Tuesday, November 24, 2026

Daily Archives: July 25, 2020

ਜਨਮ ਦਿਨ ਮੁਬਾਰਕ – ਅਧਰਵ ਧਾਮੀ

ਜੰਡਿਆਲਾ, 25 ਜੁਲਾਈ (ਹਰਿੰਦਰਪਾਲ ਸਿੰਘ) – ਦਾਨਿਸ਼ ਧਾਮੀ ਅਤੇ ਨੈਨਸੀ ਧਾਮੀ ਵਾਸੀ ਜੰਡਿਆਲਾ ਗੁਰੂ ਨੂੰ ਹੋਣਹਾਰ ਬੇਟੇ ਅਧਰਵ ਧਾਮੀ ਦੇ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ।

Read More »

ਮਿਸ਼ਨ ਫਤਹਿ- ਕੋਵਿਡ 19 ਦੇ ਫੈਲਾਅ ਨੂੰ ਰੋਕਣ ਲਈ ਲੋਕ ਖੁਦ ਅੱਗੇ ਆਉਣ – ਡੀ.ਸੀ

ਸਰਕਾਰੀ ਦਫ਼ਤਰਾਂ ‘ਚ ਲੋਕਾਂ ਦੇ ਬਕਾਇਆ ਕੰਮ ਨਬੇੜਣ ਨੂੰ ਦਿੱਤੀ ਜਾ ਰਹੀ ਹੈ ਤਰਜ਼ੀਹ ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕੋਵਿਡ 19 ਦੇ ਫੈਲਾਅ ਨੂੰ ਰੋਕਣ ਲਈ ਪ੍ਰਸ਼ਾਸ਼ਨ ਦੀ ਸਹਾਇਤਾ ਕਰਨ ਅਤੇ ਖੁਦ ਵੀ ਅੱਗੇ ਆਉਣ।ਇਸ ਦਿਸ਼ਾ ਵਿਚ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੇ ਮਿਸ਼ਨ ਫਤਹਿ ਤਹਿਤ ਲੋਕਾਂ …

Read More »

GNDU organized online Quiz dedicated to Parkash Purab

Amritsar, July 25 (Punjab Post Bureau) – The Department of History in collaboration with Centre for Studies in Guru Granth Sahib Guru Nanak Dev University organized an online Quiz dedicated to the 400th Birth Anniversary Celebrations of Guru Tegh Bahadur Ji. Dr.  Amandeep Bal Head Department of History (GNDU) said that more than 900 students of Guru Nanak Dev University …

Read More »

ਵਧੀਕ ਡਿਪਟੀ ਕਮਿਸ਼ਨਰ ਨੇ 1.5 ਲਿਟਰ ਫੁੱਲ ਕਰੀਮ ਦੁੱਧ ਘੱਟ ਰੇਟ ਦਾ ਪੈਕੇਟ ਕੀਤਾ ਲਾਂਚ

ਕਿਹਾ ਕੋਵਿਡ-19 ਮਹਾਂਮਾਰੀ ਦੌਰਾਨ ਮਿਲਕ ਪਲਾਂਟ ਵੇਰਕਾ ਨੇ ਘੱਟ ਰੇਟ ਕਰਵਾਇਆ ਮੁਹੱਈਆ ਦੁੱਧ ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਵਧੀਕ ਡਿਪਟੀ ਕਮਿਸ਼ਨਰ ਡਾ: ਹਿਮਾਂਸ਼ੂ ਅਗਰਵਾਲ ਨੇ ਵੇਰਕਾ ਦਾ 1.5 ਲਿਟਰ ਫੁਲ ਕਰੀਮ ਦੁੱਧ ਦਾ ਸਿਰਫ 80 ਰੁਪਏ ਵਿਚ ਪੈਕੇਟ ਲਾਂਚ ਕੀਤਾ।ਉਨਾਂ ਨੇ ਇਸ ਸਮੇਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਮਿਸ਼ਨ ਫਤਿਹ ਤਹਿਤ ਵੇਰਕਾ ਵੱਲੋਂ ਵੀ ਅਹਿਮ ਰੋਲ ਨਿਭਾਇਆ …

Read More »

ਸੋਨੀ ਨੇ ਪਿੰਡ ਥਾਂਦੇ ਨੂੰ ਵਿਕਾਸ ਕਾਰਜਾਂ ਲਈ ਦਿੱਤਾ 7.5 ਲੱਖ ਰੁਪਏ ਦਾ ਚੈਕ

ਮਿਸ਼ਨ ਫਤਿਹ ਲੋਕਾਂ ਨੂੰ ਸੁਰੱਖਿਅਤ ਰੱਖਣ ਵਿੱਚ ਨਿਭਾਅ ਰਿਹਾ ਅਹਿਮ ਰੋਲ ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਕੇਂਦਰੀ ਵਿਧਾਨ ਸਭਾ ਹਲਕੇ ‘ਚ ਆਉਂਦੇ ਸਾਰੇ ਪਿੰਡਾਂ ਦੀ ਨੁਹਾਰ ਬਦਲੀ ਜਾਵੇਗੀ ਅਤੇ ਪਿੰਡਾਂ ਦਾ ਚਹੁੰਮੁੱਖੀ ਵਿਕਾਸ ਕੀਤਾ ਜਾਵੇਗਾ ਅਤੇ ਹਲਕੇ ਅਧੀਨ ਆਉਂਦੀਆਂ ਸਾਰੀਆਂ ਪੰਚਾਇਤਾਂ ਨੂੰ ਆਪਣੇ ਪਿੰਡਾਂ ਦੇ ਵਿਕਾਸ ਲਈ 35-35 ਲੱਖ ਰੁਪਏ ਦੀ ਗਰਾਂਟ ਦਿੱਤੀ ਜਾਵੇਗੀ। ਡਾਕਟਰੀ ਸਿਖਿਆ ਤੇ ਖੋਜ ਮੰਤਰੀ …

Read More »

ਜਿਲ੍ਹਾ ਅੰਮ੍ਰਿਤਸਰ ‘ਚ ਹੁਣ ਤੱਕ ਹੋ ਚੁੱਕੇ ਹਨ 41 ਹਜ਼ਾਰ ਤੋਂ ਵੱਧ ਕੋਰੋਨਾ ਟੈਸਟ – ਡੀ.ਸੀ

1396 ਵਿਅਕਤੀ ਪਾਜ਼ਿਟਵ ਪਾਏ ਗਏ, ਜਿੰਨਾ ਵਿਚੋਂ ਹੋ ਚੁੱਕੇ 1039 ਠੀਕ ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ ਨੇ ਅੰਮ੍ਰਿਤਸਰ ਜ਼ਿਲ੍ਹੇ ਦੇ ਮਿਸ਼ਨ ਫਤਹਿ ਵੱਲ ਵੱਧਦੇ ਕਦਮਾਂ ਬਾਰੇ ਵਿਸਥਾਰ ਦੱਸਦੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਜਿਲ੍ਹੇ ਵਿੱਚ ਕੱਲ੍ਹ ਸ਼ਾਮ ਤੱਕ 41677 ਵਿਅਕਤੀਆਂ ਦੇ ਕੋਵਿਡ-19 ਸਬੰਧੀ ਟੈਸਟ ਕੀਤੇ ਜਾ ਚੁੱਕੇ ਹਨ, ਜਿੰਨਾ ਵਿਚੋਂ 1396 ਵਿਅਕਤੀ ਪਾਜ਼ਿਟਵ ਮਿਲੇ …

Read More »

ਮੁਲਾਜ਼ਮ ਆਗੂਆਂ ਨੇ ਘੜਾ ਭੰਨ ਰੋਸ ਪ੍ਰਦਰਸ਼ਨ ਕਰਕੇ ਸਰਕਾਰ ਵਿਰੁੱਧ ਕੀਤੀ ਨਾਅਰੇਬਾਜ਼ੀ

ਧੂਰੀ, 24 ਜੁਲਾਈ (ਪ੍ਰਵੀਨ ਗਰਗ) – ਪੰਜਾਬ ਯੂ.ਟੀ ਮੁਲਾਜ਼ਮ ਅਤੇ ਪੈਨਸ਼ਨਰ ਯੂਨੀਅਨ ਸਾਂਝਾ ਫਰੰਟ ਵੱਲੋਂ ਐਲਾਨੇ ਰੋਸ ਹਫਤੇ ਦੌਰਾਨ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਅਤੇ ਪੰਜਾਬ ਦੇ ਮੁਲਾਜ਼ਮਾਂ ਤੇ ਕੇਂਦਰੀ ਤਨਖਾਹ ਸਕੇਲ ਲਾਗੂ ਕਰਨ ਵਿਰੁੱਧ ਖੁਰਾਕ ਤੇ ਸਪਲਾਈ ਦਫਤਰ ਅਤੇ ਧੂਰੀ ਵਿਖੇ ਦੀ ਕਲਾਸ ਫੌਰ ਗੌਰਮਿੰਟ ਇੰਪਲਾਈਜ਼ ਯੂਨੀਅਨ ਵੱਲੋਂ ਘੜਾ ਭੰਨ ਰੋਸ ਪ੍ਰਦਰਸ਼ਨ ਕਰਕੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ …

Read More »

ਘਰੇਲੂ ਕਲੇਸ਼ ਦੇ ਚੱਲਦਿਆਂ ਨੌਜਵਾਨ ਨੇ ਲਿਆ ਫਾਹਾ

ਧੂਰੀ, 25 ਜੁਲਾਈ (ਪ੍ਰਵੀਨ ਗਰਗ) – ਮਾਧੋਪੁਰੀ ਮੁਹੱਲਾ ਧੂਰੀ ਦੇ ਰਹਿਣ ਵਾਲੇ ਇੱਕ ਨੌਜਵਾਨ ਵੱਲੋਂ ਘਰੇਲੂ ਕਲੇਸ਼ ਦੇ ਚੱਲਦਿਆਂ ਫਾਹਾ ਲੈ ਕੇ ਆਤਮਹੱਤਿਆ ਕਰ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਥਾਣਾ ਸਦਰ ਧੂਰੀ ਪਾਸੋਂ ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਪਵਨ ਕੁਮਾਰ (26) ਪੁੱਤਰ ਮਹਿੰਦਰ ਸ਼ਰਮਾ ਆਪਣੇ ਚਾਚੇ ਨਾਲ ਇੱਕੋ ਪਰਿਵਾਰ ਵਿੱਚ ਇਕੱਠੇ ਰਹਿੰਦੇ ਸਨ ਅਤੇ ਬੁੱਧਵਾਰ ਦੀ ਰਾਤ ਨੂੰ ਮ੍ਰਿਤਕ ਪਵਨ ਕੁਮਾਰ …

Read More »

ਯੂਨੀਵਰਸਿਟੀ ਦਾ ਤਾਈਵਾਨ ਦੀ ਨੈਸ਼ਨਲ ਚੁੰਗ ਹਸਿੰਗ ਯੂਨੀਵਰਸਿਟੀ ਕਾਲਜ ਨਾਲ ਸਮਝੌਤਾ

ਖੇਤੀਬਾੜੀ ਤੇ ਵਾਤਾਵਰਣ ਸੰਤੁਲਨ ਲਈ ਕੰਮ ਕਰਨਗੀਆਂ ਦੋਵੇਂ ਸੰਸਥਾਵਾਂ ਅੰਮ੍ਰਿਤਸਰ 25 ਜੁਲਾਈ (ਖੁਰਮਣੀਆਂ) – ਮੌਜੂਦਾ ਸਮੇਂ ਦੌਰਾਨ ਖੇਤੀਬਾੜੀ ਅਤੇ ਵਾਤਾਵਰਣ ਵਿਚ ਵੱਧ ਰਹੇ ਨਿਘਾਰ ਦਾ ਸਾਡੇ ਸਮਾਜ ਉਪਰ ਬਹੁਤ ਡੂੰਘਾ ਅਸਰ ਪੈ ਰਿਹਾ ਹੈ ਜਿਸ ਕਾਰਨ ਖਤਰਨਾਕ ਬੀਮਾਰੀਆਂ ਦਾ ਵਾਧਾ ਹੋ ਰਿਹਾ ਹੈ। ਚੰਗੇ ਸਿਹਤਮੰਦ ਸਮਾਜ ਦੀ ਸਿਰਜਣਾ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਹਮੇਸ਼ਾ ਦੀ ਕਾਰਜਸ਼ੀਲ਼ ਰਹੀ ਹੈ।ਇਸ ਦਿਸ਼ਾ ਵਿਚ …

Read More »

University to Build World Class Centre for Agricultural Research & Innovation thro’ International Linkages

Agriculture signed an MoU with College of Agriculture and Natural Resources NCHU Taiwan Amritsar July 25 (Punjab Post Bureau ) – Guru Nanak Dev University has established a centre for Agricultural Research and Innovation (CARI) under Rashtriya Uchchattar Shiksha Abhiyan (RUSA-II). The major focus of the centre is to build a world-class ecosystem for promoting research and finding innovative and …

Read More »