Tuesday, November 24, 2026

Daily Archives: March 14, 2018

ਖ਼ਾਲਸਾ ਕਾਲਜ ਵੂਮੈਨ ਨੇ ਯੂਥ ਫ਼ੈਸਟੀਵਲ ਦੀਆਂ 15 ਵੰਨਗੀਆਂ ’ਚ ਜਿੱਤੇ ਇਨਾਮ

ਅੰਮ੍ਰਿਤਸਰ 14 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵੂਮੈਨ ਦੀਆਂ ਵਿਦਿਆਰਥਣਾਂ ਜਿੱਥੇ ਪ੍ਰੀਖਿਆ ’ਚ ਸ਼ਾਨਦਾਰ ਹਾਸਲ ਕਰਨ ਰਹੀਆਂ ਹਨ, ਉਥੇ ਸੱਭਿਆਚਾਰਕ ਗਤੀਵਿਧੀਆਂ ’ਚ ਆਪਣੇ ਹੁਨਰ ਦਾ ਸ਼ਾਨਦਾਰ ਮੁਜ਼ਾਹਰਾ ਕਰਕੇ ਕਾਲਜ ਅਤੇ ਮਾਤਾ ਪਿਤਾ ਦਾ ਨਾਮ ਰੌਸ਼ਨ ਕਰ ਰਹੀਆਂ ਹਨ।ਇਸੇ ਲੜੀ ਨੂੰ ਅਗਾਂਹ ਵਧਾਉਂਦਿਆਂ ਤੀਸਰੇ ‘ਯੂਥ ਫ਼ੈਸਟੀਵਲ ਆਫ਼ ਖ਼ਾਲਸਾ ਕਾਲਜਸ’ ’ਚ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਆਉਂਦੇ ਵੱਖ-ਵੱਖ …

Read More »

`ਐਨ.ਐਮ.ਆਰ ਦੇ ਸਿਧਾਂਤ, ਰਸਾਇਣ ਤੇ ਜੈਵਿਕ ਉਪਯੋਗਾਂ` ਬਾਰੇ ਪੰਜ ਦਿਨਾ ਵਰਕਸ਼ਾਪ ਸ਼ੁਰੂ

ਅੰਮ੍ਰਿਤਸਰ 14 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੂ.ਜੀ.ਸੀ. ਹਿਊਮਨ ਰਿਸੋਰਸ ਡਿਵਲਪਮੈਂਟ ਸੈਂਟਰ ਵਿਚ “ਐਨ.ਐਮ.ਆਰ ਦੇ ਸਿਧਾਂਤ, ਰਸਾਇਣ ਅਤੇ ਜੈਵਿਕ ਉਪਯੋਗਾਂ” ਬਾਰੇ ਪੰਜ ਦਿਨਾ ਦੀ ਵਰਕਸ਼ਾਪ ਦਾ ਉਦਘਾਟਨ ਕੀਤਾ ਗਿਆ।ਇਸ ਵਰਕਸ਼ਾਪ ਨੂੰ ਭਾਰਤ ਦੇ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਵੱਲੋਂ ਪੰਡਿਤ ਮਦਨ ਮੋਹਨ ਮਾਲਵੀਆ ਨੈਸ਼ਨਲ ਮਿਸ਼ਨ ਅਧੀਨ ਸ਼ੁਰੂ ਕੀਤੇ ਫੈਕਲਟੀ ਡਿਵੈਲਪਮੈਂਟ ਸੈਂਟਰ (ਐਫ.ਡੀ.ਸੀ) ਦੇ ਤਹਿਤ …

Read More »

ਯੂਨੀਵਰਸਿਟੀ ਵਲੋਂ 2011 ਤੋਂ ਬਾਅਦ ਕੰਪਾਰਟਮੈਂਟ ਵਾਲੇ ਵਿਦਿਆਰਥੀਆਂ ਨੂੰ ਵਿਸ਼ੇਸ਼ ਮੌਕਾ

ਅਪਲਾਈ ਕਰਨ ਦੀ ਅੰਤਿਮ 23 ਅਪ੍ਰੈਲ ਅੰਮ੍ਰਿਤਸਰ 14 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਬੀਤੇ ਦਿਨੀਂ ਸਿੰਡੀਕੇਟ ਦੀ ਇਕੱਤਰਤਾ ਵਿਚ ਫੈਸਲਾ ਕੀਤਾ ਕਿ ਉਹ ਵਿਦਿਆਰਥੀ, ਜਿਨ੍ਹਾਂ ਦੀ 2011 ਤੋਂ ਬਾਅਦ ਕਿਸੇ ਵੀ ਕਲਾਸ/ਸਮੈਸਟਰ ਵਿਚ ਇੱਕ ਜਾਂ ਇੱਕ ਤੋਂ ਵੱਧ ਕੰਪਾਰਟਮੈਂਟ/ਰੀ-ਅਪੀਅਰ ਹੋਣ ਕਾਰਨ ਡਿਗਰੀ ਪ੍ਰਭਾਵਿਤ (ਸ਼ਟਰੁਚਕ) ਹੋਈ ਹੈ, ਉਨ੍ਹਾਂ ਨੂੰ ਸੈਸ਼ਨ 2017-18 ਦੇ ਇਮਤਿਹਾਨ ਲਈ  …

Read More »

ਹੁਨਰਮੰਦ ਤੇ ਪੜ੍ਹੇ ਲਿਖੇ ਨੌਜਵਾਨਾਂ ਦੇ ਬਿਨਾਂ ਬਿਹਤਰ ਭਾਰਤ ਦੀ ਕਲਪਨਾ ਨਹੀਂ – ਵਿਦਵਾਨ

ਅੰਮ੍ਰਿਤਸਰ 14 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇੱਕ ਰੋਜ਼ਾ ਕੌਮੀ ਸੈਮੀਨਾਰ ਸਮਕਾਲੀ ਸਿੱਖਿਆ: ਪ੍ਰੈਕਟਿਸ ਅਤੇ ਚੁਣੌਤੀਆਂ ਵਿਸ਼ੇ `ਤੇ ਆਯੋਜਿਤ ਕੀਤਾ ਗਿਆ।ਸਿੱਖਿਆ ਵਿਭਾਗ ਵੱਲੋਂ ਆਈ.ਸੀ.ਐਸ.ਐਸ.ਆਰ ਦੀ ਵਿਸ਼ੇਸ਼ ਸਹਾਇਤਾ ਨਾਲ ਆਯੋਜਿਤ ਇਸ ਸੈਮੀਨਾਰ ਦੌਰਾਨ ਵੱਖ-ਵੱਖ ਵਿਦਵਾਨਾਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਅਧਿਆਪਕ ਅਤੇ ਵਿਦਿਆਰਥੀ ਹਾਜ਼ਰ ਸਨ।                  ਯੂਨੀਵਰਸਿਟੀ ਦੇ ਵਾਈਸ ਚਾਸਲਰ ਪ੍ਰੋ. ਜਸਪਾਲ ਸਿੰਘ ਸੰਧੂ …

Read More »

ਏ.ਪੀ.ਐਲ-2018 ਟਰਾਫ਼ੀ – ਦੂਜੇ ਦਿਨ ਐਫ.ਸੀ.ਸੀ ਤੇ ਏ.ਸੀ.ਏ ਦੀ ਰਹੀ ਝੰਡੀ

ਅੰਮ੍ਰਿਤਸਰ, 14 ਮਾਰਚ (ਪੰਜਾਬ ਪੋਸਟ-  ਏਪੀਐਲ (ਅਮਨਦੀਪ ਪ੍ਰੀਮੀਅਰ ਲੀਗ)-2018 ਕ੍ਰਿਕੇਟ ਲੀਗ ਦੇ ਦੂਜੇ ਦਿਨ ਦੋ ਮੈਚ ਹੋਏ  ਪਹਿਲੇ ਮੈਚ ‘ਚ ਮੁਕਾਬਲਾ ਫ੍ਰੈਂਡਜ਼ ਕ੍ਰਿਕੇਟ ਕਲੱਬ (ਐਫਸੀਸੀ), ਦਿੱਲੀ ਅਤੇ ਹਰਭਜਨ ਅਕੈਡਮੀ, ਜਲੰਧਰ ਦਰਮਿਆਨ ਖੇਡਿਆ ਗਿਆ ਜਿਸ ‘ਚ ਐਫਸੀਸੀ ਦਿੱਲੀ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕੀਤੀ ਹਰਭਜਨ ਅਕੈਡਮੀ ਨਿਰਧਾਰਿਤ 20 ਓਵਰਾਂ ‘ਚ 154 ਦੌੜਾਂ ਹੀ ਬਣਾ ਸਕੀ ਜਿਸ ‘ਚ ਨਿਖਿਲ ਚੌਧਰੀ ਦੇ …

Read More »

ਬਾਬਾ ਫ਼ਰੀਦ ਬੀ.ਐਡ ਕਾਲਜ ’ਚ 11ਵੀਂ ਸਲਾਨਾ ਐਥਲੈਟਿਕ-ਮੀਟ ਕਰਵਾਈ

ਬਠਿੰਡਾ, 14 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿਘ ਜੱਸੀ) – ਬਾਬਾ ਫ਼ਰੀਦ ਆਫ਼ ਐਜ਼ੂਕੇਸ਼ਨ ਵਿਖੇ ਕਾਲਜ ਦੀ ਗਿਆਰਵੀਂ ਸਲਾਨਾ ਐਥਲੈਟਿਕ-ਮੀਟ ਕਰਵਾਈ ਗਈ, ਜਿਸ ਵਿੱਚ ਕਾਲਜ ਦੇ ਵਿਦਿਆਰਥੀਆਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ।ਸਭ ਤੋਂ ਪਹਿਲਾਂ ਕਾਲਜ ਦੇ ਵਾਇਸ-ਪ੍ਰਿੰਸੀਪਲ ਨੇ ਆਏ ਹੋਏ ਮਹਿਮਾਨਾਂ ਦਾ ਨਿੱਘਾ ਸੁਆਗਤ ਕੀਤਾ ਅਤੇ ਵਿਦਿਆਰਥੀਆਂ ਨੂੰ ਐਥਲੈਟਿਕ ਮੀਟ `ਚ ਸਕਾਰਾਤਮਕ ਨਜ਼ਰੀਏ ਨਾਲ ਭਾਗ ਲੈਣ ਲਈ ਪ੍ਰੇਰਿਤ …

Read More »

ਅੱਠ ਮਹੀਨੇ ਪਹਿਲਾਂ ਹੋਏ ਕਤਲ ਦਾ ਦੋਸ਼ੀ ਕਾਬੂ

ਬਠਿੰਡਾ, 14 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿਘ ਜੱਸੀ) – ਬਠਿੰਡਾ ਪੁਲਿਸ ਮੁੱਖੀ ਨਵੀਨ ਸਿੰਗਲਾ ਨੇ ਪੈ੍ਰਸ ਕਾਨਫਰੰਸ ਦੌਰਾਨ ਦੱਸਿਆ ਹੈ ਕਿ 7/07/2017 ਨੂੰ ਮ੍ਰਿਤਕ ਬੂਟਾ ਖਾਨ ਦੀ ਪਤਨੀ ਪ੍ਰਵੇਜ ਕੌਰ ਵਲੋਂ ਥਾਣਾ ਮੌੜ ਵਿਖੇ ਇਤਲਾਹ ਦੇਣ ਉਪਰੰਤ ਪੁਲਿਸ ਨੇ ਕਾਰਵਾਈ ਕਰਦਿਆਂ ਇਸ ਅੰਨੇ ਕਤਲ ਦੀ ਗੁੱਥੀ ਨੂੰ ਸੁਲਝਾਉਣ ਲਈ ਜ਼ੇਰੇ ਨਿਗਰਾਨੀ ਸਵਰਨ ਸਿੰਘ ਖੰਨਾ ਪੀ.ਪੀ.ਐਸ ਕਪਤਾਨ ਇੰਨਵੈ: …

Read More »

ਗਿਆਨ-ਬੋਧਕ ਲੈਕਚਰ ਦੌਰਾਨ ਕੈਨੇਡਾ ਤੋਂ ਪੁੱਜੇ ਚਰਨ ਸਿੰਘ

ਬਠਿੰਡਾ, 14 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿਘ ਜੱਸੀ) – ਸਥਾਨਕ ਐਸ.ਐਸ.ਡੀ ਗਰਲਜ਼ ਕਾਲਜ ਵਿਖੇ ਡਾ. ਊਸ਼ਾ ਸਰਮਾ ਮੁੱਖੀ ਪੰਜਾਬੀ ਵਿਭਾਗ ਅਤੇ ਸਮੂਹ ਪੰਜਾਬੀ ਵਿਭਾਗ ਦੁਆਰਾ ਕਾਲਜ ਪ੍ਰਿੰਸੀਪਲ ਡਾ. ਪਰਮਿੰਦਰ ਕੌਰ ਤਾਂਘੀ ਦੀ ਅਗਵਾਈ ਅਧੀਨ ਗਿਆਨ-ਬੋਧਕ ਲੈਕਚਰ ਕਰਵਾਇਆ ਦੌਰਾਨ ਕੈਨੇਡਾ ਤੋਂ ਚਰਨ ਸਿੰਘ ਨੇ ਸ਼ਿਰਕਤ ਕਰਦਿਆਂ ਕਵੀ ਹੋਣ ਦੇ ਨਾਲ-ਨਾਲ ਨਾਟਕ ਦੇ ਖੇਤਰ ਵਿਚ ਵੀ ਪ੍ਰਵੇਸ਼ ਕਰ ਚੁੱਕੇ …

Read More »

ਟਰੈਫ਼ਿਕ ਸਮੱਸਿਆ ਸਬੰਧੀ ਐਸ.ਐਸ.ਪੀ ਨੂੰ ਦਿੱਤਾ ਮੰਗ ਪੱਤਰ

ਬਠਿੰਡਾ, 14 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿਘ ਜੱਸੀ) – ਸ਼ਹੀਦ ਜਰਨੈਲ ਸਿੰਘ ਵੈਲਫੇਅਰ ਸੁਸਾਇਟੀ ਵਲੋਂ ਦਾਣਾ ਮੰਡੀ ਰੋਡ `ਤੇ ਟਰੈਫਿਕ ਸਮੱਸਿਆ, ਬੱਸਾਂ ਅਤੇ ਭਾਰੀ ਵਾਹਨਾਂ ਉਪਰ ਲੱਗੇ ਪ੍ਰੈਸ਼ਰ ਹਾਰਨ, ਅਤੇ ਨਜਾਇਜ ਢੰਗ ਨਾਲ ਗੈਸ ਸਿਲੰਡਰਾਂ ਦੀ ਰੀਫਲਿੰਗ ਕਰਨ ਵਾਲਿਆਂ `ਤੇ ਕਾਰਵਾਈ ਕਰਵਾਉਣ ਨੂੰ ਲੈ ਕੇ ਐਸ.ਐਸ.ਪੀ ਨੂੰ ਮੰਗ ਪੱਤਰ ਦਿੱਤਾ ਗਿਆ।ਸ਼ਹੀਦ ਜਰਨੈਲ ਸਿੰਘ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ …

Read More »

ਹੈਪਾਟਈਟਸ-ਬੀ ਤੇ ਸੀ ਦੇ ਮਰੀਜ਼ਾਂ ਦੀ ਅਖੀਰਲੀ ਸਟੇਜ਼ `ਚ ਫਾਇਦੇਮੰਦ ਹੈ ਲਿਵਰ ਟਰਾਂਸਪਲਾਂਟ- ਡਾ. ਨੀਰਵ ਗੋਇਲ

ਅੰਮ੍ਰਿਤਸਰ, 14 ਮਾਰਚ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਅਪੋਲੋ ਹਸਪਤਾਲ ਦਿੱਲੀ ਵਿਖੇ ਹੁਣ ਤੱਕ ਲਿਵਰ ਟਰਾਂਸਪਲਾਂਟ ਦੇ 2200 ਦੇ ਕਰੀਬ ਆਪਰੇਸ਼ਨ ਕਰ ਚੁੱਕੇ ਹਸਪਤਾਲ ਦੇ ਸੀਨੀਅਰ ਸਲਾਹਕਾਰ ਡਾਕਟਰ ਨੀਰਵ ਗੋਇਲ ਨੇ ਕਿਹਾ ਕਿ ਕਿ ਹੈਪਾਟਈਟਸ ਬੀ ਤੇ ਸੀ ਦੇ ਮਰੀਜ਼ਾਂ ਦੀ ਅਖੀਰਲੀ ਸਟੇਜ਼ `ਚ ਲਿਵਰ ਟਰਾਂਸਪਲਾਂਟ ਬਹੁਤ ਹੀ ਲਾਭਦਾਇਕ ਹੈ।ਲਿਵਿੰਗ ਡੋਨਰ ਲਿਵਰ ਟਰਾਂਸਪਲਾਂਟ (ਐਲ.ਡੀ.ਅੇਲ.ਟੀ) ਇੱਕ ਗੁੰਝਲਦਾਰ ਪ੍ਰਕਿਰਿਆ ਹੈ, …

Read More »