Tuesday, November 24, 2026

Monthly Archives: March 2020

ਨੌਜਵਾਨ ਲੇਖਕ ਹਰਪ੍ਰੀਤ ਅਖਾੜਾ ਦੀ ਕਾਵਿ ਪੁਸਤਕ ‘ਜ਼ਿੰਦਗੀ’ ਲੋਕ ਅਰਪਿਤ

ਲੁਧਿਆਣਾ, 6 ਮਾਰਚ (ਪੰਜਾਬ ਪੋਸਟ – ਕੁਲਦੀਪ ਸਿੰਘ ਲੋਹਟ) – ਸਾਹਿਤ ਮਨੁੱਖੀ ਮਨ ਦੇ ਕੋਮਲ ਭਾਵਾਂ ਨੂੰ ਪ੍ਰਗਟ ਕਰਨ ਦਾ ਕਲਾਤਮਿਕ ਮਾਧਿਅਮ ਹੈ।ਜਿਸ ਦੀ ਰਚਨਾਤਮਿਕ ਸ਼ਕਤੀ ਮਨੁੱਖ ਦੇ ਕਲਾਤਮਿਕ ਤੇ ਗੁਣਵਾਨ ਹੋਣ ਦੀ ਸ਼ਾਹਦੀ ਭਰਦੀ ਹੈ।ਰਾਜ ਸਭਾ ਟੀ.ਵੀ ਦੇ ਮੈਨੇਜਿੰਗ ਡਾਇਰੈਕਟਰ ਰਾਜੇਸ਼ ਬਾਦਲ ਨੇ ਇਹ ਵਿਚਾਰ ਸਥਾਨਕ ਸਤੀਸ਼ ਚੰਦਰ ਧਵਨ ਸਰਕਾਰੀ ਕਾਲਜ ਲੁਧਿਆਣਾ ਦੇ ਸਾਹਿਰ ਲੁਧਿਆਣਵੀ ਐਡੀਟੋਰੀਮ ਹਾਲ `ਚ ਕਾਲਜ …

Read More »

ਪੰਜਾਬ ਸਰਕਾਰ ਨੇ ਬਦਲੀ ਦੇ ਹੁਕਮ ਕੀਤੇ ਰੱਦ – ਸੱਗੂ ਹੀ ਬਣੇ ਰਹਿਣਗੇ ਜਿਲਾ ਅਟਾਰਨੀ (ਲੀਗਲ)

ਅੰਮ੍ਰਿਤਸਰ, 6 ਮਾਰਚ (ਪੰਜਾਬ ਪੋਸਟ ਬਿਊਰੋ) – ਜਿਲਾ ਅਟਾਰਨੀ (ਲੀਗਲ) ਸਲਵਿੰਦਰ ਸਿੰਘ ਸੱਗੂ ਦੀ 18 ਫਰਵਰੀ ਨੂੰ ਤਰਨ ਤਾਰਨ ਵਿਖੇ ਜਿਲਾ ਅਟਾਰਨੀ ਪ੍ਰਾਸੀਕਿਊਸ਼ਨ ਵਜੋਂ ਕੀਤੀ ਗਈ ਬਦਲੀ ਦੇ ਹੁਕਮ ਰੱਦ ਕਰ ਦਿੱਤੇ ਗਏ ਹਨ।ਪ੍ਰਮੋਦ ਕੁਮਾਰ ਸ਼ਰਮਾ ਦੀ ਜਗ੍ਹਾ ਬਦਲੀ ਦੇ ਕੀਤੇ ਗਏ ਹੁਕਮ ਪ੍ਰਬੰਧਕੀ ਜਰੂਰਤਾਂ ਤੇ ਲੋਕ ਹਿੱਤ ‘ਚ ਰੱਦ ਕਰਦਿਆਂ ਵਧੀਕ ਸਕੱਤਰ ਗ੍ਰਹਿ ਅਤੇ ਨਿਆਂ ਵਿਭਾਗ ਪੰਜਾਬ ਸਰਕਾਰ ਸਤੀਸ਼ …

Read More »

ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੁਰਿੰਦਰ ਕੁਮਾਰ ਕਾਲਾ ਨੂੰ ਸੇਵਾ ਮੁਕਤੀ ‘ਤੇ ਦਿੱਤੀ ਵਿਦਾਇਗੀ ਪਾਰਟੀ

ਸਮਰਾਲਾ, 6 ਮਾਰਚ (ਪੰਜਾਬ ਪੋਸਟ – ਇੰਦਰਜੀਤ ਕੰਗ) – ਪੰਜਾਬ ਮੰਡੀ ਬੋਰਡ ਵਿੱਚ ਲਗਭਗ 35 ਵਰ੍ਹੇ ਸੇਵਾਵਾਂ ਨਿਭਾਅ ਚੁੱਕੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੁਰਿੰਦਰ ਕੁਮਾਰ ਕਾਲਾ ਨੂੰ ਬਤੌਰ ਸਕੱਤਰ ਮਾਰਕਿਟ ਕਮੇਟੀ ਸਮਰਾਲਾ ਦੇ ਅਹੁੱਦੇ ਤੋਂ ਸੇਵਾ ਮੁਕਤ ਹੋਣ ‘ਤੇ ਕਰਵਾਰੇ ਗਏ ਵਿਦਾਇਗੀ ਸਮਾਰੋਹ ਸਮਾਗਮ ’ਚ ਵੱਖ-ਵੱਖ ਖੇਡ ਸੰਸਥਾਵਾਂ, ਮੰਡੀ ਬੋਰਡ ਦੇ ਉਚ ਅਧਿਕਾਰੀਆਂ, ਪ੍ਰਮੁੱਖ ਸਖ਼ਸ਼ੀਅਤਾਂ ਅਤੇ ਪ੍ਰਸਾਸ਼ਨ ਵੱਲੋਂ ਯਾਦਗਾਰੀ ਤੋਹਫੇ ਦੇ …

Read More »

ਦੂਸਰਾ ਅੰਮ੍ਰਿਤਸਰ ਰੰਗਮੰਚ ਉਤਸਵ 2020 ਵਿਰਸਾ ਵਿਹਾਰ ਵਿਖੇ ਅੱਜ 7 ਮਾਰਚ ਤੋਂ – ਕੇਵਲ ਧਾਲੀਵਾਲ

31 ਮਾਰਚ ਤੱਕ ਵੱਖ-ਵੱਖ ਨਾਟ-ਮੰਡਲੀਆਂ ਖੇਡਣਗੀਆਂ ਪ੍ਰਸਿੱਧ ਨਾਟਕ ਅੰਮ੍ਰਿਤਸਰ, 6 ਮਾਰਚ (ਪੰਜਾਬ ਪੋਸਟ – ਦੀਪ ਦਵਿੰਦਰ ਸਿੰਘ) – ਵਿਰਸਾ ਵਿਹਾਰ ਵਲੋਂ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਦੂਸਰਾ ਅੰਮ੍ਰਿਤਸਰ ਰੰਗਮੰਚ ਉਤਸਵ 2020 ਦਾ ਆਯੋਜਨ 7 ਤੋਂ 31 ਮਾਰਚ ਤੱਕ ਕੀਤਾ ਜਾ ਰਿਹਾ ਹੈ।ਜਿਸ ਦੌਰਾਨ ਅੰਮ੍ਰਿਤਸਰ ਦੇ ਨਾਮਵਰ ਥੀਏਟਰ ਗਰੁੱਪ ਆਪਣੇ ਵੱਖ-ਵੱਖ ਨਾਟਕ ਪੇਸ਼ ਕਰਨਗੇ।ਵਿਰਸਾ ਵਿਹਾਰ ਦੇ ਪ੍ਰਧਾਨ ਤੇ ਸ਼੍ਰੋਮਣੀ …

Read More »

ਲੋਕ ਗਾਇਕਾ ਲਾਚੀ ਬਾਵਾ ਨੂੰ ਕਲਾਕਾਰਾਂ ਵਲੋਂ ਭਾਵਪੂਰਤ ਸ਼ਰਧਾਂਜਲੀ ਭੇਟ

ਅੰਮ੍ਰਿਤਸਰ, 6 ਮਾਰਚ (ਪੰਜਾਬ ਪੋਸਟ – ਦੀਪ ਦਵਿੰਦਰ ਸਿੰਘ) – ਬੀਤੇ ਦਿਨੀ ਵਿਛੜ ਗਈ ਲੋਕ ਗਾਇਕਾ ਲਾਚੀ ਬਾਵਾ ਨੂੰ ਵਿਰਸਾ ਵਿਹਾਰ ਵਿਖੇ ਵੱਖ-ਵੱਖ ਵਿਧਾ ਨਾਲ ਜੁੜੇ ਹੋਏ ਕਲਾਕਾਰਾਂ ਵਲੋਂ ਭਾਵਪੂਰਤ ਸ਼ਰਧਾਂਜਲੀ ਭੇਟ ਕੀਤੀ ਗਈ।ਪੰਜਾਬ ਸੰਗੀਤ ਨਾਟਕ ਅਕਾਦਮੀ, ਚੰਡੀਗੜ੍ਹ ਦੇ ਪ੍ਰਧਾਨ ਕੇਵਲ ਧਾਲੀਵਾਲ ਨੇ ਲਾਚੀ ਨਾਲ ਜੁੜੀਆਂ ਯਾਦਾਂ ਨੂੰ ਸਾਂਝਾ ਕਰਦਿਆਂ ਕਿਹਾ ਕਿ ਲਾਚੀ ਦੀ ਅਵਾਜ਼ ਗਲੋਰੀ ਬਾਵਾ ਅਤੇ ਉਨ੍ਹਾਂ ਦੇ …

Read More »

ਖ਼ਾਲਸਾ ਕਾਲਜ ਵਿਖੇ 128ਵੇਂ ਸਥਾਪਨਾ ਦਿਵਸ ਮੌਕੇ ‘5ਵੀਂ ਗਲੋਬਲ ਐਲੂਮਨੀ ਮੀਟ-2020’

ਮਜੀਠੀਆ ਵਲੋਂ ਸਾਬਕਾ ਵਿਦਿਆਰਥੀ ਤੇ ਨਾਮਵਰ ਅਦਾਕਾਰ ਮਹਾਂਬੀਰ ਭੁੱਲਰ, ਅਮਨਦੀਪ ਕੌਰ, ਸੁਤੰਤਰ ਏਰੀ ਤੇ ਗੁਰਬਚਨ ਰੰਧਾਵਾ ਦਾ ਸਨਮਾਨ ਅੰਮ੍ਰਿਤਸਰ, 6 ਮਾਰਚ (ਪੰਜਾਬ ਪੋਸਟ – ਖੁਰਮਣੀਆਂ) – 128 ਸਾਲਾਂ ਤੋਂ ਵਿੱਦਿਆ ਦੇ ਖ਼ੇਤਰ ’ਚ ਆਪਣਾ ਮਹੱਤਵਪੂਰਨ ਯੋਗਦਾਨ ਪਾ ਰਹੀ ਪੁਰਾਤਨ ਵਿੱਦਿਅਕ ਸੰਸਥਾ ਖ਼ਾਲਸਾ ਕਾਲਜ ਨੇ ਅੱਜ ਆਪਣੇ ਸਥਾਪਨਾ ਦਿਵਸ ਮੌਕੇ ‘5ਵੀਂ ਗਲੋਬਲ ਐਲੂਮਨੀ ਮੀਟ2020’ ਦਾ ਆਯੋਜਨ ਬੜੇ ਜੋਸ਼ੋ ਖਰੋਸ਼ ਨਾਲ ਕੀਤਾ।ਸਾਬਕਾ …

Read More »

ਬਾਬਾ ਜੀਵਨ ਸਿੰਘ ਜੀ ਮੱਸਿਆ ਸੇਵਾ ਸੋਸਾਇਟੀ ਵੱਲੋਂ ਹੋਲੇ ਮਹੱਲੇ ਸੰਬੰਧੀ ਲੰਗਰ

ਜੰਡਿਆਲਾ ਗੁਰੂ, 6 ਮਾਰਚ (ਪੰਜਾਬ ਪੋਸਟ – ਹਰਿੰਦਰ ਪਾਲ ਸਿੰਘ) – ਹੋਲੇ ਮਹੱਲੇ ਦਾ ਤਿਉਹਾਰ ਮਨਾਉਣ ਲਈ ਵੱਡੀ ਗਿਣਤੀ ‘ਚ ਅਨੰਦਪੁਰ ਸਾਹਿਬ ਜਾਂਦੀਆਂ ਸੰਗਤਾਂ ਲਈ ਬਾਬਾ ਜੀਵਨ ਸਿੰਘ ਜੀ ਮੱਸਿਆ ਸੇਵਾ ਸੋਸਾਇਟੀ ਵਲੋਂ ਹਰ ਸਾਲ ਦੀ ਤਰਾਂ ਗੁਰਦੁਆਰਾ ਸੰਗਤਸਰ, ਗੁਰੂ ਮਾਨਯੋ ਗ੍ਰੰਥ ਸੇਵਕ ਜਥਾ, ਭਾਈ ਘਨਈਆ ਜੀ ਸੇਵਾ ਸੋਸਾਇਟੀ ਤੇ ਸਮੂਹ ਜੰਡਿਆਲਾ ਗੁਰੂ ਦੀ ਸੰਗਤ ਦੇ ਸਹਿਯੋਗ ਨਾਲ ਜੀ.ਟੀ ਰੋਡ …

Read More »

ਵੈਨ ਹਾਦਸਾ ਐਕਸ਼ਨ ਕਮੇਟੀ ਦੀ ਅਗਵਾਈ ‘ਚ ਜਮਹੂਰੀ ਜਥੇਬੰਦੀਆਂ ਮੁਜ਼ਾਹਰਾ

ਲੌਂਗੋਵਾਲ, 6 ਮਾਰਚ (ਪੰਜਾਬ ਪੋਸਟ – ਜਗਸੀਰ ਸਿੰਘ) – ਕਸਬੇ ਵਿਖੇ ਸਕੂਲ ਵੈਨ ਦੇ ਭਿਆਨਕ ਅਤੇ ਦਿਲ-ਦਹਿਲਾਊ ਦਰਦਨਾਕ ਹਾਦਸੇ ਵਿੱਚ ਮਾਰੇ ਗਏ ਚਾਰ ਤੇ ਜਖਮੀ ਹੋਏ ਮਾਸੂਮ ਬੱਚਿਆਂ ਦੇ ਮੁੱਦੇ ‘ਤੇ ਵੱਖ-ਵੱਖ ਜਨਤਕ ਜਮਹੂਰੀ ਜਥੇਬੰਦੀਆਂ ਵਲੋਂ ਬਣਾਈ ਗਈ ਐਕਸ਼ਨ ਕਮੇਟੀ ਵਲੋਂ ਅੱਜ ਸਥਾਨਕ ਤਹਿਸੀਲ ਕੰਪਲੈਕਸ ਵਿਖੇ ਰੋਹ-ਭਰਪੂਰ ਮੁਜ਼ਾਹਰਾ ਕੀਤਾ ਗਿਆ।              ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) …

Read More »

ਬਿਜਲੀ ਸਪਲਾਈ ਬੰਦ ਰਹੇਗੀ

ਲੌਂਗੋਵਾਲ, 6 ਮਾਰਚ (ਪੰਜਾਬ ਪੋਸਟ – ਜਗਸੀਰ ਸਿੰਘ) – ਪਾਵਰਕਾਮ ਦਫ਼ਤਰ ਲੌਂਗੋਵਾਲ ਦੇ ਐਸ.ਡੀ.ਓ ਸੁਭਾਸ਼ ਚੰਦਰ ਨੇ ਦੱਸਿਆ ਹੈ ਕਿ ਲੌਂਗੋਵਾਲ ਵਾਸੀਆ ਨੂੰ ਨਿਰਵਿਘਨ ਸਪਲਾਈ ਦੇਣ ਲਈ ਚੱਲ ਰਹੇ ਸੁਧਾਰ ਦੇ ਕੰਮ ਲਈ 6 ਮਾਰਚ ਨੂੰ ਝਾੜੌ ਪੱਤੀ, ਵਡਿਆਣੀ ਪੱਤੀ, ਸੁਨਾਮੀ ਪੱਤੀ, ਪੋਸਟ ਆਫਿਸ ਅਤੇ ਅੰਦਰਲੇ ਖੂਹ ਵਾਲੇ ਏਰੀਏ ਦੀ ਸਪਲਾਈ ਬੰਦ ਰਹੇਗੀ।7 ਮਾਰਚ ਨੂੰ ਸਿੱਧ ਸਮਾਧਾਂ ਰੋਡ, ਜੈਦ ਪੱਤੀ ਤੇ …

Read More »