Tuesday, November 24, 2026

Monthly Archives: October 2018

ਜਯੋਤੀ ਬਾਲਾ, ਹਰਪ੍ਰੀਤ ਕੌਰ ਤੇ ਪੂਜਾ ਰਾਣੀ ਨੇ ਹਾਸਲ ਕੀਤਾ ਪਹਿਲਾ, ਦੂੂਜਾ ਤੇ ਤੀਜਾ ਸਥਾਨ

ਭੀਖੀ, 28 ਅਕਤੂਬਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਤੰਦਰੁਸਤ ਪੰਜਾਬ ਮਿਸ਼ਨ ਦੇ ਤਹਿਤ ਜਿਲ੍ਹਾ ਪੱਧਰੀ ਅੰਡਰ-25 (ਲੜਕੇ/ਲੜਕੀਆਂ) ਮੁਕਾਬਲਿਆਂ ਦੌਰਾਨ 1500 ਮੀਟਰ ਫਾਈਨਲ (ਲੜਕੇ/ਲੜਕੀਆਂ) ਰੇਸ ਕਰਵਾਈ ਗਈ। ਜਿਸ ਵਿੱਚ (ਲੜਕੇ) ਸੁਖਦੇਵ ਸਿੰਘ, ਕਰਮ ਸਿੰਘ ਅਤੇ ਬਲਜਿੰਦਰ ਸਿੰਘ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ (ਲੜਕੀਆਂ) ਵਿਚ ਜਯੋਤੀ ਬਾਲਾ, ਹਰਪ੍ਰੀਤ ਕੌਰ ਅਤੇ ਪੂਜਾ ਰਾਣੀ ਨੇ ਕ੍ਰਮਵਾਰ ਪਹਿਲਾ, ਦੂਜਾ …

Read More »

ਅਰਜਨਟੀਨਾ ਯੂਥ ਉਲੰਪਿਕ `ਚ 8ਵੇਂ ਸਥਾਨ `ਤੇ ਰਹੇ ਸਤਨਾਮ ਸਿੰਘ ਦਾ ਡੀ.ਸੀ ਵਲੋਂ ਸਨਮਾਨ

ਭੀਖੀ, 28 ਅਕਤੂਬਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਅਰਜਨਟੀਨਾ ਦੀ ਰਾਜਧਾਨੀ ਬਿਊਨਸ ਆਇਰਸ ਵਿਖੇ ਇਸੇ ਮਹੀਨੇ ਹੋਈਆਂ ਤੀਸਰੀਆਂ ਯੂਥ ਉਲੰਪਿਕਸ ਖੇਡਾਂ ਦੇ ਰੋਇੰਗ ਮੁਕਾਬਲਿਆਂ ਵਿੱਚ 8ਵੇਂ ਸਥਾਨ `ਤੇ ਰਹੇ ਮਾਨਸਾ ਦੇ ਪਿੰਡ ਫੱਤਾ ਮਾਲੋਕਾ ਦੇ ਖਿਡਾਰੀ ਸਤਨਾਮ ਸਿੰਘ ਦਾ ਡਿਪਟੀ ਕਮਿਸ਼ਨਰ ਮਾਨਸਾ ਅਪਨੀਤ ਰਿਆਤ ਨੇ ਵਿਸ਼ੇਸ਼ ਤੌਰ `ਤੇ ਸਨਮਾਨ ਕੀਤਾ।     ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਰੱਖੇ ਗਏ ਸੰਖੇਪ ਸਮਾਗਮ ਦੌਰਾਨ …

Read More »

ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਪਟਾਖ਼ੇ ਵੇਚਣ ਲਈ ਥਾਵਾਂ ਨਿਰਧਾਰਿਤ

ਭੀਖੀ, 28 ਅਕਤੂਬਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਜ਼ਿਲ੍ਹਾ ਮੈਜਿਸਟ੍ਰੇਟ ਅਪਨੀਤ ਰਿਆਤ ਨੇ ਫੋਜ਼ਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੁਕਮ ਜਾਰੀ ਕੀਤਾ ਹੈ ਕਿ ਜ਼ਿਲ੍ਹਾ ਮਾਨਸਾ ਦੇ ਆਮ ਬਜ਼ਾਰਾਂ ਵਿੱਚ ਕਿਸੇ ਕਿਸਮ ਦੀ ਉਚੀ ਆਵਾਜ਼ ਵਾਲੇ ਪਟਾਖੇ, ਆਤਿਸ਼ਬਾਜੀ ਨੂੰ ਬਣਾਉਣ, ਸਟੋਰ ਕਰਨ, ਖਰੀਦਣ ਅਤੇ ਵੇਚਣ `ਤੇ ਪਾਬੰਦੀ ਹੈ। ਹੁਕਮ ਵਿੱਚ ਉਨ੍ਹਾਂ ਕਿਹਾ ਕਿ …

Read More »

ਸ਼ਹੀਦ ਬੇਅੰਤ ਸਿੰਘ ਦੇ ਸ਼ਹੀਦੀ ਦਿਹਾੜੇ `ਚ ਵੱਡਾ ਜਥਾ ਕਰੇਗਾ ਸ਼ਮੂਲੀਅਤ – ਬੱਛੋਆਣਾ, ਅਤਲਾ

ਭੀਖੀ, 28 ਅਕਤੂਬਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ 31 ਅਕਤੂਬਰ ਨੂੰ ਮਨਾਏ ਜਾ ਰਹੇ ਸ਼ਹੀਦ ਭਾਈ ਬੇਅੰਤ ਸਿੰਘ ਦੇ 34ਵੇਂ ਸ਼ਹੀਦੀ ਦਿਹਾੜੇ ਵਿੱਚ ਸ਼ਾਮਲ ਹੋਣ ਲਈ ਸ਼੍ਰੋਮਣੀ ਅਕਾਲੀ ਦਲ (ਅ) ਦੇ ਮਾਨਸਾ ਜਿਲਾ ਪ੍ਰਧਾਨ ਬਲਵੀਰ ਸਿੰਘ ਬੱਛੋਆਣਾ, ਜੁਗਿੰਦਰ ਸਿੰਘ ਬੋਹਾ ਅਤੇ ਜਿਲ੍ਹਾ ਜਰਨਲ ਸਕੱਤਰ ਸੁਖਚੈਨ ਸਿੰਘ ਅਤਲਾ ਦੀ ਅਗਵਾਈ ਵਿੱਚ ਵੱਡਾ ਜੱਥਾ 30 ਅਕਤੂਬਰ ਨੂੰ …

Read More »

ਅਵਾਰਾ ਪਸ਼ੂਆਂ ਦੇ ਅਚਾਨਕ ਹਮਲੇ `ਚ ਬਜ਼ੁਰਗ ਔਰਤ ਗੰਭੀਰ ਜ਼ਖ਼ਮੀ

ਬਠਿੰਡਾ, 28 ਅਕਤੂਬਰ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ) – ਸ਼ਹਿਰ ਦੇ ਅੰਦਰ ਅਵਾਰਾ ਪਸ਼ੂਆਂ ਕਾਰਨ ਹਾਦਸੇ ਏਨੇ ਵਧ ਗਏ ਹਨ ਕਿ ਲੋਕਾਂ ਦਾ ਘਰਾਂ ‘ਚੋਂ ਨਿਕਲਣਾ ਮੁਸ਼ਕਲ ਹੋ ਗਿਆ।ਸ਼ਹਿਰ ਦੀਆਂ ਗਲੀਆਂ ‘ਚ ਅਵਾਰਾ ਪਸ਼ੂਆਂ ਦੇ ਝੁੰਡ ਆਮ ਦੇਖਣ ਨੂੰ ਮਿਲ ਰਹੇ ਹਨ ਜੋ ਕਿ ਹਾਦਸਿਆਂ ਦਾ ਕਾਰਨ ਬਣ ਰਹੇ ਹਨ। ਅਜਿਹਾ ਮਾਮਲਾ ਸ਼ਹਿਰ ਅੰਦਰ ਅਮਰੀਕ ਰੋਡ ‘ਤੇ ਦੇਖਣ ਨੂੰ …

Read More »

ਕੂੜਾ ਡੰਪ ਹਟਾਉਣ ਸੰਬੰਧੀ ਮੀਟਿੰਗ, ਗੁਰਪੁਰਬ ਤੋਂ ਬਾਅਦ ਸੰਘਰਸ਼ ਛੇੜਣ ਦੀ ਚੇਤਾਵਨੀ

ਬਠਿੰਡਾ, 28 ਅਕਤੂਬਰ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ) – ਬਠਿੰਡਾ ਮਾਨਸਾ ਰੋਡ ‘ਤੇ ਸੂਏ ਦੇ ਕਿਨਾਰੇ ਬਣੇ ਕਚਰਾ ਪਲਾਂਟ ਨੂੰ ਸੰਘਣੀ ਅਬਾਦੀ ਅਤੇ ਪੀਣ ਵਾਲੇ ਪਾਣੀ ਦੇ ਸੂਏ ਤੋਂ ਦੂਰ ਤਬਦੀਲ ਕਰਨ ਨੂੰ ਲੈ ਕੇ ਕੂੜਾ ਡੰਪ ਹਟਾਓ ਮੋਰਚੇ ਦੇ ਮੈਂਬਰਾਂ ਅਤੇ ਸਮੂਹ ਕਲੋਨੀਆਂ ਵਾਸੀਆਂ ਵੱਲੋਂ ਆਈ ਟੀ.ਆਈ ਪਾਰਕ ਵਿਖੇ ਇਕੱਤਰਤਾ ਕਰਕੇ ਕੂੜਾ ਡੰਪ ਤਬਦੀਲ ਕਰਨ ਸਬੰਧੀ ਵਿਚਾਰ ਚਰਚਾ …

Read More »

ਪੈਨਸ਼ਨ ਸਕੀਮ ਬਹਾਲੀ ਲਈ ਬੀਬੀ ਬਾਦਲ ਦੇ ਦਫ਼ਤਰ ਅੱਗੇ ਇਕ ਦਿਨ ਭੁੱਖ ਹੜਤਾਲ

ਬਠਿੰਡਾ, 28 ਅਕਤੂਬਰ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ) – ਸੀ.ਪੀ.ਐਫ ਕਰਮਚਾਰੀ ਯੂਨੀਅਨ ਵੱਲੋਂ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਲਈ ਪੂਰੇ ਪੰਜਾਬ ਦੇ 13 ਦੇ 13 ਸੰਸਦ ਮੈਂਬਰ ਦੇ ਘਰਾਂ ਅੱਗੇ ਇਕ ਦਿਨਾ ਭੁੱਖ ਹੜਤਾਲ ਕੀਤੀ ਗਈ ਅਤੇ ਸਮੂਹ ਜ਼ਿਲ੍ਹਾ ਇਕਾਈਆਂ ਵੱਲੋਂ ਆਪੋ-ਆਪਣੇ ਹਲਿਕਆਂ ਦੇ ਸੰਸਦ ਮੈਂਬਰਾਂ ਨੂੰ ਸੰਸਦ ਵਿੱਚ ਆਵਾਜ਼ ਬੁਲੰਦ ਕਰਨ ਦੀ ਮੰਗ ਰੱਖੀ। ਇਸੇ ਮੰਗ ਨੂੰ ਲੈ …

Read More »

10 ਸਾਲਾ ਵਿਦਿਆਰਥਣ ਬਣੀ ਔਨਟਾਈਮ ਵਰਲਡ ਮੀਡੀਆ ਦੀ ਬ੍ਰੈਂਡ ਅੰਬੈਸਡਰ

ਬਠਿੰਡਾ, 28 ਅਕਤੂਬਰ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ) – ਸਥਾਨਕ ਸੇਂਟ ਜੇਵੀਅਰ ਸਕੂਲ ਦੀ ਵਿਦਿਆਰਥਣ, ਜਿਸ ਨੂੰ ਆਨ ਟਾਈਮ ਵਰਲਡ ਮੀਡੀਆ ਵੱਲੋਂ ਆਪਣੀ ਬ੍ਰੈਂਡ ਅੰਬੈਸਡਰ ਚੁਣਿਆ ਗਿਆ ਹੈ।ਉਸ ਨੂੰ 26 ਅਕਤੂਬਰ ਨੂੰ ਨੋਇਡਾ ਬੁਲਾ ਕੇ ਓ.ਟੀ.ਡਬਲਿਯੂ.ਐਮ ਦੇ ਫਾਉਂਡਰ ਵੀ.ਗੋਸਵਾਮੀ ਅਤੇ ਸਲਾਹਕਾਰ ਵਰੁਣ ਬਾਂਸਲ ਨੇ ਬ੍ਰੈਂਡ ਅੰਬੈਡਸਰ ਦਾ ਐਗਰੀਮੈਂਟ ਕੀਤਾ।ਸਥਾਨਕ ਬਠਿੰਡਾ ਪ੍ਰੈਸ ਕਲੱਬ ਵਿਖੇ  ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਨੰਨੀ ਪਰੀ …

Read More »

ਪਟਾਕਾ ਰਹਿਤ ਦਿਵਾਲੀ ਮਨਾ ਕੇ ਆਲੇ-ਦੁਆਲੇ ਨੂੰ ਕੀਤਾ ਜਾਵੇ ਪ੍ਰਦੂਸ਼ਣ ਮੁਕਤ

ਬਟਾਲਾ, 28 ਅਕਤੂਬਰ (ਪੰਜਾਬ ਪੋਸਟ- ਨਰਿੰਦਰ ਬਰਨਾਲ) – ਆਏ ਦਿਨ ਹਰ ਪਾਸੇ ਪ੍ਰਦੂਸ਼ਣ ਤੋਂ ਸਮਾਜ ਨੂੰ ਬਚਾਉਣ ਵਾਸਤੇ ਵੱਖ-ਵੱਖ ਉਪਰਾਲੇ ਕੀਤੇ ਜਾਂਦੇ ਹਨ।ਆ ਰਹੇ ਦਿਵਾਲੀ ਦੇ ਤਿਓਹਾਰ ਮੌਕੇ ਚਲਾਈ ਜਾਣ ਵਾਲੀ ਆਤਿਸ਼ਬਾਜ਼ੀ ਨਾਲ ਪੈਦਾ ਹੋਣ ਵਾਲੇ ਪ੍ਰਦੂਸ਼ਣ ਤੋਂ ਬਚਣ ਲਈ ਡੀ.ਏ.ਵੀ ਹਾਈ ਸਕੂਲ ਕਿਲਾ ਮੰਡੀ ਬਟਾਲਾ ਸਕੂਲ ਪ੍ਰਿੰਸੀਪਲ ਰਜਨੀ ਸਲਹੋਤਰਾ ਵਲੋ ਸਕੂਲ ਦੀ ਸਭਾ ਵਿੱਚ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਮਿਲ …

Read More »

ਸ੍ਰੀ ਲਕਸ਼ਮੀ ਨਾਰਾਇਣ ਮੰਦਿਰ `ਚ ਸੁਹਾਗਣਾਂ ਨੇ ਸੁਣੀ ਕਰਵਾ ਚੌਥ ਦੀ ਕਥਾ

ਅੰਮ੍ਰਿਤਸਰ, 27 ਅਕਤੂਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸਥਾਨਕ ਸੁਲਤਾਨਵਿੰਡ ਇਲਾਕੇ `ਚ ਪੈਂਦੇ ਮੋਹਨ ਨਗਰ ਸਥਿਤ ਸ੍ਰੀ ਲਕਸ਼ਮੀ ਨਾਰਾਿੲਣ ਮੰਦਿਰ ਵਿਖੇ ਕਰਵਾ ਚੌਥ ਦਾ ਤਿਓਹਾਰ ਰਵਾਇਤੀ ਜੋਸ਼ੋ-ਖਰੋਸ਼ ਤੇ ਉਤਸ਼ਾਹ ਨਾਲ ਮਨਾਇਆ ਗਿਆ।ਸਾਰਾ ਦਿਨ ਸੁਹਾਗਣਾਂ ਦਾ ਤਾਂਤਾ ਲੱਗਾ ਰਿਹਾ।ਸ਼ਾਮ ਹੁੰਦਿਆਂ ਹੀ ਵੱਡੀ ਗਿਣਤੀ `ਚ ਪੁੱਜੀਆਂ ਸੁਹਾਗਣਾਂ ਨੂੰ ਮੰਦਰ ਦੀ ਪੰਡਿਤਾਣੀ ਨੇ ਕਰਵਾ ਚੌਥ ਦੇ ਵਰਤ ਦੀ ਕਥਾ ਸੁਣਾਈ ਅਤੇ ਸੁਹਾਗਣਾਂ …

Read More »