ਕਿਹਾ, ਪੁਲੀਸ ਪ੍ਰਸ਼ਾਸਨ ’ਚ ਸਿਆਸੀ ਦਖਲਅੰਦਾਜ਼ੀ ਬੰਦ ਕਰਕੇ ਖ਼ਤਮ ਕਰਾਂਗੇ ਮਾਫੀਆ ਰਾਜ ਅੰਮ੍ਰਿਤਸਰ 18 ਫਰਵਰੀ (ਸੁਖਬੀਰ ਸਿੰਘ) – ਆਮ ਆਦਮੀ ਪਾਰਟੀ (ਆਪ) ਦੇ ਕੌਮੀ ਆਗੂ ਅਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਦਾਅਵਾ ਕੀਤਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਲੋਕਾਂ ਨੂੰ ਸਰਕਾਰੀ ਸਹੂਲਤਾਂ ਅਤੇ ਸੇਵਾਵਾਂ ਪ੍ਰਾਪਤ ਕਰਨ ਲਈ ਕਿਸੇ ਵਿਧਾਇਕ, ਮੰਤਰੀ ਜਾਂ …
Read More »Monthly Archives: February 2022
ਸਾਰੀਆਂ ਸੀਟਾਂ ਹਾਰ ਰਹੀ ਭਾਜਪਾ ਲਈ ਵੋਟ ਖ਼ਰਾਬ ਨਾ ਕਰੋ – ਅਰਵਿੰਦ ਕੇਜਰੀਵਾਲ
ਸੁਜਾਨਪੁਰ ‘ਚ ਠਾਕੁਰ ਅਮਿਤ ਸਿੰਘ ਮੰਟੂ ਦੇ ਹੱਕ ਵਿੱਚ ਕੱਢਿਆ ਰੋਡ ਸ਼ੋਅ ਸੁਜਾਨਪੁਰ, 18 ਫਰਵਰੀ (ਪੰਜਾਬ ਪੋਸਟ ਬਿਊਰੋ) – ਆਮ ਆਦਮੀ ਪਾਰਟੀ(ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਵਿੱਚ ਇੱਕ ਵੀ ਵਿਧਾਨ ਸਭਾ ਸੀਟ ਨਹੀਂ ਜਿੱਤ ਰਹੀ ਅਤੇ ਭਾਜਪਾ ਨੂੰ ਵੋਟ ਪਾਉਣ ਦਾ ਮਤਲਬ ਵੋਟ ਖ਼ਰਾਬ ਕਰਨਾ ਹੈ।ਵੀਰਵਾਰ ਨੂੰ …
Read More »ਬੀਬਾ ਹਰਸਿਮਰਤ ਕੌਰ ਬਾਦਲ ਹਲਕਾ ਦੱਖਣੀ ਉਮੀਦਵਾਰ ਤਲਬੀਰ ਗਿੱਲ ਦੇ ਹੱਕ ’ਚ ਰੋਡ ਸ਼ੋਅ
ਅੰਮ੍ਰਿਤਸਰ, 17 ਫਰਵਰੀ (ਸੁਖਬੀਰ ਸਿੰਘ) – ਸਾਬਕਾ ਫ਼ੂਡ ਪ੍ਰੋਸੈਸਿੰਗ ਉਦਯੋਗ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਅੱਜ ਹਲਕਾ ਦੱਖਣੀ ਤੋਂ ਅਕਾਲੀ ਬਸਪਾ ਗਠਜੋੜ ਦੇ ਸਾਂਝੇ ਉਮੀਦਵਾਰ ਤਲਬੀਰ ਸਿੰਘ ਗਿੱਲ ਦੇ ਹੱਕ ’ਚ ਗੇਟ ਖ਼ਜ਼ਾਨਾ ਤੋਂ ਤਰਨ ਤਾਰਨ ਰੋਡ ਤੱਕ ਰੋਡ ਸ਼ੋਅ ਕੱਢਿਆ।ਜਿਸ ਦੌਰਾਨ ਉਨਾਂ ਨੇ ਸੂਬੇ ’ਚ ਗਠਜੋੜ ਸਰਕਾਰ ਮੁੜ ਲਿਆਉਣ ਲਈ ਪਾਰਟੀ ਉਮੀਦਵਾਰਾਂ ਨੂੰ ਵੱਡੀ ਗਿਣਤੀ ’ਚ ਜਿਤਾਉਣ ਲਈ …
Read More »India Born Shammi Rana honored with The President’s Lifetime Achievement Award 2021
Amritsar, February 17 (Punjab Post Bureau) – India Born Shammi Rana the Secretary-General of the International Council of Traditional Sports and Games (ICTSG), has been honored with The President’s Lifetime Achievement Award 2021 by President of the United States President Joseph R. Biden Jr. for his devotion and commitment to conserving and promoting Traditional Sports and Games. …
Read More »ਪੰਜਾਬੀ ਸਾਹਿਤ ਸਭਾ ਦੀ ਮਹੀਨਾਵਾਰ ਮੀਟਿੰਗ ’ਚ ਚੱਲਿਆ ਰਚਨਾਵਾਂ ਦਾ ਦੌਰ
ਕਹਾਣੀਕਾਰ ਬਲਵਿੰਦਰ ਗਰੇਵਾਲ ਦੀ ਨਵੀਂ ਕਹਾਣੀ ‘ਮਸਾਣ’ ’ਤੇ ਹੋਈ ਭਰਪੂਰ ਚਰਚਾ ਸਮਰਾਲਾ, 17 ਫਰਵਰੀ (ਇੰਦਰਜੀਤ ਸਿੰਘ ਕੰਗ) – ਪੰਜਾਬੀ ਸਾਹਿਤ ਸਭਾ (ਰਜਿ:) ਸਮਰਾਲਾ ਦੀ ਮਾਸਿਕ ਇਕੱਤਰਤਾ ਸਭਾ ਦੇ ਪ੍ਰਧਾਨ ਐਡਵੋਕੇਟ ਨਰਿੰਦਰ ਸ਼ਰਮਾ ਦੀ ਪ੍ਰਧਾਨਗੀ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਸਮਰਾਲਾ ਵਿਖੇ ਹੋਈ।ਜਿਸ ਵਿੱਚ ਸਭ ਤੋਂ ਪਹਿਲਾਂ ਸੰਸਾਰ ਪ੍ਰਸਿੱੱਧ ਗਾਇਕਾ ਲਤਾ ਮੰਗੇਸ਼ਕਰ ਅਤੇ ਪੰਜਾਬੀ ਦੇ ਪ੍ਰਸਿੱਧ ਗੀਤਕਾਰ ਦੇਵ ਥਰੀਕਿਆਂ ਵਾਲਾ …
Read More »ਸਮਰਾਲਾ ਹਲਕੇ ‘ਚ ਹੁੰਦੀ ਨਜਾਇਜ਼ ਮਾਈਨਿੰਗ ਤੇ ਸ਼ਰਾਬ ਮਾਫੀਆ ਦਾ ਕਰਾਂਗੇ ਪੂਰਨ ਸਫਾਇਆ – ਰਾਜੇਵਾਲ
ਸਮਰਾਲਾ, 17 ਫਰਵਰੀ (ਇੰਦਰਜੀਤ ਸਿੰਘ ਕੰਗ) – ਸੰਯੁਕਤ ਸਮਾਜ ਮੋਰਚਾ ਦੇ ਉਮੀਦਵਾਰ ਬਲਬੀਰ ਸਿੰਘ ਰਾਜੇਵਾਲ ਜੋ ਚੋਣ ਨਿਸ਼ਾਨ ਮੰਜੀ ਲੈ ਕੇ ਸਮਰਾਲਾ ਹਲਕੇ ਤੋਂ ਖੜ੍ਹੇ ਹਨ, ਨੇ ਆਪਣੀ ਚੋਣ ਮੁਹਿੰਮ ਨੂੰ ਹੁਲਾਰਾ ਦਿੰਦੇ ਹੋਏ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ।ਜਿਨ੍ਹਾਂ ਵਿੱਚ ਤੱਖਰਾਂ, ਪੂੰਨੀਆਂ, ਰਾਣਵਾਂ, ਭੱਟੀਆਂ, ਇਰਾਕ, ਸਹਿਜੋਮਾਜਰਾ, ਬਹਿਲੋਲਪੁਰ, ਨੂਰਪੁਰ ਅਤੇ ਝੁੱਗੀਆਂ ਦਾ ਦੌਰਾ ਕੀਤਾ।ਰਾਜੇਵਾਲ ਨੇ ਵੱਖ-ਵੱਖ ਪਿੰਡਾਂ ‘ਚ ਸੰਬੋਧਨ ਦੌਰਾਨ ਕਿਹਾ …
Read More »ਲੇਖਕ ਮੰਚ ਸਮਰਾਲਾ ਦੀ ਮਾਸਿਕ ਮੀਟਿੰਗ ‘ਚ ਜਗਦੀਸ਼ ਖੰਨਾ ਦੇ ਨਵੇਂ ਨਾਟਕ ‘ਤੇ ਭਰਵੀਂ ਚਰਚਾ
ਸਮਰਾਲਾ, 17 ਫਰਵਰੀ (ਇੰਦਰਜੀਤ ਸਿੰਘ ਕੰਗ) – ਸਰਦੀਆਂ ਦੇ ਲੰਮੇ ਸਮੇਂ ਤੋਂ ਬਾਅਦ ਨਿਕਲੀ ਨਿੱਘੀ ਧੁੱਪ ਵਿੱਚ ਕਿੰਡਰ ਗਾਰਟਨ ਸਕੂਲ ਦੀ ਖੁਸ਼ਗਵਾਰ ਫ਼ਿਜ਼ਾ ਵਿੱਚ ਲੇਖਕ ਮੰਚ ਦੇ ਪ੍ਰਧਾਨ ਮਾਸਟਰ ਤਰਲੋਚਨ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮਾਸਿਕ ਮੀਟਿੰਗ ਵਿੱਚ ਇਕੱਤਰ ਹੋਏ ਲੇਖਕਾਂ, ਕਵੀਆਂ ਤੇ ਗੀਤਕਾਰਾਂ ਨੇ ਰਚਨਾਵਾਂ ਦਾ ਰੌਚਕ ਦੌਰ ਚਲਾਇਆ। ਕਰੀਬ ਤਿੰਨ ਵਜੇ ਤੱਕ ਚੱਲੇ ਇਸ ਸਮਾਗਮ ਵਿੱਚ ਲੇਖਕਾਂ, ਕਵੀਆਂ …
Read More »ਅੱਜ ਵੀ ਅਮਰੀਕ ਸਿੰਘ ਢਿੱਲੋਂ ਦੇ ਹੱਕ ਵਿੱਚ ਖੜ੍ਹਾ ਹੈ ਸਮੁੱਚਾ ਸਲੌਦੀ ਪਿੰਡ – ਮੋਹਣ ਸਿੰਘ
ਸਲੌਦੀ ਅਤੇ ਮਾਨੂੰਪੁਰ ਪਿੰਡਾਂ ਵਿੱਚ ‘ਹੈਲੀਕਾਪਟਰ’ ਦੀ ਹੋਈ ਬੱਲੇ ਬੱਲੇ ਸਮਰਾਲਾ, 17 ਫਰਵਰੀ (ਇੰਦਰਜੀਤ ਸਿੰਘ ਕੰਗ)- ਸਮਰਾਲਾ ਹਲਕੇ ਤੋਂ ਅਜ਼ਾਦ ਉਮੀਦਵਾਰ ਵਜੋਂ ਕਿਸਮਤ ਅਜ਼ਮਾ ਰਹੇ ਅਮਰੀਕ ਸਿੰਘ ਢਿੱਲੋਂ ਹੈਲੀਕਾਪਟਰ ਚੋਣ ਨਿਸ਼ਾਨ ‘ਤੇ ਚੋਣ ਲੜ੍ਹ ਰਹੇ ਹਨ।ਅਮਰੀਕ ਸਿੰਘ ਢਿੱਲੋਂ ਨੂੰ ਸਿਆਸਤ ਦਾ ਪਿਛਲੇ 30 ਸਾਲਾਂ ਦਾ ਤਜ਼ਰਬਾ ਹੈ।ਉਨ੍ਹਾਂ ਨੇ ਆਪਣੇ ਸਿਆਸੀ ਦਾਅ ਖੇਡਦੇ ਹੋਏ ਪਿਛਲੇ ਦੋ ਦਿਨਾਂ ਵਿੱਚ ਹੀ ਸਮਰਾਲਾ ਦੇ …
Read More »ਪੰਜ ਸਾਲ ਲੋਕਾਂ ਨਾਲ ਧੋਖਾ ਕਰਦੀ ਰਹੀ ਕਾਂਗਰਸ, ਇਸ ਵਾਰ ਲੋਕਾਂ ਤੋਂ ਵੋਟਾਂ ਦੀ ਆਸ ਨਾ ਰੱਖੇ – ਬਿਕਰਮ ਮਜੀਠੀਆ
ਮਕਬੂਲਪੁਰਾ ਵਿੱਚ ਕੀਤੀ ਵਿਸ਼ਾਲ ਰੈਲੀ ਅੰਮ੍ਰਿਤਸਰ, 17 ਫਰਵਰੀ (ਸੁਖਬੀਰ ਸਿੰਘ) – ਅਕਾਲੀ ਦਲ ਤੇ ਬਸਪਾ ਗਠਜੋੜ ਦੇ ਉਮੀਦਵਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਹੈ ਕਿ ਪੰਜ ਸਾਲ ਤੱਕ ਲੋਕਾਂ ਨਾਲ ਧੋਖਾ ਕਰਦੀ ਰਹੀ।ਕਾਂਗਰਸ ਪਾਰਟੀ ਨੁੰ ਇਸ ਵਾਰ ਦੀਆਂ ਚੋਣਾਂ ਵਿਚ ਲੋਕਾਂ ਤੋਂ ਵੋਟਾਂ ਦੀ ਆਸ ਨਹੀਂ ਰੱਖਣੀ ਚਾਹੀਦੀ। ਅੱਜ ਇਥੇ ਹਲਕੇ …
Read More »ਖ਼ਾਲਸਾ ਕਾਲਜ ਵਿਖੇ ‘ਬੈਂਕਿੰਗ ਤੇ ਵਿੱਤੀ ਸੈਕਟਰ ਨੂੰ ਕਾਇਮ ਰੱਖਣ ਲਈ ਲੋੜੀਂਦੇ ਹੁਨਰ’ ਵਿਸ਼ੇ ’ਤੇ ਸੈਮੀਨਾਰ
ਅੰਮ੍ਰਿਤਸਰ, 17 ਫਰਵਰੀ (ਖੁਰਮਣੀਆਂ) – ਖ਼ਾਲਸਾ ਕਾਲਜ ਦੇ ਪੋਸਟ ਗਰੈਜ਼ੂਏਟ ਡਿਪਾਰਟਮੈਂਟ ਆਫ਼ ਕਾਮਰਸ ਐਂਡ ਬਿਜਨਸ ਐਡੀਮਿਨੀਟ੍ਰੇਸ਼ਨ ਵਲੋਂ ‘ਬੈਕਿੰਗ ਅਤੇ ਵਿੱਤੀ ਸੈਕਟਰ ਨੂੰ ਕਾਇਮ ਰੱਖਣ ਲਈ ਲੋੜੀਂਦਾ ਹੁਨਰ : ਅਸਲੀਅਤ ਨਾਲ ਇਕ ਮੁਲਾਕਾਤ’ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ।ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਸਹਿਯੋਗ ਨਾਲ ਆਯੋਜਿਤ ਇਸ ਸੈਮੀਨਾਰ ’ਚ ਕੰਵਲਜੀਤ ਸਿੰਘ ਜੋ ਕਿ ਪੰਜਾਬ ਬਜਾਜ ਫਿਨਸਰਵ ਕੰਪਨੀ ਦੇ ਮਾਹਿਰ ਹਨ, ੍ਰਕੋਲ …
Read More »
Punjab Post Daily Online Newspaper & Print Media