ਬਹੁਤ ਹੀ ਬੇ ਰੌਣਕਾ ਤੇ ਉਦਾਸੀ ਭਰਿਆ ਦਿਨ ਚੜ੍ਹਿਆ ਸੀ। ਉਸ ਦਾ ਸਿਵਾ ਲਟ ਲਟ ਬਲ ਰਿਹਾ ਸੀ। ਮਾਹੌਲ ਬਹੁਤ ਹੀ ਗਮਗੀਨ ਸੀ।ਹਰ ਕੋਈ ਦੁੱਖ ਵਿੱਚ ਡੁੱਬਿਆ ਹੋਇਆ ਸੀ।ਮਾਂ ਪਿਉ ਦੀਆਂ ਅੱਖਾਂ ਵਿੱਚ ਅੱਥਰੂ ਮੁੱਕ ਚੁੱਕੀ ਸਨ।ਇਸ ਦੁੱਖ ਤੇ ਸੰਨਾਟੇ ਭਰੇ ਮਾਹੌਲ ਵਿੱਚ ਸਿਰਫ਼ ਭਰਾ ਦੇ ਰੋਣੇ ਦੀ ਆਵਾਜ਼ ਆ ਰਹੀ ਸੀ। ਭਰਾ ਦੀਆਂ ਅੱਖਾਂ ਵਿਚੋਂ ਹੰਝੂ ਨਹੀਂ ਸੀ …
Read More »Daily Archives: June 18, 2019
ਖ਼ਤਰੇ ਦੀ ਘੰਟੀ (ਮਿੰਨੀ ਕਹਾਣੀ)
“ਨਿਰੰਜਣ ਸਿਹਾਂ, ਜਦੋਂ ਅਸੀਂ ਆਪਣੇ ਘਰੇ ਨਵਾਂ ਨਵਾਂ ਫੋਨ ਲਗਵਾਇਆ ਤਾਂ ਸਾਡੇ ਸਾਰੇ ਪਰਿਵਾਰ ਨੂੰ ਐਨਾ ਚਾਅ ਚੜ੍ਹਿਆ ਕਿ ਉਸ ਦਿਨ ਸਾਰਿਆਂ ਨੇ ਰੋਟੀ ਵੀ ਉਹਦੇ ਕੋਲ ਬੈਠ ਕੇ ਖਾਂਦੀ, ਕਈ ਦਿਨ ਤਾਂ ਸਾਰਾ ਟੱਬਰ ਹੀ ਕਮਲਾ ਹੋਇਆ ਉਸ ਪੁਰਜੇ ਦੁਆਲੇ ਹੀ ਘੁੰਮਦਾ ਰਿਹਾ ਕਿ ਕਦੋਂ ਘੰਟੀ ਵੱਜੇ ਤੇ ਫੋਨ ਚੁੱਕੀਏ, ਜਦ ਪਹਿਲੀ ਟਰਨ-ਟਰਨ ਹੋਈ ਤਾਂ ਇੱਕ ਦੂਜੇ ਤੋਂ …
Read More »ਪਿੰਜ਼ਰ
ਕੁੱਝ ਕੁ ਦਿਨਾਂ ਤੋਂ ਮਨ ਉਦਾਸ ਜਿਹਾ ਸੀ।ਹਰ ਰੋਜ਼ ਓਹੀ ਘਰ ਦਾ ਕੰਮ-ਕਾਰ ਫਿਰ ਕਿਸੇ ਦੇ ਆਉਣ ਦੀ ਉਡੀਕ, ਸਾਰਾ ਦਿਨ ਇੰਝ ਹੀ ਲੰਘ ਜਾਂਦਾ।ਮੈਂ ਘਰ ਦਾ ਕੰਮ ਕਰ ਹੀ ਰਹੀ ਸੀ ਕਿ ਇੱਕ ਛੋਟਾ ਬੱਚਾ ਆ ਕੇ ਮੈਨੂੰ ਬੁੱਢੀ ਬੀਬੀ ਬਾਰੇ ਦੱਸਦਾ ਹੈ ਕਿ ਬੁੱਢੀ ਬੀਬੀ ਨੂੰ ਕੁੱਝ ਹੋ ਗਿਆ।ਬੁੱਢੀ ਬੀਬੀ ਜੋ ਸਾਰੇ ਪਿੰਡ ਵਿੱਚ ਕਈਆਂ ਦੇ ਘਰਾਂ …
Read More »ਡੀ.ਸੀ ਦੇ ਕਲਰਕ (ਮਿੰਨੀ ਕਹਾਣੀ)
ਚੋਣਾਂ ਦੇ ਦਿਨ ਨੇ।ਗਰਮੀਂ ਵੀ ਅੱਤ ਦੀ ਏ।ਪਵਨ ਸੋਚ ਰਿਹਾ ਸੀ ਕਿ ਅੱਜ ਤਾਂ ਮੈਂ ਟਾਈ ਛਾਈ ਲਾ ਕੇ ਈ ਜਾਊਂ ਸਿਨੇਮੇ ‘ਚ ਚੋਣਾਂ ਦੀ ਫ਼ਿਲਮ ਲਵਾਉਣ ਲਈ।ਗੁਰਮੀਤ, “ਤੂੰ ਵੀ ਅੱਜ ਟਾਈ ਛਾਈ ਲਾ ਲਈਂ ਜਰਾ।ਸਿਨੇਮੇ ‘ਚ ਜਾਣਾ ਵੋਟਾਂ ਦੇ ਪ੍ਰਚਾਰ ਦੀ ਫ਼ਿਲਮ ਲਵਾਉਣ ਲਈ”।“ਚੰਗਾ ਬਈ, ਮੇਰਾ ਕੀ ਘਸਦਾ, ਰੋਹਬ ਜਿਆ ਵੀ ਵਧ ਜੂ”, ਗੁਰਮੀਤ ਨੇ ਜਵਾਬ ਵਿਚ ਕਿਹਾ। …
Read More »Social organization ‘Gandhi Vichar Manch’ demands to resolve transportation problem
Mumbai, June 18 (Punjab Post Bureau) – Peak-hour and rising traffic congestion has become an inescapable condition at large and especially in growing metropolitan areas. In order to decongest and solve the traffic woes of its commuters, Mr. Manmohan Gupta, President of the renowned social organization ‘Gandhi Vichar Manch’ based in Borivali (West) has demanded Gopal Shetty BJP MP from …
Read More »ਜੂਨ ਦੀ ਵਰ੍ਹਦੀ ਲੂਅ `ਚ ਕਵਿਤਾਵਾਂ ਤੇ ਕਹਾਣੀਆਂ ਦੀ ਹੋਈ ਵਰਖ਼ਾ
ਸੱਤ ਘੰਟੇ ਵਿੱਚ ਪੜ੍ਹੀਆਂ ਗਈਆਂ ਸੱਤ ਵੱਡੀਆਂ ਕਹਾਣੀਆਂ ਸਮਰਾਲਾ, 18 ਜੂਨ (ਪੰਜਾਬ ਪੋਸਟ- ਇੰਦਰਜੀਤ ਕੰਗ) – ਪੰਜਾਬੀ ਸਾਹਿਤ ਸਭਾ (ਰਜਿ:) ਸਮਰਾਲਾ ਦੀ ਜੂਨ ਮਹੀਨੇ ਦੀ ਇਕੱਤਰਤਾ ਸਭਾ ਦੇ ਪ੍ਰਧਾਨ ਐਡਵੋਕੇਟ ਨਰਿੰਦਰ ਸ਼ਰਮਾ ਦੀ ਪ੍ਰਧਾਨਗੀ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਸਮਰਾਲਾ ਵਿਖੇ ਹੋਈ।ਮੀਟਿੰਗ ਦੇ ਆਰੰਭ ਵਿੱਚ ਸਭਾ ਦੇ ਸਰਪ੍ਰਸਤ ਬਿਹਾਰੀ ਲਾਲ ਸੱਦੀ ਦੇ ਵਿਆਹ ਦੀ 52ਵੀਂ ਵਰ੍ਹੇਗੰਢ, ਮਨਜੀਤ ਘਣਗਸ ਦੇ …
Read More »ਭਗਤ ਕਬੀਰ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ
ਅੰਮ੍ਰਿਤਸਰ, 18 ਜੂਨ (ਪੰਜਾਬ ਪੋਸਟ -ਗੁਰਪ੍ਰੀਤ ਸਿੰਘ) – ਸ਼੍ਰੋਮਣੀ ਕਮੇਟੀ ਵੱਲੋਂ ਭਗਤ ਕਬੀਰ ਜੀ ਦਾ ਜਨਮ ਦਿਹਾੜਾ ਸ਼ਰਧਾ ਨਾਲ ਮਨਾਇਆ ਗਿਆ।ਇਸ ਸਬੰਧੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਾਲ ਸਬੰਧਤ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ੍ਰੀ ਅਖੰਡ ਪਾਠ ਦੇ ਭੋਗ ਤੋਂ ਬਾਅਦ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਜਗਦੀਪ ਸਿੰਘ ਦੇ ਜਥੇ ਨੇ ਗੁਰਬਾਣੀ ਕੀਰਤਨ ਕਰ ਕੇ ਸੰਗਤਾਂ …
Read More »ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਮਾਮਲੇ `ਚ ਸ਼੍ਰੋਮਣੀ ਕਮੇਟੀ ਵੱਲੋਂ ਉੱਚ ਪੱਧਰੀ ਜਾਂਚ ਕਮੇਟੀ ਦਾ ਗਠਨ
ਅੰਮ੍ਰਿਤਸਰ, 18 ਜੂਨ (ਪੰਜਾਬ ਪੋਸਟ -ਗੁਰਪ੍ਰੀਤ ਸਿੰਘ) – ਸ਼੍ਰੋਮਣੀ ਕਮੇਟੀ ਵੱਲੋਂ ਕੀਤੇ ਗਏ ਐਲਾਨ ਮੁਤਾਬਿਕ ਸਿੱਖ ਰੈਫਰੈਂਸ ਲਾਇਬ੍ਰੇ੍ਰਰੀ ਦੇ ਮਾਮਲੇ ਸਬੰਧੀ ਉੱਚ ਪੱਧਰੀ ਕਮੇਟੀ ਕਾਇਮ ਕਰ ਦਿੱਤੀ ਗਈ ਹੈ।ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਗਠਿਤ ਕੀਤੀ ਗਈ ਇਸ ਪੰਜ ਮੈਂਬਰੀ ਕਮੇਟੀ ਵਿਚ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਤੇ ਬੀਬੀ ਜਗੀਰ ਕੌਰ, ਸ਼੍ਰੋਮਣੀ ਕਮੇਟੀ ਦੇ ਸਾਬਕਾ …
Read More »ਸ਼੍ਰੋਮਣੀ ਕਮੇਟੀ ਵਲੋਂ ਦੋ ਸਿੱਖਾਂ ਦੀ ਪੁਲਿਸ ਵਲੋਂ ਕੁੱਟਮਾਰ ਦੇ ਸਬੰਧੀ ਗ੍ਰਹਿ ਸਕੱਤਰ ਨੂੰ ਪੱਤਰ
ਅੰਮ੍ਰਿਤਸਰ, 18 ਜੂਨ (ਪੰਜਾਬ ਪੋਸਟ -ਗੁਰਪ੍ਰੀਤ ਸਿੰਘ) – ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਦਿੱਲੀ ਪੁਲਿਸ ਵੱਲੋਂ ਇਕ ਸਿੱਖ ਅਤੇ ਉਸ ਦੇ ਪੁੱਤਰ ਦੀ ਅਣਮਨੁੱਖੀ ਢੰਗ ਨਾਲ ਕੁਟਮਾਰ ਕਰਨ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ।ਲੌਂਗੋਵਾਲ ਨੇ ਆਖਿਆ ਕਿ ਘੱਟ ਗਿਣਤੀ ਸਿੱਖਾਂ ਨਾਲ ਅਜਿਹਾ ਅਨਿਆਂ ਭਰਿਆ ਵਰਤਾਰਾ ਦੇਸ਼ ਦੇ ਮੱਥੇ ’ਤੇ ਕਲੰਕ ਹੈ, ਜਿਸ ਦੇ ਦੋਸ਼ੀਆਂ ਨੂੰ ਸਖ਼ਤ …
Read More »ਸ੍ਰੀ ਦਰਬਾਰ ਸਾਹਿਬ ਸਮੂਹ ਵਿਖੇ ਪਾਣੀ ਨੂੰ ਮੁੜ ਧਰਤੀ ਹੇਠ ਭੇਜਣ ਲਈ ਪਲਾਂਟ ਸਥਾਪਿਤ
ਅੰਮ੍ਰਿਤਸਰ, 18 ਜੂਨ (ਪੰਜਾਬ ਪੋਸਟ -ਗੁਰਪ੍ਰੀਤ ਸਿੰਘ) – ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਪ੍ਰੀਕਰਮਾ ਦੀ ਧੋਆਈ ਲਈ ਵਰਤੇ ਜਾਂਦੇ ਅਤੇ ਬਾਰਿਸ਼ ਦੌਰਾਨ ਜਮ੍ਹਾਂ ਹੁੰਦੇ ਪਾਣੀ ਨੂੰ ਮੁੜ ਧਰਤੀ ਹੇਠ ਭੇਜਣ ਲਈ ਸ਼੍ਰੋਮਣੀ ਕਮੇਟੀ ਵਲੋਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਸਹਿਯੋਗ ਨਾਲ ਪਲਾਂਟ ਸਥਾਪਿਤ ਕੀਤਾ ਗਿਆ ਹੈ।ਇਸ ਸਬੰਧ ਵਿੱਚ ਅੱਜ ਪੰਜਾਬ ਸਰਕਾਰ ਦੇ ਆਈ.ਏ.ਐਸ ਅਧਿਕਾਰੀ ਕਾਹਨ ਸਿੰਘ ਪੰਨੂ ਡਾਇਰੈਕਟਰ ਵਾਤਾਵਰਣ ਵਲੋਂ …
Read More »
Punjab Post Daily Online Newspaper & Print Media