Tuesday, November 24, 2026

Monthly Archives: June 2020

ਜਿਲੇ ‘ਚ ਇੱਕ ਵਿਅਕਤੀ ਦੀ ਰਿਪੋਰਟ ਆਈ ਕੋਰੋਨਾ ਪੋਜ਼ਟਿਵ – ਕੁੱਲ 9 ਪੀੜਤ ਐਕਟਿਵ

ਗੁਰਦਾਸਪੁਰ, 1 ਜੂਨ (ਪੰਜਾਬ ਪੋਸਟ ਬਿਊਰੋ) – ਡਾ. ਕਿਸ਼ਨ ਚੰਦ ਸਿਵਲ ਸਰਜਨ ਨੇ ਦੱਸਿਆ ਹੈ ਕਿ ਜ਼ਿਲੇ ‘ਚ ਕੋਰੋਨਾ ਵਾਇਰਸ ਬਿਮਾਰੀ ਦੇ 01 ਵਿਅਕਤੀ ਦੀ ਰਿਪੋਰਟ ਪੋਜਟਿਵ ਆਉਣ ਨਾਲ ਪੋਜ਼ਟਿਵ ਕੇਸਾਂ ਦੀ ਕੁੱਲ ਗਿਣਤੀ 09 ਹੋ ਗਈ ਹੈ। ਉਨਾਂ ਦੱਸਿਆ ਕਿ ਇਹ ਵਿਅਕਤੀ ਪਿੰਡ ਕੋਠੇ ਮਜੀਠੀਆ ਬਲਾਕ ਬਹਿਰਾਮਪੁਰ ਦਾ ਹੈ ਅਤੇ ਬੀਤੇ ਦਿਨੀਂ ਮੁੰਬਈ ਵਿਚੋਂ ਆਇਆ ਸੀ।ਇਸ ਨੂੰ ਕਮਿਊਨਿਟੀ ਹੈਲਥ …

Read More »

ਧੂਰੀ ਦਾ ਇੱਕ ਵਿਅਕਤੀ ਨਿਕਲਿਆ ਕੋਰੋਨਾ ਪਾਜ਼ਟਿਵ

ਧੂਰੀ, 1 ਜੂਨ (ਪੰਜਾਬ ਪੋਸਟ – ਪ੍ਰਵੀਨ ਗਰਗ) – ਇਥੋਂ ਨੇੜਲੇ ਪਿੰਡ ਜਹਾਂਗੀਰ ਦੇ ਕੋਰੋਨਾ ਪਾਜ਼ੀਟਿਵ ਇੱਕ ਵਿਅਕਤੀ ਹਰਭਜਨ ਸਿੰਘ ਦੇ ਸੰਪਰਕ ਵਿੱਚ ਆਏ ਤਕਰੀਬਨ 55 ਸਾਲਾ ਜੋਗਿੰਦਰ ਸਿੰਘ ਦਾ ਬੀਤੇ ਦਿਨੀਂ ਕੋਰੋਨਾ ਟੈਸਟ ਪਾਜ਼ੀਟਿਵ ਪਾਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਸਿਵਲ ਹਸਪਤਾਲ ਧੂਰੀ ਦੇ ਐਸ.ਐਮ.ਓ ਡਾ. ਗੁਰਸ਼ਰਨ ਸਿੰਘ ਨੇ ਦੱਸਿਆ ਕਿ ਕੋਰੋਨਾ ਪਾਜ਼ੀਟਿਵ ਦੇ ਸੰਪਰਕ ਵਿੱਚ ਆਏ ਜੋਗਿੰਦਰ ਸਿੰਘ …

Read More »

ਮੋਹਾਲੀ ਜਿਲ੍ਹੇ ਵਿੱਚ ਮਿਲੇ ਦੋ ਹੋਰ ਪਾਜ਼ੇਟਿਵ ਮਾਮਲੇ

50 ਸਾਲਾ ਪੁਰਸ਼ ਤੇ 42 ਸਾਲਾ ਮਹਿਲਾ ਦਾ ਟੈਸਟ ਪਾਜ਼ੇਟਿਵ ਆਇਆ ਐਸ.ਏ.ਐਸ ਨਗਰ (ਮੋਹਾਲੀ) – 1 ਜੂਨ (ਪੰਜਾਬ ਪੋਸਟ ਬਿਊਰੋ) – ਜਿਲ੍ਹੇ ਵਿੱਚ ਅੱਜ ਦੋ ਹੋਰ ਕੋਰੋਨਾ ਵਾਇਰਸ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ।ਇੱਕ 50 ਸਾਲਾ ਆਦਮੀ ਅਤੇ ਇੱਕ 42 ਸਾਲਾ ਮਹਿਲਾ ਦੀ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ।ਦੋਵਾਂ ਨੂੰ ਗਿਆਨ ਸਾਗਰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਡੀ ਸੀ ਗਿਰੀਸ਼ ਦਿਆਲਨ …

Read More »

ਜ਼ਿਲ੍ਹਾ ਲੁਧਿਆਣਾ ‘ਚ 4 ਹੋਰ ਪਾਜ਼ੀਟਿਵ ਮਾਮਲੇ ਸਾਹਮਣੇ ਆਏ

ਲੁਧਿਆਣਾ, 1 ਜੂਨ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਹੈ ਕਿ ਜ਼ਿਲ੍ਹਾ ਲੁਧਿਆਣਾ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕੋਵਿਡ 19 ਬਿਮਾਰੀ ਤੋਂ ਪੀੜਤ 4 ਹੋਰ ਮਾਮਲੇ ਸਾਹਮਣੇ ਆਏ ਹਨ।ਇਨ੍ਹਾਂ 4 ਵਿਚੋਂ 3 ਮਰੀਜ਼ ਖੰਨਾ ਖੇਤਰ ਨਾਲ ਸੰਬੰਧਤ ਹਨ, ਜਦਕਿ ਇੱਕ ਸਥਾਨਕ ਛਾਉਣੀ ਮੁਹੱਲੇ ਨਾਲ ਸੰਬੰਧਤ ਹੈ।                 ਉਨ੍ਹਾਂ …

Read More »

ਇਕੋ ਪਿੰਡ ਨੰਗਲੀ ਜਲਾਲਪੁਰ ਦੇ 25 ਵਿਅਕਤੀ ਪਾਜ਼ੇਟਿਵ

ਲਖਵਿੰਦਰ ਸਿੰਘ ਦੇ ਸੰਪਰਕ ‘ਚ ਆਉਣ ‘ਤੇ 28 ਵਿਅਕਤੀ ਹੋਏ ਪਾਜ਼ੇਟਿਵ ਹੁਸ਼ਿਆਰਪੁਰ, 1 ਜੂਨ (ਪੰਜਾਬ ਪੋਸਟ ਬਿਊਰੋ) – ਅੱਜ ਕੋਵਿਡ 19 ਵਾਇਰਸ ਦੇ ਸ਼ੱਕੀ ਲੱਛਣਾਂ ਵਾਲੇ ਵਿਅਕਤੀਆਂ ਦੇ ਲਏ ਗਏ 137 ਸੈਪਲਾਂ ਦੀ ਰਿਪੋਰਟ ਮਿਲਣ ‘ਤੇ ਜਿਲੇ ਵਿੱਚ 8 ਨਵੇ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ, ਜਿਸ ਨਾਲ ਕੋਰੋਨਾ ਬਿਮਾਰੀ ਤੋਂ ਪ੍ਰਭਾਵਿਤ ਕੇਸਾਂ ਦੀ ਕੁੱਲ ਗਿਣਤੀ 129 ਹੋ ਗਈ ਹੈ।ਨਵੇਂ ਪਾਜ਼ੇਟਿਵ …

Read More »

ਆਦੋਆਣਾ ’ਚ ਇਕਾਂਤਵਾਸ ’ਚ ਰੱਖੇ ਵਿਅਕਤੀ ਦੀ ਰਿਪੋਰਟ ਆਈ ਪਾਜ਼ਿਟਿਵ

24 ਮਈ ਨੂੰ ਦਿੱਲੀ ਤੋਂ ਆਉਣ ’ਤੇ ਕੀਤਾ ਗਿਆ ਸੀ ਕੁਆਰਨਟੀਨ, ਪਰਿਵਾਰਿਕ ਮੈਂਬਰਾਂ ਦੇ ਸੈਂਪਲ ਲਏ ਬਲਾਚੌਰ, 1 ਜੂਨ (ਪੰਜਾਬ ਪੋਸਟ ਬਿਊਰੋ) – ਬਲਾਚੌਰ ਸਬ ਡਵੀਜ਼ਨ ਦੇ ਪਿੰਡ ਆਦੋਆਣਾ ਦੇ ਦਿੱਲੀ ਤੋਂ ਪਰਤੇ ਵਿਅਕਤੀ ਦਾ ਕੋਰੋਨਾ ਵਾਇਰਸ ਟੈਸਟ ਪਾਜ਼ਿਟਿਵ ਪਾਇਆ ਗਿਆ ਹੈ।ਦਿੱੱਲੀ ਵਿਖੇ ਕੰਮ ਕਰਦੇ ਇਸ 28 ਸਾਲ ਦੇ ਵਿਅਕਤੀ ਨੂੰ 24 ਮਈ ਨੂੰ ਪਿੰਡ ਪਰਤਣ ’ਤੇ ਇਹਤਿਆਤ ਵਜੋਂ ਉਸ …

Read More »

ਜਿਲ੍ਹਾ ਪਠਾਨਕੋਟ ਵਿੱਚ ਸੋਮਵਾਰ ਨੂੰ ਦੋ ਹੋੋਰ ਲੋਕਾਂ ਦੀ ਮੈਡੀਕਲ ਰਿਪੋਰਟ ਆਈ ਕਰੋਨਾ ਪਾਜ਼ੀਟਿਵ

ਕੁੱਲ 24 ਕਰੋਨਾ ਪਾਜ਼ੀਟਿਵ ਕੇਸਾਂ ਵਿਚੋਂ 1 ਦਾ ਮੋਹਾਲੀ, 2 ਦਾ ਅੰਮ੍ਰਿਤਸਰ ਅਤੇ 2 ਲੋਕਾਂ ਦਾ ਜਲੰਧਰ ‘ਚ ਹੋ ਰਿਹੈ ਇਲਾਜ਼ ਪਠਾਨਕੋਟ, 1 ਜੂਨ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਪਠਾਨਕੋਟ ਵਿੱਚ ਅੱਜ ਸੋਮਵਾਰ ਨੂੰ 2 ਲੋਕਾਂ ਦੇ ਕਰੋਨਾ ਪਾਜ਼ੀਟਿਵ ਹੋਣ ਦੀ ਰਿਪੋਰਟ ਪ੍ਰਾਪਤ ਹੋਈ ਜਿਨ੍ਹਾਂ ਵਿੱਚੋਂ ਇੱਕ ਵਿਅਕਤੀ ਜੋ ਇੰਦਰਾ ਕਾਲੋਨੀ ਨਿਵਾਸੀ ਹੈ ਜੋ ਕਿ ਪਹਿਲੇ ਇੰਦਰਾ ਕਾਲੋਨੀ ਨਿਵਾਸੀ ਕਰੋਨਾ …

Read More »

PIB’S DAILY BULLETIN ON COVID-19 of June 1

PIB’S DAILY BULLETIN ON COVID-19 Posted On: 01 JUN 2020 6:23PM by PIB Delhi New Delhi, June 1 (Punjab Post Bureau) – (Contains Press releases concerning Covid-19, issued in last 24 hours, inputs from PIB Field Offices and Fact checks undertaken by PIB) UPDATES ON COVID-19 FROM THE MINISTRY OF HEALTH AND FAMILY WELFARE-RECOVERY RATE INCREASES TO 48.19% During the …

Read More »

PM chairs first Cabinet Meeting of second year in office

Historic decisions for MSME sector, street vendors and farmers taken New Delhi, June 1 (Punjab Post Bureau) – The Union Cabinet, chaired by Prime Minister Shri Narendra Modi met on Monday, 1st June 2020. This was the first meeting of the Union Cabinet after the Central Government entered into its second year in office.             During the meeting, historic decisions …

Read More »