ਭੀਖੀ, 2 ਅਗਸਤ (ਪੰਜਾਬ ਪੋਸਟ- ਕਮਲ ਜਿੰਦਲ) – ਜ਼ਿਲ੍ਹਾ ਮਾਨਸਾ ਦੇ ਖਿਡਾਰੀ ਘਰੇਲੂ ਖੇਡ ਪਿੜ ਵਿੱਚ ਮੱਲਾਂ ਮਾਰਨ ਉਪਰੰਤ ਹੁਣ ਅੰਤਰਰਾਸ਼ਟਰੀ ਖੇਡ ਅਖਾੜੇ ਵਿੱਚ ਆਪਣੇ ਜੌਹਰ ਵਿਖਾਉਣਗੇ।ਇਸੇ ਵਰ੍ਹੇ 2018 ਵਿੱਚ ਇੰਡੋਨੇਸ਼ੀਆ ਦੇ ਜਕਾਰਤਾ ਵਿਖੇ ਹੋਣ ਵਾਲੀਆਂ 18ਵੀਆਂ ਏਸ਼ੀਅਨ ਖੇਡਾਂ ਲਈ ਜ਼ਿਲ੍ਹੇ ਦੇ ਚਾਰ ਖਿਡਾਰੀਆਂ ਦਾ ਚੁਣਿਆ ਜਾਣਾ ਜ਼ਿਲ੍ਹਾ ਮਾਨਸਾ ਦੇ ਨਾਲ-ਨਾਲ ਪੰਜਾਬ ਅਤੇ ਦੇਸ਼ ਵਾਸੀਆਂ ਲਈ ਫ਼ਖ਼ਰ ਦੀ ਗੱਲ ਹੈ। …
Read More »Monthly Archives: August 2018
ਮੈਡੀਕਲ ਵੇਸਟੇਜ ਤੇ ਮੈਦਾਨਾਂ ਦੀ ਸਫ਼ਾਈ ਹੋਵੇ ਯਕੀਨੀ – ਸਿਵਲ ਸਰਜਨ
ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸਫਾਈ ਪੰਦਰਵਾੜੇ ਦੀ ਸ਼ੁਰੂਆਤ ਭੀਖੀ, 2 ਅਗਸਤ (ਪੰਜਾਬ ਪੋਸਟ- ਕਮਲ ਜਿੰਦਲ) – ਸਵੱਛ ਭਾਰਤ ਅਭਿਆਨ ਅਤੇ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਅੱਜ ਸਿਵਲ ਸਰਜਨ ਮਾਨਸਾ ਡਾ. ਲਾਲ ਚੰਦ ਠੁਕਰਾਲ ਨੇ ਆਪਣੇ ਦਫ਼ਤਰ ਤੋਂ ਸਫਾਈ ਪੰਦਰਵਾੜੇ ਦੀ ਸ਼ੁਰੂਆਤ ਕੀਤੀ।ਉਨ੍ਹਾਂ ਦੱਸਿਆ ਕਿ 1 ਤੋਂ 15 ਅਗਸਤ ਤੱਕ ਜ਼ਿਲ੍ਹੇ ਦੀਆਂ ਸਾਰੀਆਂ ਸਿਹਤ ਸੰਸਥਾਵਾਂ ਵਿੱਚ ਇਹ ਪੰਦਰਵਾੜਾ ਮਨਾਇਆ ਜਾ ਰਿਹਾ ਹੈ। …
Read More »ਪੀ.ਆਰ.ਟੀ.ਸੀ ਮੁਲਾਜ਼ਮਾਂ ਨੇ ਕੀਤੀ ਬਠਿੰਡਾ ਡਿਪੂ ਵਿਖੇ ਰੋਸ ਰੈਲੀ
ਬਠਿੰਡਾ, 2 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਪੀ.ਆਰ.ਟੀ.ਸੀ ਵਰਕਰਜ਼ ਯੂਨੀਅਨ ਏਟਕ ਅਤੇ ਪੀ.ਆਰ.ਟੀ.ਸੀ ਰਿਟਾਇਰਡ ਵਰਕਰਜ਼ ਭਾਈਚਾਰਾ ਯੂਨੀਅਨ ਵੱਲੋਂ ਸਾਂਝੇ ਤੌਰ ਤੇ ਮਨੈਜਮੈਂਟ ਵੱਲੋਂ ਮੁਲਾਜ਼ਮਾਂ ਦੀਆਂ ਮੰਗਾਂ ਲਾਗੂ ਨਾ ਕਰਨ ਦੇ ਰੋਸ ਵਜੋ ਬਠਿੰਡਾ ਡਿਪੂ ਦੇ ਗੇਟ ਅੱਗੇ ਰੋਸ ਰੈਲੀ ਕੀਤੀ।ਇੱਕਠ ਨੂੰ ਸੰਬੋਧਨ ਕਰਦਿਆਂ ਪ੍ਰੀਤਮ ਸਿੰਘ ਐਡਵੋਕੇਟ, ਹਰਨੇਕ ਸਿੰਘ ਨੈਣੇਵਾਲਾ ਅਤੇ ਮੋਹਕਮ ਸਿੰਘ ਨੇ ਕਿਹਾ ਕਿ 14 ਅਗਸਤ ਦੇ …
Read More »ਡੀ.ਏ.ਵੀ ਕਾਲਜ ਦੇ ਐਮ.ਕਾਮ ਦੇ ਵਿਦਿਆਰਥੀਆਂ ਨੇ ਪਾਸ ਕੀਤੀ ਨੈਟ ਪ੍ਰੀਖਿਆ
ਬਠਿੰਡਾ, 2 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਸਥਾਨਕ ਡੀ.ਏ.ਵੀ ਕਾਲਜ ਕਾਮਰਸ ਵਿਭਾਗ ਦੇ ਐਮ.ਕਾਮ ਦੇ ਦੋ ਵਿਦਿਆਰਥੀਆਂ ਮਾਨਿਕ ਜਿੰਦਲ ਅਤੇ ਹਰਜਿੰਦਰ ਨੇ ਯੂ.ਜੀ.ਸੀ ਨੈਟ ਪ੍ਰੀਖਿਆ ਪਾਸ ਕਰਕੇ ਕਾਲਜ ਦਾ ਨਾਮ ਰੌਸ਼ਨ ਕੀਤਾ।ਉਹਨਾਂ ਨੇ ਆਪਣੀ ਸਫ਼ਲਤਾ ਦਾ ਸਿਹਰਾ ਪ੍ਰਤੀਯੋਗੀ ਪ੍ਰੀਖਿਆ ਸੈਲ ਦੇ ਡੀਨ ਡਾ. ਕੁਸਮ ਗੁਪਤਾ ਨੂੰ ਦਿੱਤਾ।ਵਿਦਿਆਰਥੀ ਮਾਨਿਕ ਜਿੰਦਲ ਨੇ ਕਿਹਾ ਕਿ ਪ੍ਰਤੀਯੋਗੀ ਪ੍ਰੀਖਿਆ ਸੈਲ ਦੇ ਅਧਿਆਪਕਾਂ ਵਲੋਂ …
Read More »ਬੀ.ਐਸ.ਸੀ (ਨਾਨ-ਮੈਡੀਕਲ/ ਕੰਪਿਊਟਰ ਸਾਇੰਸ) ਦੇ ਨਤੀਜਿਆਂ `ਚ ਬਾਬਾ ਫ਼ਰੀਦ ਕਾਲਜ ਅੱਵਲ
ਬਠਿੰਡਾ, 2 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਐਲਾਨੇ ਗਏ ਬੀ.ਐਸ.ਸੀ (ਨਾਨ-ਮੈਡੀਕਲ/ ਕੰਪਿਊਟਰ ਸਾਇੰਸ) ਛੇਵਾਂ ਸਮੈਸਟਰ ਦੇ ਨਤੀਜਿਆਂ ਵਿੱਚ ਵੀ ਬਾਬਾ ਫ਼ਰੀਦ ਕਾਲਜ ਦੇ 2 ਵਿਦਿਆਰਥੀਆਂ ਨੇ 85 ਫੀਸਦੀ ਤੋਂ ਵਧੇਰੇ ਅਤੇ 9 ਵਿਦਿਆਰਥੀਆਂ ਨੇ 80 ਫੀਸਦੀ ਤੋਂ ਵਧੇਰੇ ਅੰਕ ਹਾਸਲ ਕਰਕੇ ਕਾਲਜ ਦਾ ਨਾਂ ਰੋਸ਼ਨ ਕੀਤਾ ਹੈ।ਬੀ.ਐਸ.ਸੀ (ਨਾਨ-ਮੈਡੀਕਲ/ ਕੰਪਿਊਟਰ ਸਾਇੰਸ) ਛੇਵਾਂ ਸਮੈਸਟਰ (ਸੈਸ਼ਨ 2015-18) …
Read More »ਟਰੈਕਟਰ ਥੱਲੇ ਆਉਣ ਕਾਰਨ ਡਰਾਇਵਰ ਦੀ ਮੌਤ
ਦੋ ਸਮਾਜ ਸੇਵੀ ਸੰਸਥਾਵਾਂ ਨੇ ਲਾਸ਼ ਸੰਭਾਲਣ `ਚ ਜਤਾਇਆ ਆਪੋ ਆਪਣਾ ਹੱਕ ਬਠਿੰਡਾ, 2 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਸਥਾਨਕ ਸ਼ਹਿਰ ਦੀ ਦਾਣਾ ਮੰਡੀ ’ਤੇ ਟਰੈਕਟਰ ਟਰਾਲੀ ਪਲਟਣ ਕਾਰਨ ਡਰਾਇਵਰ ਟਰੈਕਟਰ ਦੇ ਥੱਲੇ ਆ ਜਾਣ ਕਾਰਨ ਘਟਨਾ ਸਥਾਨ ਦੇ ਕੋਲੋ ਜਾ ਰਹੇ ਸਮਾਜ ਸੇਵੀ ਸੰਸਥਾ ਨੌਜਵਾਨ ਵੈਲਫੇਅਰ ਸੁਸਾਇਟੀ ਦੇ ਮੈਂਬਰ ਮੁਨੀਸ਼ ਗਰਗ, ਜੀਪਾਸ਼ੂ ਨੇ ਲੋਕ ਦੀ ਸਹਾਇਤਾ ਨਾਲ …
Read More »ਜਖ਼ਮੀ ਹਾਲਤ `ਚ ਪਏ ਨੋਜਵਾਨ ਨੂੰ ਸੰਸਥਾ ਨੇ ਇਲਾਜ ਲਈ ਪਹੁੰਚਾਇਆ ਹਸਪਤਾਲ
ਬਠਿੰਡਾ, 2 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਸ਼ਹੀਦ ਜਰਨੈਲ ਸਿੰਘ ਵੈਲਫੇਅਰ ਸੁਸਾਇਟੀ ਵਲੋਂ ਜਖਮੀ ਹਲਾਤ ਵਿਚ ਸੜਕ ਤੇ ਡਿੱਗੇ ਲੜਕੇ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ। ਸੁਸਾਇਟੀ ਦੇ ਪ੍ਰਧਾਨ ਅਵਤਾਰ ਸਿੰਘ ਗੋਗਾ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਇਕ ਨੌਜਵਾਨ ਜਿਸ ਨੂੰ ਸੜਕ ਉਪਰ ਦੌਰਾ ਪੈਣ ਕਰਨ ਜਖ਼ਮੀ ਹਾਲਤ ਵਿਚ ਪਿਆ ਹੈ।ਸੁਸਾਇਟੀ ਮੈਬਰ ਰਿਸੂ ਐਮਬੂਲੇਂਸ ਸਮੇਂਤ …
Read More »10 ਅਗਸਤ ਤੋਂ 10 ਸਤੰਬਰ ਤੱਕ ਹੋਣਗੇ ਸਰਕਲ ਪੱਧਰੀ ਧਰਨੇ ਤੇ ਅਰਥੀ ਫੂਕ ਮੁਜ਼ਾਹਰੇ
ਬਠਿੰਡਾ, 2 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਠੇਕਾ ਮੁਲਾਜ਼ਮ ਸ਼ੰਘਰਸ ਕਮੇਟੀ (ਪਾਵਰ ਕਾਮ) ਜੋਨ ਬਠਿੰਡਾ ਸਾਂਝੇ ਸੰਘਰਸ਼ ਨੂੰ ਲੈ ਕੇ ਸਰਕਲਾਂ ਵਿੱਚ ਮੀਟਿੰਗਾਂ ਦਾ ਦੌਰ ਚੱਲ ਰਿਹਾ ਹੈ।10 ਅਗਸਤ ਤੋਂ 10 ਸਤੰਬਰ ਤੱਕ ਸਰਕਲ ਪੱਧਰੀ ਧਰਨੇ ਤੇ ਅਰਥੀ ਫੂਕ ਮੁਜ਼ਾਹਰਿਆਂ ਦੇ ਸੰਬੰਧ ਵਿੱਚ ਵਰਕਰਾਂ ਨਾਲ ਅੱਜ ਰਾਮਪੁਰਾ ਸਰਕਲ ਮੀਟਿੰਗ ਦੌਰਾਨ ਪ੍ਰਧਾਨ ਗੁਰਵਿੰਦਰ ਸਿੰਘ ਪੰਨੂੰ ਨੇ ਵਰਕਰਾਂ ਨੂੰ ਸੰਬੋਧਿਤ …
Read More »ਖਹਿਰਾ ਦੀ ਅਗਵਾਈ `ਚ ‘ਆਪ ਬਾਗੀਆਂ ਦੀ ਬਠਿੰਡੇ ‘ਚ ਬੱਲੇ-ਬੱਲੇ ਤੋਂ ਹਾਈਕਮਾਂਡ ਹੈਰਾਨ’
ਕੰਵਰ ਸੰਧੂ ਦੇ ਪੜ੍ਹੇ ਮਤੇ ਦਿੱਲੀ ਵਾਲਿਆਂ ਵਲੋਂ ਮੰਨਣੇ ਔਖੇ, ਸਿਸੋਦੀਆ ਦੀ 13 ਦੀ ਪੰਜਾਬ ਰੈਲੀ ਨੂੰ ਵੱਡੀ ਚੁਨੌਤੀ ਬਠਿੰਡਾ, 2 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਆਮ ਆਦਮੀ ਪਾਰਟੀ ਹਾਈਕਮਾਂਡ ਵਲੋਂ ਸੁਖਪਾਲ ਸਿੰਘ ਖਹਿਰਾ ਨੂੰ ਵਿਰੋਧੀ ਧਿਰ ਨੇਤਾ ਦੇ ਅਹੁਦੇ ਤੋਂ ਹਟਾਉਣ ਪਿਛੋਂ ਗਿਣਤੀ ਦੇ ਦਿਨਾਂ ਵਿੱਚ ਹੀ ਬਠਿੰਡੇ ਦੇ ਖੁੱਲ੍ਹੇ ਮੈਦਾਨ ਵਿਚ ਸੁਖਪਾਲ ਖਹਿਰਾ ਹਮਾਇਤੀਆਂ ਵਲੋਂ ਕੀਤੇ …
Read More »ਸਰਕਾਰੀ ਮਿਡਲ ਸਕੂਲ ਧਾਰੀਵਾਲ ਭੋਜਾ `ਚ ਲਾਇਆ ਸਾਇੰਸ ਮੇਲਾ
ਬਟਾਲਾ, 2 ਅਗਸਤ (ਪੰਜਾਬ ਪੋਸਟ- ਨਰਿੰਦਰ ਬਰਨਾਲ) – ਸਿਖਿਆ ਵਿਭਾਗ ਸਾਇੰਸ ਵਿਸ਼ੇ ਨੂੰ ਸੌਖਾ ਬਣਾਉਣ ਅਤੇ ਇਸ ਪ੍ਰਤੀ ਵਿਦਿਆਰਥੀਆਂ ਵਿਚ ਰੌਚਕਿਤਾ ਪੈਦਾ ਕਰਨ ਲਈ ਸਰਕਾਰੀ ਮਿਡਲ ਸਕੂਲ ਧਾਰੀਵਾਲ ਭੋਜਾ ਵਿਖੇ ਸਕੱਤਰ ਸਕੂਲ ਸਿਖਿਆ ਦੇ ਦਿਸ਼ਾ ਨਿਰਦੇਸ਼ਾਂ `ਤੇ ਸਕੂਲ ਤੇ ਵਿਸ਼ਾ ਇੰਚਾਰਜ ਦਿਵਜੋਤ ਕੌਰ ਦੀ ਅਗਵਾਈ ਵਿੱਚ ਸਾਇੰਸ ਮੇਲਾ ਲਾੲਅਿਾ, ਜਿਸ ਵਿੱਚ ਮਿਡਲ ਵਿੰਗ ਦੇ ਵਿਦਿਆਰਥੀਆ ਨੇ ਉਤਸ਼ਾਹ ਨਾਲ ਹਿੱਸਾ ਲਿਆ।ਮੇਲੇ …
Read More »
Punjab Post Daily Online Newspaper & Print Media