Tuesday, November 24, 2026

Monthly Archives: December 2020

ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਗੁਰਮਤਿ ਸਮਾਗਮ ਆਯੋਜਿਤ

ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ 26 ਦਸੰਬਰ ਨੂੰ ਹੋਵੇਗਾ ਨੌਜੁਆਨ ਸੰਮੇਲਨ ਐਲਾਨ ਅੰਮ੍ਰਿਤਸਰ, 22 ਦਸੰਬਰ (ਗੁਰਪ੍ਰੀਤ ਸਿੰਘ) – ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫ਼ਤਹਿ ਸਿੰਘ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਗੁਰਮਤਿ ਸਮਾਗਮ ਕਰਵਾਇਆ ਗਿਆ, …

Read More »

ਸ੍ਰੀ ਦਰਬਾਰ ਸਾਹਿਬ ਦੀਆਂ ਸਰਾਵਾਂ ਲਈ 250 ਬੈਡ ਸ਼ੀਟਾਂ ਦੀ ਕਰਵਾਈ ਸੇਵਾ

ਬੀਬੀ ਜਗੀਰ ਕੌਰ ਨੇ ਕੀਤਾ ਸਨਮਾਨਿਤ ਅੰਮ੍ਰਿਤਸਰ, 22 ਦਸੰਬਰ (ਗੁਰਪ੍ਰੀਤ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਰਾਵਾਂ ਵਿਚ ਠਹਿਰਣ ਵਾਲੀਆਂ ਸੰਗਤਾਂ ਲਈ ਪਠਾਨਕੋਟ ਨਿਵਾਸੀ ਸ਼ਰਧਾਲੂਆਂ ਵੱਲੋਂ 250 ਬੈਡ ਸ਼ੀਟਾਂ ਦੀ ਸੇਵਾ ਕਰਵਾਈ ਗਈ ਹੈ।ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਦੀ ਪ੍ਰੇਰਣਾ ਸਦਕਾ ਗੁਰਦੁਆਰਾ ਸਿੰਘ ਸਭਾ ਮਾਡਲ ਟਾਊਨ ਪਠਾਨਕੋਟ ਦੀਆਂ ਸੰਗਤਾਂ ਨੇ ਅੱਜ ਇਹ 250 ਬੈਡ ਸ਼ੀਟਾਂ ਸ੍ਰੀ ਦਰਬਾਰ ਸਾਹਿਬ …

Read More »

ਜਿਲ੍ਹਾ ਮੈਜਿਸਟ੍ਰੇਟ ਪਠਾਨਕੋਟ ਵੱਲੋਂ ਪਾਬੰਦੀ ਦੇ ਹੁਕਮ ਜਾਰੀ

ਪਠਾਨਕੋਟ, 22 ਦਸੰਬਰ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਮੈਜਿਸਟਰੇਟ ਪਠਾਨਕੋਟ ਸੰਯਮ ਅਗਰਵਾਲ ਨੇ ਜਾਰੀ ਹੁਕਮ ਵਿੱਚ ਕਿਹਾ ਹੈ ਕਿ ਜਿਲ੍ਹਾ ਪਠਾਨਕੋਟ ਦੀਆਂ ਸੀਮਾਵਾਂ ਅੰਦਰ ਨਾਈਲੋਨ, ਪਲਾਸਟਿਕ ਜਾਂ ਹੋਰ ਥਰੈਡ ਜ਼ੋ ਸ਼ੀਸ਼ੇ ਜਾਂ ਧਾਤ ਨਾਲ ਤਿਆਰ ਕੀਤੇ ਜਾਂ ਸਿੱਥੇਟਿਕ ਸਮੱਗਰੀ ਜਿਸ ਵਿੱਚ ਪ੍ਰਸਿੱਧ ਚਾਈਨਾ ਡੋਰ/ ਮਾਂਜਾਂ ਵੀ ਸ਼ਾਮਲ ਹੈ ਤੋਂ ਬਣੀ ਹੋਈ ਪਤੰਗ ਉਡਾਉਣ ਦੀ ਥਰੈਡ (ਡੋਰ) ਦੇ ਨਿਰਮਾਣ, ਵਿਕਰੀ, ਸਟੋਰ, …

Read More »

ਸਾਲ 2019-20 ਕਣਕ ਬੀਜ਼ ਦੀ ਸਬਸਿਡੀ ਕਿਸਾਨਾਂ ਨੂੰ ਜਲਦੀ ਦਿੱਤੀ ਜਾਵੇਗੀ – ਡਿਪਟੀ ਕਮਿਸ਼ਨਰ

ਜਿਲ੍ਹਾ ਪਠਾਨਕੋਟ ਦੇ 1835 ਕਿਸਾਨਾਂ ਦੇ ਖਾਤਿਆਂ ‘ਚ ਆਏਗੀ ਕਣਕ ਦੇ ਸਰਟੀਫਾਈਡ ਬੀਜ਼ਾਂ ਦੀ ਸਬਸਿਡੀ ਪਠਾਨਕੋਟ, 22 ਦਸੰਬਰ (ਪੰਜਾਬ ਪੋਸਟ ਬਿਊਰੋ) – ਕੌਮੀ ਅੰਨ ਸੁਰੱਖਿਆ ਮਿਸ਼ਨ ਤਹਿਤ ਕਿਸਾਨਾਂ ਨੂੰ ਸਾਲ 2019-20 ਅਧੀਨ ਕਣਕ ਦੇ ਸਰਟੀਫਾਈਡ ਬੀਜ਼ ‘ਤੇ ਮਿਲਣ ਵਾਲੀ ਸਬਸਿਡੀ ਕਿਸਾਨਾਂ ਦੇ ਖਾਤਿਆਂ ਵਿੱਚ ਪਾ ਦਿੱਤੀ ਜਾਵੇਗੀ।ਇਹ ਪ੍ਰਗਟਾਵਾ ਕਰਦਿਆਂ ਡਿਪਟੀ ਕਮਿਸ਼ਨਰ ਸੰਯਮ ਅਗਰਵਾਲ ਨੇ ਦੱਸਿਆ ਕਿ ਜਿਲ੍ਹਾ ਪਠਾਨਕੋਟ ਅਧੀਨ ਆਉਂਦੇ …

Read More »

Meeting of North India Chamber of Commerce held in Vashi (Navi Mumbai)

Actor Sudip Pandey felicitates Minister of State Bacchubhai Kadu Vashi (Navi Mumbai), December 22 (Punjab Post Bureau) – A program was organized by the North India Chamber of Commerce at Vashi on. Maharashtra Minister of State for Water Resources, School Education, Labour, Woman and Child Welfare Bacchu Kadu (basically a resident of Akola), Maharashtra Chamber of Commerce Vice President Ravindra …

Read More »

ਸੰਜੀਵ ਕਾਂਸਲ ਬਣੇ ਜ਼ਿਲ੍ਹਾ ਸੰਗਰੂਰ ਪਲਾਸਟਿਕ ਪਾਈਪ ਮੈਨੂਫੈਕਚਰਿੰਗ ਐਸੋਸੀਏਸ਼ਨ ਦੇ ਪ੍ਰਧਾਨ

ਪਲਾਸਟਿਕ ਦਾਣਾ ਮਹਿੰਗਾ ਹੋਣ ਕਾਰਨ ਪਲਾਸਟਿਕ ਉਦਯੋਗ ਬੰਦ ਹੋਣ ਦੇ ਕਿਨਾਰੇ – ਕਾਂਸਲ ਧੂਰੀ, 21 ਦਸੰਬਰ (ਪ੍ਰਵੀਨ ਗਰਗ) – ਜ਼ਿਲਾ ਸੰਗਰੂਰ ਪਲਾਸਟਿਕ ਪਾਈਪ ਮੈਨੂਫੈਕਚਰਿੰਗ ਐਸੋਸੀਏਸ਼ਨ ਦੇ ਨੁਮਾਇੰਦਿਆਂ ਦੀ ਇੱਕ ਮੀਟਿੰਗ ਰਤਨਾ ਰਿਜ਼ੋਰਟ ਧੂਰੀ ਵਿਖੇ ਹੋਈ ਜਿੱਥੇ ਪਲਾਸਟਿਕ ਪਾਈਪ ਬਨਾਉਣ ਵਾਲੇ ਉਦਯੋਗਪਤੀਆਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ‘ਤੇ ਵਿਚਾਰ ਵਟਾਂਦਰਾ ਕਰਨ ਦੇ ਨਾਲ-ਨਾਲ ਸਰਬਸੰਮਤੀ ਨਾਲ ਸਾਲ 2021 ਲਈ ਅਹੁਦੇਦਾਰਾਂ ਦੀ ਚੋਣ …

Read More »

ਆੜ੍ਹਤੀਆਂ ‘ਤੇ ਇਨਕਮ ਟੈਕਸ ਦੇ ਛਾਪੇ ਮਰਵਾ ਕੇ ਕਿਸਾਨ ਅੰਦੋਲਨ ਕਮਜ਼ੋਰ ਕਰਨ ਦੀ ਭੁੱਲ ਨਾ ਕਰੇ ਕੇਂਦਰ – ਭਲਵਾਨ

ਭੁਪਿੰਦਰ ਭਲਵਾਨ ਅਤੇ ਗਮਦੂਰ ਜਵੰਧਾ ਵਲੋਂ ਕਿਸਾਨ ਅੰਦੋਲਨ ਲਈ ਦਿੱਲੀ ਜਾਣ ਵਾਲੀ ਬੱਸ ਰਵਾਨਾ ਧੂਰੀ, 21 ਦਸੰਬਰ (ਪ੍ਰਵੀਨ ਗਰਗ) – ਪ੍ਰੀਤ ਟਰੈਕਟਰ ਐਂਡ ਕੰਬਾਇਨ ਗਰੁੱਪ ਦੇ ਐਮ.ਡੀ. ਅਤੇ ਅਕਾਲੀ ਆਗੂ ਹਰੀ ਸਿੰਘ ਵੱਲੋਂ ਪਿਛਲੇ ਹਫਤੇ ਤੋਂ ਕਿਸਾਨ ਅੰਦੋਲਨ ਦੀ ਹਮਾਇਤ ਵਿੱਚ ਧੂਰੀ ਤੋਂ ਦਿੱਲੀ ਅਤੇ ਦਿੱਲੀ ਤੋਂ ਧੂਰੀ ਲਈ ਰੋਜਾਨਾ ਚਲਾਈਆਂ ਬੱਸਾਂ ਵਿੱਚ ਦਿੱਲੀ ਜਾਣ ਵਾਲੇ ਲੋਕਾਂ ਦੀ ਭੀੜ ਦਿਨ …

Read More »

ਕੈਬਨਿਟ ਮੰਤਰੀ ਸੋਨੀ ਨੇ ਸੀ:ਸੀ ਫਲੋਰਿੰਗ ਦੇ ਕੰਮ ਦੀ ਕੀਤੀ ਸ਼ੁਰੂਆਤ

ਅੰਮ੍ਰਿਤਸਰ 21 ਦਸੰਬਰ (ਸੁਖਬੀਰ ਸਿੰਘ) – ਵਾਰਡ ਨੰ: 54 ਦੇ ਅਧੀਨ ਆਉਂਦੇ ਇਲਾਕੇ ਇਸਲਾਮਾਬਾਦ ਵਿਖੇ ਸਾਰੀਆਂ ਗਲੀਆਂ ਸੀ:ਸੀ ਫਲੋਰਿੰਗ ਅਤੇ ਇੰਟਰਲਾਕਿੰਗ ਟਾਈਲਾਂ ਨਾਲ ਬਣਾਈਆਂ ਜਾਣਗੀਆਂ ਅਤੇ ਵਿਕਾਸ ਪੱਖੋਂ ਇਲਾਕੇ ਵਿੱਚ ਕਿਸੇ ਵੀ ਤਰ੍ਹਾਂ ਦੀ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ। ਡਾਕਟਰੀ ਸਿਖਿਆ ਤੇ ਖੋਜ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਵਾਰਡ ਨੰ: 54 ਅਧੀਨ ਪੈਂਦੇ ਇਲਾਕੇ ਇਸਲਾਮਾਬਾਦ ਵਿਖੇ ਗਲੀ ਨੰ: 1 ਅਤੇ …

Read More »

ਐਗਰੀਕਲਚਰ ਇੰਫਰਾ ਸਟਰਕਚਰ ਫੰਡ (ਏ.ਆਈ.ਐਫ) ਸਕੀਮ ਤਹਿਤ ਕੀਤੀ ਮੀਟਿੰਗ

ਅੰਮ੍ਰਿਤਸਰ, 21 ਦਸੰਬਰ (ਸੁਖਬੀਰ ਸਿੰਘ) – ਅੰਮ੍ਰਿਤਸਰ ਜਿਲ੍ਹੇ ’ਚ ਐਗਰੀਕਲਚਰ ਇੰਨਫਰਾਸਟਰੱਕਚਰ ਫੰਡ (ਏ.ਆਈ.ਐਫ) ਸਕੀਮ ਲਾਗੂ ਕਰਨ ਲਈ ਡਾਇਰੈਕਟਰ ਬਾਗਬਾਨੀ ਸ਼੍ਰੀਮਤੀ ਸ਼ੈਲਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਗੁਰਿੰਦਰ ਸਿੰਘ ਧੰਜਲ ਡਿਪਟੀ ਡਾਇਰੈਕਟਰ ਬਾਗਬਾਨੀ ਅੰਮ੍ਰਿਤਸਰ ਨੇ ਵੱਖ-ਵੱਖ ਅਲਾਈਡ ਵਿਭਾਗ, ਐਫ.ਪੀ.ਓ ਤੇ ਅਗਾਂਹਵਧੂ ਜਿਮੀਂਦਾਰਾਂ ਨਾਲ ਮੀਟਿੰਗ ਕੀਤੀ।ਜਿਸ ਦੌਰਾਨ ਉਨ੍ਹਾਂ ਦੱਸਿਆ ਕਿ ਇਸ ਸਕੀਮ ਨੂੰ ਲਾਗੂ ਕਰਨ ਸਬੰਧੀ ਸਰਕਾਰ ਵਲੋਂ ਡਾਇਰੈਕਟਰ ਬਾਗਬਾਨੀ ਵਿਭਾਗ ਨੂੰ …

Read More »