Tuesday, November 24, 2026

Monthly Archives: May 2018

ਵਾਤਾਵਰਣ ਦੇ ਮੁੱਦੇ ’ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਕੋਈ ਢਿੱਲ -ਸੋਨੀ

ਪੰਜਾਬ ਦੇ ਚੁਗਿਰਦੇ ਨੂੰ ਸਾਫ-ਸੁਥਰਾ ਰੱਖਣ ਲਈ ਹੋਵੇਗੀ ਹਰ ਸੰਭਵ ਕੋਸ਼ਿਸ਼ ਅੰਮਿ੍ਤਸਰ, 19 ਮਈ (ਪੰਜਾਬ ਪੋਸਟ- ਮਨਜੀਤ ਸਿੰਘ) – ਸਕੂਲ ਸਿੱਖਿਆ, ਵਾਤਾਵਰਣ ਅਤੇ ਅਜ਼ਾਦੀ ਸੰਗਰਾਮੀਆਂ ਬਾਰੇ ਕੈਬਨਿਟ ਮੰਤਰੀ ਓ.ਪੀ ਸੋਨੀ ਨੇ ਸਪੱਸ਼ਟ ਕੀਤਾ ਹੈ ਕਿ ਵਾਤਾਵਰਣ ਦੇ ਮੁੱਦੇ ’ਤੇ ਕੋਈ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ।ਉਨਾਂ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਪੰਜਾਬ ਦਾ ਵਾਤਾਵਰਣ ਗੰਦਲਾ ਕਰਨ ਦੀ ਖੁੱਲ ਨਹੀਂ ਦਿੱਤੀ …

Read More »

ਸ੍ਰੀ ਗੁਰੂ ਹਰਿਕ੍ਰਿਸ਼ਨ ਸੀ.ਸੈ. ਸਕੂਲ ਜੀ.ਟੀ.ਰੋਡ ਵਿਖੇ ਇਨਾਮ ਵੰਡ ਸਮਾਗਮ ਦਾ ਅਯੋਜਨ

ਅੰਮ੍ਰਿਤਸਰ, 19 ਮਈ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਸਰਪ੍ਰਸਤੀ ਅਧੀਨ ਚੱਲ ਰਹੇ ਮੁੱਖ ਅਦਾਰੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀ.ਸੈ. ਪਬਲਿਕ ਸਕੂਲ ਜੀ.ਟੀ.ਰੋਡ ਦੇ ਗੁਰੂ ਅਰਜਨ ਦੇਵ ਆਡੀਟੋਰੀਅਮ ਵਿਖੇ ਸਕੂਲ ਦੇ ਸੀਨੀਅਰ ਵਿੰਗ ਦਾ ਇਨਾਮ ਵੰਡ ਸਮਾਗਮ ਆਯਜਿਤ ਕੀਤਾ ਗਿਆ।ਜਿਸ ਵਿਚ ਪੰਜਾਬ ਸਰਕਾਰ ਦੇ ਸਿੱਖਿਆ ਅਤੇ ਵਾਤਾਵਰਨ ਮੰਤਰੀ ਓਮ ਪ੍ਰਕਾਸ਼ ਸੋਨੀ ਬਤੌਰ ਮੁੱਖ ਮਹਿਮਾਨ ਅਤੇ …

Read More »

CKD Principal honoured with prestigious National Florence Nightingale Award

Amritsar, May 19 (Punjab Post Bureau) – CKD International Nursing College Principal Dr. Darshan Kaur Sohi is bestowed with the rare honour i.e National Florence Nightingale Award by the President of India Sh.  Ram Nath Kovind at Rashtrapati Bhawan, New Delhi on the occasion of International Nurses Day i.e 12th May. It is the highest honor of individual nursing achievement …

Read More »

ਸਰਕਾਰੀ ਰਿਹਾਇਸ਼ੀ ਤੇ ਸੈਕੰਡਰੀ ਸਕੂਲ ਸੇਖਵਾਂ ਦੀ ਕਮੇਟੀ ਗਠਿਤ

ਤ੍ਰਿਲੋਕ ਸਿੰਘ ਨੂੰ ਸਰਵ ਸਹਿਮਤੀ ਨਾਲ ਚੁਣਿਆ ਪ੍ਰਧਾਨ ਬਟਾਲਾ, 19 ਮਈ (ਨਰਿੰਦਰ ਬਰਨਾਲ) – ਨਜਦੀਕੀ ਪਿੰਡ ਸੇਖਵਾਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਕੂਲ ਮੈਨੇਜਮੈਂਟ ਕਮੇਟੀ ਦੀ ਇਕ ਵਿਸ਼ੇਸ਼ ਮੀਟਿੰਗ ਪ੍ਰਿੰਸੀਪਲ ਭਾਰਤ ਭੂਸ਼ਣ ਦੀ ਪ੍ਰਧਾਨਗੀ ਹੇਠ ਬੁਲਾਈ ਗਈ।ਮੀਟਿੰਗ ਵਿਚ ਸਿਖਿਆ ਦਾ ਅਧਿਕਾਰ ਕਾਨੂੰਨ 2009 ਦੀ ਧਾਰਾ 21 ਅਤੇ ਪੰਜਾਬ ਰਾਈਟ ਆਫ ਚਿਲਡਰਨ ਟੂ ਫਰੀ ਐਂਡ ਕੰਪਲਸਰੀ ਸਿਖਿਆ ਨਿਯਮ ਅਨੁਸਾਰ 2011 …

Read More »

ਬਲਾਕ ਪੱਧਰੀ ਮੁਕਾਬਲਿਆਂ `ਚ ਸਰਕਾਰੀ ਸੈਕੰ. ਸਕੂਲ ਭੀਖੀ (ਲੜਕੇ) ਦਾ ਪਹਿਲਾ ਸਥਾਨ

ਭੀਖੀ, 19 ਮਈ (ਪੰਜਾਬ ਪੋਸਟ- ਕਮਲ ਜਿੰਦਲ) – ਜਿਲ੍ਹਾ ਸਿੱਖਿਆ ਅਫ਼ਸਰ ਸ਼ਭਾਸ ਚੰਦਰ ਅਤੇ ਜਿਲ੍ਹਾ ਗਾਇਡੈਂਸ ਕਾਉਂਸਲਰ ਅੰਮ੍ਰਿਤਪਾਲ ਦੇ ਦਿਸ਼ਾ-ਨਿਰਦੇਸਾਂ `ਤੇ ਸ.ਸ.ਸ ਕੋਟੜਾ ਕਲਾਂ ਵਿਖੇ ਕਰਵਾਏ ਗਏ ਵੱਖ-ਵੱਖ ਮੁਕਾਬਲਿਆਂ ਵਿੱਚ ਇਸ ਸਕੂਲ ਦੇ ਵਿਦਿਆਰਥੀ ਹਰਪ੍ਰੀਤ ਸਿੰਘ ਪੁੱਤਰ ਗੁਰਪ੍ਰੀਤ ਸਿੰਘ ਨੇ ਪੇਟਿੰਗ ਵਿੱਚੋਂ ਪਹਿਲਾ ਸਥਾਨ ਹਾਸਿਲ ਕੀਤਾ।ਅਤੇ ਕੁਿੲਜ ਮੁਕਾਬਲੇ ਵਿੱਚੋਂ ਮਨੀ ਕੁਮਾਰ ਪੁੱਤਰ ਅਤੇ ਸਰਬਜੀਤ ਸਿੰਘ ਪੁੱਤਰ ਮੱਖਣ ਸਿੰਘ ਦੀ ਟੀਮ …

Read More »

ਪਿੰਡ ਅਜੀਜਪੁਰ ਵਿਖੇ ਅਗੇਤੀ ਲਗਾਈ ਇਕ ਕਨਾਲ ਪਨੀਰੀ ਵਿਭਾਗ ਨੇ ਕੀਤੀ ਨਸ਼ਟ

ਪਠਾਨਕੋਟ, 19 ਮਈ (ਪੰਜਾਬ ਪੋਸਟ ਬਿਊਰੋ) – ਪਿੰਡ ਅਜੀਜਪੁਰ ਵਿਖੇ ਵਿਭਾਗ ਵੱਲੋਂ ਜਾਂਚ ਕਰ ਕੇ ਇਕ ਕਿਸਾਨ ਵੱਲੋਂ 20 ਦਿਨ ਪਹਿਲਾਂ ਬੀਜੀ ਗਈ ਕਰੀਬ ਇਕ ਕਨਾਲ ਝੋਨੇ ਦੀ ਪਨੀਰੀ ਨੂੰ ਰਾਉਂਡਅੱਪ ਦਵਾਈ ਪਾ ਕੇ ਨਸ਼ਟ ਕੀਤਾ ਗਿਆ।ਇਹ ਜਾਣਕਾਰੀ ਡਾ. ਅਮਰੀਕ ਸਿੰਘ ਖੇਤੀਬਾੜੀ ਅਫਸ਼ਰ ਨੇ ਦਿੰਦਿਆਂ ਦੱਸਿਆ ਕਿ ਪੰਜਾਬ ਵਿੱਚ ਜ਼ਮੀਨ ਹੇਠਲੇ ਪਾਣੀ ਦੇ ਡਿੱਗ ਰਹੇ ਮਿਆਰ ਨੂੰ ਮੁੱਖ ਰੱਖਦਿਆਂ ਪੰਜਾਬ …

Read More »

ਸਿਵਲ ਹਸਪਤਾਲ ਪਠਾਨਕੋਟ ਦੇ ਨਸ਼ਾ ਕੇਂਦਰ ਵਿਖੇ ਓ.ਓ.ਏ.ਟੀ ਕਲੀਨਿਕ ਦੀ ਸ਼ੂਰੁਆਤ

ਪਠਾਨਕੋਟ, 19 ਮਈ (ਪੰਜਾਬ ਪੋਸਟ ਬਿਊਰੋ) – ਸਿਹਤ ਵਿਭਾਗ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਨਸ਼ਿਆਂ ਦੀ ਆਦਤ ਨੂੰ ਠੱਲ ਪਾਉਣ ਅਤੇ ਰੋਕਥਾਮ ਲਈ ਆਊਟ ਪੇਸ਼ੈਂਟ ਓਪੀਓਡ ਟਰੀਟਮੈਂਟ ਕਲਿਨਿਕ (O.O.A.T-CLINIC) ਦਾ ਉਦਘਾਟਨ ਡਿਪਟੀ ਕਮਿਸ਼ਨਰ ਸ਼੍ਰੀਮਤੀ ਨੀਲਿਮਾ ਨੇ ਸਿਵਲ ਹਸਪਤਾਲ ਦੇ ਨਸ਼ਾ ਮੁਕਤੀ ਕੇਂਦਰ ਵਿਖੇ ਕੀਤਾ।      ਇਸ ਮੌਕੇੇ ਸਿਵਲ ਸਰਜਨ ਪਠਾਨਕੋਟ ਡਾ. ਨੈਨਾ ਸਲਾਥੀਆ ਨੇ ਓ.ਓ.ਏ.ਟੀ ਕਲੀਨਿਕ ਬਾਰੇ ਜਾਣਕਾਰੀ ਦਿੰਦਿਆ …

Read More »

ਬਿਜਲੀ ਦੇ ਕੱਟਾਂ ਤੋਂ ਢਾਡੇ ਤੰਗ ਤੇ ਪ੍ਰੇਸ਼ਾਨ ਹਨ ਜੰਡਿਆਲਾ ਗੁਰੂ ਦੇ ਲੋਕ

ਜੰਡਿਆਲਾ ਗੁਰੂ, 19 ਮਈ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਬਾਦਲ ਸਰਕਾਰ ਵੇਲੇ ਪੰਜਾਬ ਦੇ ਲੋਕ ਜਿਹੜੇ ਬਿਜਲੀ ਦੇ ਕੱਟਾਂ ਨੂੰ ਭੁੱਲ ਗਏ ਸਨ, ੳਹ ਕਾਂਗਰਸ ਸਰਕਾਰ ਦੇ ਬਣਦਿਆਂ ਹੀ ਲੱਗਣੇ ਸ਼ੁਰੂ ਹੋ ਗਏ ਹਨ।ਸਥਾਨਕ ਵਿਰਕ ਫਾਰਮ ਪਹੁੰਚੇ ਸਾਬਕਾ ਵਿਧਾਿੲਕ ਡਾ. ਦਲਬੀਰ ਸਿੰਘ ਵੇਰਕਾ ਤੇ ਪ੍ਰੋਫੈਸਰ ਗਗਨ ਵਿਰਕ ਨੇ ਮੌਜੂਦਾ ਸਰਕਾਰ `ਤੇ ਵਿਅੰਗ ਕੱਸਦਿਆਂ ਕਿਹਾ ਕਿ ਉਨਾਂ ਕਿਹਾ ਕਿ ਗਰਮੀ …

Read More »

ਵਿਧਾਇਕ ਜੰਡਿਆਲਾ ਵਲੋਂ ਨਵੇਂ ਰੇਸਟੋਰੇਂਟ `ਬਰਗਰ ਇਨ` ਦਾ ਉਦਘਾਟਨ

ਜੰਡਿਆਲਾ ਗੁਰੂ, 19 ਮਈ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਵਿਧਾਇਕ ਜੰਡਿਆਲਾ ਸੁਖਵਿੰਦਰ ਡੈਨੀ ਵਲੋਂ ਨਵੇਂ ਰੇਸਟੋਰੇਂਟ `ਬਰਗਰ ਇਨ` ਦਾ ਉਦਘਾਟਨ ਕੀਤਾ ਗਿਆ।ਇਸ ਸਮੇਂ ਐਸ.ਡੀ.ਐਮ ਰਵਿੰਦਰ ਸਿੰਘ ਪੀ.ਸੀ.ਐਸ, ਡੀ.ਐਸ.ਪੀ ਗੁਰਪਰਤਾਪ ਸਿੰਘ ਸਹੋਤਾ, ਐਸ.ਐਚ.ਓ ਹਰਸਨਦੀਪ ਸਿੰਘ, ਸੰਜੀਵ ਕੁਮਾਰ ਹੈਪੀ ਸ਼ਹਿਰੀ ਪ੍ਰਧਾਨ ਕਾਂਗਰਸ, ਦੀਪ ਗਹਿਰੀ ਮੰਡੀ, ਹਰਦਿਆਲ ਸਿੰਘ ਗਹਿਰੀ ਮੰਡੀ, ਰਾਣਾ ਜੰਡ, ਸ਼ਿਵਰਾਜ ਸਿੰਘ ਤਰਸਿੱਕਾ, ਮਲਕੀਤ ਸਿੰਘ ਸਰਪੰਚ ਸਰਜਾ, ਜਸਵਿੰਦਰ ਸਿੰਘ ਪੀ.ਏ, …

Read More »

ਸੁਨੀਲ ਜਾਖੜ ਵਲੋਂ ਭੋਆ ਹਲਕੇ ਦੀਆਂ ਪੰਚਾਇਤਾਂ ਨੂੰ 1.18 ਕਰੋੜ ਦੇ ਚੈਕ ਤਕਸੀਮ

ਪਠਾਨਕੋਟ, 19 ਮਈ (ਪੰਜਾਬ ਪੋਸਟ ਬਿਊਰੋ) – ਵਿਧਾਨ ਸਭਾ ਹਲਕਾ ਭੋਆ ਵਿਖੇ ਹਲਕਾ ਵਿਧਾਇਕ ਜੋਗਿੰਦਰ ਪਾਲ ਦੀ ਪ੍ਰਧਾਨਗੀ `ੱਚ ਕਾਨਵਾਂ ਵਿਖੇ ਇਕ ਸਮਾਗਮ ਕਰਵਾਇਆ ਗਿਆ।ਸਮਾਗਮ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਗੁਰਦਾਸਪੁਰ/ਪਠਾਨਕੋਟ ਤੋਂ ਲੋਕ ਸਭਾ ਮੈਂਬਰ ਸੁਨੀਲ ਜਾਖੜ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਹਲਕਾ ਭੋਆ ਦੀਆਂ 31 ਪੰਚਾਇਤਾਂ ਨੂੰ ਪਿੰਡਾ ਵਿੱਚ ਗਲੀਆਂ ਨਾਲੀਆਂ ਦਾ ਨਿਰਮਾਣ ਕਰਵਾਉਂਣ ਦੇ …

Read More »