Tuesday, November 24, 2026

Monthly Archives: November 2017

ਵਿਆਹ ਦੀ 21ਵੀਂ ਵਰੇ੍ਹਗੰਢ ਮੁਬਾਰਕ- ਡਾ. ਕੇਵਲ ਸਿੰਘ ਤੇ ਅਮਰਜੀਤ ਕੌਰ

ਚੌਂਕ ਮਹਿਤਾ, 25 (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) – ਪਿੰਡ ਚੰਨਣਕੇ ਜਿਲਾ ਅੰਮ੍ਰਿਤਸਰ ਵਾਸੀ ਡਾ. ਕੇਵਲ ਸਿੰਘ ਅਤੇ ਅਮਰਜੀਤ ਕੌਰ ਨੂੰ ਵਿਆਹ ਦੀ 21ਵੀਂ ਵਰ੍ਹੇਗੰਢ ਦੀਆਂ ਬਹੁਤ ਬਹੁਤ ਮੁਬਾਰਕਾਂ।

Read More »

ਵਿਆਹ ਦੀ 65ਵੀਂ ਵਰੇ੍ਗੰਢ ਮੁਬਾਰਕ- ਸਰਵਣ ਸਿੰਘ ਤੇ ਰਤਨ ਕੌਰ

ਚੌਂਕ ਮਹਿਤਾ, 25 ਨਵੰਬਰ – (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) – ਪਿੰਡ ਪੱਖੋਕੇ ਜਿਲਾ ਅੰਮ੍ਰਿਤਸਰ ਵਾਸੀ ਸਰਵਣ ਸਿੰਘ ਅਤੇ ਰਤਨ ਕੌਰ ਨੂੰ ਵਿਆਹ ਦੀ 65ਵੀਂ ਵਰ੍ਹੇਗੰਢ ਦੀਆਂ ਬਹੁਤ ਬਹੁਤ ਮੁਬਾਰਕਾਂ।

Read More »

ਕੇਂਦਰ ਖਿਲਾਫ ਰੋਸ ਪ੍ਰਦਰਸ਼ਨ ਵਿਚ ਵਿਧਾਇਕ ਬੁਲਾਰੀਆ ਦੀ ਅਗਵਾਈ `ਚ ਪੁੱਜੇ ਇੰਦਰਜੀਤ ਪੰਡੋਰੀ

ਅੰਮ੍ਰਿਤਸਰ, 25 ਨਵੰਬਰ (ਪੰਜਾਬ ਪੋਸਟ ਬਿਊਰੋ) – ਜੀ.ਐਸ.ਟੀ ਅਤੇ ਕੇਂਦਰ ਸਰਕਾਰ ਦੀਆਂ ਹੋਰ ਲੋਕ ਵਿਰੋਧੀ ਨੀਤੀਆਂ ਦੇ ਖਿਲਾਫ ਸਥਾਨਕ ਹਾਲ ਗੇਟ ਦੇ ਬਾਹਰ ਅੱਜ ਕਾਂਗਰਸ ਪਾਰਟੀ ਵਲੋਂ ਜੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ।ਇਸ ਸਮੇਂ ਕਾਂਗਰਸ ਦੇ ਸੀਨੀਅਰ ਨੇਤਾ ਤੇ ਹਲਕਾ ਦੱਖਣੀ ਤੋਂ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਦੀ ਅਗਵਾਈ `ਚ ਆ ਰਹੀਆਂ ਨਗਰ ਨਿਗਮ ਚੋਣਾਂ ਵਿੱਚ ਵਾਰਡ ਨੰਬਰ 37 ਤੋਂ ਕਾਂਗਰਸ ਦੇ …

Read More »

ਉਦੋਨੰਗਲ ਵਿਖੇ ਅੱਖਾਂ ਦਾ ਮੁਫਤ ਕੈਂਪ ਲਗਾਇਆ

ਚੌਂਕ ਮਹਿਤਾ, 24 ਨਵੰਬਰ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) – ਪਿੰਡ ਉਦੋਨੰਗਲ ਵਿਖੇ ਸਵ. ਸੁਰਜੀਤ ਸਿੰਘ ਸ਼ਾਹ (ਸਾਬਕਾ ਸਰਪੰਚ) ਦੀ ਯਾਦ ‘ਚ ਸ਼ਾਹ ਪਰਿਵਾਰ ਦੇ ਵੱਡੇ ਉਪਰਾਲੇ ਸਦਕਾ ਰੰਧਾਵਾ ਵੈਲਫੇਅਰ ਸੁਸਾਇਟੀ ਤੇ ਗ੍ਰਾਮ ਪੰਚਾਇਤ ਵਲੋਂ ਸਾਂਝੇ ਤੌਰ ‘ਤੇ ਨਾਲ ਅੱਖਾਂ ਦਾ  ਮੁਫਤ ਮੈਡੀਕਲ ਕੈਂਪ ਆਯੋਜਿਤ ਕੀਤਾ ਗਿਆ।ਕੈਂਪ ਦਾ ਉਦਘਾਟਨ ਸਵ.ਸ਼ਾਹ ਦੀ ਧਰਮਪਤਨੀ ਤੇ ਸਮਾਜ ਸੇਵਿਕਾ ਮਾਤਾ ਨਰਿੰਦਰ ਕੌਰ ਸ਼ਾਹ ਵੱਲੋਂ …

Read More »

ਪੰਜਾਬ ਰਾਜ ਹਾਕੀ ਟੂਰਨਾਮੈਂਟ ‘ਚ ਖਾਲਸਾ ਅਕੈਡਮੀ ਮਹਿਤਾ ਦਾ ਦੂਸਰਾ ਸਥਾਨ

ਚੌਂਕ ਮਹਿਤਾ, 24 ਨਵੰਬਰ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) – ਗਿਆਨੀ ਹਰਨਾਮ ਸਿੰਘ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ ਪ੍ਰਧਾਨ ਸੰਤ ਸਮਾਜ ਅਤੇ ਡਾਇਰੈਕਟਰ ਭਾਈ ਸਾਹਿਬ ਭਾਈ ਜੀਵਾ ਸਿੰਘ ਦੀ ਦੇਖ ਰੇਖ ਹੇਠ ਚੱਲ ਰਹੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਅਕੈਡਮੀ ਮਹਿਤਾ-ਚੌਂਕ ਦੇ ਅੰਡਰ-17 ਵਰਗ ਲੜਕਿਆਂ ਦੀ ਹਾਕੀ ਟੀਮ ਸਾਡੇ ਮਾਣਯੋਗ ਹਾਕੀ ਕੋਚ ਬਲਜਿੰਦਰ ਸਿੰਘ ਰੰਧਾਵਾ ਦੀ ਅਗਵਾਈ ਹੇਠ ਜਿਲ੍ਹਾ …

Read More »

‘63ਵੀਂ ਪੰਜਾਬ ਰਾਜ ਖੇਡਾਂ ’ਚ ਖ਼ਾਲਸਾ ਹਾਕੀ ਅਕਾਦਮੀ ਟੀਮ 4-0 ਦੇ ਫ਼ਰਕ ਜਿੱਤੀ – ਛੀਨਾ

ਅੰਮ੍ਰਿਤਸਰ, 24 ਨਵੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਵਿਖੇ ਅੱਜ ਖ਼ਾਲਸਾ ਹਾਕੀ ਟੀਮ ਦਾ ਕੈਂਪਸ ’ਚ ਪੁੱਜਣ ’ਤੇ ਨਿੱਘਾ ਸਵਾਗਤ ਕੀਤਾ ਗਿਆ। ਅੱਜ ਇਥੇ ਜੇਤੂ ਟਰਾਫ਼ੀ ਅਤੇ ਮੈਡਲ ਨਾਲ ਟੀਮ ਸਮੇਤ ਪੁੱਜੇ ਹਾਕੀ ਕੋਚ ਅਮਰਜੀਤ ਸਿੰਘ ਨੇ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਖ਼ਾਲਸਾ ਗਰਲਜ਼ ਸਕੂਲ ਦੀ ਟੀਮ …

Read More »

ਬਾਕਸਿੰਗ ’ਚ ਸੋਨ ਤਮਗਾ ਅਤੇ 63ਵੀਆਂ ਬੇਸਬਾਲ ਖੇਡਾਂ `ਚ ਲੜਕੇ ਜ਼ਿਲ੍ਹੇ ’ਚ ਦੂਜੇ ਸਥਾਨ ’ਤੇ

ਅੰਮ੍ਰਿਤਸਰ, 24 ਨਵੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚਲਦੇ ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਨੇ ਬੇਸਬਾਲ ’ਚ ਜ਼ਿਲ੍ਹੇ ’ਚ ਦੂਸਰਾ ਅਤੇ ਖ਼ਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥ ਨੇ ਬਾਂਕਸਿੰਗ ’ਚ ਮੁੱਕੇਬਾਜ਼ੀ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਅਤੇ ਜ਼ਿਲ੍ਹੇ ਦਾ ਰੌਸ਼ਨ ਕੀਤਾ ਹੈ। ਸਕੂਲ ਪ੍ਰਿੰਸੀਪਲ ਨਿਰਮਲ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ …

Read More »

ਖਾਲਸਾ ਕਾਲਜ ਵਿਖੇ 111ਵੀਂ ਕਾਨਵੋਕੇਸ਼ਨ 26 ਨਵੰਬਰ ਨੂੰ

ਯੂ.ਜੀ.ਸੀ ਦੇ ਸੈਕਟਰੀ ਠਾਕੁਰ ਕਰਨਗੇ ਪ੍ਰਧਾਨਗੀ – ਪ੍ਰਿੰ: ਮਹਿਲ ਸਿੰਘ ਅੰਮ੍ਰਿਤਸਰ, 24 ਨਵੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਖ਼ੁਦ ਮੁਖਤਿਆਰ ਸੰਸਥਾ ਖਾਲਸਾ ਕਾਲਜ ਵਿਖੇ ਐਤਵਾਰ ਦਿਨ 26 ਨਵੰਬਰ ਨੂੰ ਸਵੇਰੇ 11:00 ਵਜੇ ਭਾਈ ਸੁੰਦਰ ਸਿੰਘ ਮਜੀਠੀਆ ਹਾਲ ’ਚ ਹੋਣ ਜਾ ਰਹੀ 111ਵੀਂ ਸਲਾਨਾ ਕਾਨਵੋਕੇਸ਼ਨ ਮੌਕੇ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਨਵੀਂ ਦਿੱਲੀ ਦੇ ਸੈਕਟਰੀ ਪੀ.ਕੇ ਠਾਕੁਰ ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕਰਨਗੇ।ਇਸ …

Read More »

ਕਿਸਾਨਾ ਨੰੁ ਕਰਜਾ ਮਨਜੂਰੀ ਪੱਤਰ ਜਾਰੀ ਕੀਤੇ

ਜੰਡਿਆਲਾ ਗੁਰੂ, 24 ਨਵੰਬਰ (ਹਰਿੰਦਰ ਪਾਲ ਸਿੰਘ)- ਪੰਜਾਬ ਨੈਸ਼ਨਲ ਬੈਂਕ ਦੁਆਰਾ ਹਾੜੀ ਦੇ ਮੌਸਮ ਵਿੱਚ ਕਿਸਾਨਾਂ ਦੀਆਂ ਜਰੂਰਤਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਐਗਰੀਕਲਚਰ ਹਾੜੀ ਬੁਨਾਜਾ ਚਲਾਇਆ ਜਾ ਰਿਹਾ ਹੈ।ਪੰਜਾਬ ਨੈਸ਼ਨਲ ਬੈਂਕਾਂ ਦੇ ਐਲ ਡੀ ਐਮ ਰਕੇਸ਼ ਖੇੜਾ ਨੇ ਪੱਤਰਕਾਰਾਂ ਨਾਲ ਗੱਲ ਕਰਦਿਆ ਦੱਸਿਆ ਕਿ ਪੰਜਾਬ ਨੈਸ਼ਨਲ ਬੈਂਕ ਦੀ ਸ਼ਾਖਾ ਰਈਆ ਵਿਖੇ ਕਰਜਾ ਦੇਣ ਸਬੰਧੀ ਕੈਂਪ ਦਾ ਅਯੋਜਨ ਕੀਤਾ ਗਿਆ।ਇਸ …

Read More »

AVM welcomes the resumption of Non-Stop Amritsar Birmingham Flight

Amritsar, Nov. 24 (Punjab Post Bureau) – Amritsar Vikas Manch has welcomed the announcement of twice weekly non-stop flight between Amritsar-Birmingham from early 2018. Manch Patron Dr. Charanjit Singh Gumtala said that they have been lobbying for the resumption of Birmingham, London, Toronto flights for many years and in January 2017 filed a Public Interest Litigation in Punjab & Haryana …

Read More »