ਕੀ ਕਹਿਰ ਗੁਜ਼ਰ ਚੱਲੇ, ਖੜ੍ਹਗੇ ਬੱਸ-ਜਹਾਜ਼ ਤੇ ਰੇਲਾਂ ਆਜੋ ਬਾਬਾ ਨਾਨਕ ਜੀ ਹੁਣ ਤਾਂ ਘਰ ਵੀ ਬਣਗੇ ਜੇਲ੍ਹਾਂ। ਧੂਹ ਪਾਈ ਕੋਰੋਨਾਂ ਨੇ, ਤਪਦੇ ਚੁੱਲ੍ਹੇ ਕਰਤੇ ਠੰਡੇ ਲੋਕ ਘਰਾਂ ‘ਚ ਤੜ ਚੱਲੇ, ਨਾਲੇ ਚੌਪਟ ਹੋਗੇ ਧੰਦੇ ਹੁਣ ਨਜ਼ਰੀਂ ਆਵਣ ਨਾਂ, ਜਿਹੜੇ ਕੀਲਣ ਭੂਤ-ਚੁੜੇਲਾਂ ਆਜੋ ਬਾਬਾ ਨਾਨਕ ਜੀ ਹੁਣ ਤਾਂ ਘਰ ਵੀ ਬਣਗੇ ਜੇਲ੍ਹਾਂ। ਮਹਾਂਮਾਰੀ ਬਿਮਾਰੀ ਨੇ ਸਾਰੇ ਮੁਲਕਾਂ ਨੂੰ ਫਿਕਰੀਂ ਪਾਇਆ …
Read More »Daily Archives: May 10, 2020
ਭਵਿੱਖ (ਨਿੱਕੀ ਕਹਾਣੀ)
ਤਾਲਾਬੰਦੀ ਦੌਰਾਨ ਅਧਿਆਪਕ ਆਪਣੇ ਵਿਸ਼ੇ ਦਾ ਕੰਮ ਵਿਦਿਆਰਥੀਆਂ ਨੂੰ ਆਨਲਾਈਨ ਭੇਜ ਰਿਹਾ ਸੀ। ਅਧਿਆਪਕ ਨੂੰ ਦੋ ਚਾਰ ਬੱਚਿਆਂ ਦੇ ਫੋਨ ਆਏ “ਸਰ ਜੀ, ਸਤਿ ਸ੍ਰੀ ਆਕਾਲ ਜੀ, ਸਰ ਜੀ ਤੁਹਾਡੇ ਵਲੋਂ ਭੇਜਿਆ ਹੋਇਆ ਕੰਮ ਸਹੀ ਤਰ੍ਹਾਂ ਪੜ੍ਹਿਆ ਨਹੀਂ ਜਾ ਰਿਹਾ ਜੀ।ਸਰ ਜੀ, ਸਾਡੇ ਫੋਨ ਦੀ ਸਕਰੀਨ `ਤੇ ਝਰੀਟਾਂ ਪਈਆਂ ਹੋਣ ਕਰਕੇ ਤੁਹਾਡੇ …
Read More »ਕਰਾਂਤੀ
ਗੱਲੀਂ ਬਾਤੀਂ ਕਰਾਂਤੀ ਹੈ ਲਿਆ ਦਿੰਦਾ, ਜੋ ਡੱਕਾ ਭੰਨ ਕੇ ਕਦੇ ਨਾ ਕਰੇ ਦੂਹਰਾ। ਨਸੀਹਤਾਂ ਵੱਡੀਆਂ ਦਿੰਦਾ ਹੈ ਓਹ ਬੰਦਾ, ਚਾਰੇ ਕੰਨੀਆਂ ਤੋਂ ਹੁੰਦੈ ਜੋ ਅਧੂਰਾ। ਨਾ ਮੇਰੇ ਵਰਗੇ ਦੀ ਘਰੇ ਕੋਈ ਪੁੱਛ ਹੁੰਦੀ, ਵਿੱਚ ਸੱਥ ਦੇ ਬਣ ਜਾਂਦਾ ਹੈ ਐ ਸੂਰਾ। ਦੱਦਾਹੂਰੀਆ ਕਰੀਂ ਤੂੰ ਗੱਲ ਪਿਛੋਂ, ਪਹਿਲਾਂ ਬੰਦਾ ਤਾਂ ਬਣ ਵਿਖਾ ਪੂਰਾ? ਦੋਸਤੀ ਦੇ ਮਾਅਨੇ ਨੇ ਬਹੁਤ ਉਚੇ, ਕੋਈ …
Read More »ਫਿਲਮੀ ਅਦਾਕਾਰ ਅਤੇ ਗਾਇਕ – ਤਰਸੇਮ ਸਿੱਧੂ
ਪੰਜਾਬੀ ਸੰਗੀਤ ਜਗਤ ਵਿੱਚ ਪਿਛਲੇ ਲੰਮੇ ਸਮੇਂ ਤੋਂ ਮਿਹਨਤ ਕਰਦੇ ਆ ਰਹੇ ਫਿਲਮੀ ਅਦਾਕਾਰ ਅਤੇ ਗਾਇਕ ਤਰਸੇਮ ਸਿੱਧੂ ਕਿਸੇ ਵੀ ਤਰ੍ਹਾਂ ਦੀ ਜਾਣ ਪਹਿਚਾਣ ਤੋਂ ਮੁਥਾਜ ਨਹੀਂ।ਹੁਣ ਤੱਕ ਜਿੰਨੇ ਵੀ ਗੀਤ ਰਿਕਾਰਡ ਕਰਵਾਏ ਸਭ ਸਰੋਤਿਆਂ ਦੀ ਕਚਹਿਰੀ ਵਿਚ ਮਕਬੂਲ ਹੋਏ ਹਨ।ਤਰਸੇਮ ਸਿੱਧੂ ਦੀ ਸਖਤ ਮਿਹਨਤ ਅਤੇ ਲਗਨ ਨੇ ਹੀ ਸਮਰੱਥ ਗਾਇਕ ਹੋਣ ਦਾ …
Read More »ਵਾਹ ਕੁਦਰਤ ਤੇਰਾ ਗੋਰਖ ਧੰਦਾ
ਪਸ਼ੂ ਪੰਛੀ ਆਜ਼ਾਦ ਨੇ ਕਰਤੇ ਘਰ ਵਿੱਚ ਹੀ ਬੰਦ ਕਰਤਾ ਬੰਦਾ ਵਾਹ ਕੁਦਰਤ ਤੇਰਾ ਗੋਰਖ ਧੰਦਾ। ਖੰਘ ਖੰਘੇ ਛਿੱਕ ਕੋਈ ਮਾਰੇ ਕੌੜਾ ਕੌੜਾ ਵੇਖਣ ਸਾਰੇ ਵਾਹ ਰੱਬਾ ਤੇਰੇ ਰੰਗ ਨਿਆਰੇ ਸ਼ੱਕ ਨਾਲ ਬੰਦੇ ਨੂੰ ਵੇਖੇ ਬੰਦਾ ਵਾਹ ਕੁਦਰਤ ਤੇਰਾ ਗੋਰਖ ਧੰਦਾ। ਇਨਸਾਨ ਵਿਚੋਂ ਇਨਸਾਨੀਅਤ ਮਰ ਗਈ ਚਾਰੇ ਪਾਸੇ ਲਾਸ਼ਾਂ ਪਈਆਂ ਮੋਮਬੱਤੀਆਂ ਲੈ ਕੋਠੇ ਚੜ੍ਹ ਗਈ ਅਰਥੀ ਨੂੰ ਨਾ ਕੋਈ ਦਿੰਦਾ …
Read More »ਵਾਟਰ ਸਪਲਾਈ ਤੇ ਸੀਵਰੇਜ਼ ਕਰਮਚਾਰੀਆਂ ਦਾ ਸਨਮਾਨ
ਅੰਮ੍ਰਿਤਸਰ, 10 ਮਈ (ਪੰਜਾਬ ਪੋਸਟ – ਸੰਧੂ) – ਵੈਟਰਨ ਖਿਡਾਰੀਆਂ ਵੱਲੋਂ ਕੋਵਿਡ-19 ਖਾਲਸਾ ਐਵਨਿਊ, ਨਿੱਕਾ ਸਿੰਘ ਕਲੌਨੀ, ਗੁਰੂ ਨਾਨਕ ਵਾੜਾ, ਗੰਗਾ ਬਿਲਡਿੰਗ ਆਦਿ ਇਲਾਕਿਆਂ ਦੀ ਸੀਵਰੇਜ ਸਫਾਈ ਅਤੇ ਵਾਟਰ ਸਪਲਾਈ ਨੂੰ ਸੰਚਾਰੂ ਰੂਪ ਵਿੱਚ ਚਾਲੂ ਰੱਖਣ ‘ਚ ਭੂਮਿਕਾ ਸੇਵਾਵਾਂ ਨਿਭਾਉਣ ਵਾਲੇ ਕਰਮਚਾਰੀਆਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।ਇਹ ਰਸਮ ਉਘੇ ਖੇਡ ਪ੍ਰਮੋਟਰ ਤੇ ਵੈਟਰਨ ਬਾਸਕਿਟਬਾਲ ਖਿਡਾਰੀ ਮਨਪ੍ਰੀਤ ਸਿੰਘ ਆਨੰਦ …
Read More »ਪੁਲਿਸ ਅਫਸਰਾਂ ਤੇ ਮੁਲਾਜ਼ਮਾਂ ਦਾ ਸਨਮਾਨ
ਅੰਮ੍ਰਿਤਸਰ, 10 ਮਈ (ਪੰਜਾਬ ਪੋਸਟ – ਸੰਧੂ) – ਸਮਾਜਸੇਵੀ ਸੰਸਥਾ ਦੇ ਜ਼ਿਲ੍ਹਾ ਮੁੱਖੀ ਪ੍ਰਿੰਸੀਪਲ ਸ਼ਰਤ ਵਸ਼ਿਸ਼ਟ ਵਲੋਂ ਕੋਰੋਨਾ ਵਾਇਰਸ ਦੀ ਮਹਾਮਾਰੀ ਦੇ ਦੌਰਾਨ ਆਪਣੀਆਂ ਡਿਊਟੀਆਂ ਨਿਭਾਅ ਰਹੇ ਏ.ਸੀ.ਪੀ ਸੈਂਟਰਲ ਸੁਖਜਿੰਦਰ ਭੱਲਾ, ਐਸ.ਐਚ.ਓ ਏ ਡਵੀਜਨ ਨੀਰਜ ਕੁਮਾਰ, ਐਸ.ਐਚ.ਓ ਡੀ ਡਵੀਜਨ ਹਰਿੰਦਰ ਸਿੰਘ, ਏ.ਐਸ.ਆਈ ਰਾਜੇਸ਼ ਕੁਮਾਰ ਤੇ ਹੋਰਨਾਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।ਇਸ ਵਿਸ਼ੇਸ਼ ਸਨਮਾਨ ਸਮਾਰੋਹ ਦੌਰਾਨ ਏ.ਡੀ.ਸੀ.ਪੀ ਹਰਜੀਤ ਸਿੰਘ …
Read More »ਮੋਨਟ੍ਰੇਂਸਰੀ ਕੈਮਬ੍ਰਿਜ਼ ਸਕੂਲ ਤੇ ਡਲਹੌਜੀ ਪਬਲਿਕ ਸਕੂਲ ਨੂੰ ਇਕਾਂਤਵਾਸ ਸੈਂਟਰ ਬਣਾਉਣ ਦੇ ਹੁਕਮ ਜਾਰੀ
ਪਠਾਨਕੋਟ, 10 ਮਈ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਮੈਜਿਸਟ੍ਰੇਟ ਪਠਾਨਕੋਟ ਗੁਰਪ੍ਰੀਤ ਸਿੰੰਘ ਖਹਿਰਾ ਨੇ ਇੱਕ ਹੁਕਮ ਜਾਰੀ ਕਰਦਿਆਂ ਕੋਰੋਨਾ ਮਹਾਂਮਾਰੀ ਦੇ ਵਿਸਥਾਰ ਨੂੰ ਰੋਕਣ ਲਈ ਅਤੇ ਪੀੜ੍ਹਤ / ਸ਼ੱਕੀ ਮਰੀਜ਼ਾਂ ਦੇ ਇਲਾਜ਼ ਨੂੰ ਮੁੱਖ ਰੱਖਦੇ ਹੋਏ ਮੋਨਟ੍ਰੇਂਸਰੀ ਕੈਮਬ੍ਰਿਜ਼ ਸਕੂਲ ਡਿਫੈਂਸ ਰੋਡ ਪੰਗੋਲੀ ਪਠਾਨਕੋਟ ਅਤੇ ਡਲਹੌਜੀ ਪਬਲਿਕ ਸਕੂਲ ਬੰਧਾਨੀ ਪਠਾਨਕੋਟ ਨੂੰ ਸਫਾਈ ਕਰਮਚਾਰੀ ਅਤੇ ਸਕੂਲ ਕੰਟੀਨ ਨੂੰ ਆਈਸੋਲੇਸ਼ਨ ਸੈਂਟਰ ਬਣਾਉਣ ਲਈ …
Read More »ਰਾਸ਼ਨ ਦੀ ਦੂਸਰੀ ਖੇਪ ਦਿੱਤੇ ਜਾਣ ‘ਤੇ ਡਿਪਟੀ ਕਮਿਸ਼ਨਰ ਨੇ ਸਰਬੱਤ ਦਾ ਭਲਾ ਟਰੱਸਟ ਦਾ ਕੀਤਾ ਧੰਨਵਾਦ
ਪਠਾਨਕੋਟ, 10 ਮਈ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਪ੍ਰਬੰਧਕੀ ਕੰਪਲੈਕਸ ਪਠਾਨਕੋਟ ਵਿਖੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸੰਸਥਾਪਕ ਡਾ. ਐਸ.ਪੀ ਸਿੰਘ ਉਬਰਾਏ ਵੱਲੋਂ ਸੂਬੇ ਭਰ ਵਿੱਚ ਚਲਾਏ ਗਏ ਰਾਹਤ ਕਾਰਜ਼ਾਂ ਅਧੀਨ ਜਿਲ੍ਹਾ ਪਠਾਨਕੋਟ ਨੂੰ ਸੁੱਕੇ ਰਾਸ਼ਨ ਦੀ ਦੂਸਰੀ ਖੇਪ ਡਿਪਟੀ ਕਮਿਸ਼ਨਰ ਪਠਾਨਕੋਟ ਨੂੰ ਭੇਂਟ ਕੀਤੀ।ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੇ ਜਿਲ੍ਹਾ ਪਠਾਨਕੋਟ ਦੇ ਸਹਿਯੋਗ ਲਈ ਸਰਬੱਤ ਦਾ ਭਲਾ ਟਰੱਸਟ …
Read More »ਜਿਲ੍ਹੇ ਦੇ ਹਰੇਕ ਪਿੰਡ ‘ਚ ਬਾਹਰੋਂ ਆਏ ਲੋਕਾਂ ਨੂੰ ਠਹਿਰਾਉਣ ਲਈ ਸਥਾਪਿਤ ਕੀਤਾ ਜਾਵੇਗਾ ਸੈਂਟਰ
ਇਨ੍ਹਾਂ ਸੈਂਟਰਾਂ ‘ਚ ਬਾਹਰੋਂ ਆਏ ਪਿੰਡ ਦੇ ਵਸਨੀਕਾਂ ਨੂੰ ਕੀਤਾ ਜਾਵੇਗਾ 14 ਦਿਨ ਇਕਾਂਤਵਾਸ ਪਠਾਨਕੋਟ, 10 ਮਈ (ਪੰਜਾਬ ਪੋਸਟ ਬਿਊਰੋ) – ਵਧੀਕ ਜਿਲ੍ਹਾ ਮੈਜਿਸਟੇਰਟ ਅਭਿਜੀਤ ਕਪਲਿਸ਼ ਆਈ.ਏ.ਐਸ ਨੇ ਹੁਕਮ ਜਾਰੀ ਕਰਦਿਆਂ ਕਿਹਾ ਕਿ ਕਿਉਂ ਜੋ ਕੋਵਿਡ-19 (ਕੋਰੋਨਾ ਵਾਇਰਸ) ਬਿਮਾਰੀ ਨੂੰ ਕੇਂਦਰੀ ਸਰਕਾਰ ਵੱਲੋਂ ਮਹਾਂਮਾਰੀ ਘੋਸ਼ਿਤ ਕੀਤਾ ਜਾ ਚੁੱਕਾ ਹੈ।ਇਹਨਾਂ ਹਾਲਾਤਾਂ ਨੂੰ ਮੁੱਖ ਰੱਖਦੇ ਹੋਏ ਵੱਖ-ਵੱਖ ਸਟੇਟਾਂ ਤੋਂ ਆ ਰਹੇ ਲੋਕ …
Read More »
Punjab Post Daily Online Newspaper & Print Media