ਅੰਮ੍ਰਿਤਸਰ, 12 ਜੁਲਾਈ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਐਗਰੀਕਲਚਰ ਵਿਭਾਗ ਦਾ ਸ਼ਾਨਮੱਤਾ ਇਤਿਹਾਸ ਹੈ।ਇਸ ਵਿਭਾਗ ’ਚੋਂ ਕਈ ਨੈਸ਼ਨਲ ਤੇ ਇੰਟਰ-ਨੈਸ਼ਨਲ ਨਾਮਵਰ ਐਲੂਮਨੀ ਪੈਦਾ ਹੋਏ ਹਨ। ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਵਾਰ ਪੰਜਾਬ ਦੀ ਅੰਤਰਰਾਸ਼ਟਰੀ ਪ੍ਰਸਿੱਧੀ ਵਾਲੀ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ’ਚ ਵੱਖ-ਵੱਖ ਮਾਸਟਰ ਡਿਗਰੀਆਂ ਲਈ ਹੋਏ ਦਾਖ਼ਲਾ ਟੈਸਟ ’ਚ ਕਾਲਜ …
Read More »Daily Archives: July 13, 2019
ਵਾਧੂ ਖਾਦਾਂ ਦੀ ਖੱਪਤ ਨੂੰ ਘਟਾ ਕੇ ਖੇਤੀ ਆਮਦਨ `ਚ ਕੀਤਾ ਜਾ ਸਕਦਾ ਹੈ ਵਾਧਾ – ਡਾ. ਬਰਾੜ
ਪਠਾਨਕੋਟ, 12 ਜੁਲਾਈ (ਪੰਜਾਬ ਪੋਸਟ ਬਿਊਰੋ) – ਫਸਲਾਂ ਵਿੱਚ ਰਸਾਇਣਕ ਅਤੇ ਦੇਸੀ ਖਾਦਾਂ ਦੀ ਵਰਤੋਂ ਜ਼ਮੀਨ ਵਿੱਚ ਮੌਜੂਦ ਖੁਰਾਕੀ ਤੱਤਾਂ ਦੇ ਆਧਾਰ `ਤੇ ਕਰਨ ਨਾਲ ਵਾਧੂ ਖਾਦਾਂ ਦੀ ਖੱਪਤ ਨੂੰ ਘਟਾ ਕੇ ਖੇਤੀ ਆਮਦਨ ਵਿੱਚ ਵਾਧਾ ਕੀਤਾ ਜਾ ਸਕਦਾ। ਇਹ ਵਿਚਾਰ ਡਾ. ਜਗਤਾਰ ਸਿੰਘ ਬਰਾੜ ਸੰਯੁਕਤ ਨਿਰਦੇਸ਼ਕ (ਇਨਪੁਟਸ) ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਿਭਾਗ ਪੰਜਾਬ ਨੇ ਸਥਾਨਕ ਮਿੱਟੀ ਪਰਖ ਪ੍ਰਯੋਗਸ਼ਾਲਾ …
Read More »24 ਜੁਲਾਈ ਨੂੰ ਲਗਾਇਆ ਜਾਵੇਗਾ ਰੋਜ਼ਗਾਰ ਮੇਲਾ – ਪ੍ਰਸ਼ੋਤਮ ਸਿੰਘ
ਪਠਾਨਕੋਟ, 12 ਜੁਲਾਈ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵਲੋਂ ਸੂਬੇ ਦੇ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਆਰੰਭੀ ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਵਿਖੇ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਲੋਂ ਰੋਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ ਦੇ ਨਾਲ-ਨਾਲ ਹੁਨਰ ਸਿਖਲਾਈ ਬਾਰੇ ਵੀ ਪ੍ਰੇਰਿਤ ਕੀਤਾ ਜਾ ਰਿਹਾ ਹੈ।ਪ੍ਰਸ਼ੋਤਮ ਸਿੰਘ ਜ਼ਿਲ੍ਹਾ ਰੋਜ਼ਗਾਰ ਜਨਰੇਸ਼ਨ ਤੇ ਸਿਖਲਾਈ ਅਫ਼ਸਰ ਨੇ ਇਹ ਜਾਣਕਾਰੀ …
Read More »ਪ੍ਰਕਾਸ਼ ਪੁਰਬ ਨੂੰ ਸਮਰਪਿਤ 460 ਪਿੰਡਾਂ `ਚ ਪੌਦੇ ਲਗਾਉਣ ਦਾ ਕੰਮ ਸ਼ੁਰੂ
ਮਨਰੇਗਾ ਤਹਿਤ ਪੌਦੇ ਲਗਾਉਣ ਅਤੇ ਪਾਲਣ ਦਾ ਕੀਤਾ ਜਾ ਰਿਹਾ ਪ੍ਰਬੰਧ- ਡੀ.ਸੀ ਅੰਮ੍ਰਿਤਸਰ, 12 ਜੁਲਾਈ (ਪੰਜਾਬ ਪੋਸਟ – ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹਰੇਕ ਪਿੰਡ ਵਿਚ 550 ਰੁੱਖ ਲਗਾਏ ਜਾਣ ਦੇ ਕੀਤੇ ਐਲਾਨ ਨੂੰ ਅਮਲੀ ਜਾਮਾ ਪਹਿਨਾਉਂਦੇ ਹੋਏ ਬਰਸਾਤ ਦਾ ਲਾਹਾ ਲੈਂਦੇ ਪੰਚਾਇਤ ਤੇ ਜੰਗਲਾਤ ਵਿਭਾਗ ਨੇ ਡਿਪਟੀ …
Read More »ਪੰਜਾਬ ਸਟੂਡੈਂਟਸ ਫੈਡਰਸ਼ਨ ਇਕਾਈ ਸਰਦੂਲਗੜ੍ਹ ਦੀ ਮੀਟਿੰਗ ਹੋਈ
ਭੀਖੀ, 12 ਜੁਲਾਈ (ਪੰਜਾਬ ਪੋਸਟ- ਕਮਲ ਕਾਂਤ) – ਸੂਬਾ ਪੱਧਰੀ ਕਨਵੈਨਸ਼ਨ ਦੇ ਸਬੰਧ `ਚ ਪੰਜਾਬ ਸਟੂਡੈਂਟਸ ਫੈਡਰੇਸ਼ਨ ਇਕਾਈ ਸਰਦੂਲਗੜ੍ਹ ਦੀ ਜਨਰਲ ਬਾਡੀ ਮੀਟਿੰਗ 22 ਜੁਲਾਈ ਨੂੰ ਜਲੰਧਰ ਵਿਖੇ ਸ਼ਹੀਦ ਊਧਮ ਸਿੰਘ ਧਰਮਸ਼ਾਲਾ ਵਿਖੇ ਹੋਈ।ਜਿਸ ਦੀ ਪ੍ਰਧਾਨਗੀ ਤਹਿਸੀਲ ਕਮੇਟੀ ਮੈਂਬਰ ਰਾਮ ਕ੍ਰਿਸ਼ਨ ਸੰਘਾ ਨੇ ਕੀਤੀ। ਮੀਟਿੰਗ `ਚ ਵਿਸ਼ੇਸ਼ ਤੌਰ `ਤੇ ਪੁੱਜੇ ਸੂਬਾ ਕਮੇਟੀ ਮੈਂਬਰ ਮਨਜਿੰਦਰ ਸਿੰਘ ਢੇਸੀ ਨੇ ਕਿਹਾ ਕਿ ਕੇਂਦਰ …
Read More »ਬੀ.ਕਾਮ ਭਾਗ ਤੀਜਾ (ਸਮੈਸਟਰ ਛੇਵਾਂ) ਦਾ ਨਤੀਜਾ ਸ਼ਾਨਦਾਰ
ਭੀਖੀ, 12 ਜੁਲਾਈ (ਪੰਜਾਬ ਪੋਸਟ- ਕਮਲ ਕਾਂਤ) – ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਪਿੱਛਲੇ ਦਿਨੀਂ ਬੀ.ਕਾਮ ਭਾਗ ਤੀਜਾ (ਸਮੈਸਟਰ ਛੇਵਾਂ) ਦੇ ਐਲਾਨੇ ਗਏ ਨਤੀਜੇ ਵਿੱਚ ਨੈਸ਼ਨਲ ਕਾਲਜ ਭੀਖੀ ਦੇ ਵਿਦਿਆਰਥੀਆਂ ਨੇ ਮੱਲਾਂ ਮਾਰੀਆਂ। ਨੈਸ਼ਨਲ ਕਾਲਜ ਕਮੇਟੀ ਪ੍ਰਧਾਨ ਹਰੰਬਸ ਦਾਸ ਬਾਵਾ ਅਤੇ ਪ੍ਰਿੰਸੀਪਲ ਡਾ ਐਮ.ਕੇ ਮਿਸਰਾ ਨੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਨੂੰ ਸ਼ਾਨਦਾਰ ਨਤੀਜੇ ਲਈ ਵਧਾਈ ਦਿੱਤੀ। ਪ੍ਰਿੰਸੀਪਲ ਡਾ. ਮਿਸ਼ਰਾ ਜੀ ਨੇ …
Read More »ਸ਼ਾਨਦਾਰ ਰਿਹਾ ਨੈਸ਼ਨਲ ਕਾਲਜ ਭੀਖੀ ਦਾ ਨਤੀਜਾ
ਭੀਖੀ, 12 ਜੁਲਾਈ (ਪੰਜਾਬ ਪੋਸਟ- ਕਮਲ ਕਾਂਤ) – ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋ ਐਲਾਨੇ ਗਏ ਨੈਸ਼ਨਲ ਕਾਲਜ ਭੀਖੀ ਦੇ ਬੀ.ਏ ਭਾਗ ਤੀਜਾ (ਸਮੈਸਟਰ ਛੇਵਾਂ) ਦਾ ਨਤੀਜਾ ਸ਼ਾਨਦਾਰ ਰਿਹਾ। ਨੈਸ਼ਨਲ ਕਾਲਜ ਕਮੇਟੀ ਪ੍ਰਧਾਨ ਹਰੰਬਸ ਦਾਸ ਬਾਵਾ ਅਤੇ ਪਿੰ੍ਰਸੀਪਲ ਡਾ.ਐਮ.ਕੇ ਮਿਸ਼ਰਾ ਨੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਨੂੰ ਸ਼ਾਨਦਾਰ ਨਤੀਜੇ ਲਈ ਵਧਾਈ ਦਿੱਤੀ। ਪ੍ਰਿੰਸੀਪਲ ਨੇ ਦੱਸਿਆ ਕਿ ਕੁਲਜੀਤ ਕੌਰ ਪੁੱਤਰੀ ਅਮਰੀਕ ਸਿੰਘ ਨੇ 84.40 …
Read More »ਭੀਖੀ `ਚ ਚੋਰ ਦੇ ਹੋਂਸਲੇ ਬੁਲੰਦ ਕਈ ਥਾਵਾਂ ਤੇ ਕੀਤੀ ਚੋਰੀ
ਭੀਖੀ, 12 ਜੁਲਾਈ (ਪੰਜਾਬ ਪੋਸਟ- ਕਮਲ ਕਾਂਤ) – ਬੀਤੀਆਂ 2-3 ਰਾਤਾਂ ਤੋਂ ਭੀਖੀ `ਚ ਚੋਰੀ ਦੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ।ਦਿਲਚਸਪ ਗੱਲ ਹੈ ਕਿ ਚੋਰਾਂ ਨੇ ਚੋਰੀਆਂ ਦੌਰਾਨ ਕੁੱਝ ਪ੍ਰਾਈਵੇਟ ਜਮੀਨਾਂ ਵਿਚੋਂ ਮੋਟਰਾਂ ਤੋਂ ਇਲਾਵਾ ਜਿਆਦਾਤਰ ਸਰਕਾਰੀ ਸਮਾਨ ਹੀ ਚੋਰੀ ਕੀਤਾ ਹੈ।ਵਾਰਡ ਨੰਬਰ 5 ਦੇ ਪਾਰਕ `ਚੋਂ ਸਬਮਰਸੀਬਲ ਮੋਟਰ, ਵਾਰਡ 4 ਦੀ ਧਰਮਸ਼ਾਲਾ `ਚੋਂ ਆਰ.ਓ ਦੀ ਸਬਮਰਸੀਬਲ ਮੋਟਰ, ਕੂੜੇ ਡੰਪ …
Read More »ਐਮ.ਪੀ ਔਜਲਾ ਨੇ ਰੇਲਵੇ ਕਾਰੀਡੋਰ ਨੂੰ ਅੰਮ੍ਰਿਤਸਰ ਤੱਕ ਬਣਾਉਣ ਦੀ ਲੋਕ ਸਭਾ `ਚ ਕੀਤੀ ਮੰਗ
ਕਿਹਾ 550 ਸਾਲਾ ਜਨਮ ਸ਼ਤਾਬਦੀ ਸਮੇਂ ਦੇਸ਼ ਦੇ ਵੱਖ ਵੱਖ ਕੋਨਿਆਂ ਤੋਂ ਅੰਮ੍ਰਿਤਸਰ ਲਈ ਸਪੈਸ਼ਲ ਰੇਲਾਂ ਚੱਲਣ ਅੰਮ੍ਰਿਤਸਰ, 12 ਜੁਲਾਈ (ਪੰਜਾਬ ਪੋਸਟ – ਸੁਖਬੀਰ ਸਿੰਘ) – ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਕਲਕੱਤਾ ਤੋਂ ਲੁਧਿਆਣਾ ਤੱਕ ਬਣੇ ਰੇਲਵੇ ਕਾਰੀਡੋਰ ਨੂੰ ਅੰਮ੍ਰਿਤਸਰ ਤੱਕ ਬਣਾਉਣ ਦੀ ਮੰਗ ਕੀਤੀ। ਔਜਲਾ ਨੇ ਸੰਸਦ ਵਿੱਚ ਬੋਲਦਿਆਂ ਕਿਹਾ ਕਿ ਭਾਰਤ-ਪਾਕਿ ਵੰਡ ਤੋਂ ਪਹਿਲਾਂ ਕਲਕੱਤਾ ਤੋਂ ਲਾਹੌਰ …
Read More »ਅੱਜ ਬਿਜਲੀ ਰਹੇਗੀ ਬੰਦ
ਧੂਰੀ, 12 ਜੂਲਾਈ (ਪੰਜਾਬ ਪੋਸਟ – ਪ੍ਰਵੀਨ ਗਰਗ) – ਪਾਵਰਕਾਮ ਦੇ ਐਸ.ਡੀ.ਓ ਸ਼ਹਿਰੀ ਵਿਜੈ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 66 ਕੇ.ਵੀ ਗਰਿੱਡ ਧੂਰੀ ਤੋਂ ਚਲੱਦੇ 11 ਕੇ.ਵੀ ਧਰਮਪੁਰਾ ਫੀਡਰ `ਤੇ ਜਰੂਰੀ ਮੁਰੰਮਤ ਦੇ ਕੰਮਕਾਰ ਦੇ ਚੱਲਦਿਆਂ ਇਸ ਫੀਡਰ ਤੋਂ ਪੈਂਦੇ ਏਰੀਏ ਮਾਲਗੋਦਾਮ ਰੋਡ, ਸਦਰ ਬਜਾਰ, ਸੋਢੀਆਂ ਮੁੱਹਲਾ, ਗੁੜ੍ਹ ਮੰਡੀ, ਮੇਨ ਫਾਟਕ ਰੋਡ, ਕੱਕੜਵਾਲ ਚੌਕ, 50 ਫੁੱਟੀ ਰੋਡ ਦੀ ਸਪਲਾਈ …
Read More »
Punjab Post Daily Online Newspaper & Print Media