Amritsar, Jan. 13 (Punjab Post Bureau) – DAV Public School Lawrence Road observed the birth anniversary of Swami Vivekananda which falls on 12th January as the National Youth Day. Swami Vivekananda was an Indian Hindu monk and chief disciple of Indian mystic Ramakrishna Paramahansa. He was a key figure in the introduction of the Indian philosophies of Vedanta and Yoga …
Read More »Monthly Archives: January 2018
Modi wants aristocracy and visualises himself as Kim Jong-un of RSS – Aujla
Amritsar, Jan. 13 (Punjab Post Bureau) – Member Parliament Gurjeet Singh Aujla while commenting on the serious and important concerns raised by the SC judges said that law makers will end up in unproductivity if the judiciary at the highest level would fear threat to democracy and face issues while delivering justice to the citizens. He said that he thinks …
Read More »ਪਹਿਲਵਾਨ ਪ੍ਰੇਮਵੀਰ ਸੱਦੀ ਨੇ ਧਾਰਮਿਕ ਪ੍ਰੋਗਰਾਮ ਕਰਵਾ ਕੇ ਮਨਾਈ ਪੁੱਤਰ ਦੀ ਲੋਹੜੀ
ਸਮਰਾਲਾ, 12 ਜਨਵਰੀ (ਪੰਜਾਬ ਪੋਸਟ- ਕੰਗ) – ਅੰਤਰਰਾਸ਼ਟਰੀ ਗੋਲਡ ਮੈਡਲਿਸਟ ਪਹਿਲਵਾਨ ਅਤੇ ਅਰਮਾਨ ਕੁਸ਼ਤੀ ਅਖਾੜਾ ਉਟਾਲਾਂ ਦੇ ਸੰਚਾਲਕ ਪਹਿਲਵਾਨ ਪ੍ਰੇਮਵੀਰ ਸੱਦੀ ਨੇ ਆਪਣੇ ਪੁੱਤਰ ਅਤੇ ਸਰਪੰਚ ਰਾਜ ਕੁਮਾਰ ਸੱਦੀ ਨੇ ਆਪਣੇ ਪੋਤਰੇ ਗੁਰਮਾਨ ਕੁਮਾਰ ਸੱਦੀ ਦੀ ਪਹਿਲੀ ਲੋਹੜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਓਟ ਆਸਰਾ ਲੈਂਦੇ ਹੋਏ ਧਾਰਮਿਕ ਪ੍ਰੋਗਰਾਮ ਕਰਵਾ ਕੇ ਮਨਾਈ।ਜਿਸ ਦੌਰਾਨ ਉਨਾਂ ਦੇ ਗ੍ਰਹਿ ਸ੍ਰੀ ਅਖੰਡ ਪਾਠ …
Read More »ਟੀਮ `ਰੌਸ਼ਨੀ` ਨੇ ਗੱਡੀਆਂ ਵਾਲੇ ਪਰਿਵਾਰਾਂ ਨਾਲ ਮਨਾਈ ਲੋਹੜੀ
ਕਬੀਲੇ ਦੇ ਲੋਕਾਂ ਕੀਤੀ ਆਪਣੇ ਸੱਭਿਆਚਾਰ ਦੀ ਪੇਸ਼ਕਾਰੀ ਸੰਦੌੜ, 13 ਜਨਵਰੀ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਮਾਨਵਤਾ ਤੇ ਸਮਾਜ ਦੀ ਭਲਾਈ ਲਈ ਯਤਨਸ਼ੀਲ ਸੰਸਥਾ “ਰੌਸ਼ਨੀ” ਨੇ ਪਿੰਡ ਪੰਜਗਰਾਈਆਂ ਵਿਖੇ ਗੱਡੀਆਂ ਵਾਲੇ ਉੇਹਨਾਂ ਪਰਿਵਾਰਾਂ ਨਾਲ ਰਲ ਕੇ ਲੋਹੜੀ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ ਹਨ।ਜਿਹੜੇ ਸਾਡੇ ਆਮ ਸਮਾਜ ਨਾਲੋ ਪਿੱਛੇ ਤੇ ਆਰਥਿਕ ਪੱਖੋ ਪਛੜੇ ਹੋਏ ਹਨ।ਇਸ ਲਈ ਉਹਨਾਂ ਨਾਲ ਭਾਈਚਾਰਕ ਸਾਂਝ ਵਧਾਉਂਦਿਆਂ …
Read More »ਵਿਸੇਸ਼ ਲੋੜਾਂ ਵਾਲੇ ਬੱਚਿਆਂ ਨੂੰ ਸਟੇਸ਼ਨਰੀ ਵੰਡ ਕੇ ਮਨਾਈ ਲੋਹੜੀ
ਸੰਦੌੜ, 13 ਜਨਵਰੀ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਬਦਲ ਰਹੇ ਸਮਾਜ ਵਿੱਚ ਜਿਥੇ ਬਹੁਤੇ ਤਿਉਹਾਰ ਰਸਮੀ ਹੀ ਬਣਦੇ ਜਾ ਰਹੇ ਹਨ, ਉਥੇ ਬਹੁਤੇ ਤਿਉਹਾਰ ਆਪਣੇ ਖਾਸ ਸਕੇ ਸਬੰਧੀਆਂ ਤੱਕ ਹੀ ਸੀਮਿਤ ਹੋ ਰਹੇ ਹਨ। ਪਰ ਸਮਾਜ ਦੀ ਇਸ ਤੰਗ ਸੋਚ ਨੂੰ ਬਦਲਦੇ ਹੋਏ ਲੋੜਵੰਦਾਂ ਦੀ ਮਦਦ ਕਰਕੇ ਖੁਸ਼ੀਆਂ ਸਾਂਝੀਆਂ ਕਰਨ ਦੀ ਵੱਡੀ ਸੋਚ ਸਦਕਾ ਲੋਹੜੀ ਮੌਕੇ ਸੰਸਥਾ `ਰੌਸ਼ਨੀ` ਵੱਲੋਂ …
Read More »ਧੀਅ ਦੀ ਲੋਹੜੀ ਮਨਾਉਣ ਵਾਲਾ ਸਮਾਜ ਸੇਵੀ ਸਨਮਾਨਿਤ
ਸੰਦੌੜ, 13 ਜਨਵਰੀ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਪੁਰਾਣੇ ਸ਼ਮੇ ਤੋਂ ਲੋਹੜੀ ਹਮੇਸ਼ਾਂ ਮੁੰਡਿਆਂ ਦੀ ਹੀ ਮਨਾਈ ਜਾਂਦੀ ਸੀ ਅਤੇ ਲੜਕੀ ਦਾ ਪੈਦਾ ਹੋਣਾ ਬੋਝ ਮੰਨਿਆਂ ਜਾਦਾ ਸੀ।ਪਰ ਹੁਣ ਸਮਾਜ ਦੀ ਸੋਚ ਵਿੱਚ ਤੇਜ਼ੀ ਨਾਲ ਹੋ ਰਹੇ ਪਰਿਵਰਤਨ ਨਾਲ ਲੜਕੀਆਂ ਨੂੰ ਵੀ ਬਹੁਤੇ ਜਾਗਰੂਕ ਮਾਪੇ ਮੁੰਡਿਆਂ ਵਾਂਗ ਆਪਣੀਆਂ ਧੀਆਂ ਦੀ ਲੋਹੜੀ ਮਨਾ ਕੇ ਸਮਾਜ ਨੂੰ ਚੰਗਾ ਸੰਦੇਸ਼ ਦੇ ਰਹੇ …
Read More »ਸਰਕਾਰੀ ਪ੍ਰਾਇਮਰੀ ਸਕੂਲ਼ ਵਿਖੇ ਮਨਾਈ ਕੁੜੀਆਂ ਦੀ ਲੋਹੜੀ
ਸੰਦੌੜ, 13 ਜਨਵਰੀ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਸਰਕਾਰੀ ਪ੍ਰਾਇਮਰੀ ਸਕੂਲ਼ ਪੰਜਗਰਾਈਆਂ ਵਿਖੇ ਸਕੂਲ ਮੁਖੀ ਮੈਡਮ ਅਮਰਜੀਤ ਕੌਰ ਦੀ ਅਗਵਾਈ ਦੇ ਵਿੱਚ ਲੋਹੜੀ ਦਾ ਤਿਉਹਾਰ ਧੂਮ ਧਾਮ ਨਾਲ ਮਨਾਇਆ ਗਿਆ।ਇਸ ਮੌਕੇ ਨਰਸਰੀ ਜਮਾਤ ਸਮੇਤ ਸਾਰੀਆਂ ਕੁੜੀਆਂ ਦੀ ਲੋਹੜੀ ਮਨਾ ਕੇ ਮੁੰਡੇ ਕੁੜੀ ਵਿੱਚਲੇ ਫਰਨ ਨੂੰ ਖਤਮ ਕਰਦੇ ਹੋਏ ਸਮਾਜ ਨੂੰ ਚੰਗਾ ਸਨੇਹਾ ਦਿੱਤਾ ਗਿਆ।ਇਸ ਸਮੇਂ ਧੂਣੀ ਲਗਾ ਕੇ ਸਾਰੇ …
Read More »ਅਮਨਦੀਪ ਮੈਡੀਸਿਟੀ ‘ਚ ਸ਼ੁਰੂ ਕੀਤੀ ਮੋਟਾਪਾ ਘਟਾਉਣ ਦੀ ਓ.ਪੀ.ਡੀ
ਅੰਮ੍ਰਿਤਸਰ, 13 ਜਨਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ) – ਅਮਨਦੀਪ ਹਸਪਤਾਲ ਅਤੇ ਕਲਿਨਿਕਸ ਵੱਲੋਂ ਸਥਾਨਕ ਮਾਲ ਰੋਡ ਵਿਖੇ ਅਮਨਦੀਪ ਮੈਡੀਸਿਟੀ ‘ਚ ਜਿਥੇ ਦਿਲ ਦੇ ਰੋਗਾਂ, ਕਿਡਨੀ ਰੋਗਾਂ, ਜਿਗਰ, ਪੇਟ ਦੇ ਰੋਗਾਂ, ਡਾਇਲਿਸਿਸ, ਸ਼ੂਗਰ, ਜਨਰਲ ਮੈਡੀਸਿਨ. ਦੰਦਾਂ ਦੇ ਰੋਗਾਂ ਸਮੇਤ ਸਾਰੀਆਂ ਡਾਇਗਨੋਸਟਿਕ ਸੇਵਾਵਾਂ, ਨਵੇਂ ਜੰਮੇ ਬੱਚਿਆਂ ਦੀਆਂ ਗੰਭੀਰ ਬਿਮਾਰੀਆਂ ਦੇ ਨਾਲ ਹੀ ਹੁਣ ਮੋਟਾਪਾ ਘਟਾਉਣ ਲਈ ਓ.ਪੀ.ਡੀ ਸ਼ੁਰੂ ਕੀਤੀ ਹੈ। ਇਸ ਸੰਬੰਧੀ …
Read More »ਰਵਾਇਤੀ ਉਤਸ਼ਾਹ ਤੇ ਜੋਸ਼ੋਖਰੋਸ਼ ਨਾਲ ਮਨਾਇਆ ਗਿਆ ਲੋਹੜੀ ਦਾ ਤਿਓਹਾਰ
ਅੰਮ੍ਰਿਤਸਰ, 13 ਜਨਵਰੀ (ਜਗਦੀਪ ਸਿੰਘ ਸੱਗੂ) – ਲੋਹੜੀ ਦਾ ਤਿਓਹਾਰ ਅੱਜ ਗੁਰੂ ਨਗਰੀ ਵਿੱਚ ਰਵਾਇਤੀ ਉਤਸ਼ਾਹ ਤੇ ਜੋਸ਼ੋ-ਖਰੋਸ਼ ਨਾਲ ਮਨਾਇਆ ਗਿਆ।ਜਿਸ ਦੌਰਾਨ ਗਲੀਆਂ ਬਜਾਰਾਂ ਤੇ ਮਾਰਕੀਟਾਂ ਵਿੱਚ ਵਿਸ਼ੇਸ਼ ਰੌਣਕਾਂ ਦੇਖਣ ਨੂੰ ਮਿਲੀਆਂ।ਮੁੰਗਫਲੀ-ਰਿਓੜੀਆਂ, ਚਿੜਵੇ, ਗਚਕਾਂ ਦੇ ਸਟਾਲਾਂ ਤੇ ਦੁਕਾਂਨਾਂ ਤੋਂ ਇਲਾਵਾ ਹਲਵਾਈਆਂ ਦੀਆਂ ਦੁਕਾਨਾਂ ਤੋਂ ਮਠਿਆਈਆਂ ਖਾਸਕਰ ਗਰਮਾ ਗਰਮ ਖਜ਼ੂਰਾਂ ਅਤੇ ਤਿਲਾਂ ਵਾਲਾ ਭੂੱਗਾ ਖਰੀਦਣ ਲਈ ਲੋਕਾਂ ਦੀਆਂ ਵੱਡੀਆਂ ਭੀੜਾਂ ਨਜ਼ਰੀ …
Read More »ਸੁੰਦਰ ਮੁੰਦਰੀਏ……
ਦਿਨ ਭਾਗਾਂ ਵਾਲਾ ਅੱਜ ਆਇਆ, ਸੁੰਦਰ ਮੁੰਦਰੀਏ ਵਾਲਾ ਗੀਤ ਹੈ ਗਾਇਆ। ਗਲੀ ਗਲੀ `ਚ ਮੰਗਣ ਇਹ ਦੁਵਾਵਾਂ, ਮੁਟਿਆਰਾਂ ਨੱਚ ਕੇ ਜ਼ਸ਼ਨ ਮਨਾਇਆ। ਨਿੱਕੇ ਬਾਲਾਂ ਦੀ ਆਮਦ `ਤੇ ਖੁੱਸ਼ ਹੋ ਕੇ। ਵਿਹੜਿਆਂ `ਚ ਭੁੱਗਾ ਹੈ ਲਾਇਆ। ਸਾਂਝੀਆਂ ਕੀਤੀਆਂ ਖੁੱਸ਼ੀਆਂ ਸਭ ਮਿਲ ਕੇ, ਪ੍ਰਮਾਤਮਾ ਦਾ ਰੱਜ ਰੱਜ ਸ਼ੁ਼਼ਕਰ ਮਨਾਇਆ। ਭੇੈਣਾਂ ਵੀਰਾਂ ਲਈ ਸਦਾਂ ਹੀ ਮੰਗਣ ਦਵਾਵਾਂ, ਵੀਰਾਂ …
Read More »
Punjab Post Daily Online Newspaper & Print Media