Tuesday, November 24, 2026

Monthly Archives: March 2022

ਬਾਬਾ ਸੁਖਦੇਵ ਸਿੰਘ ਤੇ ਮਾਤਾ ਵਿਪਨਪ੍ਰੀਤ ਕੌਰ ਨੇ ਲੰਗਰ ਵਾਸਤੇ ਲਈ ਦੇਸੀ ਘਿਉ ਦੀ ਸੇਵਾ

ਅੰਮ੍ਰਿਤਸਰ, 29 ਮਾਰਚ (ਸੁਖਬੀਰ ਸਿੰਘ) – ਬਾਬਾ ਸੁਖਦੇਵ ਸਿੰਘ ਜੀ ਡੇਰਾ ਰੂੰਮੀ ਵਾਲਾ ਭੁਚੋ ਕਲਾਂ ਅਤੇ ਮਾਤਾ ਵਿਪਨਪ੍ਰੀਤ ਕੌਰ ਵਲੋਂ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਜੀ ਦੇ ਲੰਗਰ ਦੀ ਸੇਵਾ ਲਈ 6 ਮਹੀਨੇ ਰੋਜ਼ਾਨਾ 13 ਟੀਨ ਦੇਸੀ ਘਿਉ ਸੇਵਾ ਲਈ ਗਈ।ਮਾਤਾ ਵਿਪਨਪ੍ਰੀਤ ਕੌਰ, ਸੰਤ ਬਾਬਾ ਕੁੰਦਨ ਸਿੰਘ ਜੀ ਭਲਾਈ ਟਰੱਸਟ ਤੇ ਲੁਧਿਆਣੇ ਦੀ ਸਾਧ ਸੰਗਤ ਵਲੋ ਇੱਕ ਟਰਾਲਾ ਦੇਸੀ ਘਿਓ ਦੀ …

Read More »

ਬੀ.ਬੀ.ਕੇ ਡੀ.ਏ.ਵੀ ਕਾਲਜ ਵੁਮੈਨ ਵਿਖੇ ਲੱਗਾ ਖੂਨਦਾਨ ਕੈਂਪ

ਅੰਮ੍ਰਿਤਸਰ, 29 ਮਾਰਚ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਦੀ ਯੂਥ ਰੈਡ ਕਰਾਸ ਸੋਸਾਇਟੀ, ਐਨ.ਐਸ.ਐਸ ਅਤੇ ਐਨ.ਸੀ.ਸੀ ਯੂਨਿਟ ਵਲੋਂ ਰਕਤਦਾਨ ਕੈਂਪ ਦਾ ਆਯੋਜਨ ਕੀਤਾ ਗਿਆ।ਡਾ. ਐਚ.ਐਸ ਨਾਗਪਾਲ ਪ੍ਰਬੰਧ ਨਿਦੇਸ਼ਕ ਹਰਤੇਜ ਹਸਪਤਾਲ ਉਦਘਾਟਨੀ ਸਮਾਰੋਹ ਦੇ ਮੁੱਖ ਮਹਿਮਾਨ ਸਨ।ਡਾ. ਕਮਲਜੀਤ ਕੌਰ ਸਹਾਇਕ ਅਧਿਆਪਕ ਬਲੱਡ ਬੈਂਕ ਗੁਰੂ ਨਾਨਕ ਦੇਵ ਹਸਪਤਾਲ ਦੀ ਦੇਖ ਰੇਖ ‘ਚ ਡਾਕਟਰਾਂ ਦੀ ਟੀਮ ਨੇ ਕੈਂਪ ਦਾ ਸੰਚਾਲਨ ਕੀਤਾ। …

Read More »

ਸਿੱਖਿਆ ਬੋਰਡ ਵਲੋਂ ਵਿਦਿਆਰਥੀਆਂ ਤੋਂ ਸਰਟੀਫਿਕੇਟ ਲਈ 800 ਰੁਪਏ ਵਸੂਲਣਾ ਵੱਡਾ ਧੱਕਾ-ਡੀ.ਟੀ.ਐਫ

ਸੰਗਰੂਰ, 29 ਮਾਰਚ (ਜਗਸੀਰ ਲੌਂਗਵਾਲ) – ਡੈਮੋਕਰੇਟਿਕ ਟੀਚਰਜ਼ ਫਰੰਟ ਨੇ ਕੋਰੋਨਾ ਸਮੇਂ ਦੌਰਾਨ ਦਸਵੀਂ, ਬਾਰਵੀਂ ਕਲਾਸ ਪਾਸ ਕਰਨ ਵਾਲੇ ਵਿਦਿਆਰਥੀਆਂ ਤੋਂ ਉਨ੍ਹਾਂ ਨੂੰ ਸਰਟੀਫਿਕੇਟ ਜਾਰੀ ਕਰਨ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਹਰ ਵਿਦਿਆਰਥੀ ਤੋਂ 800 ਰੁਪਏ ਵਸੂਲੇ ਜਾਣ ਦਾ ਸਖਤ ਸ਼ਬਦਾਂ ਵਿਚ ਵਿਰੋਧ ਕੀਤਾ ਹੈ। ਜਿਲ੍ਹਾ ਪ੍ਰਧਾਨ ਬਲਬੀਰ ਲੌਂਗੋਵਾਲ ਨੇ ਕਿਹਾ ਕਿ ਇਸ ਸਮੇਂ ਦੌਰਾਨ ਬੋਰਡ ਨੇ ਪਰੀਖਿਆ ਫੀਸ …

Read More »

ਘਰ ਵਿੱਚ ਬੱਚੇ ਦੀ ਦੇਖਭਾਲ’ ਵਿਸ਼ੇ ਸਬੰਧੀ ਪੰਜ ਰੋਜ਼ਾ ਸਿਖਲਾਈ ਮੁਕੰਮਲ

ਸੰਗਰੂਰ, 29 ਮਾਰਚ (ਜਗਸੀਰ ਲੌਂਗੋਵਾਲ) – ਸਿਵਲ ਸਰਜਨ ਸੰਗਰੂਰ ਡਾ. ਪਰਮਿੰਦਰ ਕੌਰ ਨੇ ਦੱਸਿਆ ਕਿ ਸਿਵਲ ਹਸਪਤਾਲ ਦੇ ਟ੍ਰੇਨਿੰਗ ਅਨੈਕਸੀ ਵਿਖੇ ‘ਘਰ ਵਿੱਚ ਬੱਚੇ ਦੀ ਦੇਖ ਭਾਲ` ਵਿਸ਼ੇ ਸਬੰਧੀ ਆਸ਼ਾ ਵਰਕਰਾਂ ਅਤੇ ਏ.ਐਨ.ਐਮ ਨੂੰ ਪੰਜ ਰੋਜ਼ਾ ਟ੍ਰੇਨਿੰਗ ਦਿੱਤੀ ਗਈ।ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਆਸ਼ਾ ਵਰਕਰਾਂ ਨੂੰ” ਘਰ ਵਿੱਚ ਨਵਜਾਤ ਬੱਚੇ ਦੀ ਸਾਂਭ ਸੰਭਾਲ “ਬਾਰੇ ਟ੍ਰੇਨਿੰਗ ਦਿੱਤੀ ਜਾ ਚੁੱਕੀ ਹੈ …

Read More »

ਮੋਦੀ ਸਰਕਾਰ ਵਲੋਂ ਪ੍ਰੀਪੇਡ ਮੀਟਰ ਲਾਉਣ ਦੇ ਫੈਸਲੇ ਵਿਰੁੱਧ ਸੀਟੂ ਕਰੇਗੀ ਪਿੰਡ-ਪਿੰਡ ਲਾਮਬੰਦੀ – ਚੰਦਰ ਸੇਖਰ

ਸੰਗਰੂਰ, 29 ਮਾਰਚ (ਜਗਸੀਰ ਲੌਂਗਵਾਲ) – ਗਿਆਰਾਂ ਕੇੱਦਰੀ ਟਰੇਡ ਯੂਨੀਅਨਾਂ ਦੇ ਸੱਦੇ ‘ਤੇ ਦੂਸਰੇ ਦਿਨ ਵੀ ਸੀਟੂ ਨਾਲ ਸੰਬੰਧਤ ਆਂਗਨਵਾੜੀ ਮੁਲਾਜ਼ਮ ਯੂਨੀਅਨ ਮਨਰੇਗਾ ਮਜ਼ਦੂਰ ਯੂਨੀਅਨ, ਪੇਂਡੂ ਚੌਕੀਦਾਰਾਂ ਵਲੋਂ ਮੁਕੰਮਲ ਹੜਤਾਲ ਕਰਕੇ ਕੁਹਾੜਾ ਵਿਖੇ ਕੇਂਦਰ ਦੀ ਮੋਦੀ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਵਿਰੁੱਧ ਕੁਲਵੰਤ ਕੌਰ ਨੀਲੋਂ, ਰਣਜੀਤ ਕੌਰ ਲੱਧੜਾਂ, ਕਮਲਜੀਤ ਕੌਰ ਸਾਹਨੇਵਾਲ, ਸਿਕੰਦਰ ਬਖ਼ਸ਼ ਮੰਡ ਚੌਂਤਾ, ਹਰੀ ਰਾਮ ਭੱਟੀ, ਜਸਵੰਤ ਸਿੰਘ …

Read More »

ਸਮਾਜ ਦੀ ਸ਼ਾਤੀ ਤੇ ਤੰਦਰੁਸਤੀ ਲਈ ਸ੍ਰੀ ਸੁੰਦਰ ਕਾਂਡ ਦੇ ਪਾਠ ਕਰਵਾਏ

ਸੰਗਰੂਰ, 29 ਮਾਰਚ (ਜਗਸੀਰ ਲੌਂਗਵਾਲ) – ਗੁਰੂ ਨਾਨਕ ਕਲੋਨੀ ਬਲਾਕ ਡੀ ਵੈਲਫੇਅਰ ਸੁਸਾਇਟੀ (ਰਜਿ.) ਸੰਗਰੂਰ ਵਲੋਂ ਕਲੋਨੀ ਨਿਵਾਸੀਆਂ, ਸਮਾਜ ਦੀ ਸੁੱਖ ਸ਼ਾਂਤੀ, ਚੜਦੀ ਕਲਾ ਤੇ ਤੰਦਰੁਸਤੀ ਲਈ ਸ੍ਰੀ ਸੁੰਦਰ ਕਾਂਡ ਦੇ ਪਾਠ ਕਰਵਾਏ ਗਏ।ਜਿਸ ਵਿੱਚ ਸਮੂਹ ਕਲੋਨੀ ਨਿਵਾਸੀਆਂ ਨੇ ਵੱਡੀ ਗਿਣਤੀ ‘ਚ ਸ਼ਮੂਲੀਅਤ ਕਰਕੇ ਆਪਣੇ ਆਪ ਨੂੰ ਪੁੰਨ ਦਾ ਭਾਗੀਦਾਰ ਬਣਾਇਆ।ਸੁਸਾਇਟੀ ਦੇ ਪ੍ਰਧਾਨ ਪਰਮਿੰਦਰ ਕੁਮਾਰ ਲੌਂਗੋਵਾਲ, ਐਸ.ਡੀ.ਓ ਡੀ.ਆਰ ਗੋਇਲ, ਸੁਰਿੰਦਰ …

Read More »

ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਲੁੱਟ ਤੁਰੰਤ ਬੰਦ ਹੋਵੇ – ਜਨਤਕ ਜਮਹੂਰੀ ਜਥੇਬੰਦੀਆਂ

ਸੰਗਰੂਰ, 29 ਮਾਰਚ (ਜਗਸੀਰ ਲੌਂਗਵਾਲ) – ਪੰਜਾਬ ਸਕੂਲ ਸਿੱਖਿਆ ਬੋਰਡ ਵਲੋ ਲਈਆਂ ਗਈਆ ਪ੍ਰੀਖਿਆਵਾਂ ਦੇ ਅਸਲ ਸਰਟੀਫਿਕੇਟ ਜਾਰੀ ਕਰਨ ਦੀ 800 ਰੁਪਏ ਫੀਸ ਤੋ ਇਲਾਵਾ ਫੀਸਾਂ ਵਿੱਚ ਵਾਧੇ ਅਤੇ ਹੋਰ ਤਰੀਕਿਆਂ ਨਾਲ ਕੀਤੀ ਜਾ ਰਹੀ ਵਿਦਿਆਰਥੀਆਂ ਦੀ ਲੁੱਟ ਦਾ ਇਲਾਕੇ ਦੀਆਂ ਵੱਖ-ਵੱਖ ਜਨਤਕ ਜਮਹੂਰੀ ਜਥੇਬੰਦੀਆਂ ਵਲਂੋ ਵਿਰੋਧ ਕਰਦਿਆਂ ਤੁਰੰਤ ਵਾਪਿਸ ਲੈਣ ਦੀ ਮੰਗ ਕੀਤੀ ਹੈ।ਕਰੋਨਾ ਕਾਲ ਦੇ ਭੰਨੇ ਆਰਥਿਕ ਤੰਗੀਆਂ …

Read More »

ਖ਼ਾਲਸਾ ਕਾਲਜ ਵਿਖੇ ਵਿਸ਼ਵ ਰੰਗਮੰਚ ਦਿਵਸ ਮਨਾਇਆ ਗਿਆ

ਅੰਮ੍ਰਿਤਸਰ, 29 ਮਾਰਚ (ਖੁਰਮਣੀਆਂ) – ਖ਼ਾਲਸਾ ਕਾਲਜ ਦੇ ਯੁਵਕ ਭਲਾਈ ਵਿਭਾਗ ਵਲੋਂ ਵਿਸ਼ਵ ਰੰਗਮੰਚ ਦਿਵਸ ਮਨਾਇਆ ਗਿਆ। ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਪ੍ਰੋਗਰਾਮ ਸਮੇਂ ਸਾਬਕਾ ਵਿਦਿਆਰਥੀ, ਅਦਾਕਾਰ ਅਤੇ ਗਾਇਕ ਗੁਰਸ਼ਬਦ ਸਿੰਘ ਨੂੰ ‘ਖ਼ਾਲਸਾ ਕਾਲਜ ਰੰਗਮੰਚ ਐਵਾਰਡ-2022’ ਨਾਲ ਸਨਮਾਨਿਤ ਕੀਤਾ ਗਿਆ।                    ਡਾ. ਮਹਿਲ ਸਿੰਘ ਨੇ ਕਿਹਾ …

Read More »

ਖਾਲਸਾ ਕਾਲਜ ਨਰਸਿੰਗ ਵਿਖੇ ‘ਐਜ਼ੂਕੇਸ਼ਨਲ ਓਬਜੈਕਟਿਵਜ਼’ ਵਿਸ਼ੇ ਸੈਮੀਨਾਰ

ਅੰਮ੍ਰਿਤਸਰ, 29 ਮਾਰਚ (ਖੁਰਮਣੀਆਂ) – ਖਾਲਸਾ ਕਾਲਜ ਆਫ ਨਰਸਿੰਗ ਵਿਖੇ ਐਮ.ਐਸ.ਸੀ ਭਾਗ ਪਹਿਲਾ ਦੀਆਂ ਵਿਦਿਆਰਥਣਾਂ ਵੱਲੋਂ ਨਰਸਿੰਗ ਦੀ ਪੜਾਈ ਦੇ ਸਬੰਧ ’ਚ ‘ਐਜੂਕੇਸ਼ਨਲ ਓਬਜੈਕਟਿਵਜ’ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ।ਕਾਲਜ ਪ੍ਰਿੰਸੀਪਲ ਡਾ. ਕਮਲਜੀਤ ਕੌਰ ਦੀ ਪ੍ਰਧਾਨਗੀ ਹੇਠ ਯਸ਼ਪ੍ਰੀਤ ਕੌਰ ਦੀ ਅਗਵਾਈ ’ਚ ਕਰਵਾਏ ਇਸ ਸੈਮੀਨਾਰ ’ਚ ਵਿਦਿਆਰਥੀਆਂ ਨੂੰ ਨਰਸਿੰਗ ਦੀ ਪੜ੍ਹਾਈ ਅਤੇ ਇਸ ਕਿੱਤੇ ਪ੍ਰਤੀ ਦਇਆ ਭਾਵਨਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਪ੍ਰਦਾਨ …

Read More »

ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ ਵੱਲੋਂ ਮਾਨਾਂਵਾਲਾ ਬ੍ਰਾਂਚ ਵਿਖੇ ਸੈਮੀਨਾਰ

ਅੰਮ੍ਰਿਤਸਰ, 29 ਮਾਰਚ (ਜਗਦੀਪ ਸਿੰਘ) – ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ ਵੱਲੋਂ ਮਾਨਾਂਵਾਲਾ ਬ੍ਰਾਂਚ ਵਿਖੇ ‘ਔਟਿਜ਼ਮ ਸਪੈਕਟਰਮ ਡਿਸਓਡਰ ਏ ਡਿਟੇਲ ਕੰਨਵਰਜ਼ੇਸ਼ਨ ਵਿਦ ਡਾ. ਅਤੁਲ ਮਦਾਨ’ (Autism Spectrum Disorder a detail conversation with Dr. Atul Madaan ) ਸੈਮੀਨਾਰ ਕਰਵਾਇਆ ਗਿਆ।                     ਸੰਸਥਾ ਦੇ ਉਪ ਪ੍ਰਧਾਨ ਡਾ. ਜਗਦੀਪਕ ਸਿੰਘ ਨੇ ਡਾ. ਅਤੁਲ ਮਦਾਨ …

Read More »