕਲ ਅਤੇ ਸਾਇਕਲ ਦੀ ਟੱਕਰ ਵਿਚ ਇੱਕ ਜ਼ਖ਼ਮੀ
ਫਾਜ਼ਿਲਕਾ, 4 ਨਵੰਬਰ ਪੰਜਾਬ ਪੋਸਟ- (ਪੰਜਾਬ ਪੋਸਟ- ਵਿਨੀਤ ਅਰੋੜਾ) – ਸਥਾਨਕ ਖਟੀਕਾ ਮੁਹਲਾ ਦੇ ਨੇੜੇ ਮੋਟਰ ਸਾਇਕਲ ਅਤੇ ਸਾਇਕਲ ਦੇ ਵਿਚਕਾਰ ਹੋਈ ਟੱਕਰ ਵਿਚ ਇੱਕ ਲੜਕੀ ਜ਼ਖ਼ਮੀ ਹੋ ਗਈ। ਸਥਾਨਕ ਸਿਵਲ ਹਸਪਤਾਲ ਵਿਚ ਇਲਾਜ ਲਈ ਭਰਤੀ ਮੀਨੂੰ (20) ਵਾਸੀ ਮੁਹੱਲਾ ਮਾਧਵ ਨਗਰੀ ਦੇ ਪਿਤਾ ਰਾਜੇਸ਼ ਕੁਮਾਰ ਨੇ ਦੱਸਿਆ ਕਿ ਉਸਦੀ ਬੇਟੀ ਮੀਨੂੰ ਹਰ ਰੋਜ ਸਥਾਨਕ ਬਾਦਲ ਕਲੋਨੀ ਵਿਚ ਇੱਕ ਕੰਪਿਊਟਰ …
Read More »ਅਕਤੂਬਰ ਮਹੀਨੇ ਵਿਚ ਗਊ ਭਗਤਾਂ ਨੇ 25 ਸਵਾਮਣੀਆਂ ਕਰਵਾਈਆਂ
ਫਾਜ਼ਿਲਕਾ, 4 ਨਵੰਬਰ ਪੰਜਾਬ ਪੋਸਟ- (ਪੰਜਾਬ ਪੋਸਟ- ਵਿਨੀਤ ਅਰੋੜਾ) – ਗਊ ਰੱਖਿਆ, ਗਊ ਸੇਵਾ ਅਤੇ ਮਾਨਵਤਾ ਦੀ ਸੁੱਖ ਸ਼ਾਂਤੀ ਵਿਚ ਕੰਮ ਕਰ ਰਹੀ ਸ੍ਰੀ ਨਰਾਇਣ ਵੈਲਫੇਅਰ ਸੁਸਾਇਟੀ ਵੱਲੋਂ ਚਲਾਏ ਜਾ ਰਹੇ ਪ੍ਰੋਜੇਕਟ ਸਵਾਮਣੀ ਦੇ ਪ੍ਰਤੀ ਲੋਕਾਂ ਦਾ ਰੁਝਾਨ ਦਿਨ ਪ੍ਰਤੀ ਦਿਨ ਵੱਧਦਾ ਹੀ ਜਾ ਰਿਹਾ ਹੈ ਅਤੇ ਗਊ ਸੇਵਕ ਪਰਿਵਾਰ ਹਰ ਸੁੱਖ ਦੁੱਖ ਦੇ ਦੌਰਾਨ ਗਊ ਮਾਤਾ ਨੂੰ ਸ਼ਾਮਲ ਕਰਨਾ …
Read More »
Punjab Post Daily Online Newspaper & Print Media