ਵੱਡੀ ਸੇਵਾ ਨਾਲ ਪੂਰੀ ਦੁਨੀਆਂ `ਚ ਚਰਚਾ ‘ਚ ਹਨ ਡਾ. ਓਬਰਾਏ – ਡੀ.ਆਈ.ਜੀ ਅੰਮ੍ਰਿਤਸਰ, 9 ਜੂਨ (ਪੰਜਾਬ ਪੋਸਟ ਬਿਊਰੋ) – ਆਪਣੀ ਨਿੱਜੀ ਕਮਾਈ `ਚੋਂ ਕਰੋੜਾਂ ਰੁਪਏ ਖਰਚ ਕੇ ਪੂਰੀ ਦੁਨੀਆਂ ‘ਚ ਵੱਡੀ ਸੇਵਾ ਕਰਨ ਵਾਲੇ ਡਾ. ਐਸ.ਪੀ ਸਿੰਘ ਓਬਰਾਏ ਦੀ ਸਰਪ੍ਰਸਤੀ ਹੇਠ ਚੱਲਣ ਵਾਲੀ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਸੀਮਾ ਸੁਰੱਖਿਆ ਬਲ (ਬੀ.ਐਸ.ਐਫ਼) ਦੇ ਮੁੱਖ ਦਫ਼ਤਰ ਖਾਸਾ ਰਾਹੀਂ ਤਾਰ …
Read More »Monthly Archives: June 2020
ਮਿਸ਼ਨ ਫਤਿਹ ਅਧੀਨ ਸਰਕਾਰੀ ਸਕੂਲਾਂ ‘ਚ ਨਵੇਂ ਬੱਚਿਆਂ ਦੇ ਦਾਖਲੇ ‘ਤੇ ਦਿੱਤਾ ਜਾ ਰਿਹਾ ਜ਼ੋਰ- ਸੰਜੀਵ ਗੌਤਮ
ਪਿਛਲੇ ਸਾਲ ਦਾ ਰਿਕਾਰਡ ਤੋੜ ਕੇ ਇਸ ਵਰ੍ਹੇ ਸਕੂਲਾਂ ‘ਚ 7% ਦੇ ਲਗਭਗ ਹੋਏ ਨਵੇਂ ਦਾਖਲੇ ਪਠਾਨਕੋਟ, 10 ਜੂਨ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਮਿਸ਼ਨ ਫਤਿਹ ਅਧੀਨ ਪੰਜਾਬ ਸਕੂਲ ਐਜੂਕੇਸਨ ਵਿਭਾਗ ਦੇ ਸਿੱਖਿਆ ਸਕੱਤਰ ਕਿ੍ਸਨ ਕੁਮਾਰ ਦੀ ਦੂਰ ਅੰਦੇਸ਼ੀ ਸੋਚ ਕਾਰਨ ਅੱਜ ਸਿੱਖਿਆ ਵਿਭਾਗ ਬੁਲੰਦੀਆਂ ਨੂੰ ਛੂਹ ਰਿਹਾ ਹੈ।ਇਨ੍ਹਾਂ ਦੀ ਯੋਗ ਅਗਵਾਈ ਹੇਠ ਸਕੂਲ ਸਿੱਖਿਆ ਵਿਭਾਗ …
Read More »ਗੁਲਜ਼ਾਰ ਸਿੰਘ ਰਣੀਕੇ ਦਾ ਮੁੜ ਐਸ.ਸੀ ਵਿੰਗ ਪ੍ਰਧਾਨ ਚੁਣੇ ਜਾਣ ‘ਤੇ ਅਕਾਲੀ ਵਰਕਰ ਖੁੱਸ਼ – ਪਪੜੌਦੀ
ਸਮਰਾਲਾ, 10 ਜੂਨ (ਪੰਜਾਬ ਪੋਸਟ – ਕੰਗ) – ਸ਼ਰੋਮਣੀ ਅਕਾਲੀ ਦਲ ਜ਼ਿਲ੍ਹਾ ਵਾਈਸ ਪ੍ਰਧਾਨ ਸਰਬਜੀਤ ਸਿੰਘ ਪਪੜੌਦੀ ਨੇ ਸਾਬਕਾ ਕੈਬਨਿਟ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਦੇ ਮੁੜ ਸ਼੍ਰੋਮਣੀ ਅਕਾਲੀ ਦਲ ਐਸ.ਸੀ ਵਿੰਗ ਦਾ ਮੁੜ ਤੋਂ ਪ੍ਰਧਾਨ ਚੁਣੇ ਜਾਣ ‘ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ।ਪਪੜੌਦੀ ਨੇ ਕਿਹਾ ਕਿ ਜਥੇਦਾਰ ਰਣੀਕੇ ਦੀ ਪ੍ਰਧਾਨ ਵਜੋਂ ਮੁੜ ਨਿਯੁੱਕਤੀ ‘ਤੇ ਸਮਰਾਲਾ ਇਲਾਕੇ ਦੇ ਸਮੱਰਥਕਾਂ ਵਿੱਚ ਖੁਸ਼ੀ …
Read More »ਬਲੱਡ ਮਨੀ ਖਰਚ ਕੇ ਡਾ. ਓਬਰਾਏ ਨੇ ਮੌਤ ਦੇ ਮੂਹੋਂ ਬਚਾਏ 9 ਨੌਜਵਾਨ – ਪੁੱਜੇ ਘਰ
ਬਾਕੀ ਰਹਿੰਦੇ 3 ਨੌਜਵਾਨ ਵੀ ਜਲਦ ਪਰਤਣ ਭਾਰਤ – ਡਾ. ਓਬਰਾਏ ਪਟਿਆਲਾ, 10 ਜੂਨ (ਪੰਜਾਬ ਪੋਸਟ ਬਿਊਰੋ) – ਬਿਨਾਂ ਕੋਈ ਧਰਮ, ਜਾਤ ਤੇ ਦੇਸ਼ ਵੇਖਿਆਂ ਅਨੇਕਾਂ ਮਾਵਾਂ ਦੇ ਪੁੱਤ ਮੌਤ ਮੂੰਹ `ਚੋਂ ਬਚਾਅ ਕੇ ਲਿਆਉਣ ਕਾਰਨ ਪੂਰੀ ਦੁਨੀਆਂ ਅੰਦਰ ਸ਼ਾਂਤੀ ਦੇ ਦੂਤ ਵਜੋਂ ਜਾਣੇ ਜਾਂਦੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੋਢੀ ਡਾ. ਐਸ.ਪੀ ਸਿੰਘ ਓਬਰਾਏ ਵਲੋਂ ਆਪਣੀ ਨੇਕ ਕਮਾਈ …
Read More »ਹਲਕਾ ਖਰੜ ਦੀ ਸੰਗਤ ਨੇ 201 ਕੁਇੰਟਲ ਕਣਕ ਤੇ ਇੱਕ ਕੁਇੰਟਲ ਦਾਲ ਭੇਜੀ
ਅੰਮ੍ਰਿਤਸਰ, 10 ਜੂਨ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਹਲਕਾ ਖਰੜ ਦੀ ਸੰਗਤ ਵੱਲੋਂ ਰਣਜੀਤ ਸਿੰਘ ਗਿੱਲ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਚਰਨਜੀਤ ਸਿੰਘ ਕਾਲੇਵਾਲ ਦੀ ਅਗਵਾਈ ‘ਚ 201 ਕੁਇੰਟਲ ਕਣਕ ਅਤੇ ਇੱਕ ਕੁਇੰਟਲ ਦਾਲ ਦੀ ਸੇਵਾ ਭੇਜੀ ਗਈ ਹੈ।ਚਰਨਜੀਤ ਸਿੰਘ ਕਾਲੇਵਾਲ ਨੂੰ ਮੈਨੇਜਰ ਮੁਖਤਾਰ ਸਿੰਘ, ਵਧੀਕ ਮੈਨੇਜਰ ਰਜਿੰਦਰ ਸਿੰਘ ਰੂਬੀ ਤੇ ਸੁਖਬੀਰ ਸਿੰਘ ਆਦਿ ਨੇ ਸਨਮਾਨਿਤ ਕੀਤਾ।
Read More »ਯੂ.ਪੀ ਸਿੱਖ ਮਿਸ਼ਨ ਹਾਪੜ ਦੇ ਇੰਚਾਰਜ਼ ਬ੍ਰਿਜਪਾਲ ਸਿੰਘ ਤੇ ਮੁਲਾਜ਼ਮਾਂ ਵਲੋਂ ਲੰਗਰ ਲਈ ਮਾਇਆ ਭੇਟ
ਅੰਮ੍ਰਿਤਸਰ, 10 ਜੂਨ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਧਰਮ ਪ੍ਰਚਾਰ ਕਮੇਟੀ ਦੇ ਯੂ.ਪੀ ਸਿੱਖ ਮਿਸ਼ਨ ਹਾਪੜ ਦੇ ਇੰਚਾਰਜ ਬ੍ਰਿਜਪਾਲ ਸਿੰਘ ਅਤੇ ਸਮੂਹ ਮੁਲਾਜ਼ਮਾਂ ਵੱਲੋਂ ਸ੍ਰੀ ਦਰਬਾਰ ਸਾਹਿਬ ਦੇ ਲੰਗਰ ਲਈ 68300 ਰੁਪਏ ਭੇਟ ਕੀਤੇ ਗਏ।ਇਸ ਤੋਂ ਇਲਾਵਾ ਪਟਿਆਲਾ ਤੋਂ ਸੁਰਜੀਤ ਸਿੰਘ ਕੋਹਲੀ ਅਤੇ ਇੰਦਰਮੋਹਣ ਸਿੰਘ ਬਜਾਜ ਵੱਲੋਂ ਵੀ ਲੰਗਰ ਲਈ 115 ਕੁਇੰਟਲ ਦਾਲ ਭੇਜੀ ਗਈ ਹੈ।ਸਿੱਖ ਮਿਸ਼ਨ ਹਾਪੜ ਦੇ …
Read More »ਲੰਗਰ ਸ੍ਰੀ ਗੁਰੂ ਰਾਮਦਾਸ ਜੀ ਲਈ ਗੁਰਮੇਲ ਪਰਿਵਾਰ ਵੱਲੋਂ 125 ਕੁਇੰਟਲ ਦਾਲ ਭੇਟ
ਅੰਮ੍ਰਿਤਸਰ, 10 ਜੂਨ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਲੰਗਰ ਸ੍ਰੀ ਗੁਰੂ ਰਾਮਦਾਸ ਜੀ ਲਈ ਸੰਗਤਾਂ ਵੱਲੋਂ ਰਸਦਾਂ ਭੇਜਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸੇ ਤਹਿਤ ਹੀ ਅੱਜ ਲੁਧਿਆਣਾ ਦੇ ਗੁਰਮੇਲ ਪਰਿਵਾਰ ਵੱਲੋਂ 125 ਕੁਇੰਟਲ ਦਾਲ ਭੇਟਾ ਕੀਤੀ ਗਈ, ਇਸੇ ਦੌਰਾਨ ਹੀ ਲੰਗਰ ਲਈ ਰਸਦਾਂ ਤੇ ਮਾਇਆ ਭੇਟ ਕਰਨ ਵਾਲੀਆਂ ਸੰਗਤਾਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਸਨਮਾਨਿਤ ਕੀਤਾ ਗਿਆ। …
Read More »ਸਪੋਰਟਸ ਕਲੱਬ ਵਲੋਂ ਡਾ. ਦਵਿੰਦਰ ਤਿਵਾੜੀ ਤੇ ਲਵਪ੍ਰੀਤ ਇਕੋਲਾਹਾ ਦਾ ਸਨਮਾਨ
ਸਮਰਾਲਾ, 10 ਜੂਨ (ਪੰਜਾਬ ਪੋਸਟ – ਤਸਵਿੰਦਰ ਸਿੰਘ) – ਪਿੰਡ ਦੀਵਾਲਾ ਤਹਿਸੀਲ ਸਮਰਾਲਾ ਜਿਲ੍ਹਾ ਲੁਧਿਆਣਾ ਵਿਖੇ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਹਿ ਸਿੰਘ ਜੀ ਸਪੋਰਟਸ ਕਲੱਬ ਵਲੋਂ ਡਾ. ਦਵਿੰਦਰ ਤਿਵਾੜੀ ਕ੍ਰਿਸ਼ੀ ਵਿਗਿਆਨ ਕੇਂਦਰ ਸਮਰਾਲਾ (ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ) ਤੇ ਲਵਪ੍ਰੀਤ ਇਕੋਲਾਹਾ ਨੂੰ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਹਿ ਸਿੰਘ ਜੀ ਸਪੋਰਟਸ ਕਲੱਬ ਵਲੋਂ ਸਨਮਾਨਿਤ ਕੀਤਾ ਗਿਆ। …
Read More »ਟਰੈਫਿਕ ਇੰਚਾਰਜ਼ ਅਸ਼ੋਕ ਕੁਮਾਰ ਤੇ ਉਹਨਾਂ ਦੀ ਟੀਮ ਦਾ ਸਨਮਾਨ
ਧੂਰੀ, 9 ਜੂਨ (ਪੰਜਾਬ ਪੋਸਟ – ਪ੍ਰਵੀਨ ਗਰਗ) – ਕੋਵਿਡ-19 ਮਹਾਂਮਾਰੀ ਦੇ ਚੱਲਦਿਆਂ ਚੰਗੀਆਂ ਸੇਵਾਵਾਂ ਨਿਭਾਉਣ ‘ਤੇ ਟਰੈਫਿਕ ਇੰਚਾਰਜ ਅਸ਼ੋਕ ਕੁਮਾਰ ਅਤੇ ਉਹਨਾਂ ਦੀ ਟੀਮ ਨੂੰ ਸਨਮਾਨਿਤ ਕਰਦੇ ਹੋਏ ਸ਼ਿਵ ਭੋਲਾ ਸੇਵਾ ਸੰਮਤੀ ਰਣੀਕੇ ਧੂਰੀ ਦੇ ਪ੍ਰਧਾਨ ਹੋਰ ਮੈੰਬਰ।
Read More »ਰਵੀ ਸਾਈ ਘਨੌਰ ਸਰਬਸੰਮਤੀ ਨਾਲ ਬਣੇ ਬਾਰਬਰ ਯੂਨੀਅਨ ਧੂਰੀ ਦੇ ਪ੍ਰਧਾਨ
ਧੂਰੀ, 9 ਜੂਨ (ਪੰਜਾਬ ਪੋਸਟ – ਪ੍ਰਵੀਨ ਗਰਗ) – ਸੈਨ ਸਮਾਜ ਮਹਾਂ ਸਭਾ ਪੰਜਾਬ ਦੀ ਦੇਖ-ਰੇਖ ਵਿੱਚ ਬਾਰਬਰ ਯੂਨੀਅਨ ਧੂਰੀ ਦੀ ਸਲਾਨਾ ਚੋਣ ਵਿੱਚ ਸਰਬਸੰਮਤੀ ਨਾਲ ਰਵੀ ਸਾਈ ਘਨੌਰ ਨੂੰ ਪ੍ਰਧਾਨ ਚੁਣਿਆ ਗਿਆ ਹੈ।ਇਸ ਚੋਣ ਵਿੱਚ ਗਗਨਦੀਪ ਠਾਕੁਰ ਨੂੰ ਜਨਰਲ ਸਕੱਤਰ, ਉਪੇਂਦਰ ਠਾਕੁਰ ਵਾਇਸ ਪ੍ਰਧਾਨ, ਵਿਨੋਦ ਤੇ ਬੱਬੂ ਕੈਸ਼ੀਅਰ, ਬੱਬੂ ਤੇ ਰਾਧੇ ਸ਼ਿਆਮ ਸਲਾਹਕਾਰ, ਪਰਮਜੀਤ ਪੰਮਾ ਪ੍ਰੈਸ ਸਕੱਤਰ, ਮਹਾਂਵੀਰ ਤੇ …
Read More »
Punjab Post Daily Online Newspaper & Print Media