ਕਪੂਰਥਲਾ, 17 ਮਈ (ਪੰਜਾਬ ਪੋਸਟ ਬਿਊਰੋ) – ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ ਕਪੂਰਥਲਾ ਸ੍ਰੀਮਤੀ ਸਰਬਜੀਤ ਕੌਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਕਪੂਰਥਲਾ ਬਲਾਕ ‘ਚ ਕਰਫਿਊ ਦੌਰਾਨ ਲੋਕ ਹਿੱਤ ਵਿੱਚ ਸ਼ਲਾਘਾਯੋਗ ਕਾਰਜ਼ ਕੀਤੇ ਗਏ ਹਨ।ਜ਼ਿਲ੍ਹਾ ਸਹਿਕਾਰੀ ਯੂਨੀਅਨ ਕਪੂਰਥਲਾ, ਮਾਰਕਫੈਡ ਕਪੂਰਥਲਾ, ਸਹਿਕਾਰੀ ਮੰਡੀਕਰਨ ਸਭਾ ਕਪੂਰਥਲਾ, ਕਿਰਤ ਤੇ ਉਸਾਰੀ ਸਹਿਕਾਰੀ ਸਭਾ ਅਤੇ ਸਮੂਹ ਖੇਤੀਬਾੜੀ ਅਤੇ ਦੁੱਧ ਉਤਪਾਦਕ ਸਭਾਵਾਂ ਵੱਲੋਂ ਇਸ ਦੌਰਾਨ ਕੀਤੇ ਗਏ ਕਾਰਜ਼ਾਂ ਸਬੰਧੀ ਸਹਾਇਕ …
Read More »Monthly Archives: May 2020
ਪੁਨੀਤ ਸਹਿਗਲ ਨੂੰ ਦੂਰਦਰਸ਼ਨ ਜਲੰਧਰ ਦਾ ਡਾਇਰੈਕਟਰ ਬਣਨ ’ਤੇ ਦਿੱਤੀ ਵਧਾਈ
ਜੰਡਿਆਲਾ ਗੁਰੂ, 17 ਮਈ (ਪੰਜਾਬ ਪੋਸਟ – ਹਰਿੰਦਰਪਾਲ ਸਿੰਘ) – ਪੰਜਾਬੀ ਸਾਹਿਤ ਸਭਾ (ਰਜਿ.) ਜੰਡਿਆਲਾ ਗੁਰੂ ਦੇ ਅਹੁੱਦੇਦਾਰਾਂ ਤੇ ਮੈਂਬਰਾਂ ਨੇ ਪੁਨੀਤ ਸਹਿਗਲ ਨੂੰ ਦੂਰਦਰਸ਼ਨ ਜਲੰਧਰ ਦਾ ਡਾਇਰੈਕਟਰ ਬਣਨ ‘ਤੇ ਵਧਾਈ ਦਿੱਤੀ ਹੈ।ਸਭਾ ਦੇ ਪ੍ਰਧਾਨ ਐਡਵੋਕੇਟ ਸ਼ੁਕਰਗੁਜ਼ਾਰ ਸਿੰਘ, ਜਨਰਲ ਸਕੱਤਰ ਕੁਲਦੀਪ ਦਰਾਜ਼ਕੇ, ਸੰਯੁਕਤ ਸੱਕਤਰ ਜਗਜੀਤ ਸੰਧੂ ਅਤੇ ਮੈਂਬਰ ਦਵਿੰਦਰ ਬੇਦੀ ਆਦਿ ਨੇ ਪੁਨੀਤ ਸਹਿਗਲ ਨੂੰ ਭੇਜੇ ਵਧਾਈ ਸੁਨੇਹੇ ‘ਚ ਅਰਦਾਸ …
Read More »ਕੰਪਿਊਟਰ ਅਧਿਆਪਕਾਂ ਨੂੰ ਸਿਵਲ ਸੇਵਾਵਾਂ ਦੇ ਨਿਯਮਾਂ ਤਹਿਤ ਬਣਦੇ ਲਾਭ ਦਿੱਤੇ ਜਾਣ – ਡੀ.ਟੀ.ਐਫ
ਸੰਗਰੂਰ, 17 ਮਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਡੀ.ਟੀ.ਐਫ ਦੇ ਜਿਲ੍ਹਾ ਪ੍ਰਧਾਨ ਬਲਵੀਰ ਚੰਦ ਲੌਂਗੋਵਾਲ ਨੇ ਅੱਜ ਡੀ.ਟੀ.ਐਫ਼ ਦੇ ਸਾਰੇ ਅਹੁਦੇਦਾਰਾਂ ਨਾਲ਼ ਫੋਨ ‘ਤੇ ਮੀਟਿੰਗ ਉਪਰੰਤ ਬਿਆਨ ਕਰਦੇ ਹੋਏ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਕੋਵਿਡ-19 ਮਹਾਮਾਰੀ ਦੇ ਨਾਜ਼਼ੁਕ ਸਮੇਂ ਦੌਰਾਨ ਕੰਪਿਊਟਰ ਅਧਿਆਪਕ ਆਪਣਾ ਤੇ ਆਪਣੇ ਪਰਿਵਾਰਾਂ ਦਾ ਭਵਿੱਖ ਦਾਅ ‘ਤੇ ਲਗਾ ਕੇ ਡਿਊਟੀ ਕਰ ਰਹੇ ਹਨ।ਪਰ ਪੰਜਾਬ …
Read More »ਉਘੇ ਸਮਾਜ ਸੇਵਕ ਤੇ ਨੇਤਰਦਾਨੀ ਮਰਹੂਮ ਡਾ. ਦਰਸ਼ਨ ਦੀ ਬਰਸੀ ‘ਤੇ ਕਰਵਾਏ ਬਾਲ ਮੁਕਾਬਲੇ
ਪੌਦਾ ਲਗਾਉਣ ਦੀ ਮੁਹਿੰਮ ਨੂੰ ਮਿਲਿਆ ਵੱਡਾ ਹੁੰਗਾਰਾ ਸੰਗਰੂਰ, 17 ਮਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਪ੍ਰਸਿੱਧ ਸਿੱਖਿਆ ਸ਼ਾਸ਼ਤਰੀ, ਸਮਾਜ ਸੇਵਕ, ਨੇਤਰਦਾਨੀ ਅਤੇ ਡਾ. ਦੇਵ ਰਾਜ ਡੀ.ਏ.ਵੀ ਗਰੁੱਪ ਆਫ਼ ਸਕੂਲਜ਼ ਖਾਈ/ਲਹਿਰਾਗਾਗਾ ਦੇ ਮਾਰਗ ਦਰਸ਼ਕ ਡਾ. ਦਰਸ਼ਨ ਕੁਮਾਰ ਖੋਖਰ ਦੀ ਬਰਸੀ ਸਮੇਂ ਉਨਾਂ੍ਹ ਦੇ ਪਰਿਵਾਰਕ ਮੈਂਬਰਾਂ ਅਤੇ ਸਮੁੱਚੇ ਸਟਾਫ਼ ਵਲੋਂ ਡਾ. ਦੇਵ ਰਾਜ ਡੀ.ਏ.ਵੀ. ਪਬਲਿਕ ਸਕੂਲ ਲਹਿਰਾਗਾਗਾ ਦੇ ਵਿਦਿਆਰਥੀਆਂ ਦੇ …
Read More »ਅੰਮ੍ਰਿਤਸਰ ਤੋਂ ਬਸਤੀ ਤੇ ਮੁਜ਼ੱਫਰਪੁਰ ਲਈ ਦੋ ਰੇਲ ਗੱਡੀਆਂ ਰਵਾਨਾ
ਅੰਮ੍ਰਿਤਸਰ, 17 ਮਈ (ਪੰਜਾਬ ਪੋਸਟ- ਸੁਖਬੀਰ ਸਿੰਘ) – ਇਕ ਪਾਸੇ ਕਈ ਰਾਜਾਂ ਤੋਂ ਪ੍ਰਵਾਸੀ ਮਜ਼ਦੂਰਾਂ ਦੇ ਆਪਣੇ ਘਰਾਂ ਨੂੰ ਪਰਤਣ ਮੌਕੇ ਨੰਗੇ ਪੈਰ ਅਤੇ ਭੁੱਖੇ ਢਿੱਡ ਤੁਰਦਿਆਂ ਦੀਆਂ ਖ਼ਬਰਾਂ ਆ ਰਹੀਆਂ ਹਨ, ਜਿੰਨਾ ਵਿਚੋਂ ਕਈ ਰਸਤੇ ਵਿੱਚ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ।ਉਥੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਕੋਵਿਡ ਸੰਕਟ ਦੇ ਚੱਲਦੇ ਪੰਜਾਬ ਵਿੱਚ ਫਸੇ ਪ੍ਰਵਾਸੀਆਂ ਨੂੰ ਉਨਾਂ …
Read More »ਫ਼ਰੀਦਕੋਟ ਦੇ 39 ਕੋਰੋਨਾ ਮਰੀਜ਼ਾਂ ਨੇ ਜਿੱਤੀ ਜੰਗ-ਮਿਲੀ ਛੁੱਟੀ
ਫ਼ਰੀਦਕੋਟ, 17 ਮਈ (ਪੰਜਾਬ ਪੋਸਟ ਬਿਊਰੋ) – ਸਥਾਨਕ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੀ ਆਈਸੋਲੇਸ਼ਨ ਵਾਰਡ ਵਿੱਚ ਭਰਤੀ ਕੀਤੇ ਗਏ ਕੁੱਲ 51 ਕਰੋਨਾ ਮਰੀਜ਼ਾਂ ਵਿਚੋਂ 39 ਮਰੀਜ਼ਾਂ ਨੂੰ ਸਿਹਤਮੰਦ ਹੋਣ ਮਗਰੋਂ ਛੁੱਟੀ ਦੇ ਦਿੱਤੀ ਗਈ।ਇਨ੍ਹਾਂ ਵਿਚੋਂ 35 ਹਜ਼ੂਰ ਸਾਹਿਬ ਨੰਦੇੜ ਤੋਂ ਪਰਤੇ ਸ਼ਰਧਾਲੂ ਅਤੇ 4 ਰਾਜਸਥਾਨ ਤੋਂ ਪਰਤੀ ਲੇਬਰ ਨਾਲ ਸਬੰਧਤ ਹਨ।ਜਿਨ੍ਹਾਂ ਦੀ ਕਰੋਨਾ ਰਿਪੋਰਟ ਪਾਜ਼ਟਿਵ ਆਉਣ ਮਗਰੋਂ ਉਨ੍ਹਾਂ ਨੂੰ …
Read More »ਫ਼ਿਲਮ `ਸੁੱਖ` ਦਾ ਪੋਸਟਰ ਕੀਤਾ ਜਾਰੀ
ਅੰਮ੍ਰਿਤਸਰ, 16 ਮਈ (ਪੰਜਾਬ ਪੋਸਟ – ਸੁਖਬੀਰ ਸਿੰਘ) – ਕੈਬੋਿਨਟ ਮੰਤਰੀ ਓ.ਪੀ ਸੋਨੀ ਨੇ ਆਪਣੇ ਗ੍ਰਹਿ ਵਿਖੇ ਅੰਮ੍ਰਿਤ ਫਾਊਂਡੇਸ਼ਨ ਅਤੇ ਅਲਫਾਜ਼ ਥੀਏਟਰ ਆਰਗੇਨਾਈਜੇਸ਼ਨ ਦੀ ਸਾਂਝੀ ਪੇਸ਼ਕਾਰੀ, ਫ਼ਿਲਮ “ਸੁੱਖ“ ਦਾ ਪੋਸਟਰ ਰਸਮੀ ਤੌਰ ‘ਤੇ ਜਾਰੀ ਕੀਤਾ।ਫਿਲਮ ਦੀ ਕਹਾਣੀ, ਸਕਰੀਨਪਲੇਅ ਅਤੇ ਸੰਵਾਦ ਡਾ. ਜਸਵਿੰਦਰ ਸਿੰਘ ਗਾਂਧੀ ਅਤੇ ਜਸਵੰਤ ਸਿੰਘ ਮਿੰਟੂ ਵਲੋਂ ਲਿਖੇ ਗਏ ਹਨ ਤੇ ਨਿਰਦੇਸ਼ਨਾ ਜਸਵੰਤ ਮਿੰਟੂ ਨੇ ਕੀਤੀ ਹੈ।ਫਿਲਮ ਦੀ …
Read More »ਸਰਕਾਰ ਵਲੋਂ ਦਿੱਤੀ ਖੁੱਲ ਦਾ ਨਾਜ਼ਾਇਜ਼ ਫਾਇਦਾ ਨਾ ਲੈਣ ਲੋਕ – ਸੋਨੀ
ਕੇਂਦਰੀ ਹਲਕੇ ਦੇ 600 ਪਰਿਵਾਰਾਂ ਲਈ 3 ਟਰੱਕ ਸੁੱਕੇ ਰਾਸ਼ਨ ਦੇ ਤੋਰੇ ਅੰਮ੍ਰਿਤਸਰ, 16 ਮਈ (ਪੰਜਾਬ ਪੋਸਟ – ਸੁਖਬੀਰ ਸਿੰਘ) – ਕੋਵਿਡ-19 ਦੇ ਮੱਦੇਨਜ਼ਰ ਪੰਜਾਬ ਅੰਦਰ ਲਗਾਇਆ ਗਿਆ ਕਰਫਿਊ ਫਿਲਹਾਲ ਜਾਰੀ ਹੈ, ਪਰ ਆਮ ਲੋਕਾਂ ਦੀਆਂ ਲੋੜਾਂ ਨੂੰ ਵੇਖਦੇ ਹੋਏ ਸਰਕਾਰ ਵੱਲੋਂ ਕਰਫਿਊ ਵਿਚ ਢਿੱਲ ਦਿੱਤੀ ਗਈ ਹੈ।ਤਾਂ ਕਿ ਦੁਕਾਨਾਂ ਤੇ ਕਾਰੋਬਾਰੀ ਸੰਸਥਾਵਾਂ ਨੂੰ ਨਿਰਧਾਰਤ ਸਮੇਂ ਅਨੁਸਾਰ ਕੰਮ ਕਰਨ ਦੀ …
Read More »ਜ਼ਿਲ੍ਹੇ ’ਚੋਂ 75 ਮਰੀਜ਼ਾਂ ਨੂੰ ਆਈਸੋਲੇਸ਼ਨ ਵਾਰਡਾਂ ਤੋਂ ‘ਹੋਮ ਆਈਸੋਲੇਸ਼ਨ’ ’ਚ ਭੇਜਿਆ ਗਿਆ
ਨਵਾਂਸ਼ਹਿਰ, 16 ਮਈ (ਪੰਜਾਬ ਪੋਸਟ ਬਿਊਰੋ) – ਸਿਹਤ ਵਿਭਾਗ ਵਲੋਂ ਕੋਵਿਡ ਮਰੀਜ਼ਾਂ ਸਬੰਧੀ ਜਾਰੀ ਸੋਧੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹੇ ’ਚ ਬਣਾਏ ਆਈਸੋਲੇਸ਼ਨ ਵਾਰਡਾਂ ’ਚੋਂ 75 ਮਰੀਜ਼ਾਂ ਨੂੰ ਛੁੱਟੀ ਦੇ ਕੇ ‘ਹੋਮ ਆਈਸੋਲੇਸ਼ਨ’ ’ਚ ਭੇਜ ਦਿੱਤਾ ਗਿਆ ਹੈ। ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਆਈਸੋਲੇਸ਼ਨ ਦੇ ਇੰਚਾਰਜ ਐਸ.ਐਮ.ਓ ਡਾ. ਹਰਵਿੰਦਰ ਸਿੰਘ ਅਨੁਸਾਰ ਉਨ੍ਹਾਂ ਵਲੋਂ ਅੱਜ ਆਈਸੋਲੇਸ਼ਨ …
Read More »ਤਿੰਨ ਸਾਲਾ ਕਮਲਜੀਤ ਬਣਿਆ ਨਵਾਂਸ਼ਹਿਰ ’ਚ ਕੋਰੋਨਾ ਜ਼ੰਗ ਦਾ ਜੇਤੂ ਜਰਨੈਲ
ਵਿਧਾਇਕ ਅੰਗਦ ਸਿੰਘ ਤੇ ਸਹਾਇਕ ਕਮਿਸ਼ਨਰ ਨੇ ਘਰ ਭੇਜੇ 59 ਵਿਅਕਤੀਆਂ ਦਾ ਕੀਤਾ ਸਵਾਗਤ ਨਵਾਂਸ਼ਹਿਰ, 16 ਮਈ (ਪੰਜਾਬ ਪੋਸਟ ਬਿਊਰੋ) – ਜਿਲ੍ਹੇ ਦੇ ਪਿੰਡ ਰੈਲ ਮਾਜਰਾ ਦਾ ਤਿੰਨ ਸਾਲ ਦਾ ਨਿੱਕਾ ਜੰਗਜ਼ੂ ਅੱਜ ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਤੋਂ ਕੋਰੋਨਾ ਦੀ ਜੰਗ ਜਿੱਤਣ ਵਾਲਿਆਂ ਦੇ ਜਰਨੈਲ ਵਜੋਂ ਉਭਰਿਆ।ਇਹ ਕੋਰੋਨਾ ਜੰਗਜ਼ੂ ਜ਼ਿਲ੍ਹਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ ’ਚੋਂ ਬਾਹਰ ਆਉਣ ਬਾਅਦ ਜਿਥੇ ਬਾਹਰ ਸਵਾਗਤ …
Read More »
Punjab Post Daily Online Newspaper & Print Media