ਬਟਾਲਾ, 14 ਨਵੰਬਰ (ਪੰਜਾਬ ਪੋਸਟ- ਨਰਿੰਦਰ ਬਰਨਾਲ) – ਨਵੰਬਰ-ਪੰਜਾਬੀ ਮਾਂ ਬੋਲੀ ਅਤੇ ਨਰੋਏ ਸਭਿਆਚਾਰ ਦੀ ਸਾਂਭ ਸੰਭਾਲ ਦਾ ਪ੍ਰਣ ਲੈਂਦਿਆਂ ਰਿਆੜਕੀ ਸੱਥ ਹਰਪਪੁਰਾ ਧੰਦੋਈ ਦਾ ਸਾਲਾਨਾ ਸਨਮਾਨਿਤ ਸਮਾਗਮ ਸੰਪਨ ਹੋ ਗਿਆ। ਇਸ ਮੌਕੇ `ਤੇ ਵੱਖੱ-ਵੱਖ ਬੁਲਾਰਿਆਂ ਨੇ ਆਪਣੀ ਮਾਤ ਭਾਸ਼ਾ ਦੇ ਪ੍ਰਸਾਰ ਪ੍ਰਚਾਰ ਲਈ ਇਕਜੁੱਟ ਹੋ ਕੇ ਯਤਨ ਕਰਨ `ਤੇ ਜ਼ੋਰ ਦਿੱਤਾ।ਸਰਕਾਰੀ ਸੀਨੀਆਰ ਸੈਕੰਡਰੀ ਸਕੂਲ ਹਰਪੁਰਾ ਧੰਦੋਈ ਵਿਖੇ ਹੋਏ ਸਮਾਗਮ …
Read More »Monthly Archives: November 2017
MP Gurjeet Aujla surprisingly inspected GNDH surgical wards, OPD and emergency
Amritsar, Nov. 14 (Punjab Post Bureau) – Member of Parliament Gurjeet Singh Aujla today did second surprise inspection at OPD, surgical wards, emergency and radio diagnosis wing of Guru Nanak Dev Hospital. Around 80% of doctors were found absent from their seats, to which most of the junior residents informed that doctors were on round in their respective wards. However …
Read More »ਅਮਨਦੀਪ ਹਸਪਤਾਲ ਵਲੋਂ ਸਪੋਰਟਸ ਟੀਚਰਾਂ ਨੂੰ ਜਾਗਰੂਕ ਕਰਨ ਲਈ ਸੈਮੀਨਾਰ
ਮੁੱਖ ਮਹਿਮਾਨ ਵਜੋਂ ਪਹੁੰਚੇ ਜ਼ਿਲਾ ਸਿਖਿਆ ਅਧਿਕਾਰੀ (ਸਕੈਂਡਰੀ) ਸੁਨੀਤਾ ਕਿਰਨ ਅੰਮ੍ਰਿਤਸਰ, 14 ਨਵੰਬਰ (ਪੰਜਾਬ ਪੋਸਟ ਬਿਊਰੋ) – ਅਮਨਦੀਪ ਹਸਪਤਾਲ ਵਲੋਂ ਜ਼ਿਲਾ ਸਿਖਿਆ ਅਧਿਕਾਰੀ (ਸਕੈਂਡਰੀ) ਸੁਨੀਤਾ ਕਿਰਨ ਦੇ ਸਹਿਯੋਗ ਨਾਲ ਜ਼ਿਲੇ ਦੇ ਸਮੂਹ ਖੇਡ-ਅਧਿਆਪਕਾਂ ਲਈ ਇੱਕ ਵਿਸ਼ੇਸ਼ ਸੈਮੀਨਾਰ ਦਾ ਆਯੋਜਨ ਸਥਾਨਕ ਹੋਟਲ ‘ਚ ਕਰਵਾਇਆ ਗਿਆ, ਜਿਸ ਵਿਚ ਪ੍ਰਿੰਸੀਪਲ ਮਨਦੀਪ ਕੌਰ ਮਾਲ ਰੋਡ ਸਕੂਲ, ਪ੍ਰਿੰਸੀਪਲ ਇਕਬਾਲ ਸਿੰਘ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਹਰ੍ਸ਼ਾ …
Read More »ਡੀ.ਏ.ਵੀ ਇੰਟਰਨੈਸ਼ਨਲ ਸਕੂਲ ਵਿਖੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਸਬੰਧੀ ਸਮਾਗਮ
ਅੰਮ੍ਰਿਤਸਰ, 12 ਨਵੰਬਰ (ਪੰਜਾਬ ਪੋਸਟ ਜਗਦੀਪ ਸਿੰਘ ਸੱਗੂ) – ਡੀ.ਏ.ਵੀ ਇੰਟਰਨੈਸ਼ਨਲ ਸਕੂਲ ਵਿਖੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਸਬੰਧੀ ਸਮਾਗਮ ਕਰਵਾਇਆ ਗਿਆ।ਇਸ ਵਿੱਚ ਮੁੱਖ ਮਹਿਮਾਨ ਵਜੋਂ ਪ੍ਰਸਿੱਧ ਗਣਿਤ ਅਧਿਆਪਕ ਕ੍ਰਿਸ਼ਨ ਤੇਜਪਾਲ ਸ਼ਾਮਲ ਹੋਏ, ਜਦਕਿ ਸੁਰਿੰਦਰ ਸਹਿਗਲ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ।ਪ੍ਰਿੰ: ਅੰਜਨਾ ਗੁਪਤਾ ਨੇ ਮਹਿਮਾਨਾਂ ਦਾ ਸਵਾਗਤ ਕੀਤਾ।ਉਨ੍ਹਾਂ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਦਾ ਜੀਵਨ ਤੋਂ ਪ੍ਰੇਰਣਾ …
Read More »ਡੀ.ਏ.ਵੀ ਇੰਟਰਨੈਸ਼ਨਲ ਸਕੂਲ ਵਿਖੇ ਅਲੂਮਨੀ ਮੀਟ ਪ੍ਰੋਗਰਾਮ ਆਯੋਜਿਤ
ਅੰਮ੍ਰਿਤਸਰ, 13 ਨਵੰਬਰ (ਪੰਜਾਬ ਪੋਸਟ ਜਗਦੀਪ ਸਿੰਘ ਸੱਗੂ) – ਡੀ.ਏ.ਵੀ ਇੰਟਰਨੈਸ਼ਨਲ ਸਕੂਲ ਵਿਖੇ ਪ੍ਰਿੰਸੀਪਲ ਅੰਜਨਾ ਗਪਤਾ ਦੀ ਪ੍ਰਧਾਨਗੀ ਵਿੱਚ ਸਾਲ 2011 ਤੋਂ 2017 ਤੱਕ ਦੇ ਬਾਰਵੀਂ ਕਲਾਸ ਪਾਸ ਵੱਖ-ਵੱਖ ਖੇਤਰਾਂ ਵਿੱਚ ਕੰਮ ਕਰ ਰਹੇ ਜਾਂ ਉੱਚ ਸਿੱਖਿਆ ਪ੍ਰਾਪਤ ਕਰ ਰਹੇ ਪੁਰਾਣੇ ਵਿਦਿਆਰਥੀਆਂ ਲਈ ਅਲੂਮਨੀ ਮੀਟ ਪ੍ਰੋਗਰਾਮ ਆਯੋਜਿਤ ਕੀਤਾ ਗਿਆ।ਪੁਰਾਣੇ ਵਿਦਿਆਰਥੀਆਂ ਦੇ ਚਿਹਰਿਆਂ ਤੇ ਆਪਣੇ ਸਾਥੀਆਂ ਨੂੰ ਗਰਮਜੋਸ਼ੀ ਨਾਲ ਮਿਲਕੇ ਅਦਭੁੱਤ …
Read More »ਪੋਹ ਸੁਦੀ ਸੱਤਵੀਂ ਨੂੰ ਹੀ ਮਨਾਇਆ ਜਾਵੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ -ਪੰਜ ਸਿੰਘ ਸਾਹਿਬਾਨ
ਖ਼ਾਲਸਈ ਖੇਡ ਗਤਕਾ ਖੇਡਣ ਸਮੇਂ ਸਟੰਟਬਾਜ਼ੀ `ਤੇ ਲਾਈ ਪਾਬੰਦੀ ਅੰਮ੍ਰਿਤਸਰ, 13 ਨਵੰਬਰ (ਪੰਜਾਬ ਪੋਸਟ ਬਿਊਰੋ) ਸ੍ਰੀ ਅਕਾਲ ਤਖਤ ਸਾਹਿਬ ਸਕਤਰੇਤ ਵਿਖੇ ਅੱਜ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਦੌਰਾਨ ਵਿਦੇਸ਼ਾਂ ਵਿਚ ਸ੍ਰੀ ਸਾਹਿਬ (ਕਿਰਪਾਨ) ਸਬੰਧੀ ਮਿਲੀ ਇਜ਼ਾਜਤ ਪੁਰ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਜਿਥੇ ਓਥੋਂ ਦੀਆਂ ਸਰਕਾਰਾ ਦਾ ਧੰਨਵਾਦ ਕੀਤਾ ਓਥੇ ਸਥਾਨਿਕ ਸਿੱਖਾਂ ਵਲੋਂ ਨਿਭਾਈ ਕਾਰਵਾਈ ਦੀ ਪੁਰਜੋਰ ਸ਼ਬਦਾਂ ਵਿਚ ਸ਼ਲਾਘਾ ਕਰਦਿਆਂ …
Read More »ਰਾਸ਼ਟਰੀ ਮਾਨਵ ਅਧਿਕਾਰ ਸੰਗਠਨ ਵਲੋਂ ਅਹੁੱਦੇਦਾਰ ਨਿਯੁੱਕਤ
ਅੰਮ੍ਰਿਤਸਰ, 12 ਨਵੰਬਰ (ਪੰਜਾਬ ਪੋਸਟ ਬਿਊਰੋ) – ਰਾਸ਼ਟਰੀ ਮਾਨਵ ਅਧਿਕਾਰ ਸੰਗਠਨ ਨੂੰ ਪੰਜਾਬ ਪੱਧਰ ਤੇ ਜਿਲ੍ਹਾ ਪੱਧਰ `ਤੇ ਮਜਬੁਤ ਕਰਨ ਲਈ ਕੀਤੀਆਂ ਜਾ ਰਹੀਆਂ ਅਹੁਦੇਦਾਰਾਂ ਦੀਆਂ ਨਿਯੁੱਕਤੀਆਂ ਤਹਿਤ ਯੁਗਰਾਜ ਫਾਉਂਡੇਸ਼ਨ ਵਿਖੇ ਸਟੇਟ ਚੀਫ ਕੋਆਰਡੀਨੇਟਰ ਰੋਬਿਨ ਯੁਗਰਾਜ ਸਿੰਘ ਢਿੱਲੋਂ ਵੱਲੋਂ ਪੰਕਜ ਸਹਿਦੇਵ ਨੂੰ ਜਿਲ੍ਹਾ ਕੋਆਰਡੀਨੇਟਰ, ਗੁਰਜੀਤ ਕੌਰ ਢਿੱਲੋਂ ਮੀਤ ਪ੍ਰਧਾਨ ਵੁਮੈਨ ਸੈਲ ਅੰਮ੍ਰਿਤਸਰ, ਸੁਖਦੇਵ ਸਿੰਘ ਸਟੇਟ ਕੋਆਰਡੀਨੇਟਰ ਪੰਜਾਬ, ਹਰਮਨਦੀਪ ਸਿੰਘ ਯੂਥ …
Read More »ਤੇਜ਼ ਰਫਤਾਰ ਔਰਬਿਟ ਬੱਸ ਨੇ ਲਈ ਇੱਕ ਦੀ ਜਾਨ – ਇੱਕ ਜ਼ਖਮੀ
ਚੌਂਕ ਮਹਿਤਾ, 12 ਨਵੰਬਰ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) – ਆਪਣੀ ਤੇਜ਼ ਰਫਤਾਰੀ ਤੇ ਲਾਪਰਵਾਹੀ ਦੇ ਚੱਲਦਿਆਂ ਵੱਖ-ਵੱਖ ਸੜਕ ਹਾਦਸਿਆਂ ਕਾਰਨ ਬਦਨਾਮ ਔਰਬਿਟ ਕੰਪਨੀ ਦੀ ਬੱਸ ਨੇ ਬੀਤੀ ਰਾਤ ਮੋਟਰ ਸਾਈਕਲ ਸਵਾਰ ਦੋ ਵਿਅਕਤੀਆਂ ਨੂੰ ਬੁਰੀ ਤਰਾਂ੍ਹ ਦਰੜ ਕੇ ਰੱਖ ਦਿਤਾ, ਜਿਨਾਂ੍ਹ ਵਿਚੋਂ ਇਕ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਦੂਸਰਾ ਬੁਰੀ ਤਰਾਂ੍ਹ ਜ਼ਖਮੀ ਹੋ ਗਿਆ।ਤਫਤੀਸ਼ੀ ਅਫਸਰ ਏ.ਐਸ.ਆਈ …
Read More »ਗੁ: ਸਿੰਘ ਸਭਾ ਬੇਰ ਵਾਲਾ ਖੂਹ ਮਹਿਤਾ ਵਿਖੇ ਗੁਰਮਤਿ ਸਮਾਗਮ
ਚੌਂਕ ਮਹਿਤਾ, 12 ਨਵੰਬਰ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) – ਸਿੱਖ ਪੰਥ ਦੇ ਬਾਨੀ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੁ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 5ਵਾਂ ਮਹਾਨ ਗੁਰਮਤਿ ਸਮਾਗਮ ਸਥਾਨਕ ਬਟਾਲਾ ਰੋਡ ਸਥਿਤ ਗੁ: ਸਿੰਘ ਸਭਾ ਬੇਰ ਵਾਲਾ ਖੂਹ ਵਿਖੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ।ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਉਣ ਉਪਰੰਤ ਸ਼ਾਮ ਦੇ ਭਾਰੀ ਦੀਵਾਨ ਸਜਾਏ ਗਏ। …
Read More »ਪੀਰ ਬਾਬਾ ਹਸ਼ਨ ਸ਼ਾਹ ਅਲੀ ਦਾ ਪਿੰਡ ਧਾਰੜ `ਚ ਮਨਾਇਆ ਸਲਾਨਾ ਮੇਲਾ
ਜੰਡਿਆਲਾ ਗੁਰੂ, 12 ਨਵੰਬਰ (ਪੰਜਾਬ ਪੋਸਟ- ਹਰਿੰਦਰਪਾਲ ਸਿੰਘ) – ਪਿੰਡ ਧਾਰੜ ਵਿਖੇ ਹਰ ਸਾਲ ਦੀ ਤਰਾਂ ਪੀਰ ਬਾਬਾ ਹਸ਼ਨਸ਼ਾਹ ਅਲੀ ਦੀ ਦਰਗਾਹ `ਤੇ 18ਵਾਂ ਸਲਾਨਾ ਮੇਲਾ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ।ਮੇਲੇ ਤੋ ਇੱਕ ਦਿਨ ਪਹਿਲਾਂ ਰਾਤ ਅੰਮ੍ਰਿਤਸਰ ਜਿਲ੍ਹੇ ਦੇ ਮਸ਼ਹੂਰ ਕੱਵਾਲ ਬਖਸ਼ੀ ਵੱਲੋਂ ਕਵਾਲ ਪੇਸ਼ ਕੀਤੇ ਗਏ ਅਤੇ ਰਾਧੇ ਅਲਮਸਤ ਵੱਲੋਂ ਸੂਫੀ ਗਾਣਿਆਂ ਤੇ ਕੋਰੀਓਗ੍ਰਾਫੀ ਕਰਕੇ ਸੰਗਤਾਂ ਦਾ …
Read More »
Punjab Post Daily Online Newspaper & Print Media