Tuesday, November 24, 2026

Monthly Archives: September 2019

ਜਥੇਦਾਰ ਭਾਈ ਧਿਆਨ ਸਿੰਘ ਮੰਡ ਵਲੋਂ ਬਾਬਾ ਲਾਲ ਸਿੰਘ ਭੀਖੀ ਨਾਲ ਅਚਨਚੇਤੀ ਮੁਲਾਕਾਤ

ਭੀਖੀ, 19 ਸਤੰਬਰ (ਪੰਜਾਬ ਪੋਸਟ – ਕਮਲ ਕਾਂਤ) – ਸਰਬਤ ਖਾਲਸਾ ਵਲੋਂ ਥਾਪੇ ਗਏ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਧਿਆਨ ਸਿੰਘ ਮੰਡ ਅਚਨਚੇਤੇ ਮੀਰੀ ਪੀਰੀ ਸੰਤ ਸਮਾਜ ਦੇ ਮੁੱਖ ਸੇਵਾਦਾਰ ਬਾਬਾ ਲਾਲ ਸਿੰਘ ਨੂੰ ਮਿਲਣ ਭੀਖੀ ਵਿਖੇ ਪਹੁੰਚੇ।ਉਨਾਂ ਨੇ ਬਾਬਾ ਲਾਲ ਸਿੰਘ ਨਾਲ ਤਕਰੀਬਨ ਦੋ ਘੰਟੇ ਦੇ ਸਮਾਂ ਬਿਤਾਇਆ।ਇਸ ਸਮੇਂ ਬਾਬਾ ਲਾਲ ਸਿੰਘ ਤੇ ਭਾਈ ਧਿਆਨ ਸਿੰਘ ਮੰਡ …

Read More »

ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਦਾ ਸ਼ਹੀਦ ਭਗਤ ਸਿੰਘ ਬੌਕਸਿੰਗ ਕਲੱਬ ਵਲੋਂ ਸਨਮਾਨ

ਅੰਮ੍ਰਿਤਸਰ, 19 ਸਤੰਬਰ (ਪੰਜਾਬ ਪੋਸਟ – ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਫ਼ਾਰ ਵੂਮੈਨ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੂੰ ਉਹਨਾਂ ਦੇ ਅਕਾਦਮਿਕ ਅਤੇ ਖੇਡਾਂ ਦੇ ਖੇਤਰ `ਚ ਪ੍ਰਮੁੱਖ ਯੋਗਦਾਨ ਸਦਕਾ ਅਧਿਆਪਕ ਦਿਵਸ `ਤੇ ਸ਼ਹੀਦ ਭਗਤ ਸਿੰਘ ਬੌਕਸਿੰਗ ਕਲੱਬ ਅੰਮ੍ਰਿਤਸਰ ਵਲੋਂ ਵਿਸ਼ੇਸ਼ ਤੌਰ `ਤੇ ਸਨਮਾਨਿਤ ਕੀਤਾ ਗਿਆ। ਸੁਦਰਸ਼ਨ ਕਪੂਰ ਚੇਅਰਮੈਨ ਸਥਾਨਕ ਪ੍ਰਬੰਧਕ ਕਮੇਟੀ ਅਤੇ ਸਮਾਜ ਸੇਵੀ ਸ਼੍ਰੀਮਤੀ ਸਵਰਾਜ ਗਰੋਵਰ, ਸ਼੍ਰੀਮਤੀ ਸਵੀਟੀ …

Read More »

ਕੈਬਿਨਟ ਮੰਤਰੀ ਸੋਨੀ ਵਲੋਂ ਵਾਰਡ ਨੰ: 61 ਵਿਖੇ 35 ਲੱਖ ਦੇ ਵਿਕਾਸ ਕੰਮਾਂ ਦੀ ਸੁਰੂਆਤ

ਅੰਮ੍ਰਿਤਸਰ, 19 ਸਤੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ) -ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਓਮ ਪ੍ਰਕਾਸ਼ ਸੋਨੀ ਵਲੋਂ ਵਾਰਡ ਨੰ: 61 ਅਧੀਨ ਪੈਂਦੇ ਇਲਾਕੇ ਸ਼ਕਤੀ ਨਗਰ ਵਿਖੇ ਬਣਨ ਵਾਲੀਆਂ ਗਲੀਆਂ ਨਾਲੀਆਂ ਦੇ 35 ਲੱਖ ਲਾਗਤ  ਦੇ ਕੰਮਾਂ ਦੀ ਟੱਕ ਲਗਾ ਕੇ ਸ਼ੁਰੂਆਤ ਕੀਤੀ।ਉਨਾਂ੍ਹ ਦੱਸਿਆ ਕਿ ਝਬਾਲ ਰੋਡ ਤੋ ਲੈ ਕੇ ਫੋਕਲ ਪੁਆਇੰਟ ਤੱਕ ਗੰਦੇ ਨਾਲੇ ਦੀ ਸਫਾਈ ਦਾ ਕੰਮ ਵੀ ਸ਼ੁਰੂ …

Read More »

ਸਰਬੱਤ ਸਿਹਤ ਬੀਮਾ ਯੋਜਨਾ ਤਹਿਤ 500 ਤੋਂ ਵੱਧ ਲੋਕਾਂ ਨੇ ਕਰਵਾਇਆ ਇਲਾਜ – ਪ੍ਰਭਦੀਪ ਕੌਰ

ਜਿਲੇ੍ ਦੇ 36 ਪ੍ਰਾਈਵੇਟ ਹਸਪਤਾਲ ਸੂਚੀਬੱਧ, 5 ਲੱਖ ਤੱਕ ਹੁੰਦਾ ਏ ਮੁਫ਼ਤ ਇਲਾਜ ਅੰਮ੍ਰਿਤਸਰ, 19 ਸਤੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ) – ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਜਿਲੇ੍ਹ ਅੰਦਰ 500 ਤੋਂ ਵੱਧ ਲੋਕ ਆਪਣਾ ਮੁਫ਼ਤ ਇਲਾਜ ਕਰਵਾ ਚੁੱਕੇ ਹਨ ਅਤੇ 155323 ਲੋਕਾਂ ਨੂੰ ਬੀਮਾ ਯੋਜਨਾ ਕਾਰਡ ਵੰਡੇ ਗਏ ਹਨ।        ਡਾ: ਪ੍ਰਭਦੀਪ ਕੌਰ ਜੌਹਲ ਡਿਪਟੀ ਮੈਡੀਕਲ ਕਮਿਸ਼ਨਰ …

Read More »

ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਕਾਲਜ ਵਿੱਚ ਲੀਗਲ ਲਿਟਰੇਸੀ ਕਲੱਬ ਖੋਲਿਆ

ਪਠਾਨਕੋਟ, 18 ਸਤੰਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਮੋਹਾਲੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਤਿੰਦਰ ਪਾਲ ਸਿੰਘ, ਸੀ.ਜੈ.ਐਮ ਕਮ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਪਠਾਨਕੋਟ ਵਲੋਂ ਐਸ.ਐਮ.ਡੀ ਆਰ.ਐਸ.ਡੀ ਕਾਲਜ ਵਿਖੇ ਲੀਗਲ ਲੀਟਰੇਸੀ ਕਲੱਬ ਖੋਲਿਆ ਗਿਆ।ਜਿਸ ਵਿੱਚ ਬੱਚਿਆਂ ਨੂੰ ਦੱਸਿਆ ਗਿਆ ਕਿ ਟੋਲ ਫ੍ਰੀ ਨੰਬਰ 1968 `ਤੇ ਫੋਨ ਕਰਕੇ ਮੁਫਤ ਕਾਨੂੰਨੀ ਸਹਾਇਤਾ ਪ੍ਰਾਪਤ ਕੀਤੀ ਜਾ ਸਕਦੀ ਹੈ ਅਤੇ ਕੋਣ …

Read More »

ਸਵੱਛ ਭਾਰਤ ਮਿਸ਼ਨ ਚੰਡੀਗੜ ਦੀ ਬਰਾਂਡ ਅੰਬੈਸਡਰ ਸਵਿਤਾ ਭੱਟੀ ਦਾ ਸਨਮਾਨ

ਅੰਮ੍ਰਿਤਸਰ, 18 ਸਤੰਬਰ ( ਪੰਜਾਬ ਪੋਸਟ- ਜਗਦੀਪ ਸਿੰਘ) – ਸਵੱਛ ਭਾਰਤ ਮਿਸ਼ਨ ਚੰਡੀਗੜ ਦੀ ਬਰਾਂਡ ਅੰਬੈਸਡਰ ਤੇ ਕਾਮੇਡੀਅਨ ਫਿਲਮੀ ਕਲਾਕਾਰ ਮਰਹੂਮ ਜਸਪਾਲ ਭੱਟੀ ਦੀ ਪਤਨੀ ਸਵਿਤਾ ਭੱਟੀ (ਫਿਲਮੀ ਕਲਾਕਾਰ) ਨੂੰ  ਅੰਮ੍ਰਿਤਸਰ ਦੇ ਦੌਰੇ ਦੌਰਾਨ ਨਗਰ ਨਿਗਮ ਦਫਤਰ ਪਹੁੰਚਣ `ਤੇ ਮੇਅਰ ਕਰਮਜੀਤ ਸਿੰਘ ਰਿੰਟੂ ਵਲੋਂ ਸ੍ਰੀ ਹਰਿਮੰਦਰ ਸਾਹਿਬ ਦਾ ਮਾਡਲ ਵੀ ਭੇਟ ਕਰਕੇ ਸਨਮਾਨਿਤ ਕੀਤਾ ਗਿਆ।ਮੇਅਰ ਰਿੰਟੂ ਨੇ ਜਸਪਾਲ ਭੱਟੀ ਦੀ …

Read More »

ਸਥਿਤ ਮਾਧਵ ਵਿਦਿਆ ਨਿਕੇਤਨ ਵਿਖੇ ਹਿੰਦੀ ਦਿਵਸ ਸਬੰਧੀ ਕਵਿਤਾ ਮੁਕਾਬਲੇ

ਅੰਮ੍ਰਿਤਸਰ, 18 ਸਤੰਬਰ (ਪੰਜਾਬ ਪੋਸਟ- ਜਗਦੀਪ ਸਿੰਘ) – ਸਥਾਨਕ ਰਣਜੀਤ ਐਵਨਿਊ ਸਥਿਤ ਮਾਧਵ ਵਿਦਿਆ ਨਿਕੇਤਨ ਵਿਖੇ ਹਿੰਦੀ ਦਿਵਸ ਮਨਾਇਆ ਗਿਆ।ਬੱਚਿਆਂ ਨੇ ਹਿੰਦੀ ਅੱਖਰ ਗਿਆਨ ਕਾਰਡ ਬਣਾਏ ਅਤੇ ਕਵਿਤਾ ਮੁਕਾਬਲਿਆਂ ਦੌਰਾਨ `ਮੋਬਾਇਲ ਦੀ ਮਾਇਆ` ਵਿਸ਼ੇ `ਤੇ ਕਵਿਤਾਵਾਂ ਪੇਸ਼ ਕੀਤੀਆਂ।ਪ੍ਰਹਲਾਦ ਹਾਊਸ ਦਾ ਕ੍ਰਿਸ਼ਨਮ ਪਹਿਲੇ ਤੇ ਕਾਰਤਿਕ ਤੀਜੇ ਅਤੇ ਧਰੂਵ ਹਾਊਸ ਦੀ ਹਰਪ੍ਰੀਤ ਦੂਜੇ ਸਥਾਨ `ਤੇ ਰਹੀ।ਸਾਰਾ ਪੋਗਰਾਮ ਪ੍ਰਿੰਸੀਪਲ ਅਜੇ ਬੇਰੀ ਦੀ ਦੇਖ …

Read More »

ਸੰਗੀਤ ਸ਼ਾਮ `ਚ ਤਬਲਾ ਵਾਦਨ `ਤੇ ਅਧਾਰਿਤ ਪੁਸਤਕ ਕੀਤੀ ਰਲੀਜ਼

ਡਾ. ਪ੍ਰਿੰਯਕਾ ਅਰੋੜਾ ਅਤੇ ਪ੍ਰੋਫੈਸਰ ਡਾ. ਗੁਰਪ੍ਰੀਤ ਕੌਰ ਨੇ ਕੀਤਾ ਉਪਰਾਲਾ ਅੰਮ੍ਰਿਤਸਰ, 19 (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਪ੍ਰਸਿੱਧ ਤਬਲਾ ਵਾਦਕ ਸਿਧਾਰਥ ਚੈਟਰਜੀ ਦੀ ਅਗਵਾਈ ਹੇਠ `ਤਾਲਰੰਗ` ਦੇ ਬੈਨਰ ਹੇਠ ਭਾਰਤੀ ਸਾਸ਼ਤਰੀ ਸੰਗੀਤ ਨੂੰ ਸਮਰਪਿਤ `ਗੁਰੂਕੁਲ ਕੀ ਬੈਠਕ` ਦਾ ਆਯੋਜਨ ਕੀਤਾ ਗਿਆ।ਇਸ ਸੰਗੀਤ ਸ਼ਾਮ ਵਿੱਚ ਮੁੱਖ ਮਹਿਮਾਨ ਵਜੋ ਪੰਡਤ ਪ੍ਰਭਾਕਰ ਦਿਵਾਕਰ ਕਸ਼ਯਪ ਨੇ ਵਿਸ਼ੇਸ਼ ਤੌਰ `ਤੇ ਸਿਰਕਤ ਕੀਤੀ।ਮੁੱਖ …

Read More »

ਕੇ.ਟੀ ਕਲਾ ਵਿਖੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ

ਅੰਮ੍ਰਿਤਸਰ, 19 ਸਤੰਬਰ (ਪੰਜਾਬ ਪੋਸਟ- ਜਗਦੀਪ ਸਿੰਘ) – ਕੇ.ਜੀ.ਐਨ ਵੈਲਫੇਅਰ ਐਂਡ ਕਲਚਰਲ ਸੁਸਾਇਟੀ, ਜੇ.ਕੇ.ਸੀ.ਸੀ.ਏ ਤੇ ਕੇ.ਟੀ ਕਲਾ ਵਲੋਂ 8 ਤੋਂ 18 ਸਾਲ ਉਮਰ ਗਰੁੱਪ ਦੇ ਬੱਚਿਆਂ ਦਰਮਿਆਨ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ।ਕੇ.ਟੀ ਕਲਾ ਵਿਖੇ ਸੁਸਾਇਟੀ ਪ੍ਰਧਾਨ ਸੰਜੇ ਮਹਾਜਨ ਦੀ ਅਗਵਾਈ `ਚ ਹੋਏ ਮੁਕਾਬਲੇ ਵਿੱਚ 150 ਵਿਦਿਆਰਥੀਆਂ ਨੇ ਹਿੱਸਾ ਲਿਆ।              8 ਤੋਂ 13 ਸਾਲਾ ਉਮਰ ਗਰੁੱਪ ਚ` ਰਾਮ ਆਸ਼ਰਮ ਸੀਨੀ. …

Read More »