Tuesday, November 24, 2026

Monthly Archives: August 2020

 Business School organised ‘Industry Students Online Interactive Session’

Amritsar, August 26 (Punjab Post Bureau) – University Business School of Guru Nanak Dev University organised a Industry Students Online Interactive Session. The main aim of this interactive session was to provide opportunity for management students to have direct interaction with industry experts.                  Dr. Gurpreet Randhawa, Head University Business School highlighted the …

Read More »

GNDU Student’s Panel Discussion on August 27

Amritsar, August 26 (Punjab Post Bureau) – The Science Club of Guru Nanak Dev University is going to organize a panel discussion with the students of the Punjab to discuss issues and ideas related to upcoming Science, Technology and Innovation policy of 2020 (STIP-2020), on behest of office of Principal Scientific Advisor-GoI & Department of Science & Technology-GoI. This panel discussion …

Read More »

73 ਲੋਕਾਂ ਦੀ ਰਿਪੋਰਟ ਆਈ ਕਰੋਨਾ ਪਾਜੀਟਿਵ, ਜਿਲ੍ਹੇ ਵਿਚ ਕੁੱਲ ਐਕਟਿਵ ਕੇਸ 657

ਸਿਹਤਯਾਬ ਹੋ ਕੇ 37 ਵਿਅਕਤੀ ਆਪਣੇ ਘਰਾਂ ਨੂੰ ਪਰਤੇ ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ) – ਜਿਲਾ ਅੰਮ੍ਰਿਤਸਰ ਵਿੱਚ ਅੱਜ 73 ਲੋਕਾਂ ਦੀ ਮੈਡੀਕਲ ਰਿਪੋਰਟ ਕਰੋਨਾ ਪਾਜ਼ਟਿਵ ਆਈ ਹੈ ਅਤੇ 37 ਲੋਕ ਸਿਹਤਯਾਬ ਹੋ ਕੇ ਆਪਣੇ ਘਰਾਂ ਨੂੰ ਪਰਤੇ ਹਨ ਅਤੇ ਹੁਣ ਤੱਕ ਕੁੱਲ 2738 ਵਿਅਕਤੀ ਕਰੋਨਾ ਤੋਂ ਮੁਕਤ ਹੋ ਗਏ ਹਨ।                   …

Read More »

`ਦਲਬੀਰ ਚੇਤਨ ਯਾਦਗਾਰੀ ਕਥਾ – ਪੁਰਸਕਾਰ` ਸਮਾਗਮ 28 ਨੂੰ

ਅੰਮ੍ਰਿਤਸਰ, 26 ਅਗਸਤ (ਜਗਦੀਪ ਸਿੰਘ) – ਪੰਜਾਬੀ ਜ਼ੁਬਾਨ ਦੇ ਸਮਰੱਥ ਕਹਾਣੀਕਾਰ ਦਲਬੀਰ ਚੇਤਨ ਹੁਰਾਂ ਦੀ ਯਾਦ ਵਿਚ ਉੁਹਨਾਂ ਦੇ ਪਰਿਵਾਰ ਦੀ ਪਹਿਲ ਕਦਮੀ ਦੁਆਰਾ ਸ਼ੁਰੂ ਕੀਤੇ ਦਲਬੀਰ ਚੇਤਨ ਯਾਦਗਾਰੀ ਕਥਾ ਪੁਰਸਕਾਰ ਸਮਾਗਮ 28 ਅਗਸਤ ਸ਼ੁਕਰਵਾਰ ਨੂੰ ਨਿਊ ਅਮ੍ਰਿਤਸਰ ਵਿਖੇ ਹੋਵੇਗਾ।                   ਕਹਾਣੀਕਾਰ ਦੀਪ ਦੇਵਿੰਦਰ ਸਿੰਘ ਨੇ ਪੁਰਸਕਾਰ ਕਮੇਟੀ ਦੇ ਕਨਵੀਨਰ ਅਜੈ ਤਨਵੀਰ, …

Read More »

ਡੀ.ਏ.ਵੀ ਕਾਲਜ ਦੀ ਪੁਰਾਣੀ ਵਿਦਿਆਰਥਣ ਗੁਰਪ੍ਰੀਤ ਕੌਰ ਨੇ ਪਾਸ ਕੀਤਾ ਯੂ.ਜੀ.ਸੀ ਦਾ ਇਮਤਿਹਾਨ

ਅੰਮ੍ਰਿਤਸਰ, 26 ਅਗਸਤ (ਜਗਦੀਪ ਸਿੰਘ) – ਡੀ.ਏ.ਵੀ ਕਾਲਜ ਵਿੱਚ 2018 ਵਿੱਚ ਐਮ.ਏ ਪੰਜਾਬੀ ਕਰ ਚੁੱਕੀ ਵਿਦਿਆਰਥਣ ਗੁਰਪ੍ਰੀਤ ਕੌਰ ਨੇ ਯੂ.ਜੀ.ਸੀ ਦਾ ਇਮਤਿਹਾਨ ਪਾਸ ਕੀਤਾ ਹੈ।ਪ੍ਰਿੰਸੀਪਲ ਡਾ. ਰਾਜੇਸ਼ ਕੁਮਾਰ ਨੇ ਵਿਦਿਆਰਥੀ ਦੀ ਮਿਹਨਤ ਦੀ ਸਹਾਰਨਾ ਕਰਦਿਆਂ ਉਸ ਨੂੰ ਮੁਬਾਰਕਬਾਦ ਦਿੱਤੀ ਹੈ।ਉਨਾਂ ਦੱਸਿਆ ਕਿ ਗੁਰਪ੍ਰੀਤ ਨੇ ਦਿਨ ਰਾਤ ਕੀਤੀ ਅਣਥੱਕ ਮਿਹਨਤ ਨਾਲ ਇਹ ਸਫਲਤਾ ਹਾਸਲ ਕੀਤੀ ਹੈ।ਪ੍ਰਿੰਸੀਪਲ ਰਾਜੇਸ਼ ਕੁਮਾਰ ਨੇ ਕਿਹਾ ਕਿ …

Read More »

ਪ੍ਰਮੋਸ਼ਨਾਂ ਨਾ ਕਰਨ ਦੇ ਰੋਸ ਵਜੋਂ ਈ.ਟੀ.ਯੂ (ਰਜਿ.) ਵੱਲੋਂ ਲੜੀਵਾਰ ਭੁੱਖ ਹੜਤਾਲ ਸ਼ੁਰੂ

ਅਧਿਆਪਕ ਦਿਵਸ ‘ਤੇ ਡੀ.ਈ.ਓ (ਐਲੀ.) ਦੀ ਰਿਹਾਇਸ਼ ਦਾ ਹੋਵੇਗਾ ਘਿਰਾਓ – ਪੰਨੂ, ਬੋਪਾਰਾਏ ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ) – ਐਲੀਮੈਂਟਰੀ ਟੀਚਰਜ ਯੂਨੀਅਨ (ਰਜਿ.) ਪੰਜਾਬ ਦੀ ਅੰਮ੍ਰਿਤਸਰ ਇਕਾਈ ਵੱਲੋਂ ਹੈਡ ਟੀਚਰ / ਸੈਟਰ ਹੈਡਟੀਚਰ ਦੀਆਂ ਪ੍ਰਮੋਸ਼ਨਾਂ ਨਾ ਹੋਣ ਦੇ ਰੋਸ ਵਜੋਂ ਅੱਜ ਜਿਲ੍ਹਾ ਸਿੱਖਿਆ ਦਫਤਰ ਐਲੀਮੈਂਟਰੀ ਅੰਮ੍ਰਿਤਸਰ ਵਿਖੇ ਲੜੀਵਾਰ ਭੁੱਖ ਹੜਤਾਲ ਸ਼ੁਰੂ ਕੀਤੀ ਗਈ।ਅੱਜ ਪਹਿਲੇ ਦਿਨ ਬਲਾਕ ਰਈਆ-1 ਦੇ ਆਗੂ ਦਿਲਬਾਗ …

Read More »

ਬੀ.ਕੇ.ਯੂ ਉਗਰਾਹਾਂ ਵਲੋਂ ਕੇਂਦਰ ਸਰਕਾਰ ਖਿਲਾਫ ਵੱਖ-ਵੱਖ ਪਿੰਡਾਂ ‘ਚ ਅਰਥੀ ਫੂਕ ਮੁਜ਼ਾਹਰੇ

ਸੰਗਰੂਰ, 26 ਅਗਸਤ (ਜਗਸੀਰ ਲੌਂਗੋਵਾਲ)- ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਪੰਜਾਬ ਦੇ ਸੱਦੇ ‘ਤੇ ਬਲਾਕ ਸੁਨਾਮ ਦੇ ਵੱਖ-ਵੱਖ ਪਿੰਡਾਂ ਵਿੱਚ ਚੱਲ ਰਹੇ ਕਿਸਾਨ ਮੋਰਚਿਆਂ ਚ ਅੱਜ ਦੂਜੇ ਦਿਨ ਕਿਸਾਨਾਂ ਅਤੇ ਔਰਤਾਂ ਵਲੋਂ ਅਰਥੀ ਫੂਕ ਮੁਜ਼ਾਹਰੇ ਕੀਤੇ ਗਏ। ਬਲਾਕ ਪ੍ਰਧਾਨ ਜਸਵੰਤ ਸਿੰਘ ਅਤੇ ਬਲਾਕ ਦੇ ਸੀਨੀਅਰ ਮੀਤ ਪ੍ਰਧਾਨ ਗੁਰਭਗਤ ਸਿੰਘ ਸ਼ਾਹਪੁਰ ਨੇ ਕਿਹਾ ਕਿ ਪੰਜਾਬ ਦੇ 500 ਤੋਂ ਜਿਆਦਾ ਪਿੰਡਾਂ ਚ ਅੱਜ …

Read More »

ਪੀ.ਪੀ.ਈ ਕਿੱਟਾਂ ਮਿਲਣ ਦੇ ਮਾਮਲੇ ’ਚ ਡੀ.ਸੀ ਦੀਆਂ ਹਦਾਇਤਾਂ ’ਤੇ ਪਰਚਾ ਦਰਜ਼

ਵਾਇਰਸ ਫੈਲਣ ਤੋਂ ਰੋਕਣ ਲਈ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਨਸ਼ਟ ਕਰਵਾਈਆਂ ਕਿੱਟਾਂ – ਰਾਮਵੀਰ ਸੰਗਰੂਰ, 26 ਅਗਸਤ (ਜਗਸੀਰ ਲੌਂਗੋਵਾਲ) – ਸਬ ਡਵੀਜ਼ਨ ਭਵਾਨੀਗੜ ਦੇ ਪਿੰਡ ਨਦਾਮਪੁਰ ਵਿਖੇ ਸੜਕ ਦੇ ਕਿਨਾਰੇ ਕੋਵਿਡ-19 ਦੌਰਾਨ ਵਰਤੀਆਂ ਗਈਆਂ ਪੀ.ਪੀ.ਈ ਵੱਡੀ ਗਿਣਤੀ ’ਚ ਕਿੱਟਾਂ ਸੁੱਟੇ ਜਾਣ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਜ਼ਿਲਾ ਪ੍ਰਸ਼ਾਸਨ ਸੰਗਰੂਰ ਵਲੋਂ ਸਾਵਧਾਨੀ ਨਾਲ ਇਸ ਨੂੰ ਬਾਇਓ ਮੈਡੀਕਲ ਵੇਸਟ ਵੈਨ ਰਾਹੀਂ …

Read More »

ਸਿਵਲ ਹਸਪਤਾਲ ਵਿਖੇ 2 ਪੋਰਟੇਬਲ ਵੈਂਟੀਲੇਟਰ ਸਥਾਪਿਤ

ਡੀ.ਸੀ ਵਲੋਂ ਸਿਵਲ ਹਸਪਤਾਲ ਦਾ ਦੌਰਾ- ਬਾਇਓ ਮੈਡੀਕਲ ਦੇ ਨਿਪਟਾਰੇ ਤੇ ਸੈਂਪਲ ਕੁਲੈਕਸ਼ਨ ਪ੍ਰਬੰਧਾਂ ਦਾ ਲਿਆ ਜਾਇਜ਼ਾ ਕਪੂਰਥਲਾ, 26 ਅਗਸਤ (ਪੰਜਾਬ ਪੋਸਟ ਬਿਊਰੋ) – ਸਿਵਲ ਹਸਪਤਾਲ ਕਪੂਰਥਲਾ ਵਿਖੇ ਕਰੋਨਾ ਵਿਰੁੱਧ ਜੰਗ ਦੌਰਾਨ ਗੰਭੀਰ ਮਰੀਜ਼ਾਂ ਨੂੰ ਉਚ ਪੱਧਰ ਦੀਆਂ ਸਿਹਤ ਸਹੂਲਤਾਂ ਪ੍ਰਦਾਨ ਕਰਨ ਦੇ ਮਕਸਦ ਨਾਲ ਸਿਵਲ ਹਸਪਤਾਲ ਵਿਖੇ 2 ਪੋਰਟੇਬਲ ਵੈਂਟੀਲੇਟਰ ਸਥਾਪਿਤ ਕੀਤੇ ਗਏ ਹਨ। ਇਸ ਸਮੇਂ ਸ਼੍ਰੀਮਤੀ ਦੀਪਤੀ ਉਪਲ …

Read More »

ਬੁੱਧਵਾਰ ਨੂੰ 42 ਲੋਕਾਂ ਦੀ ਰਿਪੋਰਟ ਆਈ ਕਰੋਨਾ ਪਾਜ਼ਟਿਵ, ਕਰੋਨਾ ਨਾਲ 2 ਹੋਰ ਦੀ ਮੋਤ

ਜਿਲ੍ਹਾ ਪਠਾਨਕੋਟ ‘ਚ ਕੁੱਲ 1024 ਕਰੋਨਾ ਪਾਜੀਟਿਵ, 723 ਕਰੋਨਾ ਰਿਕਵਰ ਤੇ ਐਕਟਿਵ ਕੇਸ 280 ਪਠਾਨਕੋਟ, 26 ਅਗਸਤ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਪਠਾਨਕੋਟ ਵਿੱਚ ਬੁੱਧਵਾਰ ਨੂੰ 42 ਲੋਕਾਂ ਦੀ ਮੈਡੀਕਲ ਰਿਪੋਰਟ ਕਰੋਨਾ ਪਾਜ਼ਟਿਵ ਆਈ ਹੈ ਅਤੇ ਡਿਸਚਾਰਜ਼ ਪਾਲਿਸੀ ਅਧੀਨ ਅੱਜ 13 ਲੋਕਾਂ ਨੂੰ ਨਿਰਧਾਰਤ ਸਮਾਂ ਪੂਰਾ ਕਰਨ  ਅਤੇ ਕਿਸੇ ਵੀ ਤਰ੍ਹਾਂ ਦਾ ਕੋਈ ਕਰੋਨਾ ਲੱਛਣ ਨਾ ਹੋਣ `ਤੇ ਘਰ੍ਹਾਂ ਲਈ …

Read More »