ਅੰਮ੍ਰਿਤਸਰ, 8 ਦਸੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਆਫਿਸਰ ਐਸੋਸੀਏਸ਼ਨ ਦੀ ਹੋਈ ਚੋਣ ਦੌਰਾਨ ਆਫੀਸਰ ਐਸੋਸੀਏਸ਼ਨ ਦੇ ਜਰਨਲ ਹਾਊਸ ਵੱਲੋ ਐਚ.ਐਸ ਟੀਨਾ ਸਰਬਸੰਮਤੀ ਦੇ ਨਾਲ ਪ੍ਰਧਾਨ ਚੁਣ ਲਏ ਗਏ ਹਨ, ਜਦਕਿ ਡਾ. ਰਜੇਸ਼ ਕਾਲੀਆ ਉਪ ਪ੍ਰਧਾਨ, ਸਕੱਤਰ ਸਰਬਜੀਤ ਸਿੰਘ, ਜੁਇੰਟ ਸਕੱਤਰ ਸ੍ਰੀਮਤੀ ਰੇਨੂੰ ਪੁਰੀ ਅਤੇ ਖਜਾਨਚੀ ਸ੍ਰੀ ਨਰੇਸ਼ ਨੰਦਨ ਅਤੇ ਡਾ. ਪਵਨ ਸ਼ਰਮਾ, ਡਾ. …
Read More »Monthly Archives: December 2017
17 ਦਸੰਬਰ ਨੂੰ ਸ਼ਰਾਬ ਦੀ ਵਿਕਰੀ `ਤੇ ਮੁਕੰਮਲ ਪਾਬੰਦੀ- ਜਿਲਾ ਮੈਜਿਸਟਰੇਟ
ਅੰਮਿ੍ਤਸਰ, 8 ਦਸੰਬਰ (ਪੰਜਾਬ ਪੋਸਟ- ਮਨਜੀਤ ਸਿੰਘ) – ਜਿਲਾ ਮੈਜਿਸਟਰੇਟ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਵੱਲੋਂ ਆਪਣੇ ਅਧਿਕਾਰਾਂ ਦਾ ਪ੍ਰਯੋਗ ਕਰਦੇ ਹੋਏ ਧਾਰਾ 144 ਸੀ.ਆਰ.ਪੀ.ਸੀ ਦੇ ਤਹਿਤ 17 ਦਸੰਬਰ ਨੂੰ ਡਰਾਈ ਡੇ ਘੋਸ਼ਿਤ ਕੀਤਾ ਹੈ।ਉਨ੍ਹਾਂ ਦੱਸਿਆ ਕਿ ਨਗਰ ਨਿਗਮ ਅੰਮ੍ਰਿਤਸਰ ਅਤੇ ਨਗਰ ਪੰਚਾਇਤ ਰਾਜਾਸਾਂਸੀ ਅੰਦਰ ਨਿਗਮ ਚੋਣਾਂ ਸਬੰਧੀ ਜਿਲਾ ਅੰਮਿ੍ਰਤਸਰ ਦੇ ਨਗਰ ਨਿਗਮ ਦੀ ਹਦੂਦ ਅੰਦਰ ਅਤੇ ਨਗਰ ਪੰਚਾਇਤ ਰਾਜਾਸਾਂਸੀ …
Read More »ਜਿਲ੍ਹਾ ਪੱਧਰੀ ਮੈਨ/ਵੂਮੈਨ ਅੰਡਰ-25 ਖੇਡਾਂ 14 ਤੇ 15 ਦਸੰਬਰ ਨੂੰ -ਜਿਲ੍ਹਾ ਖੇਡ ਅਫ਼ਸਰ
ਬਠਿੰਡਾ, 8 ਦਸੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਪੰਜਾਬ ਖੇਡ ਵਿਭਾਗ ਦੁਆਰਾ ਜਾਰੀ ਦਿਸ਼ਾ ਨਿਰਦੇਸ਼ਾਂ ਹੇਠ ਖੇਡ ਵਿਭਾਗ ਬਠਿੰਡਾ ਦੁਆਰਾ ਜ਼ਿਲ੍ਹਾ ਪ੍ਰਸ਼ਾਸਨ ਦੀ ਵਿਸ਼ੇਸ਼ ਸਰਪ੍ਰਸਤੀ ਹੇਠ ਜ਼ਿਲ੍ਹਾ ਪੱਧਰ ਖੇਡਾਂ, ਮੈਨ, ਵੂਮੈਨ ਅੰਡਰ-25 ਮਿਤੀ 14 ਅਤੇ 15 ਦਸੰਬਰ ਤੱਕ ਕਰਵਾਈਆਂ ਜਾ ਰਹੀਆਂ ਹਨ।ਜ਼ਿਲ੍ਹਾ ਖੇਡ ਅਫ਼ਸਰ ਬਠਿੰਡਾ ਕਰਮ ਸਿੰਘ ਨੇ ਦੱਸਿਆ ਕਿ ਇਨ੍ਹਾਂ ਖੇਡਾਂ ’ਚ ਜਿਨ੍ਹਾਂ ਖਿਡਾਰੀ/ਖਿਡਾਰਨਾਂ ਦੀ ਉਮਰ …
Read More »ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂਆਂ ਨੇ ਕੀਤੀ ਮੀਟਿੰਗ
ਮੰਗਾਂ ਨੂੰ ਲੈ ਕੇ 13 ਦਸੰਬਰ ਨੂੰ ਡੀ.ਸੀ.ਦਫਤਰਾਂ ਅੱਗੇ ਧਰਨਾ ਅਤੇ 14 ਦਸੰਬਰ ਨੂੰ ਹੜਤਾਲ ਕਰਨ ਦਾ ਕੀਤਾ ਐਲਾਨ ਧੂਰੀ, 8 ਦਸੰਬਰ (ਪੰਜਾਬ ਪੋਸਟ – ਪ੍ਰਵੀਨ ਗਰਗ) – ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਧੂਰੀ ਦੀ ਮੀਟਿੰਗ ਬਲਾਕ ਪ੍ਰਧਾਨ ਸ਼ਿਆਮ ਦਾਸ ਕਾਂਝਲੀ ਦੀ ਪ੍ਰਧਾਨਗੀ ਹੇਠ ਪਿੰਡ ਲੱਡਾ ਦੇ ਗੁਰਦੁਆਰਾ ਸਾਹਿਬ ਵਿਖੇ ਹੋਈ ਜਿਸ ਵਿੱਚ ਫੰਡ ਦਾ ਜਾਇਜ਼ਾ ਲਿਆ ਗਿਆ ਅਤੇ …
Read More »348 ਬੋਤਲਾਂ ਠੇਕਾ ਸ਼ਰਾਬ ਦੇਸੀ ਸਮੇਤ 1 ਕਾਬੂ
ਧੂਰੀ, 8 ਦਸੰਬਰ (ਪੰਜਾਬ ਪੋਸਟ- ਪ੍ਰਵੀਨ ਗਰਗ) – ਮਨਦੀਪ ਸਿੰਘ ਸਿੱਧੂ ਸੀਨੀਅਰ ਕਪਤਾਨ ਪੁਲਿਸ ਸੰਗਰੂਰ ਅਤੇ ਡੀ.ਐਸ.ਪੀ ਅਕਾਸ਼ਦੀਪ ਸਿੰਘ ਔਲਖ ਧੂਰੀ ਪੁਲਿਸ, ਵੱਲੋਂ ਨਸ਼ੀਆਂ ਦਾ ਧੰਦਾ ਕਰਨ ਵਾਲੇ ਸੌਦਾਗਰਾਂ ਦੇ ਖਿਲਾਫ ਵਿੱਢੀ ਮੁਹਿੰਮ ਤਹਿਤ ਥਾਣਾ ਸਦਰ ਧੂਰੀ ਦੇ ਐਸ.ਐਚ.ਓ ਪਰਮਿੰਦਰ ਸਿੰਘ ਦੇ ਦਿਸਾ ਨਿਰਦੇਸਾਂ ਤਹਿਤ ਥਾਣਾ ਸਦਰ ਦੀ ਪੁਲਿਸ ਵੱਲੋਂ ਹੋਲਦਾਰ ਸੁਖਦੇਵ ਸਿੰਘ ਨੂੰ ਮੁਖਬਰ ਇਤਲਾਹ ਤੇ ਹੋਲਦਾਰ ਰਜਿੰਦਰ ਸਿੰਘ, …
Read More »ਐਸ.ਟੀ.ਐਫ ਟੀਮ ਵਲੋਂ 250 ਗ੍ਰਾਮ ਅਫੀਮ ਤੇ ਟੱਰਕ ਸਮੇਤ 1 ਕਾਬੂ
ਧੂਰੀ, 8 ਦਸੰਬਰ (ਪੰਜਾਬ ਪੋਸਟ- ਪ੍ਰਵੀਨ ਗਰਗ) – ਮਨਦੀਪ ਸਿੰਘ ਸਿੱਧੂ ਸੀਨੀਅਰ ਕਪਤਾਨ ਪੁਲਿਸ ਸੰਗਰੂਰ ਅਤੇ ਮਨਜੀਤ ਸਿੰਘ ਬਰਾੜ ਸੁਪਰਡੈਂਟ ਪੁਲਿਸ, ਸਪੈਸ਼ਲ ਟਾਸਕ ਫੋਰਸ ਸੰਗਰੂਰ ਅਤੇ ਹਰਦੀਪ ਸਿੰਘ ਉਪ ਕਪਤਾਨ ਪੁਲਿਸ, ਵੱਲੋਂ ਨਸ਼ੀਆਂ ਦਾ ਧੰਦਾ ਕਰਨ ਵਾਲੇ ਸੌਦਾਗਰਾਂ ਦੇ ਖਿਲਾਫ ਵਿੱਢੀ ਮੁਹਿੰਮ ਤਹਿਤ ਐਸ.ਟੀ.ਐਫ ਟੀਮ ਅਤੇ ਖਨੌਰੀ ਪੁਲਿਸ ਦੇ ਸਾਂਝੇ ਅਪ੍ਰੇਸਨ ਤਹਿਤ 1 ਇਕ ਵਿਅਕਤੀ ਨੂੰ 250 ਗ੍ਰਾਮ ਅਫੀਮ ਅਤੇ …
Read More »2 ਅਣਪਛਾਤੇ ਮੋਟਰ ਸਾਈਕਲ ਸਵਾਰਾਂ ਨੇ ਲੜਕੀ ਦਾ ਮੋਬਾਇਲ
ਧੂਰੀ, 8 ਦਸੰਬਰ (ਪੰਜਾਬ ਪੋਸਟ- ਪ੍ਰਵੀਨ ਗਰਗ) – 2 ਅਣਪਛਾਤੇ ਵਿਅਕਤੀਆਂ ਵੱਲੋਂ ਲੜਕੀ ਕੋਲੋਂ ਮੋਬਾਇਲ ਖੋਹ ਲਿਆ ਗਿਆ ਹੈ।ਪੀੜਤਾ ਲੜਕੀ ਨੇ ਪ੍ਰੈਸ ਨਾਲ ਗੱਲ ਕਰਦਿਆਂ ਦੱਸਿਆ ਕਿ ਸ਼ਾਮ 7.00 ਕੁ ਵਜੇ ਬਜਾਰ ਵਿਚੋਂ ਘਰੇਲੂ ਸਮਾਨ ਖਰੀਦ ਕੇ ਆਪਣੇ ਘਰ ਵੱਲ ਜਾ ਰਹੀ ਸੀ। ਇਸ ਦੌਰਾਨ ਜਦੋਂ ਉਹ ਐਸ.ਡੀ ਸਕੂਲ ਕੋਲ ਦੀ ਲੰਘ ਰਹੀ ਸੀ ਅਤੇ ਜਦ ਉਸ ਦੇ ਘਰੋਂ ਫੋਨ …
Read More »Human Rights Day observed at DAV Public School
Amritsar, Dec. 8 (Punjab Post Bureau) – DAV Public School Lawrence Road observed a special assembly to commemorate Human Rights Day. On this day in 1948, the United Nation’s General Assembly adopted the Universal Declaration of Human Rights Day. The day is celebrated to improve the physical, social, cultural and spiritual well being and welfare of the vulnerable group of …
Read More »ਅਈਅਰ ਦੀ ਮੋਦੀ ਖਿਲਾਫ਼ ਅਪਮਾਨਜਨਕ ਟਿੱਪਣੀ ਅਤਿ ਨਿੰਦਣਯੋਗ – ਛੀਨਾ
ਅੰਮ੍ਰਿਤਸਰ, 8 ਦਸੰਬਰ (ਪੰਜਾਬ ਪੋਸਟ ਬਿਊਰੋ) – ਕਾਂਗਰਸ ਦੇ ਨੇਤਾ ਮਨੀਸ਼ੰਕਰ ਅਈਅਰ ਵੱਲੋਂ ਗੁਜਰਾਤ ਵਿਧਾਨ ਸਭਾ ਦੀਆਂ ਚੋਣਾਂ ਦੇ ਪਹਿਲੇ ਪੜਾਅ ਦੀ ਪੋਲਿੰਗ ਦੇ ਪ੍ਰਚਾਰ ਦੀ ਸਮਾਪਤੀ ਮੌਕੇ ਬਿਆਨਬਾਜ਼ੀ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ਼ ਕੀਤੀ ਗਈ ਅਪਮਾਨਜਨਕ ਟਿੱਪਣੀ ਅਤਿ ਨਿੰਦਣਯੋਗ ਹੈ ਅਤੇ ਇਸ ਨਾਲ ਉਨ੍ਹਾਂ ਆਪਣੀ ਹਲਕੀ ਅਤੇ ਆਪਣੀ ਪਾਰਟੀ ਦੀ ਸੌੜੀ ਸੋਚ ਦਾ ਪ੍ਰਗਟਾਵਾ ਜਾਹਿਰ ਕੀਤਾ।ਇਹ ਸ਼ਬਦ ਭਾਰਤੀ …
Read More »ਅੰਜ਼ੂਮਨ-ਏ-ਫਰੋਗ-ਏ-ਅਦਬ ਵੱਲੋਂ ਇਕਬਾਲ ਕੁਇਜ਼ ਦਾ ਆਯੋਜਨ
ਮਾਲੇਰਕੋਟਲਾ, 8 ਦਸੰਬਰ (ਪੰਜਾਬ ਪੋਸਟ – ਹਰਮਿੰਦਰ ਸਿੰਘ ਭੱਟ) – ਸ਼ਹਿਰ ਦੀ ਪ੍ਰਸਿੱਧ ਸੰਸਥਾ ਅੰਜੁਮਨ-ਏ-ਫਰੋਗ-ਏ-ਅਦਬ (ਰਜਿ.) ਵੱਲੋਂ ਉਰਦੂ ਦਿਵਸ ਮੌਕੇ ਇਕਬਾਲ ਫਨ ਅਤੇ ਸ਼ਖਸੀਅਤ ਦੇ ਵਿਸ਼ੇ ਤੇ ਇੱਕ ਲਿਖਤੀ ਕੁਇਜ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਲਗਭਗ 16 ਸਕੂਲਾਂ ਦੇ ਵਿਦਿਆਰਥੀਆਂ ਅਤੇੇ ਵਿਦਿਆਰਥਣਾਂ ਨੇ ਭਾਗ ਲਿਆ।ਅਲ-ਫਲਾਹ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਸਦਫ ਸਪੁੱਤਰੀ ਅਬਦੁਲ ਲਤੀਫ ਨੇ ਪਹਿਲਾ, ਨਾਜ਼ਿਸ਼ ਸਪੁੱਤਰੀ …
Read More »
Punjab Post Daily Online Newspaper & Print Media