ਪੰਜਾਬੀ ਮੁੱਢ ਕਦੀਮ ਤੋਂ ਹੀ ਸੰਗੀਤ ਦੇ ਦੀਵਾਨੇ ਰਹੇ ਹਨ। ਲੋਕ ਸੰਗੀਤ ਨਾਲ ਕਈ ਮਿੱਥਾਂ ਵੀ ਜੁੜੀਆਂ ਹੋਈਆਂ ਹਨ।ਮਲ੍ਹਾਰ ਰਾਗ ਗਾਉਣ `ਤੇ ਵਰਖਾ ਹੋਣ ਲੱਗ ਪੈਂਦੀ ਸੀ।ਦੀਪਕ ਰਾਗ ਨਾਲ ਦੀਵੇ ਜਗ ਪੈਂਦੇ ਸਨ।ਕ੍ਰਿਸ਼ਨ ਜੀ ਦੀ ਬੰਸਰੀ ਦੀ ਸੁਰੀਲੀ ਅਵਾਜ਼ ਸੁਣ ਗਊਆਂ ਮੁਗਧ ਹੋ ਜਾਂਦੀਆਂ ਸਨ।ਭਗਤ ਭਗਤਣੀਆਂ ਵੀ ਉਹਨਾਂ ਦੀ ਬੌਂਸਰੀ ਦੀ ਧੁੰਨ ਦੇ ਦੀਵਾਨੇ ਸਨ।ਸ਼ਿਵਜੀ ਦਾ ਡੰਬਰੂ ਦੇ ਵੀ …
Read More »Daily Archives: June 2, 2019
ਮਾਂ ਬਾਪ
ਨੂੰਹ, ਸੱਸ ਸੌਹਰੇ ਨੂੰ ਮਾਂ-ਬਾਪ ਸਮਝੇ, ਬਿਰਧ ਆਸ਼ਰਮ ਕਦੇ ਵੀ ਨਾ ਬਣਦੇ। ਬੁੱਢੇ ਵਾਰੇ ਕਿਉਂ ਇਨ੍ਹਾਂ ਨੂੰ ਘਰੋਂ ਕੱਢੋ, ਪਰਿਵਾਰ ਲਈ ਸੀ ਸੰਘਣੀ ਛਾਂ ਬਣਦੇ। ਲਾਡ ਪਿਆਰ ਨਾਲ ਬੱਚੇ ਨੂੰ ਪਾਲਦੇ ਨੇ, ਇਹ ਤਾਂ ਨਿਥਾਵਿਆਂ ਲਈ ਥਾਂ ਬਣਦੇ। `ਸੁਖਬੀਰ` ਹੋਵੇ ਆਪਣੀ ਔਲਾਦ ਚੰਗੀ, ਘਰ ਵਿੱਚ ਸਵਰਗ ਫਿਰ ਤਾਂ ਬਣਦੇ। ਸੁਖਬੀਰ ਸਿੰਘ ਖੁਰਮਣੀਆਂ ਅੰਮ੍ਰਿਤਸਰ। ਮੋ- 9855512677
Read More »ਸਟੇਟਸ (ਮਿੰਨੀ ਕਹਾਣੀ)
“ਯਾਰ ਆ ਦਿਲਦਾਰ ਸਿੰਘ ਐਵੇਂ ਈ ਸਟੇਟਸ ਬਦਲ ਬਦਲ ਕੇ ਪਾਈ ਜਾਂਦਾ ਆਪਣੇ ਮੋਬਾਇਲ `ਤੇ ਹਰ ਰੋਜ਼! ਕਦੇ ਖਿਡਾਉਣ ਦਾ, ਕਦੇ ਸੈਮੀਨਾਰ ਲਗਾਉਣ ਦਾ, ਕਦੇ ਕੋਈ ਫ਼ਿਲਮ ਬਣਾਉਣ ਦਾ, ਕਦੇ ਭੰਗੜਾ ਪਵਾਉਣ ਦਾ, ਕਦੇ ਲੋੜਵੰਦਾਂ ਨੂੰ ਵਰਦੀਆਂ ਵੰਡਣ ਦਾ, ਕਦੇ ਕਿਸੇ ਆਲ੍ਹਾ ਅਫ਼ਸਰ ਵੱਲੋਂ ਸਨਮਾਨਿਤ ਹੋਣ ਦਾ, ਕਦੇ ਕਿਸੇ ਨੂੰ ਸਨਮਾਨਿਤ ਕਰਨ ਦਾ ਤੇ ਕਦੇ ਵੱਡੇ-ਵੱਡੇ ਲੈਕਚਰ ਦੇਣ ਦਾ…।”ਨਿਰਾਸ਼ਾ …
Read More »ਹੁਣ ਜਮਾਨਾ ਲੰਘ ਗਿਆ…
ਹੁਣ ਜਮਾਨਾ ਲੰਘ ਗਿਆ ਪਰਾਲੀ ਦੇ ਢੇਰ `ਤੇ ਛਾਲਾਂ ਮਾਰਨ ਦਾ, ਪਤੰਗਾਂ ਫੜਦੇ ਫੜਦੇ ਦੂਜੇ ਪਿੰਡ ਪਹੁੰਚ ਜਾਣ ਦਾ, ਘਲਾੜੀ ਤੇ ਬਹਿ ਕੇ ਤੱਤਾ ਤੱਤਾ ਗੁੜ ਖਾਣ ਦਾ, ਆਂਉਦੇ ਦਸ-ਬਾਰਾਂ ਗੰਨੇ ਘਰ ਨੂੰ ਲਿਆਉਣ ਦਾ, ਬੁਰਾ ਨੀ ਮਨਾਉਣਾ ਪਿੰਡ ਦੇ ਸਿਆਣੇ ਬੰਦੇ ਦੀ ਘੂਰ ਦਾ ਆਪ ਨਹਾਉਣਾ ਤੇ ਟੋਭਿਆਂ `ਚ ਮਹੀਆਂ ਨੂੰ ਨਵਾਉਣ ਦਾ ਮਖਾਣੇ ਖਿੱਲਾਂ ਪਕੋੜੀਆਂ ਚ ਰਲਾ ਕੇ …
Read More »ਸ਼ਹੀਦ ਭਗਵਾਨ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) `ਚ ਸਾਈਕਲ ਵੰਡੇ
ਲੌਂਗੋਵਾਲ/ ਸੰਗਰੂਰ, 2 ਜੂਨ (ਪੰਜਾਬ ਪੋਸਟ- ਜਗਸੀਰ ਲੌਂਗੋਵਾਲ) – ਸ਼ਹੀਦ ਭਗਵਾਨ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਵਿਖੇ ਚੇਅਰਮੈਨ ਜਗਤਾਰ ਸਿੰਘ ਦੀ ਅਗਵਾਈ ਹੇਠ ਵਿਦਿਆਰਥਣਾਂ ਨੂੰ ਸਾਈਕਲ ਵੰਡਦੇ ਹੋਏ ਪ੍ਰਿੰਸੀਪਲ ਕਰਮਜੀਤ ਕੌਰ, ਲੈਕਚਰਾਰ ਜਗਰੂਪ ਸਿੰਘ, ਪਵਨ ਕੁਮਾਰ, ਲੀਲ੍ਹਾ ਰਾਣੀ, ਛਿੰਦਰਪਾਲ ਕੌਰ, ਪਰਮਜੀਤ ਕੌਰ ਅਤੇ ਨਾਜਰ ਸਿੰਘ ਚਹਿਲ।
Read More »ਇਸਤਰੀ ਜਾਗ੍ਰਿਤੀ ਮੰਚ ਵਲੋਂ ਜਾਗਰੂਕਤਾ ਸੈਮੀਨਾਰ
ਲੌਂਗੋਵਾਲ/ ਸੰਗਰੂਰ, 2 ਜੂਨ (ਪੰਜਾਬ ਪੋਸਟ- ਜਗਸੀਰ ਲੌਂਗੋਵਾਲ) – ਇਸਤਰੀ ਜਾਗ੍ਰਿਤੀ ਮੰਚ ਵਲੋਂ ਸਥਾਨਕ ਬਾਬਾ ਫ਼ਰੀਦ ਇੰਸਟੀਚਿਊਟ ਆਫ਼ ਅਡਵਾਂਸ ਐਜੂਕੇਸ਼ਨ ਸੰਸਥਾ ਵਿਖੇ ਸਿਲਾਈ ਦਾ ਕੋਰਸ ਕਰ ਰਹੀਆਂ ਲੜਕੀਆਂ ਨੂੰ ਔਰਤਾਂ ਦੀ ਮੌਜੂਦਾ ਸਥਿਤੀ ਬਾਰੇ ਜਾਗਰੂਕ ਕਰਨ ਸੰਬੰਧੀ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ।ਆਪਣੇ ਭਾਸ਼ਣ ਦੌਰਾਨ ਇਸਤਰੀ ਜਾਗ੍ਰਿਤੀ ਮੰਚ ਪੰਜਾਬ ਜਨਰਲ ਸਕੱਤਰ ਅਮਨਦੀਪ ਕੌਰ ਦਿਓਲ ਨੇ ਔਰਤਾਂ ਨੂੰ ਆਪਣੀ ਸ਼ਕਤੀ ਨੂੰ …
Read More »ਸਰਕਾਰੀ ਸਕੂਲ ਨੂੰ ਵਾਟਰ ਕੂਲਰ ਦੇ ਕੇ ਸਮਾਜਸੇਵੀ ਨੇ ਪੁੰਨ ਖੱਟਿਆ
ਲੌਂਗੋਵਾਲ/ ਸੰਗਰੂਰ, 2 ਜੂਨ (ਪੰਜਾਬ ਪੋਸਟ- ਜਗਸੀਰ ਲੌਂਗੋਵਾਲ) – ਸਰਕਾਰੀ ਪ੍ਰਾਇਮਰੀ ਸਕੂਲ ਬੱਲੋ ਪੱਤੀ ਚੀਮਾ ਮੰਡੀ ਵਿਖੇ ਗਰਮੀ ਨੂੰ ਮੁੱਖ ਰੱਖਦਿਆਂ ਹੋਇਆਂ ਸਮਾਜ ਸੇਵੀ ਗੁਰਜੰਟ ਸਿੰਘ ਮਾਨ (ਲਾਲ ਸਿੰਘ) ਵਲੋਂ ਸਕੂਲੀ ਬਚਿਆਂ ਲਈ ਵਾਟਰ ਕੂਲਰ ਦੇ ਕੇ ਭਲਾਈ ਕਾਰਜ਼ ਕੀਤਾ ਗਿਆ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਟੀਚਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਸਕੂਲ ‘ਚ ਬੱਚਿਆਂ ਨੂੰ ਪੀਣ ਵਾਲੇ ਪਾਣੀ ਦੀ ਸਮੱਸਿਆ …
Read More »ਪੀ.ਪੀ.ਐਸ ਚੀਮਾ ਵਿਖੇ ਕਰਵਾਇਆ ਸਹੋਦਿਆ ਇੰਟਰ ਸਕੂਲ ਪੇਂਟਿੰਗ ਮੁਕਾਬਲਾ
ਲੌਂਗੋਵਾਲ/ ਸੰਗਰੂਰ, 2 ਜੂਨ (ਪੰਜਾਬ ਪੋਸਟ- ਜਗਸੀਰ ਲੌਂਗੋਵਾਲ) – ਪੈਰਾਮਾਊਂਟ ਪਬਲਿਕ ਸਕੂਲ ਚੀਮਾਂ ਵਿਖੇ `ਵਾਤਾਵਰਨ ਬਚਾਓ` ਵਿਸ਼ੇ `ਤੇ ਸਾਹੋਦਿਆ ਇੰਟਰ ਸਕੂਲ ਪੇਂਟਿੰਗ ਮੁਕਾਬਲਾ ਕਰਵਾਇਆ ਗਿਆ।ਜਿਸ ਵਿੱਚ ਜ਼ੋਨ ਦੇ ਲਗਭਗ 15 ਸਕੂਲਾਂ ਨੇ ਭਾਗ ਲਿਆ।ਸਹੋਦਿਆ ਗਰੁੱਪ ਦੀਆਂ ਹਦਾਇਤਾਂ ਅਨੁਸਾਰ ਜਿਸ ਸਕੂਲ ਵਿੱਚ ਇਹ ਕੰਪੀਟੀਸ਼ਨ ਕਰਵਾਇਆ ਜਾਂਦਾ ਹੈ, ਉਸ ਸਕੂਲ ਦੇ ਬੱਚੇ ਇਸ ਵਿੱਚ ਭਾਗ ਨਹੀਂ ਲੈ ਸਕਦੇ।ਮੁੱਖ ਨਿਰੀਖਕ ਵਜੋਂ ਕੈਂਬਰਿਜ਼ ਇੰਟਰਨੈਸ਼ਨਲ …
Read More »‘ਗਰੈਫ਼ਿਟੀ’ ਕਲਾ ਦੇ ਰਾਹੀਂ ਬੇਟੀਆਂ ਨੂੰ ਅੱਗੇ ਵਧਣ ਲਈ ਕੀਤਾ ਪ੍ਰੇਰਿਤ
ਜ਼ਿੰਦਗੀ ਦੀਆਂ ਚੁਣੌਤੀਆਂ ਨੂੰ ਆਪਣੀ ਹਿੰਮਤ ਸਦਕਾ ਦੂਰ ਕਰਨ ਦੇ ਸਮਰੱਥ ਹਨ ਧੀਆਂ -ਘਨਸ਼ਿਆਮ ਥੋਰੀ ਲੌਂਗੋਵਾਲ/ ਸੰਗਰੂਰ, 2 ਜੂਨ (ਪੰਜਾਬ ਪੋਸਟ- ਜਗਸੀਰ ਲੌਂਗੋਵਾਲ) – ਗਰੈਫ਼ਿਟੀ ਕਲਾ ਰਾਹੀਂ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਮੁਹਿੰਮ ਨੂੰ ਲੋਕ ਲਹਿਰ ਦੇ ਰੂਪ ਵਜੋਂ ਉਤਸ਼ਾਹਿਤ ਕਰਨ ਲਈ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਵਿਸ਼ੇਸ਼ ਉਦਮ ਕੀਤਾ ਹੈ।ਨੈਸ਼ਨਲ ਹਾਈਵੇ 7 ’ਤੇ ਭਵਾਨੀਗੜ੍ਹ ਦੇ ਪੁੱਲ ਨੂੰ ਵੱਡ-ਅਕਾਰੀ ਗਰੈਫ਼ਿਟੀ ਰਾਹੀਂ …
Read More »ਈ-ਸੇਵਾ ਰਾਹੀਂ ਮਿਲ ਸਕਣਗੇ ਬਿਨੈਕਾਰਾਂ ਨੂੰ ਜਾਤੀ ਪ੍ਰਮਾਣ ਪੱਤਰ – ਵਧੀਕ ਡਿਪਟੀ ਕਮਿਸ਼ਨਰ
ਲੌਂਗੋਵਾਲ/ ਸੰਗਰੂਰ, 2 ਜੂਨ (ਪੰਜਾਬ ਪੋਸਟ- ਜਗਸੀਰ ਲੌਂਗੋਵਾਲ) – ਪੰਜਾਬ ਸਰਕਾਰ ਦੇ ਸਮਾਜਿਕ ਨਿਆਂ ਅਤੇ ਸ਼ਸ਼ਕਤੀਕਰਨ ਅਤੇ ਘੱਟ ਗਿਣਤੀ ਵਿਭਾਗ ਵੱਲੋਂ ਈ-ਡਿਸਟ੍ਰਿਕਟ ਪ੍ਰੋਜੈਕਟ ਦੇ ਤਹਿਤ ਈ-ਸੇਵਾ ਪੰਜਾਬ ਨਾਂ ਦੀ ਨਵੀਂ ਐਪਲੀਕੇਸ਼ਨ ਲਾਗੂ ਕੀਤੀ ਗਈ ਹੈ।ਇਹ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਰਾਜੇਸ਼ ਤ੍ਰਿਪਾਠੀ ਨੇ ਦੱਸਿਆ ਕਿ ਇਸ ਸੇਵਾ ਤਹਿਤ ਐਸ.ਸੀ, ਬੀ.ਸੀ ਅਤੇ ਓ.ਬੀ.ਸੀ ਵਰਗਾਂ ਨੂੰ ਈ-ਸੇਵਾ ਐਪਲੀਕੇਸ਼ਨ ਦੇ ਰਾਹੀਂ ਜਾਤੀ …
Read More »
Punjab Post Daily Online Newspaper & Print Media