ਸਮੂਹ ਐਸ.ਡੀ.ਐਮ, ਡੀ.ਐਫ.ਐਸ.ਸੀ, ਮਾਰਕੀਟ ਕਮੇਟੀਆਂ ਦੇ ਸਕੱਤਰਾਂ ਨੂੰ ਦਿੱਤੇ ਆਦੇਸ਼ ਲੌਂਗੋਵਾਲ, 22 ਮਾਰਚ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਕੋਰੋਨਾ ਵਾਇਰਸ ਦੇ ਪ੍ਰਭਾਵ ਨੂੰ ਫੈਲਣ ਤੋਂ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜਿਥੇ ਪੰਜਾਬ ਸਰਕਾਰ ਦੁਆਰਾ ਜਾਰੀ ਕੀਤੀਆਂ ਜਾ ਰਹੀਆਂ ਹਦਾਇਤਾਂ ਬਾਰੇ ਵਿਆਪਕ ਪੱਧਰ `ਤੇ ਲੋਕਾਂ ਨੂੰ ਜਾਗਰੂਕ ਕਰਨ ਦੀ ਪ੍ਰਕਿਰਿਆ ਜਾਰੀ ਹੈ।ਉਥੇ ਹੀ ਬੀਤੇ ਦਿਨੀਂ ਵਪਾਰਕ ਪੱਧਰ `ਤੇ ਘਰੇਲੂ ਵਰਤੋਂ …
Read More »Monthly Archives: March 2020
ਡਿਪਟੀ ਕਮਿਸ਼ਨਰ ਵਲੋਂ ਘਰੇਲੂ ਵਸਤਾਂ ਦੀ ਕਾਲਾ ਬਾਜ਼ਾਰੀ ਰੋਕਣ ਲਈ ਕਾਰਵਾਈ ਕਰਨ ਆਦੇਸ਼
ਸਮੂਹ ਐਸ.ਡੀ.ਐਮ, ਡੀ.ਐਫ.ਐਸ.ਸੀ, ਮਾਰਕੀਟ ਕਮੇਟੀਆਂ ਦੇ ਸਕੱਤਰਾਂ ਨੂੰ ਦਿੱਤੇ ਆਦੇਸ਼ ਲੌਂਗੋਵਾਲ, 22 ਮਾਰਚ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਕੋਰੋਨਾ ਵਾਇਰਸ ਦੇ ਪ੍ਰਭਾਵ ਨੂੰ ਫੈਲਣ ਤੋਂ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜਿਥੇ ਪੰਜਾਬ ਸਰਕਾਰ ਦੁਆਰਾ ਜਾਰੀ ਕੀਤੀਆਂ ਜਾ ਰਹੀਆਂ ਹਦਾਇਤਾਂ ਬਾਰੇ ਵਿਆਪਕ ਪੱਧਰ `ਤੇ ਲੋਕਾਂ ਨੂੰ ਜਾਗਰੂਕ ਕਰਨ ਦੀ ਪ੍ਰਕਿਰਿਆ ਜਾਰੀ ਹੈ।ਉਥੇ ਹੀ ਬੀਤੇ ਦਿਨੀਂ ਵਪਾਰਕ ਪੱਧਰ `ਤੇ ਘਰੇਲੂ ਵਰਤੋਂ …
Read More »ਇੱਟਾਂ, ਸਮਿੰਟ,ਰੇਤਾ, ਬਜ਼ਰੀ ਅਤੇ ਦਿਹਾੜੀ ਦੇ ਸਰਕਾਰੀ ਰੇਟ ਅਤੇ ਮਾਰਕੀਟ ਰੇਟਾਂ ਵਿਚਲਾ ਫਰਕ ਖਤਮ ਹੋਵੇ – ਰਿੰਕੈ ਗੁਰਨੇ
ਲੌਂਗੋਵਾਲ, 22 ਮਾਰਚ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਪੰਜਾਬ ਵਿੱਚ ਬਿਲਡਿੰਗ ਮਟੀਰੀਅਲ ਜਿਵੇਂ ਕਿ ਇੱਟਾਂ ਸੀਮੈਂਟ, ਰੇਤਾ, ਬਜ਼ਰੀ ਆਦਿ ਦੇ ਅਸਮਾਨੀ ਚੜ੍ਹੇ ਭਾਵਾਂ ਰੇਟਾਂ ਕਾਰਨ ਪਿੰਡਾਂ ‘ਚ ਚੱਲ ਰਹੇ ਵਿਕਾਸ ਕਾਰਜਾਂ ਵਿੱਚ ਖੜੋਤ ਆ ਗਈ ਹੈ॥ਇਸ ਲਈ ਪੰਜਾਬ ਸਰਕਾਰ ਵਲੋਂ ਇੱਟਾਂ, ਸੀਮਿੰਟ, ਰੇਤਾ, ਬਜ਼ਰੀ ਤੋਂ ਇਲਾਵਾ ਲੇਬਰ ਦੇ ਮਾਰਕੀਟ ਰੇਟ ਅਤੇ ਸਰਕਾਰ ਵਲੋਂ ਨਿਸਚਿਤ ਕੀਤੇ ਰੇਟਾਂ ਵਿਚਲਾ ਪਾੜਾ ਜਲਦ …
Read More »ਸਰਕਾਰ ਵੱਲੋਂ ਜ਼ਰੂਰੀ ਵਸਤਾਂ ਤੇ ਸੇਵਾਵਾਂ ਦੀ ਸੂਚੀ ਜਾਰੀ-ਡਿਪਟੀ ਕਮਿਸ਼ਨਰ
ਇਨਾਂ ਸੇਵਾਵਾਂ ਦਾ ਵੱਧ ਮੁੱਲ ਲੈਣ ਅਤੇ ਭੰਡਾਰ ਕਰਨ ‘ਤੇ ਹੋਵੇਗੀ ਸਜ਼ਾ ਅੰਮ੍ਰਿਤਸਰ, 22 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ) – ਕੋਵਿਡ 19 ਨੂੰ ਲੈ ਕੇ ਲੋਕਾਂ ਵਿਚ ਜ਼ਰੂਰੀ ਵਸਤਾਂ ਦੇ ਭੰਡਾਰ ਕਰਨ ਦੀ ਲੱਗੀ ਦੌੜ ਦੇ ਮੱਦੇਨਜ਼ਰ ਸਰਕਾਰ ਨੇ ਵਸਤਾਂ ਐਕਟ 1955 ਅਧੀਨ ਨਿਤ ਪ੍ਰਤੀ ਦਿਨ ਦੀ ਜ਼ਿੰਦਗੀ ਵਿੱਚ ਲੋੜੀਂਆਂ ਜ਼ਰੂਰੀ ਜ਼ਰੂਰੀ ਵਸਤਾਂ ਤੇ ਸੇਵਾਵਾਂ ਦੀ ਸੂਚੀ ਜਾਰੀ ਕੀਤੀ …
Read More »ਮਾਂ ਦੁਰਗਾ ਵੈਲਫੇਅਰ ਸੁਸਾਇਟੀ ਨੇ ਸ਼ਹਿਰ ਨੂੰ ਵਾਇਰਸ ਮੁਕਤ ਕਰਨ ਦੀ ਮੁਹਿੰਮ ਵਿੱਢੀ
ਓ.ਪੀ ਸੋਨੀ ਨੇ ਸੰਸਥਾ ਮੈਂਬਰਾਂ ਨੂੰ ਦਿੱਤਾ ਥਾਪੜਾ ਅੰਮ੍ਰਿਤਸਰ, 22 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ) – ਮਾਂ ਦੁਰਗਾ ਵੈਲਫੇਅਰ ਸੁਸਾਇਟੀ ਦੇ ਵਿੰਗ ਜੈ ਹੋ ਵੱਲੋਂ ਅੱਜ ਅੰਦਰੂਨੀ ਸ਼ਹਿਰ ਨੂੰ ਵਾਇਰਸ ਮੁਕਤ ਕਰਨ ਲਈ ਵਿਸ਼ੇਸ਼ ਮੁਹਿੰਮ ਵਿੱਢੀ ਗਈ ਅਤੇ ਇਸ ਲਈ ਐਂਟੀ ਵਾਇਰਸ ਦਵਾਈਆਂ ਦਾ ਛਿੜਕਾਅ ਆਪਣੇ ਪੱਧਰ ‘ਤੇ ਹੀ ਸ਼ੁਰੂ ਕੀਤਾ ਗਿਆ। ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਓ.ਪੀ ਸੋਨੀ …
Read More »14 ਦਿਨ ਆਪਣੇ ਘਰਾਂ ‘ਚ ਇੱਕਲੇ ਨਾ ਰਹਿਣ ਵਾਲੇ ਬਾਹਰਲੇ ਦੇਸ਼ ਤੋਂ ਆਏ ਵਿਅਕਤੀਆਂ ਖਿਲਾਫ ਹੋਵੇਗਾ ਪਰਚਾ – ਡੀ.ਸੀ
ਭੀਖੀ, 22 ਮਾਰਚ (ਪੰਜਾਬ ਪੋਸਟ – ਕਮਲ ਕਾਂਤ) – ਡਿਪਟੀ ਕਮਿਸ਼ਨਰ ਮਾਨਸਾ ਗੁਰਪਾਲ ਸਿੰਘ ਚਹਿਲ ਨੇ ਦੱਸਿਆ ਕਿ ਕੋਈ ਵੀ ਵਿਅਕਤੀ ਜੋ ਬਾਹਰਲੇ ਦੇਸ਼ ਤੋਂ ਆਇਆ ਹੈ, ਉਹ 14 ਦਿਨਾਂ ਤੱਕ ਆਪਣੇ ਘਰ ਵਿੱਚ ਇਕੱਲੇ ਤੌਰ ‘ਤੇ (ਹੋਮ ਕੁਆਰਨਟੀਨ) ਹੀ ਰਹੇ ਅਤੇ ਬਾਹਰ ਲੋਕਾਂ ਵਿੱਚ ਨਾ ਵਿਚਰੇ।ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਤੋਂ ਲੋਕਾਂ ਨੂੰ ਸੁਰੱਖਿਅਤ ਰੱਖਣ ਲਈ ਅਹਿਤਿਆਤ ਦੇ ਤੌਰ …
Read More »ਆਸ਼ਾ ਵਰਕਰਾਂ ਨੇ ਕੋਰੋਨਾ ਵਾਇਰਸ ਸਬੰਧੀ ਲੋਕਾਂ ਨੂੰ ਘਰ-ਘਰ ਜਾ ਕੇ ਕੀਤਾ ਜਾਗਰੂਕ
ਭੀਖੀ, 22 ਮਾਰਚ (ਪੰਜਾਬ ਪੋਸਟ – ਕਮਲ ਕਾਂਤ) – ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਦੇ ਦਿਸ਼ਾ ਨਿਰਦੇਸ਼ਾਂ ਅਤੇ ਸਿਵਲ ਸਰਜਨ ਡਾ. ਲਾਲ ਚੰਦ ਠਕਰਾਲ ਦੀ ਰਹਿਨੁਮਾਈ ਹੇਠ ਸਿਹਤ ਵਿਭਾਗ ਵਲੋਂ ਕੋਰੋਨਾ ਵਾਇਰਸ ਸਬੰਧੀ ਜਾਗਰੂਕਤਾ ਮੁਹਿੰਮ ਤਹਿਤ ਲੋਕਾਂ ਨੂੰ ਇਸ ਬਿਮਾਰੀ ਦੇ ਲੱਛਣਾਂ ਅਤੇ ਬਚਾਅ ਤੋਂ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਜਾਗਰੂਕ ਮੁਹਿੰਮ …
Read More »ਡੀ.ਏ.ਵੀ ਪਬਲਿਕ ਸਕੂਲ਼ ਵਲੋਂ ‘ਸਾਇਸ਼ਾ’ ਆਲ ਰਾਊਡਰ ਦੀ ਸ਼ੀਲਡ ਨਾਲ ਸਨਮਾਨਿਤ
ਮਾਪਿਆਂ ਤੇ ਸਕੂਲ ਦਾ ਨਾਂ ਰੋਸ਼ਨ ਕਰ ਰਹੀ ਹੈ ਹੋਣਹਾਰ ਸਾਇਸ਼ਾ – ਪ੍ਰਿੰ. ਅਨੂੰ ਅੰਮ੍ਰਿਤਸਰ, 22 ਮਾਰਚ (ਪੰਜਾਬ ਪੋਸਟ – ਜਗਦੀਪ ਸਿੰਘ) – ਡੀ.ਏ.ਵੀ ਪਬਲਿਕ ਸਕੂਲ ਕੈਂਟ ਰੋਡ ਬਰਾਂਚ ਵਿਚ ਤੀਸਰੀ ਕਲਾਸ ਦੀ ਹੋਣਹਾਰ ਵਿਦਿਆਰਥਣ ਸ਼ਾਇਸ਼ਾ ਨੂੰ ਸਕੂਲ ਪ੍ਰਿੰਸੀਪਲ ਅਨੂੰ ਅਤੇ ਕਲਾਸ ਅਧਿਆਪਕਾ ਪ੍ਰੀਤ ਕਮਲ ਵਲੋਂ ਆਲ ਰਾਊਡਰ ਦੀ ਸ਼ੀਲਡ ਦੇ ਕੇ ਸਨਮਾਨਿਤ ਕੀਤਾ ਗਿਆ।ਸਾਇਸ਼ਾ ਨੂੰ ਇਹ ਸਨਮਾਨ ਪੜ੍ਹਾਈ, ਐਕਟਿੰਗ …
Read More »ਡਿਊਟੀ ‘ਚ ਢਿੱਲ ਵਰਤਣ ਵਾਲੇ ਕਰਮਚਾਰੀਆਂ ਵਿਰੁੱਧ ਹੋਵੇਗੀ ਸਖਤ ਕਾਰਵਾਈ – ਡੀ.ਸੀ
ਜਿਲ੍ਹੇ ਵਿਚੋਂ ਜਨਤਕ ਥਾਵਾਂ ਤੋਂ ਵਾਇਰਸ ਖਤਮ ਕਰਨ ਲਈ ਮੁਹਿੰਮ ਸ਼ੁਰੂ ਅੰਮ੍ਰਿਤਸਰ, 21 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿਲੋਂ ਵੱਲੋਂ ਜਿਲ੍ਹੇ ਦੀਆਂ ਜਨਤਕ ਥਾਵਾਂ ਨੂੰ ਵਾਇਰਸ ਮੁਕਤ ਕਰਨ ਲਈ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ, ਜਿਸ ਤਹਿਤ ਪਿੰਡਾਂ ਤੇ ਸ਼ਹਿਰਾਂ ਦੀਆਂ ਸਾਂਝੀਆਂ ਥਾਵਾਂ ਤੇ ਦਵਾਈ ਦੀ ਸਪਰੇਅ ਕੀਤੀ ਜਾ ਰਹੀ ਹੈ।ਲੋਕਾਂ ਨੂੰ ਇਸ ਮੁਹਿੰਮ …
Read More »ਟਰਾਈਡੈਂਟ ਗਰੁੱਪ ਕੋਰੋਨਾ ਵਾਇਰਸ ਨਾਲ ਨਿਪਟਣ ਲਈ ਸਰਕਾਰ ਨਾਲ – ਰਜਿੰਦਰ ਗੁਪਤਾ
ਕਾਮਿਆਂ ਨੂੰ ਤਨਖਾਹ ਸਮੇਤ ਹੋਣਗੀਆਂ ਛੱਟੀਆਂ ਬਰਨਾਲਾ, 21 ਮਾਰਚ (ਪੰਜਾਬ ਪੋਸਟ – ਜਗਦੇਵ ਸਿੰਘ ਸੇਖੋਂ) – ਪੰਜਾਬ ਦੇ ਨਾਮਵਰ ਕਾਰਪੋਰੇਟ ਤੇ ਇੰਡਸਟਰੀਅਲ ਅਦਾਰੇ ਟਰਾਈਡੈਂਟ ਗਰੁੱਪ ਦੇ ਚੇਅਰਮੈਨ ਰਜਿੰਦਰ ਗੁਪਤਾ ਨੇ ਐਲਾਨ ਕੀਤਾ ਹੈ ਕਿ ਇਹ ਕਰੋਨਾ ਵਾਇਰਸ ਤੋਂ ਪੈਦਾ ਹੋਏ ਸੰਕਟ ਦੌਰਾਨ ਦੇਸ਼, ਪੰਜਾਬ ਦੀ ਸਰਕਾਰ ਅਤੇ ਲੋਕਾਂ ਨਾਲ ਡਟ ਕੇ ਖੜ੍ਹਾ ਹੈ।ਉਨ੍ਹਾਂ ਕਿਹਾ ਕਿ ਇਹ ਗਰੁੱਪ ਜਿਥੇ ਸਰਕਾਰ ਨੂੰ …
Read More »
Punjab Post Daily Online Newspaper & Print Media