Thursday, December 26, 2024

ਭੀਖੀ `ਚ ਚੋਰ ਦੇ ਹੋਂਸਲੇ ਬੁਲੰਦ ਕਈ ਥਾਵਾਂ ਤੇ ਕੀਤੀ ਚੋਰੀ

ਭੀਖੀ, 12 ਜੁਲਾਈ (ਪੰਜਾਬ ਪੋਸਟ- ਕਮਲ ਕਾਂਤ) – ਬੀਤੀਆਂ 2-3 ਰਾਤਾਂ ਤੋਂ ਭੀਖੀ `ਚ ਚੋਰੀ ਦੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ PUNJ1207201906ਹਨ।ਦਿਲਚਸਪ ਗੱਲ ਹੈ ਕਿ ਚੋਰਾਂ ਨੇ ਚੋਰੀਆਂ ਦੌਰਾਨ ਕੁੱਝ ਪ੍ਰਾਈਵੇਟ ਜਮੀਨਾਂ ਵਿਚੋਂ ਮੋਟਰਾਂ ਤੋਂ ਇਲਾਵਾ ਜਿਆਦਾਤਰ ਸਰਕਾਰੀ ਸਮਾਨ ਹੀ ਚੋਰੀ ਕੀਤਾ ਹੈ।ਵਾਰਡ ਨੰਬਰ 5 ਦੇ ਪਾਰਕ `ਚੋਂ ਸਬਮਰਸੀਬਲ ਮੋਟਰ, ਵਾਰਡ 4 ਦੀ ਧਰਮਸ਼ਾਲਾ `ਚੋਂ ਆਰ.ਓ ਦੀ ਸਬਮਰਸੀਬਲ ਮੋਟਰ, ਕੂੜੇ ਡੰਪ ਵਾਲੀ ਥਾਂ ਤੋਂ ਲੋਹੇ ਦੇ ਗੇਟ ਤੇ ਪੁਰਾਣੇ ਜਲ ਘਰ ਦੀਆਂ ਦੋ ਗਰਿਲਾਂ ਅਤੇ ਬੁਢਲਾਡਾ ਰੋਡ `ਤੇ ਇਕ ਵਿਅਕਤੀ ਦੀ ਜਮੀਨ ਵਿਚੋਂ ਪਾਣੀ ਵਾਲੀ ਮੋਟਰ ਚੋਰੀ ਕੀਤੀ ਗਈ ਹੈ । ਸੂਚਨਾ ਮਿਲਣ `ਤੇ ਥਾਣਾ ਭੀਖੀ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਦਾ ਇੰਟਰ ਖਾਲਸਾ ਸਕੂਲ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ

ਅੰਮ੍ਰਿਤਸਰ, 23 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ …

Leave a Reply