Tuesday, November 24, 2026

Monthly Archives: October 2020

ਮੇਅਰ ਰਿੰਟੂ ਤੇ ਵਿਧਾਇਕ ਡਾ. ਵੇਰਕਾ ਵਲੋਂ ਹਲਕਾ ਪੱਛਮੀ `ਚ `ਪ੍ਰੀਮਿਕਸ` ਪਾਉਣ ਦੇ ਕੰਮ ਦਾ ਉਦਘਾਟਨ

ਅੰਮ੍ਰਿਤਸਰ, 16 ਅਕਤੂਬਰ (ਜਗਦੀਪ ਸਿੰਘ) – ਮੇਅਰ ਕਰਮਜੀਤ ਸਿੰਘ ਰਿੰਟੂ ਅਤੇ ਵਿਧਾਇਕ ਡਾ: ਰਾਜਕੁਮਾਰ ਵੇਰਕਾ ਦੇ ਵਿਧਾਨ ਸਭਾ ਹਲਕਾ ਪੱਛਮੀ ਦੀ ਵਾਰਡ ਨੰ: 1 ਤੇ 85 ਦੇ ਇਲਾਕਾ ਘਨੂੰਪੁਰਕਾਲੇ ਵਿਖੇ ਸੜਕ ਨੂੰ ਪੱਕਿਆਂ ਕਰਨ ਦੇ ਲਈ `ਪ੍ਰੀਮਿਕਸ` ਪਾਉਣ ਦੇ ਕੰਮ ਦਾ ਉਦਘਾਟਨ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਪਿਛਲੀ ਸਰਕਾਰ ਸਮੇਂ ਇਹ ਇਲਾਕਾ ਵਿਕਾਸ ਪੱਖੋਂ ਕਾਫੀ ਪਛੜਿਆ ਰਿਹਾ।ਮੇਅਰ ਰਿੰਟੂ ਨੇ …

Read More »

ਔਰਤ ਉਦਮੀਆਂ ਨੂੰ ਹੁਲਾਰਾ ਦੇਣ ਲਈ ‘ਬੀਬੀਆਂ ਦੀ ਦੁਕਾਨ’ ਸ਼ੁਰੂ

ਡਿਪਟੀ ਕਮਿਸ਼ਨਰ ਬਣੇ ਪਹਿਲੇ ਗਾਹਕ-ਦੇਸੀ ਘਿਉ ਦੇ ਬਿਸਕੁੱਟ ਖਰੀਦੇ ਕਪੂਰਥਲਾ, 16 ਅਕਤੂਬਰ (ਪੰਜਾਬ ਪੋਸਟ ਬਿਊਰੋ) – ਸਵੈ ਸਹਾਇਤਾ ਗਰੁੱਪਾਂ ਨਾਲ ਜੁੜੀਆਂ ਔਰਤ ਉਦਮੀਆਂ ਨੂੰ ਉਤਸ਼ਾਹਿਤ ਕਰਨ ਤੇ ਉਨ੍ਹਾਂ ਦੇ ਉਤਪਾਦਾਂ ਨੂੰ ਬਜ਼ਾਰੀ ਪਲੇਟਫਾਰਮ ਮਹੱਈਆ ਕਰਵਾਉਣ ਦੇ ਮਕਸਦ ਨਾਲ ਕਪੂਰਥਲਾ ‘ਚ ‘ਬੀਬੀਆਂ ਦੀ ਦੁਕਾਨ’ ਸ਼ੁਰੂ ਕੀਤੀ ਗਈ ਹੈ।                      ਇਸ ਦਾ ਸਭ …

Read More »

To promote women entrepreneurs, Bebian Di Dukan starts in Kapurthala  

DC becomes first customer, buys Desi Ghee and Biscuits Kapurthala, October 16 (Punjab Post Bureau) – To motivate the women entrepreneurs through Self Help Groups (SHGs) and ensuring proper marketing, a ‘Bebian Di Dukan’ (Women’ Shop) has been started here on Thursday.             The unique feature of the shop is that the things which would …

Read More »

ਬੈਂਕ ਪ੍ਰੋਬੇਸ਼ਨ ਆਫਿਸਰ ਦੀ ਭਰਤੀ ਲਈ ਫਾਈਨਲ ਮੋਕ ਟੈਸਟ ਲਿਆ

ਕਪੂਰਥਲਾ, 16 ਅਕਤੂਬਰ (ਪੰਜਾਬ ਪੋਸਟ ਬਿਊਰੋ) – ਜਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਮਹੀਨਾ ਅਗਸਤ ‘ਚ ਬੈਂਕ ਪ੍ਰੋਬੇਸ਼ਨ ਆਫਿਸਰ ਦੀ ਭਰਤੀ ਲਈ ਆਨਲਾਈਨ ਕੋਚਿੰਗ ਵਿੱਚ 32 ਪ੍ਰਾਰਥੀਆਂ ਨੇ ਭਾਗ ਲਿਆ ਅਤੇ 2 ਮਹੀਨੇ ਦੀ ਇਸ ਟ੍ਰੇਨਿੰਗ ਨੂੰ ਪੂਰਾ ਕਰਨ ਉਪਰੰਤ ਅੱਜ ਬਿਊਰੋ ਵਿਖੇ ਫਾਈਨਲ ਮੋਕ ਟੈਸਟ ‘ਚ ਸ਼ਾਮਲ ਹੋਏ।ਕ੍ਰਿਸ਼ਨਾ ਇੰਸਟੀਚਿਊਟ ਦੇ ਡਾਇਰੈਕਟਰ ਅਰੁਨ ਜੋਸ਼ੀ ਅਤੇ ਫੈਕਲਟੀ ਮੈਂਬਰ ਪ੍ਰਭਜੋਤ ਸਿੰਘ ਮੌਜ਼ੂਦ …

Read More »

ਅਣਚਾਹੇ ਬੱਚਿਆਂ ਲਈ ਉਮੀਦ ਦੀ ਕਿਰਨ ‘ਪੰਘੂੜਾ’ ਯੋਜਨਾ ਦੀ ਸ਼ੁਰੂਆਤ

ਲੋਕ ਅਣਚਾਹੇ ਨਵ-ਜਨਮੇ ਬੱਚੇ ਸੁੱਟਣ ਦੀ ਥਾਂ ਪੰਘੂੜੇ ਵਿੱਚ ਪਾਉੁਣ – ਡੀ.ਸੀ ਕਪੂਰਥਲਾ, 16 ਅਕਤੂਬਰ (ਪੰਜਾਬ ਪੋਸਟ ਬਿਊਰੋ) – ਕਪੂਰਥਲਾ ਜਿਲ੍ਹੇ ਅੰਦਰ ਅਣਚਾਹੇ ਬੱਚਿਆਂ ਲਈ ਉਮੀਦ ਦੀ ਕਿਰਨ ‘ਪੰਘੂੜਾ’ ਯੋਜਨਾ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ, ਜਿਸ ਤਹਿਤ ਲੋਕ ਆਪਣੇ ਅਣਚਾਹੇ ਜਾਂ ਤਿਆਗੇ ਬੱਚੇ ਨੂੰ ਸੁੱਟਣ ਦੀ ਥਾਂ ਇਸ ਪੰਘੂੜੇ ਵਿਚ ਪਾ ਕੇ ਉਸ ਨੂੰ ਨਵੀਂ ਜ਼ਿੰਦਗੀ ਦੇ ਸਕਣਗੇ। ਡਿਪਟੀ …

Read More »

Panghura, a cradle of hope for abandoned infants in Kkapurthala

No child is unwanted, so do not throw her/him away- DC Kapurthala, October 16 (Punjab Post Bureau) – In a significant step to provide the new life to abandoned infants in Kapurthala, a” Panghura” service has been started in the district today.                  The “Panghura” was set up at Sakhi One stop centre …

Read More »

ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ ਦੇ ਕਾਰਨਾਂ ਦੀ ਕੀਤੀ ਸਮੀਖਿਆ

ਕਪੂਰਥਲਾ, 16 ਅਕਤੂਬਰ (ਪੰਜਾਬ ਪੋਸਟ ਬਿਊਰੋ) – ਸਿਵਲ ਸਰਜਨ ਡਾ. ਸੁਰਿੰਦਰ ਕੁਮਾਰ ਦੀ ਰਹਿਨੁਮਾਈ ਹੇਠ ਜਿਲੇ ਵਿਚ ਕੋਰੋਨਾ ਕਾਰਣ ਹੋਈਆਂ ਮੌਤਾਂ ਦੀ ਸਮੀਖਿਆ ਕੀਤੀ ਗਈ।ਸਹਾਇਕ ਸਿਵਲ ਸਰਜਨ ਡਾ. ਰਮੇਸ਼ ਕੁਮਾਰੀ ਬੰਗਾ, ਜਿਲਾ ਪਰਿਵਾਰ ਭਲਾਈ ਅਫਸਰ ਡਾ. ਰਾਜ ਕਰਨੀ, ਸਿਵਲ ਹਸਪਤਾਲ ਦੇ ਮੈਡੀਕਲ ਸਪੈਸ਼ਲਿਸਟ ਡਾ. ਰਵੀਜੀਤ ਸਿੰਘ ਤੇ ਡੀ.ਪੀ.ਐਮ ਡਾ. ਸੁਖਵਿੰਦਰ ਕੌਰ ਵੀ ਹਾਜ਼ਰ ਸਨ।             …

Read More »

ਜਿਲਾ ਪਰਿਵਾਰ ਭਲਾਈ ਅਫਸਰ ਵਲੋਂ ਜੱਚਾ ਬੱਚਾ ਵਾਰਡ ਦਾ ਦੌਰਾ

ਕਪੂਰਥਲਾ, 16 ਅਕਤੂਬਰ (ਪੰਜਾਬ ਪੋਸਟ ਬਿਊਰੋ) – ਜਿਲਾ ਪਰਿਵਾਰ ਭਲਾਈ ਅਫਸਰ ਡਾ. ਰਾਜ ਕਰਨੀ ਵਲੋਂ ਸਿਵਲ ਹਸਪਤਾਲ ਦੇ ਜੱਚਾ ਬੱਚਾ ਵਾਰਡ ਦਾ ਦੌਰਾ ਕੀਤਾ ਗਿਆ।ਉਨ੍ਹਾਂ ਨਾਲ ਜਿਲਾ ਪ੍ਰੋਗਰਾਮ ਮੈਨੇਜਰ ਡਾ. ਸੁਖਵਿੰਦਰ ਕੌਰ ਵੀ ਮੌਜੂਦ ਸਨ।ਡਾ. ਰਾਜ ਕਰਨੀ ਨੇ ਜੱਚਾ ਬੱਚਾ ਵਾਰਡ ਸਥਿਤ ਲੇਬਰ ਰੂਮ, ਵਾਰਡਾਂ, ਐਸ.ਐਨ.ਸੀ.ਯੂ ਦਾ ਦੌਰਾ ਕੀਤਾ।                      ਉਨ੍ਹਾਂ …

Read More »

ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ ਨੇ ਸਿਵਲ ਸਰਜਨ ਨੂੰ ਸੌਂਪਿਆ ਮੰਗ ਪੱਤਰ

ਸੰਗਰੂਰ, 16 ਅਕਤੂਬਰ (ਜਗਸੀਰ ਲੌਂਗੋਵਾਲ) – ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ ਪੰਜਾਬ ਦੇ ਕੀਤੇ ਫੈਸਲੇ ਅਨੁਸਾਰ ਸਮੁੱਚੇ ਪੰਜਾਬ ਵਿੱਚ ਸਿਵਲ ਸਰਜਨਾਂ ਨੂੰ ਮੰਗ ਪੱਤਰ ਦਿੱਤੇ ਜਾ ਰਹੇ ਹਨ।ਇਸ ਕੜੀ ਤਹਿਤ ਸਿਵਲ ਸਰਜਨ ਸੰਗਰੂਰ ਨੂੰ ਮੰਗ ਪੱਤਰ ਸੌਂਪਿਆ ਗਿਆ।ਜਿਸ ਵਿੱਚ ਠੇਕਾ ਅਧਾਰਿਤ ਮਲਟੀਪਰਪਜ਼ ਹੈਲਥ ਵਰਕਰ ਫੀਮੇਲ ਨੂੰ ਬਿਨਾਂ ਸ਼ਰਤ ਰੈਗੂਲਰ ਕਰਨਾ, ਨਵਨਿਯੁੱਕਤ ਮਲਟੀਪਰਪਜ਼ ਹੈਲਥ ਵਰਕਰ ਮੇਲ ਦਾ ਪਰਖ ਕਾਲ ਦੋ ਸਾਲ ਦਾ …

Read More »

ਕੈਬਨਿਟ ਮੰਤਰੀ ਸੋਨੀ ਵਲੋਂ ਫਾਗਿੰਗ ਮਸ਼ੀਨਾਂ ਖਰੀਦਣ ਲਈ 2 ਲੱਖ ਦਾ ਚੈਕ ਭੇਟ

ਅੰਮ੍ਰਿਤਸਰ, 16 ਅਕਤੂਬਰ (ਸੁਖਬੀਰ ਸਿੰਘ) – ਸ਼ਹਿਰ ਵਾਸੀਆਂ ਨੂੰ ਡੇਂਗੂ ਦੇ ਡੰਗ ਤੋਂ ਬਚਾਉਣ ਲਈ ਜਿਥੇ ਨਗਰ ਨਿਗਮ ਵੱਲੋਂ ਹਰੇਕ ਵਾਰਡ ਵਿੱਚ ਫਾਗਿੰਗ ਕਰਵਾਈ ਜਾ ਰਹੀ ਹੈ, ਉਥੇ ਡਾਕਟਰੀ ਸਿਖਿਆ ਤੇ ਖੋਜ ਮੰਤਰੀ ਓਮ ਪ੍ਰਕਾਸ਼ ਸੋਨੀ ਪੰਜਾਬ ਨੇ ਵਾਰਡ ਨੰ: 57 ਅਤੇ ਵਾਰਡ ਨੰ: 61 ਵਿੱਚ ਵਧੇਰੇ ਫਾਗਿੰਗ ਕਰਵਾਉਣ ਲਈ ਨਵੀਆਂ ਮਸ਼ੀਨਾਂ ਖਰੀਦਣ ਲਈ 2 ਲੱਖ ਰੁਪਏ ਦਾ ਚੈਕ ਵਾਰਡਾਂ …

Read More »