ਪ੍ਰਭਜੋਤ ਸਿੰਘ ਦੇ ਪਰਿਵਾਰ ਵਲੋਂ ਕਰਵਾਈ ਗਈ ਹੈ ਨਵੀਨੀਕਰਨ ਦੀ ਸੇਵਾ ਅੰਮ੍ਰਿਤਸਰ, 24 ਮਾਰਚ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪਰਕਰਮਾ ’ਚ ਸਥਿਤ ਬੇਰ ਬਾਬਾ ਬੁੱਢਾ ਸਾਹਿਬ ਨਜ਼ਦੀਕ ਕਮਰੇ ਨੂੰ ਨਵੀਂ ਦਿੱਖ ਦੇਣ ਤੋਂ ਬਾਅਦ ਅੱਜ ਇਥੇ ਸ੍ਰੀ ਅਖੰਡ ਪਾਠ ਸਾਹਿਬ ਦੀ ਲੜੀ ਮੁੜ ਆਰੰਭ ਕੀਤੀ ਗਈ ਹੈ।ਇਸ ਕਮਰੇ ਦੇ ਨਵੀਨੀਕਰਨ ਲਈ ਪ੍ਰਭਜੋਤ ਸਿੰਘ ਦੇ ਸਪੁੱਤਰਾਂ …
Read More »Monthly Archives: March 2018
ਔਰੰਗਾਬਾਦ ਤੋਂ 350 ਸ਼ਰਧਾਲੂਆਂ ਦਾ ਜਥਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਇਆ ਨਤਮਸਤਕ
ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਜਥੇ ਦਾ ਕੀਤਾ ਸਵਾਗਤ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਜਥੇ ਦੇ ਮੈਂਬਰ ਸਨਮਾਨਿਤ, ਸਿੱਖ ਇਤਿਹਾਸ ਤੋਂ ਵੀ ਕਰਵਾਇਆ ਜਾਣੂ ਅੰਮ੍ਰਿਤਸਰ, 24 ਮਾਰਚ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਮਹਾਰਾਸ਼ਟਰ ਦੇ ਔਰੰਗਾਬਾਦ ਤੋਂ 350 ਗੁਰੂ ਨਾਨਕ ਨਾਮ ਲੇਵਾ ਸੰਗਤਾਂ ਦਾ ਜਥਾ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਲਈ ਪੁੱਜਾ, ਜਿਸ ਦਾ ਸ਼੍ਰੋਮਣੀ …
Read More »ਸਾਹਿਤ ਸਭਾ ਪੰਜਗਰਾਈਆਂ ਵਲੋਂ 10 ਸਖਸੀਅਤਾਂ ਦਾ ਵਿਸੇਸ਼ ਸਨਮਾਨ
ਲੇਖਕ ਹਰਮਿੰਦਰ ਭੱਟ ਦੀਆਂ ਦੋ ਪੁਸਤਕਾਂ `ਕੰਪਿਊਟਰ ਸਿੱਖਿਆ ਤੇ ਕੰਪਿਊਟਰ ਯੁੱਗ` ਲੋਕ ਅਰਪਣ ਸੰਦੌੜ, 24 ਮਾਰਚ (ਪੰਜਾਬ ਪੋਸਟ- ਭੱਟ) – ਸ਼ਹੀਦ ਕਰਤਾਰ ਸਿੰਘ ਸਰਾਭਾ ਯਾਦਗਾਰੀ ਲਾਇਬਰੇਰੀ (ਰਜਿ:) ਅਤੇ ਪੰਜਾਬੀ ਸਾਹਿਤ ਸਭਾ ਪਿੰਡ ਪੰਜਗਰਾਈਆਂ ਵਲੋਂ ਨਗਰ ਦੇ ਸਹਿਯੋਗ ਨਾਲ ਲਾਇਬਰੇਰੀ ਦੀ ਨਵੀਂ ਇਮਾਰਤ ਦੀ ਉਸਾਰੀ ਮੌਕੇ ਪੰਚਾਇਤ ਘਰ ਵਿਖੇ ਕਵੀ ਦਰਬਾਰ ਤੇ ਸਨਮਾਨ ਸਮਾਰੋਹ ਕਰਵਾਇਆ ਗਿਆ।ਇਸ ਸਬੰਧੀ ਸਾਹਿਤ ਸਭਾ ਦੇ ਪ੍ਰਧਾਨ …
Read More »ਐ.ਪੀ ਔਜਲਾ ਨੇ ਇਰਾਕ `ਚ ਮਾਰੇ ਗਏ ਨੌਜਵਾਨਾਂ ਦੇ ਪਰਿਵਾਰਾਂ ਨਾਲ ਕੀਤਾ ਦੁੱਖ ਸਾਂਝਾ
ਅੰਮ੍ਰਿਤਸਰ. 24 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ) – ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਇਰਾਕ ਵਿੱਚ ਮਾਰੇ ਗਏ ਅੰਮ੍ਰਿਤਸਰ ਜਿਲੇ ਨਾਲ ਸੰਬੰਧਿਤ ਮ੍ਰਿਤਕਾਂ ਦੇ ਪਿੰਡਾਂ ਵਿੱਚ ਜਾ ਕੇ ਉਹਨਾਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ ਤੇ ਉਨਾਂ ਨੁੰ ਹੌਸਲਾ ਦੇਂਦਿਆਂ ਹਰ ਤਰਾਂ ਦੀ ਮਦਦ ਦੇਣ ਦਾ ਭਰੋਸਾ ਦਿੱਤਾ।ਮੀਡੀਆ ਨੁੰ ਜਾਰੀ ਬਿਆਨ ਵਿੱਚ ਔਜਲਾ ਨੇ ਕਿਹਾ ਕਿ ਇਰਾਕ ਵਿੱਚ ਮਾਰੇ ਗਏ …
Read More »ਪੰਜਾਬ ਸਰਕਾਰ ਦੇ ਬੱਜ਼ਟ ਨੇ ਅੰਮ੍ਰਿਤਸਰੀਆਂ ਨੂੰ ਕੀਤਾ ਨਿਰਾਸ਼- ਅੰਮ੍ਰਿਤਸਰ ਵਿਕਾਸ ਮੰਚ
ਪੰਜਾਬ ਸਰਕਾਰ ਦੇ ਬੱਜ਼ਟ ਨੇ ਅੰਮ੍ਰਿਤਸਰੀਆਂ ਨੂੰ ਕੀਤਾ ਨਿਰਾਸ਼- ਅੰਮ੍ਰਿਤਸਰ ਵਿਕਾਸ ਮੰਚ ਅੰਮ੍ਰਿਤਸਰ, 24 ਮਾਰਚ (ਪੰਜਾਬ ਪੋਸਟ ਬਿਊਰੋ) – ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਅੱਜ ਪੇਸ਼ ਕੀਤੇ ਬਜ਼ਟ ਵਿੱਚ ਅੰਮ੍ਰਿਤਸਰ ਵਾਸੀਆਂ ਨਾਲ ਕੀਤੇ ਕਿਸੇ ਵੀ ਵਾਅਦੇ ਨੂੰ ਪੂਰਾ ਕਰਨ ਲਈ ਤਵੱਜੋਂ ਨਾ ਦੇਣ ਕਾਰਨ ਅੰਮ੍ਰਿਤਸਰ ਵਾਸੀਆਂ ਵਿੱਚ ਨਿਰਾਸ਼ਾ ਦਾ ਆਲਮ ਹੈ। ਮੰਚ ਦੀ ਅੱਜ ਹੋਈ ਇੱਕ …
Read More »ਵਿਆਹ ਦੀ ਵਰੇਗੰਢ ਮੁਬਾਰਕ- ਰਮੇਸ਼ ਸ਼ਰਮਾ (ਰਾਮਪੁਰਾ) ਤੇ ਸੀਮਾ ਸ਼ਰਮਾ
ਅੰਮ੍ਰਿਤਸਰ, 24 ਮਾਰਚ (ਪੰਜਾਬ ਪੋਸਟ- ਤੇਜਸਵੀ ਸ਼ਰਮਾ) – ਅੰਮ੍ਰਿਤਸਰ ਵਾਸੀ ਰਮੇਸ਼ ਸ਼ਰਮਾ (ਰਾਮਪੁਰਾ) ਤੇ ਸੀਮਾ ਸ਼ਰਮਾ ਨੂੰ ਵਿਆਹ ਦੀ ਵਰੇਗੰਢ ਦੀਆਂ ਬਹੁਤ-ਬਹੁਤ ਮੁਬਾਰਕਾਂ।
Read More »ਵਿਆਹ ਦੀ 8ਵੀਂ ਵਰੇਗੰਢ ਮੁਬਾਰਕ – ਦਿਨੇਸ਼ ਤੇ ਰੇਖਾ
ਅੰਮ੍ਰਿਤਸਰ, 24 ਮਾਰਚ (ਪੰਜਾਬ ਪੋਸਟ- ਤੇਜਸਵੀ ਸ਼ਰਮਾ) – ਸਥਾਨਕ ਛੇਹਰਟਾ ਵਾਸੀ ਦਿਨੇਸ਼ ਤੇ ਰੇਖਾ ਨੂੰ ਵਿਆਹ ਦੀ 8ਵੀਂ ਵਰੇਗੰਢ ਦੀਆਂ ਬਹੁਤ-ਬਹੁਤ ਮੁਬਾਰਕਾਂ।
Read More »Punjab Budget 2018 is indeed a stellar effort made with empty coffers – Gunbir Singh
Amritsar, Mar. 24 (Punjab Post Bureau) – The Punjab Budget 2018 is indeed a stellar effort made with empty coffers. In A press release Gunbir Singh Ex Chairman of CII Punjab said that the Endeavour of the state budget is to provide for civic infrastructure, healthcare for the citizens and quality education for the youth while keeping in sight the …
Read More »Chhina Condemns Budget as Disappointing, Ignoring of Fiscal Correction
Amritsar, Mar. 24 (Punjab Post Bureau) – Bhartiya Janata Party senior leader Rajinder Mohan Singh Chhina today termed the budget by the Congress government in the state assembly as `disappointing and directionless’. He said the budget has nothing concrete to offer for the general public as no new major project has been launched and the budget fails to address the …
Read More »ਲ਼ੁੱਟ ਖੋਹ ਦੀਆਂ ਵਾਰਦਾਤਾਂ `ਚ ਸ਼ਾਮਲ ਚਾਰ ਕਾਬੂ- ਇੱਕ ਫਰਾਰ
ਅੰਮ੍ਰਿਤਸਰ, 23 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ) – ਏ.ਸੀ.ਪੀ ਪੂਰਬੀ ਪ੍ਰਭਜੋਤ ਸਿੰਘ ਵਿਰਕ ਨੇ ਥਾਣਾ ਰਾਮ ਬਾਗ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਿਤ ਕਰਦਿਆਂ ਦੱਸਿਆ ਹੈ ਕਿ ਰਾਮ ਬਾਗ ਥਾਣੇ ਦੇ ਇੰਚਾਰਜ ਇੰਸਪੈਕਟਰ ਜਸਪਾਲ ਸਿੰਘ ਦੀ ਅਗਵਾਈ `ਚ ਏ.ਐਸ.ਆਈ ਤਰਸੇਮ ਸਿੰਘ ਵਲੋਂ ਕੱਲ ਅਨੰਦ ਨਗਰ ਕਾਂਗੜਾ ਕਲੌਨੀ ਵਿਖੇ ਸਾਕਸ਼ੀ ਪੁੱਤਰ ਕਿਸ਼ਨ ਕੁਮਾਰ ਕੋਲੋਂ ਲੇਡੀਜ਼ ਪਰਸ ਖੋਹਣ ਵਾਲੇ ਮਨਦੀਪ ਸਿੰਘ ਉਰਫ ਮੋਟਾ …
Read More »
Punjab Post Daily Online Newspaper & Print Media