Monday, November 23, 2026

Monthly Archives: June 2019

ਕੇਂਦਰ ਨਰਿੰਦਰ ਮੋਦੀ ਦੀ ਅਗਵਾਈ `ਚ ਦੇਸ਼ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ – ਹਰਦੀਪ ਸਿੰਘ ਪੁਰੀ

ਅੰਮ੍ਰਿਤਸਰ, 2 ਜੂਨ (ਪੰਜਾਬ ਪੋਸਟ ਬਿਊਰੋ) – ਕੇਂਦਰ ਸਰਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ `ਚ ਪੂਰੇ ਦੇਸ਼ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਹੈ।ਇਹ ਵਿਚਾਰ ਰਿਹਾਇਸ਼ੀ ਅਤੇ ਸ਼ਹਿਰੀ ਮਾਮਲਿਆਂ, ਨਾਗਰਿਕ ਹਵਾਬਾਜ਼ੀ ਮੰਤਰਾਲਾ, ਵਣਜ ਤੇ ਉਦਯੋਗ ਮੰਤਰਾਲਾ ਦੇ ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜ਼) ਹਰਦੀਪ ਸਿੰਘ ਪੁਰੀ ਵਲੋਂ ਆਪਣਾ ਅਹੁੱਦਾ ਸੰਭਾਲਣ ਤੋਂ ਬਾਅਦ ਆਪਣੀ ਪਹਿਲੀ ਅੰਮ੍ਰਿਤਸਰ ਫੇਰੀ ਦੌਰਾਨ ਦੇਰ ਸ਼ਾਮ ਨੂੰ ਪ੍ਰੈਸ …

Read More »

ਬਲੈਰੋ ਤੇ ਮੋਟਰਸਾਈਕਲ ਦੀ ਟੱਕਰ `ਚ ਇਕ ਵਿਅਕਤੀ ਦੀ ਮੌਕੇ `ਤੇ ਮੌਤ

ਜੰਡਿਆਲਾ ਗੁਰੂ, 2 ਜੂਨ (ਪੰਜਾਬ ਪੋਸਟ – ਹਰਿੰਦਰ ਪਾਲ ਸਿੰਘ) – ਜੰਡਿਆਲਾ ਗੁਰੂ ਦੇ ਵੈਰੋਵਾਲ ਰੋਡ `ਤੇ ਗੁਰਦੁਆਰਾ ਖੂਹ ਅਰਜਨ ਦੇਵ ਸਾਹਿਬ ਕੋਲ ਬਲੈਰੋ ਗੱਡੀ ਅਤੇ ਮੋਟਰਸਾਈਕਲ ਦੀ ਟੱਕਰ `ਚ ਇਕ ਵਿਅਕਤੀ ਦੀ ਮੋਕੇ `ਤੇ ਮੋਤ ਹੋ ਗਈ ਹੈ। ਪਾ੍ਪਤ ਜਾਣਕਾਰੀ ਅਨੁਸਾਰ ਹਰਦੀਪ ਸਿੰਘ ਹੈਪੀ ਪੁੱੱਤਰ ਬਲਦੇਵ ਸਿੰਘ ਵਾਸੀ ਪਿੰਡ ਧਾਰ ਸਾਹਿਬ ਰੋਜਾਨਾ ਦੀ ਤਰਾਂ ਆਪਣੇ ਪਲੈਟੀਨਾ ਮੋਟਰਸਾਈਕਲ `ਤੇ ਸਵਾਰ …

Read More »

ਮੇਘਾਲਿਆ ਤੇ ਕੇਂਦਰ ਸਰਕਾਰ ਸਿੱਖ ਭਾਈਚਾਰੇ ਦੀ ਸੁਰੱਖਿਆ ਲਈ ਕਦਮ ਚੁੱਕੇ – ਦਮਦਮੀ ਟਕਸਾਲ

ਅੰਮ੍ਰਿਤਸਰ, 2 ਜੂਨ (ਪੰਜਾਬ ਪੋਸਟ ਬਿਊਰੋ) – ਦਮਦਮੀ ਟਕਸਾਲ ਦੇ ਮੁੱਖੀ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਮੇਘਾਲਿਆ ਸਰਕਾਰ ਵਲੋਂ ਸ਼ਿਲਾਂਗ ਸ਼ਹਿਰ ਦੇ ਪੰਜਾਬੀ ਲੇਨ ਇਲਾਕੇ ਵਿਚੋਂ ਸਿੱਖ ਭਾਈਚਾਰੇ ਦੇ ਉਜਾੜੇ ਦੀ ਕੀਤੀ ਜਾ ਰਹੀ ਕੋਸ਼ਿਸ਼ ’ਤੇ ਰੋਕ ਲਗਾਉਣ ਲਈ ਉਥੋਂ ਦੇ ਰਾਜਪਾਲ ਟਾਥਾਗਾਟਾ ਰੋਏ ਨੂੰ ਅਪੀਲ ਕੀਤੀ ਹੈ।ਉਹਨਾਂ ਮੁੱਖ ਮੰਤਰੀ ਕੋਨਰਾਡ ਕੇ ਸੰਗਮਾ ਨੂੰ ਸਰਕਾਰੀ ਫੈਸਲੇ ’ਤੇ ਮੁੜ ਵਿਚਾਰ ਕਰਨ …

Read More »

ਸ਼ਿਲਾਂਗ ਦੀ ਪੰਜਾਬੀ ਕਲੋਨੀ ਦੇ ਵਸਨੀਕਾਂ ਨੂੰ ਨੋਟਿਸ ਮੰਦਭਾਗੀ ਕਰਵਾਈ – ਸ਼੍ਰੋਮਣੀ ਕਮੇਟੀ

ਅੰਮ੍ਰਿਤਸਰ, 2 ਜੂਨ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਮੇਘਾਲਿਆ ਦੀ ਰਾਜਧਾਨੀ ਸ਼ਿਲਾਂਗ ਵਿਖੇ ਪ੍ਰਸ਼ਾਸਨ ਵੱਲੋਂ ਪੰਜਾਬੀ ਲੇਨ ਇਲਾਕੇ ਦੇ ਵਸਨੀਕਾਂ ਨੂੰ ਨੋਟਿਸ ਭੇਜਣ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ।ਪ੍ਰਧਾਨ ਲੌਂਗੋਵਾਲ ਨੇ ਜਾਰੀ ਇਕ ਪ੍ਰੈਸ ਬਿਆਨ ਵਿੱਚ ਆਖਿਆ ਹੈ ਕਿ ਸਥਾਨਕ ਪੰਜਾਬੀ ਕਲੋਨੀ ਵਿਚ ਵੱਸੇ ਪੰਜਾਬੀਆਂ ਤੇ ਖ਼ਾਸਕਰ ਸਿੱਖਾਂ ਨੂੰ ਜਾਣਬੁੱਝ …

Read More »

ਰਜ਼ਾ ……… (ਗ਼ਜ਼ਲ)

ਜੱਗ ਸਾਗਰ ਵਿੱਚ ਰਹਿਣਾ ਪੈਂਦਾ। ਡੂੰਘੇ ਤਲ ਤੱਕ ਲਹਿਣਾ ਪੈਂਦਾ। ਬਲਦਾ ਦੀਵਾ ਫੜ੍ਹਨੇ ਖ਼ਾਤਿਰ ਸੇਕਾ ਤਾਂ ਕੁੱਝ ਸਹਿਣਾ ਪੈਂਦਾ। ਸ਼ਬਦਾਂ ਵਿਚੋਂ ਅਰਥਾਂ ਖ਼ਾਤਿਰ ਕੁੱਝ ਸੁਣਨਾ ਕੁੱਝ ਕਹਿਣਾ ਪੈਂਦਾ। ਜੀਵਨ ਵਿੱਚ ਜੇ ਕੁੱਝ ਸਿੱਖਣਾ ਹੈ ਕੋਲ ਸਿਆਣੇ ਬਹਿਣਾ ਪੈਂਦਾ। ਵਿੱਚ ਸਮੁੰਦਰ ਜਾਣਾ ਜੇਕਰ ਲਹਿਰਾਂ ਦੇ ਸੰਗ ਖਹਿਣਾ ਪੈਂਦਾ। ਤਾਨਾਸ਼ਾਹੀ ਕਰਦੇ ਅੱਗੇ ਹਾਂਜੀ ਹਾਂਜੀ ਕਹਿਣਾ ਪੈਂਦਾ। ਇਸ਼ਕ ਮੁਹੱਬਤ ਦੇ ਮਹਿਲਾਂ ਨੂੰ ਦੁਨੀਆਂ …

Read More »

ਡੰਗ (ਮਿੰਨੀ ਕਹਾਣੀ)

        ਝੋਨੇ ਨੂੰ ਪਾਣੀ ਲਾ ਰਹੇ ਗੁਰਜੀਤ ਸਿੰਘ ਦੇ ਜਹਿਰੀਲੇ ਸੱਪ ਨੇ ਡੰਗ ਮਾਰ ਦਿੱਤਾ।ਗੁਰਜੀਤ ਸਿੰਘ ਦਾ ਚੀਕ-ਚਿਹਾੜਾ ਸੁਣ ਕੇ ਲਾਗਲੇ ਖੇਤਾਂ ਵਾਲੇ ਗੁਰਜੀਤ ਸਿੰਘ ਨੂੰ ਚੁੱਕ ਕੇ ਹਸਪਤਾਲ ਲੈ ਗਏ।ਗੁਰਜੀਤ ਸਿੰਘ ਦੀ ਜਾਨ ਤਾਂ ਬਚ ਗਈ ਤੀਜੇ-ਚੋਥੇ ਦਿਨ ਉਸ ਨੂੰ ਹਸਪਤਾਲੋਂ ਛੁੱਟੀ ਵੀ ਮਿਲ ਗਈ।ਚੰਗੇ ਸੁਭਾਅ ਦਾ ਹੋਣ ਕਰਕੇ ਗੁਰਜੀਤ ਸਿੰਘ ਦੀ ਖਬਰਸਾਰ ਲੈਣ ਸਾਰਾ ਪਿੰਡ ਹੀ ਆਇਆ।          …

Read More »

ਸ਼ੋਰ ਨਾ ਕਰੋ…

ਸ਼ੋਰ ਨਾ ਕਰੋ….. ਚੁੱਪ ਹੀ ਰਹੋ…. ਨਜ਼ਮ ਲਿਖ ਲੈਣਦੋ ਕੋਈ ਹਰਫ਼ਾਂ ਦੇ ਸੰਗ… ਦਿਲ ਕਰਦਾ ਮੇਰਾ ਇਹੋ ਮੰਗ… ਸ਼ਿੰਗਾਰ ਕਰ ਲਵਾਂ ਲਫ਼ਜ਼ਾਂ ਦਾ… ਭਰ ਦੇਣ ਦੋ ਇਹਨਾਂ `ਚ ਸੱਜਰੇ ਰੰਗ….। ਉਹ ਲੋਕੋ ਤੁਹਾਡੀਆਂ ਫਾਲਤੂ ਗੱਲਾਂ ਨੇ… ਮਨ ਮੇਰਾ ਹੋਰ ਪਾਸੇ ਏ ਲਾਇਆ … ਦਿਲ ਦੀਆਂ ਗਹਿਰਾਈਆਂ ਮੈਂ ਸਭ ਨੂੰ ਦੱਸਣਾ ਚਾਇਆ…. ਕਵਿਤਾਵਾਂ ਨੂੰ ਮੈਂ ਪਿਆਰ ਐਨਾ ਕੀਤਾ… ਕਦੇ ਸਮਝਿਆ ਨਾ …

Read More »

ਪ੍ਰੋਫੈਸਰ ਕਿਰਪਾਲ ਸਿੰਘ ਦਾ ਵਿਛੋੜਾ

                ਬੀਤੇ ਇੱਕ ਮਹੀਨੇ ਤੋਂ ਵੀ ਘੱਟ ਵਕਫ਼ੇ ਦੇ ਅੰਦਰ-ਅੰਦਰ ਪੰਜਾਬ ਦੇ ਦੋ ਪ੍ਰਸਿੱਧ ਲੇਖਕ ਸਾਨੂੰ ਸਦੀਵੀ ਵਿਛੋੜਾ ਦੇ ਗਏ ਹਨ।ਸੰਜੋਗ ਨਾਲ ਦੋਹਾਂ ਦਾ ਨਾਂ ਵੀ ਕਿਰਪਾਲ ਸਿੰਘ ਸੀ ਪਹਿਲਾਂ ਪ੍ਰੋਫੈਸਰ ਕਿਰਪਾਲ ਸਿੰਘ ਕਸੇਲ ਵਿਸਾਖੀ ਵਾਲੇ ਦਿਨ (14 ਅਪ੍ਰੈਲ) ਅਤੇ ਫਿਰ ਮਈ ਦੇ ਮਹੀਨੇ, ਰਾਬਿੰਦਰ ਨਾਥ ਟੈਗੋਰ ਦੀ ਜੈਅੰਤੀ (7 ਮਈ) ਵਾਲੇ ਦਿਨ ਪ੍ਰੋਫੈਸਰ ਕਿਰਪਾਲ ਸਿੰਘ ਦਾ ਸਦੀਵੀ ਵਿਛੋੜਾ ਅਤਿਅੰਤ …

Read More »

ਚੋਣਾਂ ਵੇਲੇ ਗੱਪ…… (ਗੀਤ)

ਜਿਹੜੇ ਬੰਦੇ ਦਾ ਕੋਈ ਹੋਵੇ ਪੱਖ ਪੂਰਦਾ ਉਹ ਕਦੇ ਉਸ ਦਾ ਵੀ ਕਰ ਸਕਦਾ ਏ ਨੁਕਸਾਨ ਬਈ ਕਿਹੜੀ ਕ੍ਰਾਂਤੀ ਲਿਆਉਣ ਦੀਆਂ ਗੱਲਾਂ ਤੁਸੀਂ ਕਰਦੇ ਭੁੱਕੀ ਅਤੇ ਦਾਰੂ ਦੀ ਬੋਤਲ ਤੇ ਵੋਟਾਂ ਵੇਲੇ ਵਿੱਕਦਾ ਮੈ ਦੇਖਿਆ ਈਮਾਨ ਬਈ। ਜਿਹੜਾ ਸੱਚ ਬੋਲਣ ਤੇ ਲਿਖਣ ਦੀ ਕਰਦਾ ਹਿੰਮਤ ਹੈ ਵਿਰੋਧੀ ਮੂੰਹ ਉਹਦਾ ਲੈਂਦੇ ਨੱਪ ਜੀ। ਜਿੰਨਾ ਝੂਠ ਆਮ ਬੰਦਾ ਸਾਰੀ ਜਿੰਦਗੀ `ਚ ਬੋਲਦਾ …

Read More »

ਧੀ

ਮੈਂ ਧੀ ਹਾਂ ਮੈਨੂੰ ਜੰਮਣ ਲੱਗੇ ਸੋਚਣਗੇ ਵਿਆਹ ਕੇ ਕਿਸੇ ਅਣਜਾਣ ਨਾਲ ਆਪਣਾ ਫਰਜ਼ ਨਿਭਾਉਣਗੇ ਮੈਂ ਜਵਾਨ ਕੁੜੀ ਹਾਂ ਮੈਨੂੰ ਹਵਸ ਨਾਲ ਨੋਚਣਗੇ ਮੈਨੂੰ ਦੇ ਕੇ ਆਜ਼ਾਦੀ ਪਿੰਜ਼ਰੇ ਦੇ ਵਿੱਚ ਸੁੱਟਣਗੇ ਦੇ ਕੇ ਹੱਕ ਬਰਾਬਰ ਦਾ ਫਿਰ ਪਿੱਛੇ ਵੱਲ ਨੂੰ ਖਿੱਚਣਗੇ ਸਾਲ ਦਾ ਇੱਕ ਦਿਨ ਮਨਾ ਕੇ ਮੇਰੇ ਲਈ ਕੁੱਝ ਸਤਰਾਂ ਲਿਖ ਮੇਰੇ ਲਈ ਮੈਨੂੰ ਮਹਾਨ ਬਣਾਉਣਗੇ ਫਿਰ ਸਾਰਾ ਸਾਲ …

Read More »