Tuesday, November 24, 2026

Monthly Archives: May 2019

ਸਿਮਰਨ ਹਸਪਤਾਲ ਵਿਖੇ ਫ੍ਰੀ ਚੈਕਅੱਪ ਕੈਂਪ ਅੱਜ 1 ਮਈ ਤੋਂ – ਡਾ. ਗੁਰਮੇਜ ਸਿੰਘ ਵੀਰਮ

ਭਿੱਖੀਵਿੰਡ, 30 ਅਪ੍ਰੈਲ (ਪੰਜਾਬ ਪੋਸਟ – ਹਰਮੀਤ ਭੁੱਲਰ) – ਸਥਾਨਕ ਸਿਮਰਨ ਹਸਪਤਾਲ ਵਿਖੇ ਫ੍ਰੀ ਮੈਡੀਕਲ ਚੈਕਅੱਪ ਲਗਾਇਆ ਜਾ ਰਿਹਾ ਹੈ।ਇਸ ਸਬੰਧੀ ਜ਼ਿਆਦਾ ਜਾਣਕਾਰੀ ਦਿੰਦਿਆਂ ਹਸਪਤਾਲ ਦੇ ਮੈਨੇਜਿੰਗ ਡਾਇਰੈਕਟਰ ਡਾ: ਗੁਰਮੇਜ ਸਿੰਘ ਵੀਰਮ ਨੇ ਦੱਸਿਆ ਕਿ ਗਰੀਬਾਂ ਅਤੇ ਹੋਰ ਲੋੜਵੰਦ ਲੋਕਾਂ ਲਈ ਇੱਕ ਫ੍ਰੀ ਮੈਡੀਕਲ ਕੈਂਪ 1 ਤੋਂ 31 ਮਈ ਤੱਕ ਹਰ ਐਤਵਾਰ ਅਤੇ ਬੁੱਧਵਾਰ ਸਵੇਰੇ 10 ਵਜੇ ਤੋਂ 2 ਵਜੇ …

Read More »

ਵਿਧਾਇਕ ਸੁਖਪਾਲ ਭੁੱਲਰ ਦੀ ਅਗਵਾਈ `ਚ ਹਲਕਾ ਖੇਮਕਰਨ ਤੋਂ ਡਿੰਪਾ ਵੱਡੀ ਲੀਡ ਲੈਣਗੇ – ਬਾਠ

ਭਿੱਖੀਵਿੰਡ, 30 ਅਪ੍ਰੈਲ (ਪੰਜਾਬ ਪੋਸਟ – ਹਰਮੀਤ ਭੁੱਲਰ) -ਵਿਧਾਇਕ ਸਰਦਾਰ ਸੁਖਪਾਲ ਸਿੰਘ ਭੁੱਲਰ ਦੀ ਅਗਵਾਈ ਹੇਠ ਹਲਕਾ ਖੇਮਕਰਨ ਤੋਂ ਜਸਬੀਰ ਸਿੰਘ ਡਿੰਪਾ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰਨਗੇ।ਜਿਸ ਲਈ ਵੋਟਰ ਤੇ ਸਪੋਰਟਰ ਦਿਨ ਰਾਤ ਮਿਹਨਤ ਕਰ ਰਹੇ ਹਨ।ਬਚਿੱਤਰ ਸਿੰਘ ਬਾਠ ਡੱਲ ਨੇ ਕਿਹਾ ਕਿ ਅਕਾਲੀ ਭਾਜਪਾ ਗਠਜੋੜ ਦੀਆਂ ਨੀਤੀਆਂ ਤੋਂ ਲੋਕ ਤੰਗ ਆ ਚੁੱਕੇ ਹਨ ਤੇ ਮੋਦੀ ਸਰਕਾਰ ਨੂੰ ਚੱਲਦਾ …

Read More »

ਹਲਕਾ ਖੇਮਕਰਨ ਤੋਂ ਕਾਂਗਰਸੀ ਪਰਿਵਾਰ ਆਮ ਆਦਮੀ ਪਾਰਟੀ `ਚ ਸ਼ਾਮਲ

ਭਿੱਖੀਵਿੰਡ, 30 ਅਪ੍ਰੈਲ (ਪੰਜਾਬ ਪੋਸਟ- ਹਰਮੀਤ ਭੁੱਲਰ) – ਹਲਕਾ ਖੇਮਕਰਨ ਤੋਂ ਦਰਜਨਾਂ ਕਾਂਗਰਸੀ ਪ੍ਰੀਵਾਰ ਆਪ ਆਗੂ ਬਲਜੀਤ ਸਿੰਘ ਖਹਿਰਾ ਖੇਮਕਰਨ ਦੀ ਪ੍ਰੇਰਨਾ ਸਦਕਾ ਆਮ ਆਦਮੀ ਪਾਰਟੀ ਚ ਸ਼ਾਮਲ ਹੋੲ।ਆਪ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਤੇ ਉਮੀਦਵਾਰ ਖਡੂਰ ਸਾਹਿਬ ਮਨਜਿੰਦਰ ਸਿੰਘ ਸਿੱਧੂ ਨੇ ਸ਼ਾਮਲ ਹੋਏ ਪਰਿਵਾਰਾਂ ਦਾ ਧੰਨਵਾਦ ਕੀਤਾ ਅਤੇ ਜੀ ਆਇਆ ਆਖਿਆ।ਕਨੇਡਾ ਕਨਵੀਨਰ ਜਸਕੀਰਤ ਕੋਰ ਮਾਨ, ਉਮੀਦਵਾਰ ਅੰਮਿਤਸਰ ਕੁਲਦੀਪ ਸਿੰਘ …

Read More »

ਬਾਦਲ ਪਰਿਵਾਰ ਨੇ ਸੇਵਾਦਾਰ ਬਣ ਕੇ ਪੰਜਾਬ ਤੇ ਬਠਿੰਡਾ ਹਲਕੇ ਦੀ ਸੇਵਾ ਕੀਤੀ – ਬੀਬਾ ਬਾਦਲ

ਭੀਖੀ, 30 ਅਪ੍ਰੈਲ (ਪੰਜਾਬ ਪੋਸਟ – ਕਮਲ ਕਾਂਤ) – ਬਠਿੰਡਾ ਲੋਕ ਸਭਾ ਹਲਕੇ ਤੋਂ ਅਕਾਲੀ-ਭਾਜਪਾ ਗਠਜੋੜ ਦੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਨੇ ਚੋਣ ਪ੍ਰਚਾਰ ਲਈ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ।ਉਨਾਂ ਨੇ ਕਾਂਗਰਸ ਨੂੰ ਪੰਜਾਬ ਤੇ ਸਿੱਖ ਵਿਰੋਧੀ ਪਾਰਟੀ ਗਰਦਾਨਦਿਆਂ ਕਿਹਾ ਕਿ ਦੇਸ਼ ਤੇ ਪੰਜਾਬ `ਚ ਹਕੂਮਤ ਦੌਰਾਨ ਇਸ ਪਾਰਟੀ ਨੇ ਕਦੇ ਵੀ ਪੰਜਾਬੀਆਂ ਤੇ ਸੂਬੇ ਦੇ ਹਿਤਾਂ ਦੀ ਪਹਿਰੇਦਾਰੀ ਨਹੀਂ …

Read More »

ਫ੍ਰੀ ਸ਼ੂਗਰ ਚੈਕਅੱਪ ਕੈਂਪ ਲਾਇਆ ਗਿਆ

ਭੀਖੀ, 30 ਅਪ੍ਰੈਲ (ਪੰਜਾਬ ਪੋਸਟ – ਕਮਲ ਕਾਂਤ) – ਸ਼ਿਵ ਸ਼ੰਕਰ ਸੇਵਾ ਦਲ ਰਜਿ. ਮਾਨਸਾ ਅਰੁਨਾਏ ਵਾਲੀਆ ਵਲੋ ਖੁਸ ਕੰਪਿਊਟਰ ਲੈਬ ਦੇ ਸਹਿਯੌਗ ਨਾਲ ਫਰੀ ਸ਼ੂਗਰ ਚੈਕਅੱਪ ਕੈਂਪ ਲਾਇਆ ਗਿਆ ਜਿਸ ਵਿੱਚ 240 ਮਰੀਜ਼ਾਂ ਦਾ ਸੂਗਰ ਚੈਕ ਕੀਤਾ ਗਿਆ ਦਲ ਦੇ ਪ੍ਰਧਾਨ ਭੂਸ਼ਨ ਮੋਤੀ ਨੇ ਦੱੱਸਿਆ ਕਿ ਦਲ ਵਲੋ ਲੋਕ ਭਲਾਈ ਦੇ ਕੰਮ ਕੀਤੇ ਜਾਂਦੇ ਹਨ ਤੇ ਇਸ ਤਰ੍ਹਾਂ ਦੇ …

Read More »

ਨਗਰ ਕੌਂਸਲ ਮਾਨਸਾ ਦੇ ਜੇ.ਈ ਖਿਲਾਫ਼ ਵਟਸਐਪ `ਤੇ ਫੈਲੀ ਸੂਚਨਾ ਝੂਠੀ ਕਰਾਰ

ਗਲਤ ਸੂਚਨਾ ਫੈਲਾਉਣ ਵਾਲੇ ਖਿਲਾਫ਼ ਹੋਵੇਗੀ ਸਖ਼ਤ ਕਾਰਵਾਈ – ਡਿਪਟੀ ਕਮਿਸ਼ਨਰ ਭੀਖੀ, 30 ਅਪ੍ਰੈਲ (ਪੰਜਾਬ ਪੋਸਟ – ਕਮਲ ਕਾਂਤ) – ਨਗਰ ਕੌਂਸਲ ਮਾਨਸਾ ਵਿਖੇ ਬਤੌਰ ਜੂਨੀਅਰ ਇੰਜੀਨੀਅਰ ਕੰਮ ਕਰ ਰਹੇ ਮੇਜਰ ਸਿੰਘ ਖਿਲਾਫ਼ ਪਿਛਲੇ ਦਿਨੀ ਵਟਸਐਪ ਤੇ ਕਿਸੇ ਸ਼ਰਾਰਤੀ ਅਨਸਰ ਵਲੋਂ ਝੂਠੀ ਖ਼ਬਰ ਫੈਲਾਈ ਗਈ ਜਿਸ ਸਬੰਧੀ ਸ਼ਿਕਾਇਤ ਐਸ.ਐਸ.ਪੀ ਮਾਨਸਾ ਪਾਸ ਦਰਜ਼ ਕਰਵਾਈ ਜਾ ਚੁੱਕੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ …

Read More »

ਪੜ੍ਹਾਈ `ਚ ਪੁਜੀਸ਼ਨਾਂ ਲੈਣ ਵਾਲੇ ਬੱਚਿਆਂ ਦਾ ਕੀਤਾ ਸਨਮਾਨ

ਭੀਖੀ, 30 ਅਪ੍ਰੈਲ (ਪੰਜਾਬ ਪੋਸਟ – ਕਮਲ ਕਾਂਤ) – ਪੜਾਈ ਵਿੱਚ ਪੁਜੀਸ਼ਨਾਂ ਲੈਣ ਵਾਲੇ ਸਰਕਾਰੀ ਪ੍ਰਾਇਮਰੀ ਸਕੂਲ ਮਾਨਸਾ ਪਿੰਡ ਦੇ ਬੱਚਿਆਂ ਦਾ ਸਨਮਾਨ ਸਮਾਰੋਹ ਕਰਵਾਇਆ ਗਿਆ।ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ `ਤੇ ਜਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ੍ਰੀਮਤੀ ਰਾਜਿੰਦਰ ਕੌਰ ਪਹੁੰਚੇ।ਇਹਨਾਂ ਬੱਚਿਆਂ ਦਾ ਸਨਮਾਨ ਨਾਜਰ ਸਿੰਘ ਲੋਕ ਭਲਾਈ ਕਲੱਬ ਠੁਠਿਆਂਵਾਲੀ ਦੇ ਸਹਿਯੋਗ ਨਾਲ ਕੀਤਾ ਗਿਆ।ਜਿਲ੍ਹਾ ਸਿੱਖਿਆ ਅਫ਼ਸਰ ਮੈਡਮ ਰਾਜਿੰਦਰ ਕੌਰ ਨੇ …

Read More »

`ਵਿਸ਼ਵ ਮੂਰਤੀ ਕਲਾ ਦਿਵਸ` ਸਬੰਧੀ ਆਰਟ ਗੈਲਰੀ `ਚ 32 ਕਲਾਕ੍ਰਿਤੀਆਂ ਕੀਤੀਆਂ ਪ੍ਰਦਰਸ਼ਿਤ

ਅੰਮ੍ਰਿਤਸਰ, 30 ਅਪ੍ਰੈਲ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸਥਾਨਕ ਆਰਟ ਗੈਲਰੀ ਵਿਖੇ `ਵਿਸ਼ਵ ਮੂਰਤੀ ਕਲਾ ਦਿਵਸ` ਸਬੰਧੀ ਸਮਾਗਮ `ਚ ਬਾਲੀਵੁੱਡ ਤੋਂ ਡਾ. ਪੀ.ਸੀ ਆਦਿਤਿਆ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ।ਡਾ. ਆਦਿਤਿਆ ਆਸਕਰ ਅਤੇ ਬਾਬਾ ਸਾਹਿਬ ਫਾਲਕੇ ਐਵਾਰਡ ਨਾਲ ਸਨਮਾਨੇ ਜਾ ਚੁੱਕੇ ਹਨ।ਆਰਟ ਗੈਲਰੀ ਦੇ ਪ੍ਰਧਾਨ ਸ਼ਿਵਦੇਵ ਸਿੰਘ ਨੇ ਉਨਾਂ ਦਾ ਭਰਵਾਂ ਸਵਾਗਤ ਕੀਤਾ।               ਸੰਸਥਾ ਦੇ ਆਨ. ਜਨਰਲ ਸਕੱਤਰ ਡਾ. …

Read More »