ਹੁਨਰਮੰਦਾਂ ਨੂੰ ਕਾਰੋਬਾਰ ਸ਼ੁਰੂ ਕਰਨ ਲਈ ਕਰਜ਼ ਪ੍ਰਾਪਤੀ ‘ਚ ਸਹਾਇਤਾ ਕਰੇਗੀ ਰੁਜ਼ਗਾਰ ਬਿਊਰੋ ਕਪੂਰਥਲਾ, 12 ਨਵੰਬਰ (ਪੰਜਾਬ ਪੋਸਟ ਬਿਊਰੋ) – ਕਪੂਰਥਲਾ ਜਿਲ੍ਹੇ ‘ਚ ਹੁਨਰਮੰਦ ਨੌਜਵਾਨਾਂ ਨੂੰ ਸਵੈ ਰੁਜ਼ਗਾਰ ਸ਼ੁਰੂ ਕਰਨ ਵਿਚ ਸਹਾਇਤਾ ਕਰਨ ਲਈ ਜਿਲਾ ਪ੍ਰਸ਼ਾਸ਼ਨ ਵਲੋਂ ਨਿਵੇਕਲੀ ਪਹਿਲਕਦਮੀ ਕੀਤੀ ਗਈ ਹੈ, ਜਿਸ ਤਹਿਤ ਚਾਹਵਾਨ ਨੌਜਵਾਨ ਆਪਣੇ ਘਰ ਬੈਠੇ ਹੀ ਕਰਜ਼ੇ ਲਈ ਅਪਲਾਈ ਕਰ ਸਕਣਗੇ। ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੰਪਲ …
Read More »Daily Archives: November 12, 2020
ਮੇਅਰ ਨੇ ਨਗੀਨਾ ਐਵਨਿਊ ਦੀਆਂ ਸੜਕਾਂ ‘ਤੇ ਪ੍ਰੀਮਿਕਸ ਪਾਉਣ ਦੇ ਕੰਮ ਦਾ ਕੀਤਾ ਉਦਘਾਟਨ
ਅੰਮ੍ਰਿਤਸਰ, 12 ਨਵੰਬਰ (ਜਗਦੀਪ ਸਿੰਘ) – ਮੇਅਰ ਕਰਮਜੀਤ ਸਿੰਘ ਵਲੋਂ ਸ਼ਹਿਰ ਵਿੱਚ ਸ਼ੁਰੂ ਕੀਤੇ ਵਿਕਾਸ ਕਾਰਜ਼ਾਂ ਨੂੰ ਅੱਗੇ ਵਧਾਉਂਦੇ ਹੋਏ ਅੱਜ ਹਲਕਾ ਉਤਰੀ ਦੀ ਵਾਰਡ ਨੰ. 12 ਦੇ ਇਲਾਕੇ ਨਗੀਨਾ ਐਵੀਨਿਊ ਵਿਖੇ ਸੜਕਾਂ ‘ਤੇ ਪ੍ਰੀਮਿਕਸ ਪਾਉਣ ਦੇ ਕੰਮ ਦਾ ਉਦਘਾਟਨ ਕੀਤਾ ਗਿਆ। ਮੇਅਰ ਨੇ ਆਪਣੇ ਸੰਬੋਧਨ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਮਾਨਯੋਗ ਮੁੱਖ ਮੰਤਰੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ‘ਤੇ ਨਗਰ …
Read More »Hero Homes Ludhiana hosts first Diwali celebrations for its residents
Ludhiana, November 12 (Punjab Post Bureau) – Fastest growing residential neighborhood of the city Hero Homes Ludhiana located on Sidhwan Canal Road hosted its first Diwali celebration for its residents, who recently shifted to their dream homes here. The theme of Hero Homes’ Diwali function was ‘1st Diwali of your new home’. The people grooved to a live band performance …
Read More »ਰਿਸ਼ਤੇ
ਅੜਬ ਸੁਭਾਅ ਤੇ ਆਕੜਾਂ ਨਾਲ ਰਿਸ਼ਤੇ ਨਿਭਦੇ ਨਾ ਤੇ ਹੱਕ ਮਿਲਦੇ ਨਹੀਂ ਕਦੇ ਵੀ ਹੱਥ ਬੰਨਿਆਂ ਤੋਂ । ਕੋਕ ਫੈਂਟਿਆਂ ‘ਚ ਕਿੱਥੋਂ ਸੱਜਣਾਂ ਭਾਲਦਾ ਤਾਕਤਾਂ ਨੂੰ ਕਿਉਂ ਪੰਜਾਬੀ ਦੂਰ ਹੋ ਗਏ ਦੁੱਧ ਘਿਓ ਦਿਆਂ ਛੰਨਿਆਂ ਤੋਂ । ਬਰਗਰ ਪੀਜ਼ੇ ਖਾਂ ਐਵੇਂ ਵਾਧੂ ਹਾਜ਼ਮਾ ਖਰਾਬ ਕੀਤਾ ਚੂਪ ਕੇ ਵੇਖ ਬੇਲੀ ਬੜਾ ਸੁਆਦ ਹੁੰਦਾ ਕਮਾਦ ਦੇ ਗੰਨਿਆਂ ‘ਚੋਂ। ਦਿਲਾਂ ਨੂੰ ਦਿਲਾਂ ਦੀ …
Read More »ਸਾਈਕਲ ‘ਤੇ ਫੇਰੀ ਵਾਲੇ………
ਪੁਰਾਤਨ ਪੰਜਾਬ ਵਿੱਚ ਸਾਈਕਲ ‘ਤੇ ਫੇਰੀ ਵਾਲੇ ਭਾਈ ਅਲੱਗ ਅਲੱਗ ਕਿਸਮ ਦੀਆਂ ਚੀਜ਼ਾਂ ਪਿੰਡਾਂ ਦੇ ਵਿੱਚ ਵੇਚਣ ਆਉਂਦੇ ਰਹੇ ਹਨ।ਉਹ ਖੇਸ, ਚੱਤਾਂ, ਚਾਦਰਾਂ, ਟੋਟੇ ਦੋੜੇ ਤੇ ਠੰਡ ਤੋਂ ਬਚਣ ਲਈ ਘਰੀਂ ਖੱਡੀ ‘ਤੇ ਬਣਾਏ ਹੋਏ ਦੇਸੀ ਮਫਲਰ (ਜੀਹਨੂੰ ਗੁਲੂਬੰਦ ਵੀ ਕਿਹਾ ਜਾਂਦਾ ਸੀ) ਪੂਰੀ ਡੱਗੀ ਲਿਆਇਆ ਕਰਦੇ ਸਨ। ਇਸੇ ਤਰ੍ਹਾਂ ਹੋਰ ਵੀ ਅਨੇਕਾਂ ਕਿਸਮ …
Read More »ਸ੍ਰੀ ਗੁਰੂ ਰਾਮਦਾਸ ਜੀ ਦੀ ਵੱਡੀ ਵਡਿਆਈ
ਸ੍ਰੀ ਅੰਮ੍ਰਿਤਸਰ ਸ਼ਹਿਰ ਦੇ ਬਾਨੀ, ਸਿੱਖ ਧਰਮ ਦੇ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦਾ ਪਵਿੱਤਰ ਤੇ ਗੰਭੀਰ ਜੀਵਨ ਸੇਵਾ, ਪ੍ਰੇਮਾ-ਭਗਤੀ ਤੇ ਸਦਗੁਣਾਂ ਨਾਲ ਭਰਪੂਰ ਹੈ।ਆਪ ਜੀ ਨੇ ਲੋਕਾਈ ਨੂੰ ਆਤਮਿਕ, ਧਾਰਮਿਕ, ਸਮਾਜਿਕ ਤੌਰ ’ਤੇ ਰੋਸ਼ਨ ਕੀਤਾ ਭਾਵ ਜੀਵਨ ਦੇ ਹਰ ਪੱਖ ਨੂੰ ਸਾਰਥਿਕ ਬਣਾਉਣ ਲਈ ਜੁਗਤਿ ਸਮਝਾਈ।ਗੁਰੂ ਸਾਹਿਬ ਜੀ ਦੀ ਵਡਿਆਈ ਨੂੰ ਭਾਈ ਸੱਤਾ …
Read More »ਸੁਆਣੀਆਂ …
ਕੰਮ ਘਰ ਦੇ ਮੁਕਾ ਕੇ, ਪੱਕੇ ਮੋਰਚੇ `ਚ ਆ ਕੇ, ਪੱਟੜੀ ‘ਤੇ ਲੰਗਰ ਪਕਾਉਂਦੀਆਂ ਸੁਆਣੀਆਂ। ਰੇਲ ਸਰਕਾਰ ਦੀ ਬਣਾਉਂਦੀਆਂ ਸੁਆਣੀਆਂ। ਗੀਤਾਂ ਵਿੱਚ ਲਾਹਨਤਾਂ ਨੇ ਪਾਉਂਦੀਆਂ ਸੁਆਣੀਆਂ । ਬੋਲੀਆਂ `ਚ ਲਾਹਨਤਾਂ ਨੇ ਪਾਉਂਦੀਆਂ ਸੁਆਣੀਆਂ । ਝੰਡੇ ਚੁੱਕੇ ਹੋਏ ਨੇ ਲਾਲ, ਕਰੀ ਜਾਂਦੀਆਂ ਕਮਾਲ, ਮੋਢੇ ਨਾਲ ਮੋਢਾ ਪੂਰਾ ਡਾਉਂਦੀਆਂ ਸੁਆਣੀਆਂ। ਰੇਲ ਸਰਕਾਰ ਦੀ ਬਣਾਉਂਦੀਆਂ ਸੁਆਣੀਆਂ। ਗੀਤਾਂ ਵਿੱਚ ਲਾਹਨਤਾਂ ………………… ਕਾਨੂੰਨ ਕਾਲੇ ਆ …
Read More »ਹਾਕੀ ਖਿਡਾਰੀ – ਕੁਲਜੀਤ ਹੁੰਦਲ ਪਾਖਰਪੁਰਾ
ਖੇਡ ਖੇਤਰ ਦੇ ਵਿੱਚ ਬਹੁਤ ਸਾਰੀਆਂ ਅਜਿਹੀਆਂ ਸ਼ਖਸੀਅਤਾਂ ਹਨ, ਜਿੰਨ੍ਹਾਂ ਦਾ ਸਮੁੱਚਾ ਜੀਵਨ ਹੀ ਪ੍ਰਾਪਤੀਆਂ ਤੇ ਸੰਘਰਸ਼ਪੂਰਨ ਹੋਣ ਦੇ ਬਾਵਜ਼ੂਦ ਵੀ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਆਪਣੀ ਖੇਡ ਨਾਲ ਜੁੜ ਕੇ ਉਸ ਦੇ ਪ੍ਰਚਾਰ ਤੇ ਪ੍ਰਸਾਰ ‘ਚ ਆਪਣਾ ਯੋਗਦਾਨ ਪਾ ਰਹੀਆਂ ਹਨ।ਉਨ੍ਹਾਂ ਵਿੱਚੋ ਹੀ ਇਕ ਕੌਮਾਤਰੀ ਹਾਕੀ ਖਿਡਾਰੀ ਤੇ ਰੇਲਵੇ ਵਿਭਾਗ ਦੇ ਵਿੱਚ ਡਿਪਟੀ …
Read More »ਛਲਕਦੇ ਹੰਝੂਆਂ ਦਾ ਮੁੱਲ
ਅੱਲੇ ਛਿਲਕੜ ਦਰਦਾਂ ਦੇ ਤੇ ਜਾਂ ਸੱਜਣ ਭੁੱਲਦੇ ਨਹੀਂ। ਜੋ ਅੱਜ ਛਲਕੇ ਅੱਖੀਆਂ ‘ਚੋਂ ਇਹ ਹੰਝੂ ਸੱਸਤੇ ਮੁੱਲ ਦੇ ਨਹੀਂ। ਜਾਂ ਦਿਲ ਦਾ ਕਰ ਸੱਜਣਾਂ ਨੇ ਮਲ਼ੀਆ ਮੇਟ ਦਿੱਤਾ। ਜਾਂ ਦਿੱਤੇ ਹੋਏ ਜ਼ਖਮਾਂ ਨੂੰ ਅੰਦਰੇ ਲਿਪੇਟ ਦਿੱਤਾ। ਜਾਂ ਦਿਲ ਦੀਆਂ ਸੱਧਰਾਂ ਦੇ ਪਹਿਲੇ ਬੁੱਲੇ ਹੁਲਦੇ ਨਹੀਂ। ਜੋ ਅੱਜ ਛਲਕੇ ਅੱਖੀਆਂ ‘ਚੋਂ ਇਹ ਹੰਝੂ ਸੱਸਤੇ ਮੁੱਲ ਦੇ ਨਹੀਂ। ਜਾਂ ਦਿਲ ਤੋਂ …
Read More »ਹਰਦਿਲ ਅਜੀਜ਼ ਲੇਖਿਕਾ – ਗਗਨਦੀਪ ਧਾਲੀਵਾਲ
ਗਗਨਦੀਪ ਧਾਲੀਵਾਲ ਦਾ ਨਾਮ ਭਾਵੇਂ ਸਾਹਿਤਕ ਖੇਤਰ ਵਿੱਚ ਨਵਾਂ ਹੈ, ਪਰੰਤੂ ਉਸ ਦੀਆਂ ਰਚਨਾਵਾਂ ਦੱਬੇ ਕੁਚਲੇ ਲੋਕਾਂ, ਗ਼ਰੀਬਾਂ ਸਮਾਜਿਕ ਕਦਰਾਂ ਕੀਮਤਾਂ ਅਤੇ ਮੁਹੱਬਤ ਦੀ ਤਰਜ਼ਮਾਨੀ ਕਰਦੀਆਂ ਹਨ।ਉਹ ਛੋਟੀ ਉਮਰੇ ਨੌਵੀਂ ਜਮਾਤ ਵਿੱਚ ਆਪਣੇ ਭਾਵਾਂ ਨੂੰ ਕਾਗ਼ਜ਼ਾਂ ‘ਤੇ ਉਕਰਨ ਲੱਗ ਪਈ ਸੀ। ਗਗਨ ਧਾਲੀਵਾਲ ਦਾ ਜਨਮ ਬਰਨਾਲਾ …
Read More »
Punjab Post Daily Online Newspaper & Print Media