ਲੌਂਗੋਵਾਲ, 4 ਜੂਨ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਡਾਇਰੈਕਟੋਰੇਟ ਯੁਵਕ ਸੇਵਾਵਾਂ ਵਿਭਾਗ ਪੰਜਾਬ ਦੀ ਸਰਪ੍ਰਸਤੀ ਹੇਠ ਨੌਜਵਾਨਾਂ ਅੰਦਰ ਸਮਾਜਿਕ, ਮਾਨਸਿਕ ਵਿਕਾਸ ਦੀ ਮਜ਼ਬੂਤੀ ਅਤੇ ਨੈਤਿਕ ਕਦਰਾਂ ਕੀਮਤਾਂ ਦੀ ਭਾਵਨਾ ਪੈਦਾ ਕਰਨ ਦੇ ਮੰਤਵ ਨਾਲ ਜੂਨ-ਜੁਲਾਈ ਮਹੀਨੇ ਤੋਂ ਹਿਮਾਚਲ ਪ੍ਰਦੇਸ਼ ਅਤੇ ਉਤਰਾਖੰਡ ਦੀਆਂ ਵੱਖ ਵੱਖ ਥਾਵਾਂ ਉੁੱਪਰ ਹਾਈਕਿੰਗ, ਟਰੈਕਿੰਗ ਅਤੇ ਯੂੂ ਲੀਡਰਸ਼ਿਪ ਕੈਂਪਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ।ਇਸ ਸਬੰਧੀ …
Read More »Daily Archives: June 5, 2019
ਮਾਤਾ ਦਰਸ਼ਨਾਂ ਦੇਵੀ ਦੇ ਦਿਹਾਂਤ `ਤੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ
ਲੌਂਗੋਵਾਲ, 4 ਜੂਨ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਭਾਰਤੀ ਜਨਤਾ ਪਾਰਟੀ ਦੇ ਮੰਡਲ ਪ੍ਰਧਾਨ ਰਾਜੀਵ ਮਿੰਟਾ, ਗਊ ਭਗਤ ਸੰਜੀਵ ਵਿੱਕਾ, ਸੰਦੀਪ ਕੁਮਾਰ ਤੇ ਸੰਜੇ ਕੁਮਾਰ ਨੂੰ ਉਸ ਸਮੇਂ ਭਾਰੀ ਸਦਮਾ ਲੱਗਾ, ਜਦੋਂ ਉਨਾਂ ਦੇ ਮਾਤਾ ਸ਼੍ਰੀਮਤੀ ਦਰਸ਼ਨਾ ਦੇਵੀ ਦਾ ਅਚਾਨਕ ਦਿਹਾਂਤ ਹੋ ਗਿਆ।ਉਨ੍ਹਾਂ ਦੇ ਅੰਤਿਮ ਸੰਸਕਾਰ ਮੌਕੇ ਭਾਰੀ ਗਿਣਤੀ ਵਿਚ ਧਾਰਮਿਕ, ਸਮਾਜਿਕ ਤੇ ਰਾਜਨੀਤਕ ਨੇਤਾ ਹਾਜ਼ਰ ਹੋਏ।ਇਸੇ ਦੌਰਾਨ ਅਗਰਵਾਲ …
Read More »ਯੂਨਾਈਟਿਡ ਹਿੰਦੂ ਫ਼ਰੰਟ ਦੇ ਕਾਰਜਕਾਰੀ ਪ੍ਰਧਾਨ ਜੈ ਭਗਵਾਨ ਗੋਇਲ ਸਨਮਾਨਿਤ
ਸੁਨਾਮ, 4 ਜੂਨ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਯੂਨਾਇਟਡ ਹਿੰਦੂ ਫ਼ਰੰਟ ਦੇ ਕਾਰਜਕਾਰੀ ਪ੍ਰਧਾਨ ਜੈ ਭਗਵਾਨ ਗੋਇਲ ਦਾ ਭਾਜਪਾ ਦੇ ਸਾਬਕਾ ਜਰਨਲ ਸਕੱਤਰ ਸ਼ੰਕਰ ਬਾਂਸਲ ਦੇ ਦਫ਼ਤਰ ਪਹੁੰਚਣ ਤੇ ਸਮੂਹ ਭਾਜਪਾ ਆਗੂ ਅਤੇ ਵਰਕਰਾਂ ਵਲੋਂ ਯੂਗੇਸ ਗਰਗ ਦੀ ਅਗਵਾਈ ਹੇਠ ਸਨਮਾਨਿਤ ਕੀਤਾ ਗਿਆ।ਜੈ ਭਗਵਾਨ ਗੋਇਲ ਨੇ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ …
Read More »Amandeep Group of Hospitals celebrated World Menstrual Hygiene Day
Dr. Anupreet Kaur delivered talk on importance of Menstrual Hygiene Amritsar, June 4 (Punjab Post Bureau) – World Menstrual Hygiene Day was celebratedby Amandeep Group of Hospitals at Govt Girls Senior Secondary School Mall Road in association with & under the able guidance of District Administration. Dr. Anupreet Kaur from Amandeep Hospital delivered a lecture on the importance of Menstrual Hygiene and its disposal. …
Read More »8ਵੇਂ ਸਮਰ ਆਰਟ ਕੈਂਪ ਤੇ ਫੈਸਟੀਵਲ 2019 ਦੌਰਾਨ ਖੇਡਿਆ ਨਾਟਕ `ਮੁਰਗੀਖਾਨਾ`
ਅੰਮ੍ਰਿਤਸਰ, 4 ਜੂਨ (ਪੰਜਾਬ ਪੋਸਟ -ਦੀਪ ਦਵਿੰਦਰ ਸਿੰਘ) – ਉਤਰੀ ਜੋਨ ਕਲਚਰਲ ਸੈਂਟਰ ਪਟਿਆਲਾ ਦੇ ਸਹਿਯੋਗ ਨਾਲ ਸਥਾਨਕ ਆਰਟ ਗੈਲਰੀ ਵਿਖੇ 8ਵੇਂ ਸਮਰ ਆਰਟ ਕੈਂਪ ਤੇ ਫੈਸਟੀਵਲ 2019 ਸ਼ੁਰੂ ਹੋਇਆ।ਜੂਨ ਮਹੀਨੇ ਦੌਰਾਨ ਚੱਲਣ ਵਾਲੇ ਇਸ ਆਰਟ ਕੈਂਪ `ਚ ਜਿਥੇ ਉਭਰਦੇ ਕਲਾਕਾਰਾਂ ਨੂੰ ਮਾਹਿਰ ਆਰਟਿਸਟ ਕਲਾ ਦੇ ਗੁਰ ਸਿਖਾਉਣਗੇ ਉਥੇ ਸ਼ਹਿਰੀਆਂ ਦੇ ਮਨੋਰੰਜ਼ਨ ਲਈ ਪ੍ਰਦਰਸ਼ਨੀਆਂ ਤੇ ਕਲਾ ਨਾਲ ਸਬੰਧਤ ਵੱਖ-ਵੱਖ ਵੰਨਗੀਆਂ …
Read More »Capacity Building Programme held at DAV Public School
Amritsar, June 4 (Punjab Post Bureau) – Under the aegis of DAV CAE, DAV CMC New Delhi two days ‘Capacity Building Programme’ for teachers was held at DAV Public School Lawrence Road Amritsar. The workshop was conducted for various subjects– Mathematics, Science, Fine Arts, Physical Education, Yoga, Music /Dance, Computers and EEDP (Early Education Development Programme). As many as 475 …
Read More »ਗਰਭਵਤੀ ਔਰਤ ਨੂੰ ਡਾਕਟਰ ਦੀ ਰਾਇ ਅਨੁਸਾਰ ਟੈਸਟ ਕਰਵਾਉਣੇ ਜਰੂਰੀ -ਮੀਨਾ ਦੇਵੀ
ਅੰਮ੍ਰਿਤਸਰ, 4 ਜੂਨ (ਪੰਜਾਬ ਪੋਸਟ – ਸੁਖਬੀਰ ਸਿੰਘ) – ਜਿਲ੍ਹਾ ਪੋ੍ਰਗਰਾਮ ਅਫਸਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਕਬੀਰ ਮੰਦਿਰ ਵੱਡਾ ਹਰੀਪੁਰਾ ਵਿਖੇ ਪੋਸ਼ਣ ਅਭਿਆਨ ਪ੍ਰੋਗਰਾਮ ਕਰਵਾਇਆ ਗਿਆ।ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਮੈਡਮ ਮੀਨਾ ਦੇਵੀ ਸੀ.ਡੀ.ਪੀ.ਓ ਨੇ ਕਿਹਾ ਕਿ ਗਰਭਵਤੀ ਔਰਤਾਂ, ਦੁੱਧ ਪਿਲਾਉ ਔਰਤਾਂ, 0 ਤੋਂ 6 ਸਾਲ ਤੱਕ ਦੇ ਬੱਚੇ ਇਸ ਅਭਿਆਨ ਦੇ ਵਿਸ਼ੇਸ਼ ਲਾਭਪਾਤਰੀ ਹਨ। ਮੈਡਮ ਮੀਨਾ ਦੇਵੀ …
Read More »ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵੱਖ ਵੱਖ
ਸਰਕਾਰੀ ਸਕੂਲਾਂ ਵਿੱਚ ਕਰਵਾਏ ਗਏ ਸ਼ਬਦ ਗਾਇਨ ਮੁਕਾਬਲੇ ਅੰਮ੍ਰਿਤਸਰ, 4 ਜੂਨ (ਪੰਜਾਬ ਪੋਸਟ – ਸੁਖਬੀਰ ਸਿੰਘ) – ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਬੱਚਿਆਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ਸਿਖਿਆਵਾਂ ਅਤੇ ਜੀਵਨੀ ਤੋਂ ਜਾਣੂ ਕਰਵਾਉਣ ਲਈ ਵੱਖ-ਵੱਖ ਸਕੂਲਾਂ ਵਿੱਚ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼ਬਦ ਗਾਇਨ ਮੁਕਾਬਲੇ ਕਰਵਾਏ ਗਏ।ਇਸੇ ਹੀ ਲੜੀ ਤਹਿਤ ਅੱਜ ਸਰਕਾਰੀ ਸੀਨੀਅਰ ਸੈਕੰਡਰੀ …
Read More »ਸਰਕਾਰ ਵੱਲੋਂ ਗੁਰੂ ਨਾਨਕ ਸਾਹਿਬ ਦੀ ਯਾਦ ਵਿਚ ਲਗਾਏ ਜਾ ਰਹੇ ਨੇ ਰੁੱਖ – ਸੋਨੀ
ਫਿੱਕੀ ਫਲੋਅ ਦੇ ‘ਗੋ ਗਰੀਨ’ ਪ੍ਰਾਜੈਕਟ ਦੀ ਕੀਤੀ ਸ਼ੁਰੂਆਤ ਅੰਮ੍ਰਿਤਸਰ, 4 ਜੂਨ (ਪੰਜਾਬ ਪੋਸਟ – ਸੁਖਬੀਰ ਸਿੰਘ) – ਸਿੱਖਿਆ ਮੰਤਰੀ ਓ.ਪੀ ਸੋਨੀ ਨੇ ਅੱਜ ਗੁੰਮਟਾਲਾ ਸੜਕ ਉਤੇ ਜਾਗਰੂਕ ਇਸਤਰੀਆਂ ਦੀ ਸੰਸਥਾ ‘ਫਿਕੀ ਫਲੋਅ’ ਵੱਲੋਂ ਸ਼ੁਰੂ ਕੀਤੇ ਗਏ ‘ਗੋ ਗਰੀਨ’ ਪ੍ਰਾਜੈਕਟ ਦੀ ਸ਼ੁਰੂਆਤ ਕਰਦੇ ਕਿਹਾ ਕਿ ਜੇਕਰ ਆਪਾਂ ਸਾਰੇ ਆਪਣਾ ਭਵਿੱਖ, ਜਿਸ ਵਿਚ ਸਾਡੇ ਬੱਚੇ, ਪੋਤਰੇ-ਪੋਤਰੀਆਂ, ਦੋਹਤੇ-ਦੋਹਤੀਆਂ ਵੀ ਸ਼ਾਮਿਲ ਹਨ, ਚਾਹੁੰਦੇ …
Read More »ਆਰਥਿਕ ਤੌਰ ’ਤੇ ਕਮਜ਼ੋਰ ਵਰਗ ਦੇ 10 ਫੀਸਦੀ ਰਾਖਵੇਂਕਰਨ ਲਈ ਆਮਦਨ ਸਰਟੀਫਿਕੇਟ ਜ਼ਰੂਰੀ – ਡੀ.ਸੀ
ਸਾਰੇ ਵਸੀਲਿਆਂ ਤੋਂ ਅੱਠ ਲੱਖ ਰੁਪਏ ਤੋਂ ਘੱਟ ਹੋਣੀ ਚਾਹੀਦੀ ਹੈ ਪਰਿਵਾਰ ਦੀ ਸਾਲਾਨਾ ਆਮਦਨ ਅੰਮ੍ਰਿਤਸਰ, 4 ਜੂਨ (ਪੰਜਾਬ ਪੋਸਟ – ਸੁਖਬੀਰ ਸਿੰਘ) – ਸਰਕਾਰ ਵੱਲੋਂ ਆਮ ਵਰਗ ਦੇ ਆਰਥਿਕ ਤੌਰ ’ਤੇ ਕਮਜ਼ੋਰ (ਈ. ਡਬਲਿਊ.ਐਸ) ਵਿਅਕਤੀਆਂ ਲਈ 10 ਫੀਸਦੀ ਰਾਖਵੇਂਕਰਨ ਦੇ ਫੈਸਲੇ ਦਾ ਲਾਭ ਲੈਣ ਲਈ ਆਮਦਨ ਸਰਟੀਫਿਕੇਟ ਜ਼ਰੂਰੀ ਹੈ। ਇਹ ਜਾਣਕਾਰੀ ਦਿੰਦੇ ਹੋਏ ਸ਼ਿਵਦੁਲਾਰ ਸਿੰਘ ਢਿਲੋਂ ਡਿਪਟੀ ਕਮਿਸ਼ਨਰ ਨੇ …
Read More »
Punjab Post Daily Online Newspaper & Print Media