Tuesday, November 24, 2026

Monthly Archives: May 2019

ਕਾਂਗਰਸ ਵਰਕਿੰਗ ਕਮੇਟੀ ਦੀ ਦਿੱਲੀ `ਚ ਮੀਟਿੰਗ ਅੱਜ

ਨਵੀਂ ਦਿੱਲੀ, 24 ਮਈ (ਪੰਜਾਬ ਪੋਸਟ ਬਿਊਰੋ) – ਲੋਕ ਸਭਾ ਚੋਣਾਂ ਵਿੱਚ ਹੋਈ ਹਾਰ ਤੋਂ ਬਾਅਦ ਕਾਂਗਰਸ ਵਰਕਿੰਗ ਕਮੇਟੀ ਦੀ ਅੱਜ ਦਿੱਲੀ ਵਿੱਚ ਮੀਟਿੰਗ ਹੋ ਰਹੀ ਹੈ।ਜਿਸ ਵਿੱਚ ਵੱਡੀ ਹਾਰ ਬਾਰੇ ਚਰਚਾ ਹੋਵੇਗੀ।ਇਹ ਵੀ ਕਿਆਸ ਅਰਾਈਆਂ ਲਗਾਈਆਂ ਜਾ ਰਹੀਆਂ ਹਨ ਕਿ ਰਾਹੁਲ ਗਾਂਧੀ ਕਾਂਗਰਸ ਪਾਰਟੀ ਦੇ ਕੌਮੀ ਪ੍ਰਧਾਨ ਦੇ ਅਹੁੱਦੇ ਤੋਂ ਅਸਤੀਫਾ ਵੀ ਦੇ ਸਕਦੇ ਹਨ। 

Read More »

ਮੋਦੀ ਤੇ ਸ਼ਾਹ ਨੇ ਸੀਨੀਅਰ ਆਗੂ ਮੁਰਲੀ ਮਨੋਹਰ ਜੋਸ਼ੀ ਨਾਲ ਕੀਤੀ ਮੁਲਾਕਾਤ

ਨਵੀਂ ਦਿੱਲੀ, 24 ਮਈ (ਪੰਜਾਬ ਪੋਸਟ ਬਿਊਰੋ) – ਲੋਕ ਸਭਾ ਚੋਣਾਂ ਵਿੱਚ ਭਾਜਪਾ ਦੀ ਬੇਮਿਸਲਾ ਜਿੱਤ ਤੋਂ ਬਾਅਦ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਭਾਜਪਾ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਪਾਰਟੀ ਦੇ ਸੀਨੀਅਰ ਆਗੂ ਮੁਰਲੀ ਮਨੋਹਰ ਜੋਸ਼ੀ ਨਾਲ ਮੁਲਾਕਾਤ ਕਰ ਕੇ ਉਨਾਂ ਦਾ ਆਸ਼ੀਰਵਾਦ ਲਿਆ।

Read More »

ਮੋਦੀ ਨੇ ਚਰਨ ਸਪਰਸ਼ ਕਰ ਕੇ ਲਾਲ ਕਿਸ਼ਨ ਅਡਵਾਨੀ ਤੋਂ ਲ਼ਿਆ ਆਸ਼ੀਰਵਾਦ

ਨਵੀਂ ਦਿੱਲੀ, 24 ਮਈ (ਪੰਜਾਬ ਪੋਸਟ ਬਿਊਰੋ) – ਲੋਕ ਸਭਾ ਚੋਣਾਂ ਵਿੱਚ ਭਾਜਪਾ ਦੀ ਹੁੰਝਾਫੇਰ ਜਿੱਤ ਤੋਂ ਬਾਅਦ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਭਾਜਪਾ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਪਾਰਟੀ ਦੇ ਸੀਨੀਅਰ ਆਗੂ ਲਾਲ ਕਿਸ਼ਨ ਅਡਵਾਨੀ ਨਾਲ ਮੁਲਾਕਾਤ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਇਸ ਸਮੇਂ ਚਰਨ ਸਪਰਸ਼ ਕਰ ਕੇ ਉਨਾਂ ਦਾ ਆਸ਼ੀਰਵਾਦ ਲਿਆ।

Read More »

ਰਾਸ਼ਟਰਪਤੀ ਵਲੋਂ ਮੋਦੀ ਸਰਕਾਰ ਦਾ ਅਸਤੀਫਾ ਪ੍ਰਵਾਨ

ਨਵੀਂ ਦਿੱਲੀ, 24 ਮਈ (ਪੰਜਾਬ ਪੋਸਟ ਬਿਊਰੋ) – ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਮੋਦੀ ਸਰਕਾਰ ਦਾ ਅਸਤੀਫਾ ਪ੍ਰਵਾਨ ਕਰ ਲਿਆ ਹੈ।ਉਨਾਂ ਨੇ ਨਰੇੰਦਰ ਮੋਦੀ ਨੂੰ ਨਵੀਂ ਸਰਕਾਰ ਦੇ ਗਠਨ ਤੱਕ ਕੰਮ ਕਰਦੇ ਰਹਿਣ ਲਈ ਕਿਹਾ ਹੈ।

Read More »

ਕੇਂਦਰੀ ਕੈਬਨਿਟ ਵਲੋਂ 16ਵੀਂ ਲੋਕ ਸਭਾ ਭੰਗ ਕਰਨ ਦੀ ਸਿਫਾਰਿਸ਼

ਨਵੀਂ ਦਿੱਲੀ, 24 ਮਈ (ਪੰਜਾਬ ਪੋਸਟ ਬਿਊਰੋ) – ਨਵੀਂ ਦਿੱਲੀ ਵਿੱਚ ਕੇਂਦਰੀ ਕੈਬਨਿਟ ਮੀਟਿੰਗ `ਚ 16ਵੀਂ ਲੋਕ ਸਭਾ ਭੰਗ ਕਰਨ ਦੇ ਫੈਸਲੇ ਉਪਰੰਤ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੂੰ ਆਪਣੀ ਸਰਕਾਰ ਦਾ  ਅਸਤੀਫਾ ਸੌਂਪਿਆ। ਕੈਬਨਿਟ ਮੀਟਿੰਗ ਵਿੱਚ ਕੇਂਦਰੀ ਮੰਤਰੀ ਸੁਸ਼ਮਾ ਸਵਰਾਜ, ਨਿਤਨ ਗਡਕਰੀ, ਮੇਨਕਾ ਗਾਂਧੀ, ਨਿਰਮਲਾ ਸੀਤਾਰਮਨ ਆਦਿ ਵੀ ਮੌਜੂਦ ਰਹੇ।

Read More »

PM expresses anguish over fire tragedy in Surat

New Delhi, May 24 (Punjab Post Bureau) – The Prime Minister Shri Narendra Modi has expressed anguish over fire tragedy in Surat. He has also asked Gujarat Government and local authorities to provide all possible assistance to those affected.              “Extremely anguished by the fire tragedy in Surat. My thoughts are with bereaved families. May the injured recover quickly. Have …

Read More »

ਨੱਥ (ਮਿੰਨੀ ਕਹਾਣੀ)

         ਲੰਬੜਦਾਰ ਸੁੱਚਾ ਸਿਉਂ ਦਾ ਸਾਂਝੀ ਜਦੋਂ ਬਲਦ ਰੇਹੜਾ ਲੈ ਕੇ ਪਿੰਡ ਦੀ ਸੱਥ ’ਚੋਂ ਲੰਘਿਆ ਤਾਂ ਬੈਠੇ ਭਗਤੂ ਬਾਬੇ ਨੇ ਕੋਲ ਖੜ੍ਹੇ ਮਾਸਟਰ ਨੂੰ ਸੰਬੋਧਨ ਹੁੰਦਿਆ ਕਿਹਾ ਕਿ ਵੇਖ ਜਗਜੀਤ ਸਿਹਾਂ ਕਿਵੇਂ ਇਨਸਾਨ ਨੇ ਸਦੀਆਂ ਤੋਂ ਇਹਨਾਂ ਬੇਜ਼ੁਬਾਨਾਂ ਨੂੰ ਆਪਣੇ ਦਿਮਾਗ ਦੀ ਸੂਝ-ਬੂਝ ਨਾਲ ਕਾਬੂ ਕਰਕੇ ਵੱਸ ਕੀਤਾ ਹੋਇਆ ਹੈ।         ਬਾਬਾ ਜੀ ਜੇਕਰ ਇਹ ਨੱਥ ਅੱਜ ਦੇ ਭ੍ਰਿਸ਼ਟਾਚਾਰੀ …

Read More »

ਸਾਡਾ ਦੇਸ਼ ਮਹਾਨ ਏ

ਸਾਡਾ ਦੇਸ਼ ਸੁਤੰਤਰ ਤੇ ਮਹਾਨ ਏ ਪਰ ਸੋਚ ਤਾਂ ਅੱਜ ਵੀ ਗੁਲਾਮ ਏ        ਪਰ ਸਾਡਾ ਦੇਸ਼ ਮਹਾਨ ਏ। ਗੁਲਾਮੀ ਜਾਤਾਂ-ਪਾਤਾਂ ਦੀ ਝੂਠੇ ਧਰਮ ਤੇ ਰੀਤੀ ਰਿਵਾਜਾਂ ਦੀ ਝੂਠ ਦੀ ਚੌਧਰ ਦੀ ਤੇ ਗਰੀਬ ਦੇ ਹਾਲਾਤਾਂ ਦੀ। ਗਰੀਬ ਦੇ ਹੱਕ ਨੂੰ ਖਾ-ਡਕਾਰ ਕੇ ਧਰਮ ਸਥਾਨਾਂ ਨੂੰ ਕਰਦੇ ਦਾਨ ਨੇ       ਪਰ ਸਾਡਾ ਦੇਸ਼ ਮਹਾਨ ਏ। ਇਸ਼ਕ ਨੂੰ ਰੱਬ ਵੀ ਕਹਿੰਦੇ …

Read More »

ਰਿਸ਼ਤਾ

ਪਿਤਾ ਜੀ ਨਾਲ ਅਜਿਹਾ ਰਿਸ਼ਤਾ ਸੀ, ਸਾਡੇ ਵਾਸਤੇ ਉਹ ਫਰਿਸ਼ਤਾ ਸੀ। ਜਦ ਸਾਡੇ ਲਾਗੇ ਬਹਿੰਦਾ ਸੀ, ਕੁੱਝ ਸੁਣਦਾ ਕੁੱਝ ਕਹਿੰਦਾ ਸੀ। ਹੱਦ ਦਰਜੇ ਦਾ ਕਿਰਤੀ ਸੀ,        ਰੱਖਦਾ ਉੱਚੀ ਬਿਰਤੀ ਸੀ।   ਪੈਗ ਭਾਵੇਂ ਉਹ ਲਾਉਂਦਾ ਸੀ, ਪਰ ਗੱਲਾਂ ਸੱਚ ਸੁਣਾਉਂਦਾ ਪੁੱਤ! ਕਿਸੇ ਨੂੰ ਮਾੜਾ ਕਹਿਣਾ ਨਹੀਂ, ਇਥੇ ਬੈਠ ਕਿਸੇ ਨੇ ਰਹਿਣਾ ਨਹੀਂ। ਮਿਹਨਤ ਕਰਨੀ, ਕਦੇ ਹਾਰਿਓ ਨਾ, `ਸੁਖਬੀਰ` ਹੱਕ …

Read More »

ਏ.ਡੀ.ਸੀ.ਪੀ ਲਖਬੀਰ ਸਿੰਘ ਨੇ ਕਰਮਚਾਰੀਆਂ ਨੂੰ ਅੱਤਵਾਦ ਵਿਰੁੱਧ ਸਹੁੰ ਚੁੱਕਾਈ

ਅੰਮ੍ਰਿਤਸਰ, 23 ਮਈ (ਪੰਜਾਬ ਪੋਸਟ – ਸੁਖਬੀਰ ਸਿੰਘ) – ਅੱਤਵਾਦ ਵਿਰੋਧੀ ਦਿਵਸ ਦੇ ਸਬੰਧ ਵਿੱਚ ਏ.ਡੀ.ਸੀ.ਪੀ ਅਪਰੇਸ਼ਨ ਐਂਡ ਸਕਿਉਰਟੀ ਲਖਬੀਰ ਸਿੰਘ ਪੀ.ਪੀ.ਐਸ ਵਲੋਂ ਡੀ.ਪੀ.ਓ ਦੀਆਂ ਬ੍ਰਾਂਚਾਂ ਨੇੜੇ ਬਲੱਡ ਬੈਂਕ ਦੇ ਸਮੂਹ ਕਰਮਚਾਰੀਆਂ ਅਤੇ ਏ.ਸੀ.ਪੀ ਸਥਾਨਿਕ ਸੁਖਨਾਜ ਸਿੰਘ ਪੀ.ਪੀ.ਐਸ ਵਲੋਂ ਐਡਮਿਨ ਬਲਾਕ ਪੁਲਿਸ ਲਾਈਨ ਵਿਖੇ 600 ਦੇ ਕਰੀਬ ਕਰਮਚਾਰੀਆਂ ਨੂੰ ਅੱਤਵਾਦ ਵਿਰੁੱਧ ਸਹੁੰ ਚੁੱਕਾਈ ਗਈ ਕਿ ਉਹ ਪ੍ਰਣ ਕਰਦੇ ਹਨ ਕਿ …

Read More »