Officers doing to good work be rewarded and careless officers be brought books Chandigarh, June 11 (Punjab Post Bureau) – It must be ensured that all kind of free medicines being provided by the Health Department are adequately available in all the Government Hospitals and people of the to state do not have to run from pillar post to get these basic …
Read More »Monthly Archives: June 2019
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਫਤਹਿਬੀਰ ਸਿੰਘ ਦੀ ਮੌਤ `ਤੇ ਦੁੱਖ ਦਾ ਇਜ਼ਹਾਰ
ਚੰਡੀਗੜ, 1 ਜੂਨ (ਪੰਜਾਬ ਪੋਸਟ ਬਿਊਰੋ) – ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਸੰਗਰੂਰ ਦੇ ਭਗਵਾਨਪੁਰਾ `ਚ ਬੋਰਵੈਲ ਵਿਚ ਡਿੱਗੇ ਦੋ ਸਾਲਾ ਫਤਹਿਬੀਰ ਸਿੰਘ ਦੀ ਮੌਤ `ਤੇ ਦੁੱਖ ਦਾ ਇਜ਼ਹਾਰ ਕੀਤਾ ਹੈ।ਅੱਜ ਕੀਤੇ ਗਏ ਟਵੀਟ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਫਤਹਿਬੀਰ ਦੀ ਦੁਖਦਾਈ ਮੌਤ ਦੀ ਖਬਰ `ਤੇ ਉਨਾਂ ਨੂੰ ਬਹੁਤ ਦੁੱਖ ਹੋਇਆ ਹੈ।ਉਨਾਂ ਕਿਹਾ ਕਿ ਭਵਿੱਖ ਵਿੱਚ …
Read More »Very sad to hear about the tragic death of young Fatehveer – Captain Amrinder
Chandigarh, June 11 (Punjab Post Bureau) – Chief Minister of Punjab Captain Amrinder Singh tweets that ‘It is very sad to hear about the tragic death of young Fatehveer. I pray that Waheguru grants his family the strength to bear this huge loss. Have sought reports from all DCs regarding any open bore well so that such terrible accidents can …
Read More »ਸਤਿਸੰਗ ਸੁਨਣ ਨਾਲ ਮਨੁੱਖ ਦੀ ਆਤਮਾ ਜਨਮ ਮਰਨ ਤੋਂ ਛੁੱਟਦੀ ਹੈ – ਸੁਆਮੀ ਰਿਸ਼ਵ ਦੇਵ
ਭੀਖੀ/ਮਾਨਸਾ, 10 ਜੂਨ (ਪੰਜਾਬ ਪੋਸਟ – ਕਮਲ ਕਾਂਤ) – ਸ਼੍ਰੀ ਗਣੇਸ ਲਛਮੀ ਮਹਾਯੱਗ ਸੰਮਤੀ ਵਲੋਂ ਮਾਨਸਾ ਦੀ ਗਊਸ਼ਾਲਾ ਵਿਖੇ ਪਹਿਲੀ ਵਾਰ ਬਾਬਾ ਗੁਣ ਪ੍ਰਕਾਸ਼ ਜੀ ਦੇ ਆਸ਼ੀਰਵਾਦ ਨਾਲ ਕਰਵਾਈ ਜਾ ਰਹੀ ਸ੍ਰੀ ਭਾਗਵਤ ਕਥਾ ਅਤੇ ਰਾਸਲੀਲਾ ਦੇ ਪੰਜਵੇਂ ਦਿਨ ਦੀ ਜੋਤੀ ਪ੍ਰਚੰਡ ਦੀ ਰਸਮ ਕਾਂਗਰਸ ਸੇਵਾ ਦਲ ਦੇ ਜਿਲਾ ਪ੍ਰਧਾਨ ਵਿਸ਼ਾਲ ਗੋਲਡੀ ਤੇ ਉਨਾ ਦੀ ਧਰਮ ਪਤਨੀ ਵਲੋਂ ਕੀਤੀ ਗਈ। …
Read More »ਡੀ.ਏ.ਵੀ ਪਬਲਿਕ ਸਕੂਲ ਦੀ ਵਿਦਿਆਰਥਣ ਤੁਸ਼ੀਨ ਨਾਰੰਗ ਦਾ ਮੁੜ ਮੁਲਾਂਕਣ `ਚ ਉਚ ਸਥਾਨ
ਅੰਮ੍ਰਿਤਸਰ, 10 ਜੂਨ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਸੀ.ਬੀ.ਐਸ.ਈ ਜਮਾਤ ਬਾਰ੍ਹਵੀਂ ਦੇ ਮੁੜ ਮੁਲਾਂਕਣ ਦੇ ਨਤੀਜਿਆਂ ਦੇ ਨਾਲ ਇੱਕ ਵਾਰ ਫਿਰ ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਵਿਖੇ ਜਸ਼ਨ ਦਾ ਸਮਾਂ ਬਣ ਗਿਆ, ਜਦ ਸਕੂਲ ਦੀ ਵਿਦਿਆਰਥਣ ਤੁਸ਼ੀਨ ਨਾਰੰਗ ਜਮਾਤ ਬਾਰ੍ਹਵੀਂ ਦੇ ਮੁੜ ਮੁਲਾਂਕਣ ਉਪਰੰਤ 493 ਅੰਕ (98.।6%) ਦੇ ਨਾਲ ਉਹ ਹੁਣ ਹਿਊਮੈਨੇਟੀਜ਼ ਗਰੁੱਪ ਵਿੱਚ ਸਕੂਲ ਦੀ ਟਾਪਰ ਬਣ …
Read More »ਕਾਵਿ ਪੁਸਤਕ “ਕੰਡਿਆਲੇ ਰਾਹਾਂ ਦਾ ਰਾਹੀ” ਲੋਕ ਅਰਪਿਤ
ਅੰਮ੍ਰਿਤਸਰ, 10 ਜੂਨ (ਪੰਜਾਬ ਪੋਸਟ -ਦੀਪ ਦਵਿੰਦਰ) – ਪੰਜਾਬੀ ਸਾਹਿਤ ਸੰਗਮ ਵਲੋਂ ਅਮ੍ਰਿਤਸਰ ਸਾਹਿਤ ਚਿੰਤਕ ਮੰਚ ਦੇ ਸਹਿਯੋਗ ਨਾਲ ਸਰਬਜੀਤ ਸੰਧੂ ਦੁਆਰਾ ਸੰਪਾਦਿਤ ਪੁਸਤਕ “ਕੰਡਿਆਲੇ ਰਾਹਾਂ ਦਾ ਰਾਹੀ” ਲੋਕ ਅਰਪਿਤ ਕੀਤੀ ਗਈ। ਸਥਾਨਕ ਕੰਪਨੀ ਬਾਗ ਵਿਖੇ ਸਾਹਿਤਕਾਰਾਂ ਦੀ ਭਰਵੀਂ ਸਮੂਲੀਅਤ `ਚ ਸਮਾਗਮ ਦਾ ਆਗਾਜ ਸ਼ਾਇਰ ਮਲਵਿੰਦਰ ਦੇ ਸਵਾਗਤੀ ਸ਼ਬਦਾਂ ਨਾਲ ਹੋਇਆ।ਸਰਬਜੀਤ ਸੰਧੂ ਨੇ ਪੁਸਤਕ ਬਾਰੇ ਜਾਣ ਪਛਾਣ ਕਰਾਉਂਦਿਆਂ ਦਸਿਆ …
Read More »ਨੇਤਰਹੀਣ ਪਰਿਵਾਰ ਦੀ ਮਹੀਨਾਵਾਰ ਮਦਦ ਲਈ ਅੱਗੇ ਆਏ ਸਮਾਜ ਸੇਵੀ
ਸਰਕਾਰ ਪਰਿਵਾਰ ਦੀ ਸੰਭਾਲ ਲਈ ਦੇਵੇ ਪੱਕਾ ਸਰਕਾਰੀ ਮੁਲਾਜ਼ਮ – ਐਡਵੋਕੇਟ ਮਲਹੋਤਰਾ ਜੰਡਿਆਲਾ ਗੁਰੂ, 10 ਜੂਨ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਇਥੋਂ ਕੁੱਝ ਦੂਰੀ `ਤੇ ਸਥਿਤ ਪਿੰਡ ਵਡਾਲਾ ਜੌਹਲ ਵਿਚ ਇਕ ਨੇਤਰਹੀਣ ਪਰਿਵਾਰ ਦੀ ਆਰਥਿਕ ਮਦਦ ਲਈ ਵੱਖ-ਵੱਖ ਅਖਬਾਰਾਂ ਰਾਹੀਂ ਪੰਜਾਬ ਸਰਕਾਰ ਅਤੇ ਹੋਰ ਸਮਾਜ ਸੇਵੀ ਸੰਸਥਾਵਾਂ ਕੋਲੋ ਮਦਦ ਮੰਗੀ ਗਈ ਸੀ।ਜਿਸ ਨੂੰ ਪੜ ਕੇ ਐਡਵੋਕੇਟ ਅਮਨਦੀਪ ਸਿੰਘ ਮਲਹੋਤਰਾ …
Read More »ਮਾਲ ਰੋਡ ਸਕੂਲ ਵਿਖੇ ਆਯੋਜਿਤ 10 ਰੋਜ਼ਾ ਸਮਰ ਕੈਂਪ ਸੰਪਨ
ਅੰਮ੍ਰਿਤਸਰ, 10 ਜੂਨ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਾਲ ਰੋਡ ਵਿਖੇ ਜੂਨ 2019 ਤੋਂ ਆਯੋਜਿਤ 10 ਰੋਜ਼ਾ ਸਮਰ ਕੈਂਪ ਆਪਣੀ ਸਮਾਪਤੀ `ਤੇ ਪਹੁੰਚਿਆ।ਇਸ ਸਮਰ ਕੈਂਪ ਵਿਚ ਸਕੂਲ ਦੀਆਂ ਛੇਵੀਂ ਤੋਂ ਬਾਰ੍ਹਵੀਂ ਜਮਾਤ ਦੀਆਂ ਵਿਦਿਆਰਥਣਾਂ ਨੇ ਭਾਗ ਲਿਆ।ਸਮਰ ਕੈਂਪ ਦੇ ਸਮਾਪਨ ਸਮਾਰੋਹ ਮੌਕੇ ਪੰਜਾਬ ਰਾਜ ਮਹਿਲਾ ਕਮਿਸ਼ਨ ਚੰਡੀਗੜ੍ਹ ਚੇਅਰਪਰਸਨ ਸ੍ਰੀਮਤੀ ਮਨੀਸ਼ਾ ਗੁਲਾਟੀ ਮੁੱਖ …
Read More »ਪਾਵਰ ਕਾਰਪੋਰੇਸ਼ਨ ਦੇ ਪੈਨਸ਼ਨਰਾਂ ਵੱਲੋਂ ਮਹੀਨਾਵਾਰ ਮੀਟਿੰਗ `ਚ ਸੰਘਰਸ਼ ਤਿੱਖਾ ਕਰਨ ਦਾ ਐਲਾਨ
ਸਮਰਾਲਾ, 10 ਜੂਨ (ਪੰਜਾਬ ਪੋਸਟ- ਇੰਦਰਜੀਤ ਕੰਗ) – ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੀ ਪੈਨਸ਼ਨਰਜ਼ ਐਸੋਸੀਏਸ਼ਨ (ਰਜਿ:) ਮੰਡਲ ਸਮਰਾਲਾ ਦੀ ਮਹੀਨਾਵਾਰ ਮੀਟਿੰਗ ਸਿਕੰਦਰ ਸਿੰਘ ਮੰਡਲ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿੱਚ ਦਰਜਨਾਂ ਦੀ ਗਿਣਤੀ ਵਿੱਚ ਪੈਨਸ਼ਨਰਾਂ ਨੇ ਭਾਗ ਲਿਆ।ਮੀਟਿੰਗ ਦੌਰਾਨ ਸਰਬਸੰਮਤੀ ਨਾਲ ਪੈਨਸ਼ਨਰਾਂ ਦੀਆਂ ਹੱਕੀ ਤੇ ਜਾਇਜ ਮੰਗਾਂ ਦੀ ਪ੍ਰਾਪਤੀ ਲਈ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਗਿਆ। ਸਿਕੰਦਰ ਸਿੰਘ ਮੰਡਲ …
Read More »ਖੰਨਾ ਤੇ ਚਾਵਾ ਦੀਆਂ ਟੁੱਟੀਆਂ ਸੜਕਾਂ ਦੀ ਬਲੀ ਚੜ੍ਹੇ ਲੋਕਾਂ ਨੂੰ ਛਬੀਲ ਲਾ ਕੇ ਦਿੱਤੀ ਗਈ ਸ਼ਰਧਾਂਜਲੀ
ਲੀਡਰ ਜਿੱਤ ਦੀਆਂ ਖੁਸ਼ੀਆਂ ਮਨਾਉਣ ਨੂੰ ਦੇ ਰਹੇ ਹਨ ਤਰਜ਼ੀਹ – ਐਡਵੋਕੇਟ ਗਗਨਦੀਪ ਸਮਰਾਲਾ, 10 ਜੂਨ (ਪੰਜਾਬ ਪੋਸਟ- ਇੰਦਰਜੀਤ ਕੰਗ) – ਸਥਾਨਕ ਸਮਰਾਲਾ ਸ਼ੋਸ਼ਲ ਵੈਲਫੇਅਰ ਸੁਸਾਇਟੀ ਅਤੇ ਹੋਰ ਸਮਾਜਸੇਵੀ ਜਥੇਬੰਦੀਆਂ ਵੱਲੋਂ ਸਮਰਾਲਾ ਸ਼ਹਿਰ ਤੋਂ ਖੰਨਾ, ਬੀਜਾ ਅਤੇ ਮਾਛੀਵਾੜਾ ਨੂੰ ਜਾਂਦੀਆਂ ਟੁੱਟੀਆਂ ਸੜਕਾਂ ਉਪਰ ਪਿਛਲੇ ਸਾਲਾਂ ਦੌਰਾਨ ਆਪਣੀਆਂ ਕੀਮਤੀ ਜਾਨਾਂ ਗਵਾ ਚੁੱਕੇ ਬੇਕਸੂਰ ਲੋਕਾਂ ਨੂੰ ਸਮਰਪਿਤ ਦਿਹਾੜਾ ਛਬੀਲ ਲਗਾ ਕੇ ਮਨਾਇਆ …
Read More »
Punjab Post Daily Online Newspaper & Print Media