ਪਠਾਨਕੋਟ, 18 ਮਈ (ਪੰਜਾਬ ਪੋਸਟ ਬਿਊਰੋ) – ਲੋਕ ਸਭਾ ਚੋਣਾਂ-2019 ਜੋ ਕਿ 19 ਮਈ 2019 ਦੇ ਦਿਨ ਕਰਵਾਈਆਂ ਜਾ ਰਹੀਆਂ ਹਨ ਦੇ ਲਈ ਅੱਜ ਪੋਲਿੰਗ ਪਾਰਟੀਆਂ ਨੂੰ ਵੱਖ-ਵੱਖ ਪੋਲਿੰਗ ਸਟੇਸਨਾਂ ਦੇ ਲਈ ਰਵਾਨਾ ਕੀਤਾ ਗਿਆ।ਰਾਮਵੀਰ ਆਈ.ਏ.ਐਸ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ ਪਠਾਨਕੋਟ ਨੇ ਇਹ ਜਾਣਕਾਰੀ ਦਿੱਤੀ। ਜਿਕਰਯੋਗ ਹੈ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਨਿਰਧਾਰਿਤ ਸ਼ਡਿਊਲ ਅਨੁਸਾਰ ਲੋਕ ਸਭਾ ਦੀਆਂ ਆਮ ਚੋਣਾਂ-2019 …
Read More »Monthly Archives: May 2019
ਡਾਇਰੀਏ ਤੋਂ ਬਚਾਅ ਸਬੰਧੀ ਵਰਕਸ਼ਾਪ ਲਗਾਈ
ਪਠਾਨਕੋਟ, 18 ਮਈ (ਪੰਜਾਬ ਪੋਸਟ ਬਿਊਰੋ) – ਮਾਨਯੋਗ ਸਿਵਲ ਸਰਜਨ ਪਠਾਨਕੋਟ ਡਾ. ਨੈਨਾ ਸਲਾਥੀਆ ਦੀ ਪ੍ਰਧਾਨਗੀ ਹੇਠ ਡਾਇਰੀਏ ਤੋਂ ਬਚਾਅ ਸਬੰਧੀ ਵਰਕਸ਼ਾਪ ਸਿਵਲ ਹਸਪਤਾਲ ਵਿੱਚ ਕਰਵਾਈ ਗਈ।ਇਸ ਵਿੱਚ ਸਿਵਲ ਸਰਜਨ ਡਾ. ਨੈਨਾ ਸਲਾਥੀਆ ਨੇ ਦੱਸਿਆ ਕਿ 0 ਤੋਂ 05 ਸਾਲ ਦੇ ਬੱਚਿਆਂ ਦੀਆਂ ਜਿਆਦਾਤਰ ਮੌਤਾਂ ਡਾਇਰੀਆਂ ਕਾਰਨ ਹੁੰਦੀਆਂ ਹਨ।ਉਹਨਾਂ ਦੱਸਿਆ ਕਿ 28-05-2019 ਤੋਂ 09-06-2019 ਤੱਕ ਜਿਲ੍ਹੇ ਵਿੱਚ ਤੀਬਰ ਦਸਤ ਰੋਕੂ …
Read More »ਰਾਜਸਥਾਨ ਦੇ ਸ਼ਰਧਾਲੂਆਂ ਨੇ ਲੰਗਰ ਗੁਰੂ ਰਾਮਦਾਸ ਵਿਖੇ ਭੇਟ ਕੀਤੀ 101 ਕੁਇੰਟਲ ਕਣਕ
ਨਿੱਜੀ ਸਕੱਤਰ ਇੰਜ: ਸੁਖਮਿੰਦਰ ਸਿੰਘ ਤੇ ਮੈਨੇਜਰ ਮਥਰੇਵਾਲ ਨੇ ਕੀਤਾ ਸਨਮਾਨਿਤ ਅੰਮ੍ਰਿਤਸਰ, 18 ਮਈ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਰਾਜਸਥਾਨ ਤੋਂ ਗੁਰੂ-ਘਰ ਦੇ ਸ਼ਰਧਾਲੂਆਂ ਵੱਲੋਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਵਿਚ 101 ਕੁਇੰਟਲ ਕਣਕ ਭੇਟਾ ਕਰ ਕੇ ਸ਼ਰਧਾ ਦਾ ਪ੍ਰਗਟਾਵਾ ਕੀਤਾ ਗਿਆ।ਇਹ ਗੁਰੂ ਨਾਨਕ ਨਾਮ ਲੇਵਾ ਸ਼ਰਧਾਲੂ ਰਾਜਿਸਥਾਨ ਦੇ ਜਿਲ੍ਹਾ ਹਨੂੰਮਾਨਗੜ੍ਹ ਵਿਚ ਪੈਂਦੇ ਰਾਵਤਸਰ …
Read More »ਪ੍ਰਸਿੱਧ ਨੋਟੰਕੀ ਕਲਾਕਾਰ ਗੁਲਾਬ ਬਾਈ ਦੇ ਜੀਵਨ `ਤੇ ਅਧਾਰਿਤ ਨਾਟਕ ਦਾ ਕੀਤਾ ਨਾਟਕੀ ਪਾਠ
ਅੰਮ੍ਰਿਤਸਰ, 18 ਮਈ (ਪੰਜਾਬ ਪੋਸਟ – ਦੀਪ ਦਵਿੰਦਰ) – ਪੰਜਾਬ ਸੰਗੀਤ ਨਾਟਕ ਅਕਾਦਮੀ ਵਲੋਂ ਵਿਰਸਾ ਵਿਹਾਰ ਦੇ ਸਹਿਯੋਗ ਨਾਲ ਪ੍ਰਸਿੱਧ ਨਾਟਕਕਾਰ ਡਾ. ਆਤਮਜੀਤ ਦੇ ਨਵੇਂ ਨਾਟਕ ‘ਗੁਆਚੀ ਨਦੀ ਦਾ ਗੀਤ’ ਪ੍ਰਸਿੱਧ ਨੋਟੰਕੀ ਕਲਾਕਾਰ ਗੁਲਾਬ ਬਾਈ ਦੇ ਜੀਵਨ `ਤੇ ਅਧਾਰਿਤ ਨਾਟਕ ਦਾ ਨਾਟਕੀ ਪਾਠ ਦਾ ਆਯੋਜਨ ਵਿਰਸਾ ਵਿਹਾਰ ਦੇ ਸ੍ਰ. ਨਾਨਕ ਸਿੰਘ ਨਾਵਲਿਸਟ ਸੈਮੀਨਾਰ ਹਾਲ ਵਿੱਚ ਕੀਤਾ ਗਿਆ।ਨਾਟਕੀ ਪਾਠ ਤੋਂ ਪਹਿਲਾ …
Read More »ਬਾਕਸਿੰਗ ਸਿੱਖਣ ਪੁੱਜੀ ਟੀ.ਵੀ ਤੇ ਫਿਲਮ ਅਦਾਕਾਰਾ ਸੁਵਿਧਾ ਦੁੱਗਲ
ਅੰਮ੍ਰਿਤਸਰ, 17 ਮਈ (ਪੰਜਾਬ ਪੋਸਟ – ਸੰਧੂ) – ਫਿਲਮ ਲਾਹੌਰੀਆ ਦੇ ਵਿੱਚ ਆਪਣੀ ਬੇਮਿਸਾਲ ਅਦਾਕਾਰੀ ਦਾ ਲੋਹਾ ਮਨਵਾਉਣ ਵਾਲੀ ਫਿਲਮ ਤੇ ਟੀ.ਵੀ ਕਲਾਕਾਰ ਸੁਵਿਧਾ ਦੁੱਗਲ ਅੱਜ ਕੱਲ ਕੌਮੀ ਟੀ.ਵੀ ਚੈਨਲ `ਤੇ ਪ੍ਰਸਾਰਿਤ ਹੋਣ ਵਾਲੇ ਸੀਰੀਅਲ ਤੇ ਹੋਰਨਾ ਫਿਲਮਾਂ ਦੇ ਵਿੱਚ ਯਾਦਗਾਰੀ ਰੋਲਾਂ ਨੂੰ ਲੈ ਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬਾਕਸਿੰਗ ਰਿੰਗ ਵਿਖੇ ਕੌਮਾਂਤਰੀ ਬਾਕਸਿੰਗ ਕੋਚ ਬਲਕਾਰ ਸਿੰਘ ਦੇ ਕੋਲੋਂ …
Read More »ਯੂਥ ਸਟੇਟ ਬਾਕਸਿੰਗ ਚੈਂਪੀਅਨਸ਼ਿਪ 2019 ਲਈ ਖਿਡਾਰੀਆਂ ਦੀ ਹੋਈ ਚੋਣ
ਅੰਮ੍ਰਿਤਸਰ, 17 ਮਈ (ਪੰਜਾਬ ਪੋਸਟ – ਸੰਧੂ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਇਸੇ ਮਹੀਨੇ ਕਰਵਾਏ ਜਾਣ ਵਾਲੇ ਯੂਥ ਸਟੇਟ ਬਾਕਸਿੰਗ ਮੁਕਾਬਲਿਆਂ ਦੇ ਵਿੱਚ ਲੜਕੇ-ਲੜਕੀਆਂ ਦੀ ਜ਼ਿਲ੍ਹਾ ਟੀਮ ਦੀ ਸ਼ਮੂਲੀਅਤ ਕਰਵਾਉਣ ਲਈ ਜ਼ਿਲ੍ਹਾ ਬਾਕਸਿੰਗ ਐਸੋਸੀਏਸ਼ਨ ਦੇ ਜਨਰਲ ਸਕੱਤਰ ਕੇਵਲ ਕ੍ਰਿਸ਼ਨਪੁਰੀ ਦੀ ਦੇਖ-ਰੇਖ ਤੇ ਖੇਡ ਵਿਭਾਗ ਕੋਚ ਜੇ.ਪੀ ਸਿੰਘ ਦੇ ਪ੍ਰਬੰਧਾਂ ਹੇਠ ਚੋਣ ਟ੍ਰਾਇਲ ਪ੍ਰਕਿਰਿਆ ਸੰੰਪਨ ਹੋ ਗਈ। ਲੜਕਿਆਂ ਦੇ …
Read More »ਨਾਮਲੂਮ ਵਿਅਕਤੀ ਦੀ ਮਿਲੀ ਲਾਸ਼ ਦੀ ਸ਼ਨਾਖਤ ਕਰਨ ਦੀ ਅਪੀਲ
ਅੰਮ੍ਰਿਤਸਰ, 17 ਮਈ (ਪੰਜਾਬ ਪੋਸਟ- ਸੁਖਬੀਰ ਸਿੰਘ) – ਅੱਜ ਇੱਕ ਨਾਮਲੂਮ ਵਿਅਕਤੀ ਜਿਸ ਦੀ ਉਮਰ ਤਕਰੀਬਨ 30-32 ਸਾਲ ਕੱਦ ਕਰੀਬ 5 ਫੁੱਟ ਰੰਗ ਕਾਲਾ ਸਿਰ ਤੋ ਮੋਨਾ ਦਾੜੀ ਕਤਰਾਵੀਂ ਤੇੇ ਲਾਲ ਤੇ ਚਿੱਟੀ ਟੀ ਸਰਟ ਪਾਈ ਹੋਈ ਹੈ ਦੀ ਲਾਸ਼ ਗਲਿਆਰਾ ਪਾਰਕ ਵਿੱਚੋ ਮਿਲੀ ਜਿਸ ਦੀ ਸਨਾਖਤ ਨਹੀ ਹੋ ਸਕੀ।ਉਸ ਦੀ ਸਨਾਖਤ ਲਈ 72 ਘੰਟੇ ਲਈ ਲਾਸ਼ ਨੂੰ ਸਿਵਲ ਹਸਪਤਾਲ …
Read More »ਬਿਨਾਂ ਕਿਸੇ ਲਾਲਚ ਤੇ ਭੈਅ ਨਾਲ ਕੀਤਾ ਪਾਈ ਜਾਵੇ ਵੋਟ – ਐਸ.ਡੀ.ਐਮ ਮਜੀਠਾ
ਵੋਟਰਾਂ ਨੂੰ ਜਾਗਰੂਕ ਕਰਨ ਲਈ ਕੱਢਿਆ ਰੋਡ ਸ਼ੋਅ ਅੰਮ੍ਰਿਤਸਰ, 17 ਮਈ (ਪੰਜਾਬ ਪੋਸਟ- ਸੁਖਬੀਰ ਸਿੰਘ) – ਸਵੀਪ ਮੁਹਿੰਮ ਤਹਿਤ ਵੋਟਰਾਂ ਨੂੰ ਜਾਗਰੂਕ ਕਰਨ ਲਈ ਅੱਜ ਛੇਹਰਟਾ ਤੋਂ ਯੂਨੀਵਰਸਿਟੀ, ਖਾਲਸਾ ਕਾਲਜ, ਰਣਜੀਤ ਐਵੀਨਿਊ ਰਤਨ ਸਿੰਘ ਚੌਂਕ ਮਾਈ ਭਾਗੋ ਕਾਲਜ ਤੋਂ ਹੁੰਦਾ ਹੋਇਆ ਨਾਗ ਕਲਾਂ ਸਕੂਲ ਤੋਂ ਬੱਸ ਸਟੈਂਡ ਮਜੀਠਾ ਤੱਕ ਇਕ ਰੋਡ ਸ਼ੋਅ ਦਾ ਆਯੋਜਨ ਕੀਤਾ ਗਿਆ।ਇਸ ਰੋਡ ਸ਼ੋਅ ਦੌਰਾਨ ਸਵੀਪ …
Read More »1039 ਬੂਥਾਂ `ਤੇ ਚੋਣ ਕਮਿਸ਼ਨ ਦੀ ਰਹੇਗੀ ਸਿੱਧੀ ਨਜ਼ਰ
ਅੰਮ੍ਰਿਤਸਰ, 17 ਮਈ (ਪੰਜਾਬ ਪੋਸਟ- ਸੁਖਬੀਰ ਸਿੰਘ) – 19 ਮਈ ਨੂੰ ਪੈ ਰਹੀਆਂ ਲੋਕ ਸਭਾ ਦੀਆਂ ਵੋਟਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਕਮਿਸ਼ਨ ਵੱਲੋਂ ਆਏ ਚੋਣ ਅਬਜ਼ਰਵਰ ਸਮੀਰ ਵਰਮਾ ਆਈ.ਏਐਸ ਨੇ ਅੱਜ ਜ਼ਿਲ੍ਹਾ ਪ੍ਰਸ਼ਾਸਨ ਨਾਲ ਮਿਲ ਕੇ ਚੋਣ ਤਿਆਰੀਆਂ ਦਾ ਜਾਇਜ਼ਾ ਲਿਆ।ਜ਼ਿਲ੍ਹਾ ਚੋਣ ਅਧਿਕਾਰੀ ਸ਼ਿਵਦੁਲਾਰ ਸਿੰਘ ਢਿੱਲੋਂ ਨੇ ਦੱਸਿਆ ਕਿ ਜਿਲ੍ਹੇ ਵਿਚ ਪੈਂਦੇ 11 ਵਿਧਾਨ ਸਭਾ ਹਲਕਿਆਂ ਵਿਚ 2028 …
Read More »17 ਮਈ ਦੀ ਸ਼ਾਮ ਤੋਂ ਵੋਟਾਂ ਖਤਮ ਹੋਣ ਤੱਕ ਸ਼ਰਾਬ ਦੀ ਵਿਕਰੀ `ਤੇ ਰੋਕ
ਅੰਮ੍ਰਿਤਸਰ, 17 ਮਈ (ਪੰਜਾਬ ਪੋਸਟ- ਸੁਖਬੀਰ ਸਿੰਘ) – ਜਿਲ੍ਹਾ ਚੋਣ ਅਧਿਕਾਰੀ ਸ਼ਿਵਦੁਲਾਰ ਸਿੰਘ ਢਿਲੋਂ ਅਨੁਸਾਰ ਜਿਲ੍ਹੇ ਵਿੱਚ ਲੋਕ ਸਭਾ ਚੋਣਾਂ ਵਾਲੇ ਦਿਨ ਤੋਂ 48 ਘੰਟੇ ਪਹਿਲਾਂ ‘ਡਰਾਈ ਡੇਅ’ ਰੱਖਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ।ਉਨਾਂ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ `ਤੇ ਵੋਟਾਂ ਵਾਲੇ ਦਿਨ 19 ਮਈ 2019 ਤੋਂ 48 ਘੰਟੇ ਪਹਿਲਾਂ ਜਿਲ੍ਹੇ ਅੰਦਰ ਸ਼ਰਾਬ ਦੀ ਵਿਕਰੀ ‘ਤੇ ਪੂਰਨ ਤੌਰ …
Read More »
Punjab Post Daily Online Newspaper & Print Media