ਅੰਤਰਰਾਸ਼ਟਰੀ ਅੰਗਹੀਣ ਦਿਵਸ ਨੂੰ ਸਮਰਪਿਤ ਸਟੇਟ ਪੱਧਰੀ ਸਮਾਗਮ ਆਯੋਜਿਤ ਬਟਾਲਾ, 4 ਦਸੰਬਰ (ਪੰਜਾਬ ਪੋਸਟ- ਨਰਿੰਦਰ ਬਰਨਾਲ) – ਵਿਸਵ ਭਰ ਵਿੱਚ ਅੰਗਹੀਣ ਦਿਵਸ ਮਨਾਉਦਿਆ, ਅੰਗਹੀਣ ਪ੍ਰਤੀ ਸਮਾਜ ਦਾ ਸਨੇਹ ਤੇ ਪਿਆਰ ਵੇਖਣ ਨੂੰ ਮਿਲਿਆ, ਇਸੇ ਹੀ ਲੜੀ ਨੂੰ ਮੁੱਖ ਰੱਖਦਿਆ ਬਟਾਲਾ ਦੇ ਸ਼ਿਵ ਕੁਮਾਰ ਆਡੀਟੋਰੀਅਮ ਵਿਚ ਸਟੇਟ ਪੱਧਰੀ ਅੰਗਹੀਣ ਦਿਵਸ ਮਨਾਇਆ ਗਿਆ।ਸਮਾਗਮ ਦਾ ਮੁੱਖ ਸਿਹਰਾ ਸਤਨਾਮ ਸਿੰਘ ਤੇ ਸਰਬਜੀਤ ਸਿੰਘ ਚੱਠਾ …
Read More »Monthly Archives: December 2017
ਪ੍ਰੀਖਿਆ ਦੇ ਦਿਨਾਂ ਵਿੱਚ ਨਹੀਂ ਭੁੱਲਣਗੇ ਸਵਾਲ
ਪ੍ਰੀਖਿਆ ਦੇ ਦਿਨਾਂ ਵਿੱਚ ਅਕਸਰ ਇਹ ਡਰ ਲੱਗਾ ਹੁੰਦਾ ਹੈ, ਕਿ ਪੇਪਰ ਹੱਲ ਕਰਦੇ ਸਮੇਂ ਯਾਦ ਕੀਤੇ ਸਵਾਲਾਂ ਦੇ ਜਵਾਬ ਭੁੱਲ ਨਾ ਜਾਵੇ।ਇਹ ਪ੍ਰੇਸ਼ਾਨੀ ਕੇਵਲ ਭਾਰਤ ਦੀ ਨਹੀਂ, ਬਲਕਿ ਪੂਰੇ ਸੰਸਾਰ ਦੇ ਵਿਦਿਆਰਥੀਆਂ ਦੀ ਹੈ।ਇਸ ਨੂੰ ਧਿਆਨ ਵਿੱਚ ਰੱਖ ਕੇ ਵਿਗਿਆਨਕਾਂ ਨੇ ਇਸ ਦਾ ਹੱਲ ਲੱਭ ਲਿਆ ਹੈ।ਖੋਜ ਵਿੱਚ ਇਹ ਪਤਾ ਲੱਗਾ ਹੈ ਕਿ ਜੇਕਰ ਕਿਸੀ ਚੀਜ਼ ਨੂੰ ਬੋਲ ਕੇ …
Read More »ਸਿਕਲੀਗਰ ਵਣਜਾਰਾ ਭਾਈਚਾਰਾ ਕੌਮ ਦਾ ਅਨੂਠਾ ਅੰਗ – ਵੈਲਫੇਅਰ ਸੰਗਠਨ
ਅੰਮ੍ਰਿਤਸਰ, 3 ਦਸੰਬਰ (ਪੰਜਾਬ ਪੋਸਟ ਬਿਊਰੋ) – ਸਿਕਲੀਗਰ ਵਣਜਾਰਾ ਵੈਲਫੇਅਰ ਸੰਗਠਨ ਦਾ ਪ੍ਰਤੀਨਿਧ ਵਫ਼ਦ ਚੇਅਰਮੈਨ ਗਿਆਨੀ ਜਗਤਾਰ ਸਿੰਘ ਜਾਚਕ ਦੀ ਅਗਵਾਈ ਵਿਚ ਮੱਧ ਪ੍ਰਦੇਸ਼ ਦੇ ਖਰਗੋਨ ਸ਼ਹਿਰ ਦੇ ਦੌਰੇ ’ਤੇ ਹੈ।ਜੋ ਕਿ ਸਿੱਖ ਸੰਸਥਾਵਾਂ ਵਲੋਂ ਸਿਕਲੀਗਰ ਵਣਜਾਰਾ ਭਾਈਚਾਰੇ ਲਈ ਕੀਤੇ ਜਾ ਰਹੇ ਕਾਰਜਾਂ ਅਤੇ ਕੀਤੇ ਜਾਣ ਵਾਲੇ ਕਾਰਜਾਂ ਦਾ ਜਾਇਜ਼ਾ ਲੈ ਰਿਹਾ ਹੈ। ਇਥੇ ਭੇਜੇ ਪ੍ਰੈਸ ਨੋਟ ਵਿੱਚ ਦੱਸਿਆ ਗਿਆ …
Read More »ਮਨੁੱਖੀ ਅਧਿਕਾਰਾਂ ਦੀ ਉਲੰਘਣਾ ਪ੍ਰਤੀ ਭਾਜਪਾ ਤੇ ਕਾਂਗਰਸ ਸਰਕਾਰਾਂ ਨੇ ਨਹੀਂ ਦਿੱਤਾ ਕੋਈ ਸਾਰਥਿਕ ਜਵਾਬ – ਬਾਬਾ ਹਰਨਾਮ ਸਿੰਘ ਖ਼ਾਲਸਾ
ਅੰਮਿ੍ਤਸਰ, 3 ਦਸੰਬਰ (ਪੰਜਾਬ ਪੋਸਟ ਬਿਊਰੋ) – ਦਮਦਮੀ ਟਕਸਾਲ ਦੇ ਮੁਖੀ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਕਿਹਾ ਕਿ ਵਿਦੇਸ਼ੀ ਧਰਤੀ ’ਤੇ ਵਿਦੇਸ਼ੀ ਸਰਕਾਰਾਂ ਵਲੋਂ ਸਿੱਖ ਕੌਮ ਨਾਲ ਹੋਈਆਂ ਵਧੀਕੀਆਂ ਅਤੇ ਮਨੁਖੀ ਅਧਿਕਾਰਾਂ ਦੀ ਉਲੰਘਣਾ ਪ੍ਰਤੀ ਆਵਾਜ਼ਾਂ ਉੱਠ ਰਹੀਆਂ ਹਨ, ਪਰ ਭਾਰਤ ਵਿੱਚ ਨਾ ਹੀ ਕਾਂਗਰਸ ਅਤੇ ਨਾ ਹੀ ਭਾਜਪਾ ਅਗਵਾਈ ਵਾਲੀਆਂ ਸਰਕਾਰਾਂ ਨੇ ਉਕਤ ਵਧੀਕੀਆਂ ਪ੍ਰਤੀ ਅੱਜ ਤਕ ਕੋਈ ਸਾਰਥਿਕ …
Read More »ਭਗਤ ਸੈਣ ਜੀ ਦਾ ਜਨਮ ਦਿਹਾੜਾ ਮਨਾਇਆ
ਅੰਮ੍ਰਿਤਸਰ, 3 ਦਸੰਬਰ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਸ਼੍ਰੋਮਣੀ ਕਮੇਟੀ ਵਲੋਂ ਭਗਤ ਸੈਣ ਜੀ ਦਾ ਜਨਮ ਦਿਹਾੜਾ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸੰਗਤਾਂ ਦੇ ਸਹਿਯੋਗ ਨਾਲ ਸ਼ਰਧਾ ਤੇ ਸਤਿਕਾਰ ਸਹਿਤ ਮਨਾਇਆ ਗਿਆ।ਸ੍ਰੀ ਅਖੰਡਪਾਠ ਸਾਹਿਬ ਦੇ ਭੋਗ ਉਪਰੰਤ ਭਾਈ ਅਮਨਦੀਪ ਸਿੰਘ ਦੇ ਰਾਗੀ ਜੱਥੇ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਸਰਵਣ ਕਰਵਾਇਆ।ਅਰਦਾਸ ਭਾਈ ਸਤਨਾਮ ਸਿੰਘ ਨੇ ਕੀਤੀ ਅਤੇ ਹੁਕਮਨਾਮਾ ਭਾਈ …
Read More »ਕੇਂਦਰ ਵਲੋਂ ਰੋਕੀ ਜੀ.ਐਸ.ਟੀ ਹਿੱਸੇਦਾਰੀ ਨਾਲ ਗਰੀਬਾਂ ਦੀਆਂ ਭਲਾਈ ਸਕੀਮਾਂ ਪ੍ਰਭਾਵਿਤ – ਸੁਨੀਲ ਜਾਖੜ
ਪਠਾਨਕੋਟ, 3 ਦਸੰਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਗੁਰਦਾਸਪੁਰ ਤੋਂ ਮੈਂਬਰ ਪਾਰਲੀਮੈਂਟ ਸ੍ਰੀ ਸੁਨੀਲ ਜਾਖੜ ਨੇ ਆਖਿਆ ਹੈ ਕਿ ਜੀ.ਐਸ.ਟੀ ਹਿੱਸੇਦਾਰੀ ਦੀ ਅਦਾਇਗੀ ਵਿਚ ਦੇਰੀ ਅਤੇ ਈ.ਡੀ ਤੇ ਸੀ.ਬੀ.ਆਈ ਦੇ ਡਰਾਵਿਆਂ ਨਾਲ ਮੋਦੀ ਸਰਕਾਰ ਗੇੈਰ ਭਾਜਪਾ ਦੇ ਰਾਜ ਵਾਲੀਆਂ ਸੂਬਾ ਸਰਕਾਰਾਂ ਤੇ ਦਬਾਅ ਬਣਾ ਰਹੀ ਹੈ। ਅੱਜ ਇਥੋਂ ਜਾਰੀ ਬਿਆਨ ਵਿੱਚ ਸੁਨੀਲ ਜਾਖੜ ਨੇ …
Read More »ਸਿੱਖਿਆ ਦੇ ਮਿਆਰ ਨੂੰ ਹੋਰ ਉੱਚਾ ਚੁੱਕਣ ਦੇ ਲਈ ਪ੍ਰਾਇਮਰੀ ਸਿੱਖਿਆ `ਤੇ ਫੋਕਸ – ਸ੍ਰੀਮਤੀ ਅਰੁਨਾ ਚੋਧਰੀ
ਪਠਾਨਕੋਟ, 3 ਦਸੰਬਰ (ਪੰਜਾਬ ਪੋਸਟ ਬਿਊਰੋ) – ਵਿਦਿਆ ਦਾ ਦਾਨ ਸਭ ਤੋਂ ਮਹਾਨ ਕਾਰਜ ਹੈ, ਜੋ ਵਿਅਕਤੀ ਦੇ ਪੂਰੇ ਜੀਵਨ ਨੂੰ ਰੋਸ਼ਨ ਕਰਦੀ ਹੈ ਅਤੇ ਵਿਅਕਤੀ ਆਪਣਾ ਸਕੂਲ ਟਾਈਮ ਕਦੀ ਵੀ ਨਹੀਂ ਭੁਲਦਾ, ਵਿਸ਼ੇਸ ਤੋਰ `ਤੇ ਸਕੂਲ ਦੇ ਟੀਚਰ ਵਿਅਕਤੀ ਨੂੰ ਹਮੇਸ਼ਾਂ ਯਾਦ ਰਹਿੰਦੇ ਹਨ।ਇਸ ਦੇ ਨਾਲ ਹੀ ਸਕੂਲਾਂ ਵਲੋਂ ਦਿੱਤੇ ਗਏ ਵਿੱਦਿਆ ਦੇ ਦਾਨ ਦੇ ਨਾਲ-ਨਾਲ ਕਲਚਰਲ ਪ੍ਰੋਗਰਾਮ ਅਤੇ …
Read More »ਸਮਾਜ ਸੇਵੀ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਨੂੰ ਨਕਦ ਮਾਇਆ ਦਾਨ
ਬਠਿੰਡਾ, 3 ਦਸੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਰਕਾਰੀ ਪ੍ਰਾਇਮਰੀ ਸਕੂਲ ਫੁੱਲੋਂ ਮਿੱਠੀ ਵਿਖੇ ਪੜ੍ਹਦੇ ਬੱਿਚਆਂ ਦੀ ਭਲਾਈ ਅਤੇ ਵਿਦਿਅਕ ਮਿਆਰ ਨੂੰ ਉੱਪਰ ਚੱਕਣ ਲਈ ਪਿੰਡ ਦੇ ਸਮਾਜ ਸੇਵੀ ਜਸਵਿੰਦਰ ਸਰਮਾਂ ਪੂੁੱਤਰ ਪਿ੍ਰਥੀ ਚੰਦ ਸਰਮਾਂ ਵੱਲੋਂ ਆਪਣੀ ਨੇਕ ਕਮਾਈ ਵਿੱਚੋਂ ਨਕਦ ਰਾਂਸ਼ੀ ਸਕੂਲ ਮੁਖੀ ਸ੍ਰੀਮਤੀ ਰੇਖਾ ਦੇ ਸਪੁਰਦ ਕੀਤੇ ਅਤੇ ਪ੍ਰਣ ਕੀਤਾ ਕਿ ਉਹ ਹਰ ਮਹੀਨੇ …
Read More »ਹੱਡੀਆਂ ਅਤੇ ਅੱਖਾਂ ਦੇ ਚੈਕਅਪ ਕੈਂਪ ਵਿੱਚ 237 ਮਰੀਜ਼ਾਂ ਦੀ ਮੁਫਤ ਜਾਂਚ
ਬਠਿੰਡਾ, 3 ਦਸੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਥਾਨਕ ਸ਼ਹਿਰ ਦੇ ਗੁਪਤਾ ਹਸਪਤਾਲ ਵਲੋਂ ਇੱਕ ਦਿਨਾਂ ਮੁਫਤ ਹੱਡੀਆਂ ਅਤੇ ਅੱਖਾਂ ਦਾ ਚੈਕਅਪ ਕੈਂਪ 2-3 ਦਸੰਬਰ ਨੂੰ ਹਸਪਤਾਲ ਵਿੱਚ ਲਗਾਇਆ ਗਿਆ।ਕੈਂਪ ਵਿੱਚ 237 ਤੋਂ ਜਿਆਦਾ ਮਰੀਜਾਂ ਦੀ ਮੁਫਤ ਜਾਂਚ ਕੀਤੀ ਗਈ।ਹੱਡੀਆਂ ਦੇ ਮਾਹਿਰ ਡਾ. ਮੋਹਿਤ ਗੁਪਤਾ ਵੱਲੋਂ ਮਰੀਜਾਂ ਦਾ ਖਾਸ ਚੈਕਅਪ ਦੌਰਾਨ ਡਾਕਟਰੀ ਸਲਾਹ ਅਤੇ ਫੀਜ਼ਿਓਥੈਰੇਪੀ ਸਲਾਹ …
Read More »ਬਾਬਾ ਫ਼ਰੀਦ ਕਾਲਜ ਇੰਜਨੀਅਰਿੰਗ ਐਂਡ ਟੈਕਨਾਲੋਜੀ ਦੇ 13 ਵਿਦਿਆਰਥੀ ਨੌਕਰੀ ਲਈ ਚੁਣੇ
ਬਠਿੰਡਾ, 3 ਦਸੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਬਾਬਾ ਫਰੀਦ ਗਰੁੱਪ ਸੰਸਥਾ ਦੇ ਟਰੇਨਿੰਗ ਐਂਡ ਪਲੇਸਮੈਂਟ ਵਿਭਾਗ ਵਲੋਂ ਇੰਜਨੀਅਰਿੰਗ ਐਂਡ ਟੈਕਨਾਲੋਜੀ ਦੇ 13 ਵਿਦਿਆਰਥੀਆਂ ਦੀ ਹਾਲ ਹੀ ਵਿੱਚ ਪ੍ਰਮੂੱਖ ਕੰਪਨੀਆਂ ਨੇ ਭਰਤੀ ਕੀਤੀ ਹੈ ਜਿਨ੍ਹਾਂ ਵਿੱਚ ਆਟੋਕੋਪ ਇੰਡੀਆ ਪ੍ਰਾਈਵੇਟ ਲਿਮ., ਬਰੂਕੋਡ ਟੈਕਨਾਲੋਜੀਜ਼, ਇੰਟਰਸਾਫ਼ਟ ਸਲੂਸ਼ਨ, ਟੌਕਸ਼ਲ ਟੈਕਨਾਲੋਜੀ, ਚਿਕਮਿਕ, ਜ਼ੈਨੋਨ ਸਟੈਕ ਅਤੇ ਸਕੋਪ ਟੈਲੀਕਾਮ ਪ੍ਰਾਈਵੇਟ ਲਿਮ. ਆਦਿ ਕੰਪਨੀਆਂ …
Read More »
Punjab Post Daily Online Newspaper & Print Media