Chandigarh, May 2 (Punjab Post Bureau) – The Chandigarh-Punjab Union of Journalists (CPUJ) organized a rally at Sector –7 Plaza to mark the May Day and to recall sacrifices of the people who gave up their lives for the cause of working class. On this occasion a large number of journalists formed a human chain by holding hands of one …
Read More »Daily Archives: May 2, 2018
ਸਮਾਜ ਸੇਵਾ ਅਤੇ ਧਾਰਮਿਕ ਖਿਆਲਾਂ ਨੂੰ ਸਮਰਪਿਤ ਸਨ ਮਾਤਾ ਬੇਨਤੀ ਦੇਵੀ
ਭੀਖੀ, 2 ਮਈ (ਪੰਜਾਬ ਪੋਸਟ- ਕਮਲ ਜਿੰਦਲ) – ਬੀਤੇ ਦਿਨੀ ਇਸ ਦੁਨੀਆਂ ਤੋਂ ਕੂਚ ਕਰ ਗਈ ਕਸਬੇ ਦੇ ਸਮਾਜ ਸੇਵੀ ਅਤੇ ਧਾਰਮਿਕ ਕਾਰਜ਼ਾਂ ਨੂੰ ਸਮਰਪਿਤ ਪਰਿਵਾਰ ਬਾਬੂ ਕੇਸ਼ੋ ਰਾਮ ਦੀ ਧਰਮ ਪਤਨੀ ਮਾਤਾ ਬੇਨਤੀ ਦੇਵੀ ਨੇ ਆਪਣਾ ਸਮੁੱਚਾ ਜੀਵਨ ‘ਚ ਜਿੱਥੇ ਆਪਣੀਆਂ ਤਿੰਨ ਧੀਆਂ ਅਤੇ ਦੋ ਪੁੱਤਰਾਂ ਨੂੰ ਸਮਾਜ ਸੇਵੀ ਅਤੇ ਧਾਰਮਿਕ ਭਾਵਨਾ ਦਾ ਧਾਰਨੀ ਬਣਾਉਣ ਵਿੱਚ ਲਗਾਇਆ, ਉੱਥੇ ਉਹ …
Read More »ਪਿੰਡ ਹੋਡਲਾ ਕਲਾਂ ਵਿਖੇ ਕਿਸਾਨ ਕਲਿਆਣ ਕਾਰਜਸ਼ਾਲਾ ਕੈਂਪ ਦਾ ਆਯੋਜਨ
ਭੀਖੀ, 2 ਮਈ (ਪੰਜਾਬ ਪੋਸਟ- ਕਮਲ ਜਿੰਦਲ) – ਪਿੰਡ ਹੋਡਲਾ ਕਲਾਂ ਬਲਾਕ ਭੀਖੀ ਜਿਲਾ ਮਾਨਸਾ ਵਿਖੇ ਮੁੱਖ ਖੇਤੀਬਾੜੀ ਅਫਸਰ ਡਾ. ਪਰਮਜੀਤ ਸਿੰਘ ਬਰਾੜ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਕਿਸਾਨ ਕਲਿਆਣ ਕਾਰਜਸ਼ਾਲਾ ਕੈਂਪ ਦਾ ਆਯੋਜਨ ਡਾ. ਭੀਮ ਅਵਤਾਰ ਖੇਤੀਬਾੜੀ ਅਫਸਰ ਭੀਖੀ ਦੀ ਅਗਵਾਈ ਹੇਠ ਆਯੋਜਿਤ ਕੀਤਾ ਗਿਆ।ਜਿਸ ਵਿੱਚ ਕੈਂਪ ਦਾ ਮੁੱਖ ਮੰਤਵ ਕਿਸਾਨਾਂ ਦੀ ਆਮਦਨ ਨੂੰ ਦੁੱਗਣਾ ਕਰਨਾ ਸੀ।ਇਸ ਮੰਤਵ ਤਹਿਤ ਕ੍ਰਿਸ਼ੀ …
Read More »ਸ਼੍ਰੋਮਣੀ ਅਕਾਲੀ ਦਲ (ਅ) ਦੀ ਖਾਸ ਮੀਟਿੰਗ 5 ਮਈ ਨੂੰ – ਸੁਖਚੈਨ ਅਤਲਾ
ਭੀਖੀ, 2 ਮਈ (ਪੰਜਾਬ ਪੋਸਟ- ਕਮਲ ਜਿੰਦਲ) – ਸ਼ੋਮਣੀ ਅਕਾਲੀ ਦਲ (ਅ) ਦੀ ਜਿਲਾ ਜਥੇਬੰਦੀ ਵਲੋ ਇਕ ਜਰੂਰੀ ਮੀਟਿੰਗ 5 ਮਈ ਨੂੰ ਸਵੇਰੇ 10.00 ਵਜੇ ਜਿਲਾ ਪ੍ਰਧਾਨ ਦੀ ਅਗਵਾਈ ਹੇਠ ਗੁਰੂਦਆਰਾ ਪਾਤਸ਼ਾਹੀ ਨੋਵੀ ਭੀਖੀ ਵਿਖੇ ਰੱਖੀ ਗਈ ਹੈ।ਜਿਸ ਦੀ ਜਾਣਕਾਰੀ ਦਿੰਦਿਆਂ ਸੁਖਚੈਨ ਸਿੰਘ ਅਤਲਾ ਨੇ ਦੱਸਿਆ ਕਿ ਮੀਟਿੰਗ ਵਿਚ ਪ੍ਰਧਾਨ ਵਲੋ ਬਰਗਾੜੀ ਵਿਖੇ 1 ਜਨ ਨੂੰ ਹੋ ਰਹੇ ਪੰਥਕ ਇਕੱਠ, …
Read More »ਖਸਰਾ ਅਤੇ ਰੁਬੈਲਾ ਦੇ ਟੀਕਾਕਰਨ ਦਾ ਪਹਿਲਾ ਦਿਨ ਰਿਹਾ ਵਿਵਾਦਾਂ `ਚ
ਭੀਖੀ, 2 ਮਈ (ਪੰਜਾਬ ਪੋਸਟ- ਕਮਲ ਜਿੰਦਲ) – ਸੂਬਾ ਸਰਕਾਰਾਂ ਵਲੋਂ ਚਲਾਇਆ ਜਾ ਰਿਹਾ ਖਸਰਾ ਅਤੇ ਰੁਬੈਲਾ ਦੇ ਟੀਕਾਕਰਨ ਦਾ ਅਭਿਆਨ ਪਹਿਲੇ ਦਿਨ ਵਿਵਾਦਾਂ ਵਿੱਚ ਰਿਹਾ।ਜਿਲ੍ਹਾ ਮਾਨਸਾ ਦੇ ਪਿੰਡ ਨੰਗਲ ਕਲਾਂ ਦੇ ਸਰਕਾਰੀ ਸੀਨੀਅਰ ਸੈਕਡੰਰੀ ਸਕੂਲ ਵਿੱਚ ਬੱਚਿਆ ਨੂੰ ਸਿਹਤ ਵਿਭਾਗ ਦੀ ਟੀਮ ਵਲੋਂ ਜੋ ਟੀਕੇ ਲਗਾਏ ਗਏ, ਉਨਾਂ ਨਾਲ 8 ਬੱਚੇ ਬੇਹੋਸ ਹੋ ਗਏ।ਇਹ ਸਾਰੇ ਬੱਚੇ ਲਗਭਗ ਸੱਤਵੀ ਜਾਮਤ …
Read More »ਗੁਰੂ ਸਾਹਿਬਾਨ, ਗੁਰੂ ਇਤਿਹਾਸ ਤੇ ਮਹਾਨ ਜਰਨੈਲਾਂ ਸਬੰਧੀ ਗਲਤ ਸ਼ਬਦਾਵਲੀ ਬੋਲਣ ਦੀ ਹਿਮਾਕਤ ਹੀ ਨਿੰਦਣਯੋਗ- ਗਿ. ਗੁਰਬਚਨ ਸਿੰਘ
ਅੰਮ੍ਰਿਤਸਰ, 2 ਮਈ (ਪੰਜਾਬ ਪੋਸਟ ਬਿਊਰੋ) – ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਆਖਿਆ ਹੈ ਕਿ ਜਿਸ ਹਰਨੇਕ ਸਿੰਘ ਨੇਕੀ ਨਾਮਕ ਨਿੰਦਕ ਵਿਅਕਤੀ ਨੇ ਗੁਰੂ ਸਾਹਿਬਾਨ, ਗੁਰੂ ਇਤਿਹਾਸ ਅਤੇ ਸਾਡੇ ਮਹਾਨ ਜਰਨੈਲਾਂ ਸਬੰਧੀ ਗਲਤ ਸ਼ਬਦਾਵਲੀ ਬੋਲਣ ਦੀ ਹਿਮਾਕਤ ਕੀਤੀ ਹੈ ਬਹੁਤ ਹੀ ਨਿੰਦਣਯੋਗ ਹੈ।ਐਸੇ ਨਿੰਦਕ ਵਿਅਕਤੀ `ਤੇ ਨਿਊਜ਼ੀਲੈਂਡ ਦੀਆਂ ਸਮੂਹ ਸਿੱਖ ਸੰਗਤਾਂ ਇੱਕਠੀਆਂ ਹੋ ਕਿ ਸਖ਼ਤ ਕਾਰਵਾਈ …
Read More »ਸਿੱਖ ਨੌਜਵਾਨ ਨਾਲ ਦਿੱਲੀ ਪੁਲਿਸ ਵਲੋਂ ਕੀਤੀ ਮਾਰਕੁੱਟ ਖਿਲਾਫ ਦਿੱਲੀ ਕਮੇਟੀ ਹੋਈ ਸਖ਼ਤ
ਜੀ.ਕੇ ਨੇ ਮਾਮਲੇ ਦੀ ਜਾਂਚ ਸੀ.ਬੀ.ਆਈ ਜਾਂ ਕ੍ਰਾਇਮ ਬ੍ਰਾਂਚ ਨੂੰ ਸੌਂਪਣ ਦੀ ਕੀਤੀ ਮੰਗ ਨਵੀਂ ਦਿੱਲੀ, 1 ਮਈ ( ਪੰਜਾਬ ਪੋਸਟ ਬਿਊਰੋ) – ਕਲਿਆਣਪੁਰੀ ਵਿਖੇ 26 ਅਪ੍ਰੈਲ ਨੂੰ ਇੱਕ ਸਿੱਖ ਨੌਜਵਾਨ ਜਸਪਾਲ ਸਿੰਘ ਨਾਲ ਹੋਈ ਮਾਰਕੁੱਟ ਦੇ ਵਾਇਰਲ ਹੋਏ ਵੀਡੀਓ ਤੋਂ ਬਾਅਦ ਦਿੱਲੀ ਪੁਲਿਸ ਦੀ ਕਾਰਜਸ਼ੈਲੀ ’ਤੇ ਸਵਾਲ ਖੜੇ ਹੋ ਗਏ ਹਨ।ਇਸ ਵੀਡੀਓ ’ਚ ਨਜ਼ਰ ਆ ਰਿਹਾ ਹੈ ਕਿ ਕੁੱਝ …
Read More »‘ਬਿਜਨੈਸ ਸਵੀਡਨ’ ਸਮਾਰਟ ਸਿਟੀ ਪ੍ਰਾਜੈਕਟ ਲਈ ਕੰਮ ਕਰਨ ਲਈ ਸਹਿਮਤ
ਅੰਮ੍ਰਿਤਸਰ, 1 ਮਈ (ਪੰਜਾਬ ਪੋਸਟ- ਮਨਜੀਤ ਸਿੰਘ) – ਸਵੀਡਨ ਦੀ ਵਪਾਰਕ ਅਤੇ ਨਿਵੇਸ਼ ਕੌਸ਼ਲ ‘ਬਿਜਨੈਸ ਸਵੀਡਨ’, ਜੋ ਕਿ ਸੀਵਡਨ ਦੀਆਂ ਕੰਪਨੀਆਂ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਵਪਾਰ ਕਰਨ ਦੇ ਮੌਕੇ ਮੁਹੱਈਆ ਕਰਵਾਉਂਦੀ ਹੈ, ਸਮਾਰਟ ਸਿਟੀ ਪ੍ਰਾਜੈਕਟ ਲਈ ਕੰਮ ਕਰਨ ਲਈ ਰਾਜ਼ੀ ਹੈ।ਬਿਜਨੈਸ ਸਵੀਡਨ ਟੀਮ ਦੀ ਮੀਟਿੰਗ ਡਿਪਟੀ ਟਰੇਡ ਕਮਿਸ਼ਨਰ ਮੈਗਨਸ ਐਂਡਰਸਨ ਦੀ ਅਗਵਾਈ ਹੇਠ ਅੰਮ੍ਰਿਤਸਰ ਸਮਾਰਟ ਸਿਟੀ ਪ੍ਰਾਜੈਕਟ ਦੇ ਅਧਿਕਾਰੀਆਂ ਨਾਲ …
Read More »‘Business Sweden’ keen to collaborate with Amritsar Smart City
Amritsar, May 1 (Punjab Post Bureau) – “Business Sweden” is The Swedish Trade & Invest Council that helps Swedish companies increase their global sales and also other international companies invest and expand in Sweden. Business Sweden is a part of the Sweden’s Government mission to collaborate with Government of India. Business Sweden team headed by Mr. Magnus Anderson (Deputy Trade …
Read More »ਸਿਹਤ ਮੰਤਰੀ ਸੋਨੀ ਨੇ ਮੀਜ਼ਲਸ-ਰੂਬੈਲਾ ਮੁਹਿੰਮ ਦੀ ਕੀਤੀ ਸ਼ੁਰੂਆਤ
ਅੰਮ੍ਰਿਤਸਰ, 1 ਮਈ (ਪੰਜਾਬ ਪੋਸਟ- ਮਨਜੀਤ ਸਿੰਘ) – ਸਿਖਿਆ ਮੰਤਰੀ ਪੰਜਾਬ ੳਮ ਪ੍ਰਕਾਸ਼ ਸੋਨੀ ਵਲੋ ਸਥਾਨਕ ਸਰਕਾਰੀ ਸੀਨੀਅਰ ਸਕੈਡਰੀ ਸਕੂਲ ਕਟੜਾ ਸਫੇਦ ਜਿਲ੍ਹਾ ਵਖੇ ਖਸਰਾ ਅਤੇ ਰੁਬੈਲਾ ਮੁਹਿੰਮ ਦਾ ਉਦਘਾਟਨ ਕੀਤਾ ਗਿਆ। ਇਸ ਮੋਕੇ ਤੇ ਉਨਾਂ ਨੇ ਦਸਿਆ ਕਿ ਖਸਰਾ ਅਤੇ ਰੁਬੈਲਾ ਦੌ ਅਜਿਹੀਆਂ ਬੀਮਾਰੀਆਂ ਹਨ, ਜਿਨਾ ਕਰ ਕੇ ਭਾਰਤ ਵਿੱਚ ਲਗਭੱਗ 50,000 ਬਚੇ ਹਰ ਸਾਲ ਮਰ ਜਾਂਦੇ ਹਨ।ਇਹ ਇਕ …
Read More »
Punjab Post Daily Online Newspaper & Print Media