Tuesday, November 24, 2026

Daily Archives: May 13, 2022

ਖ਼ਾਲਸਾ ਕਾਲਜ ਵਿਖੇ ਕਰਵਾਇਆ ਰੂ-ਬ- ਰੂ ਪ੍ਰੋਗਰਾਮ

ਅੰਮ੍ਰਿਤਸਰ, 13 ਮਈ (ਖੁਰਮਣੀਆਂ) – ਖ਼ਾਲਸਾ ਕਾਲਜ ਦੇ ਪੰਜਾਬੀ ਵਿਭਾਗ ਵਲੋਂ ਅਮਰੀਕਾ ਤੋਂ ਆਏ ਅਰਥ-ਸ਼ਾਸਤਰੀ ਅਤੇ ਪੰਜਾਬੀ ਸਾਹਿਤਕਾਰ ਡਾ. ਪ੍ਰੇਮ ਮਾਨ ਅਤੇ ਬੰਬੇ ਫਿਲਮ ਇੰਡਸਟਰੀ ’ਚ ਬਤੌਰ ਰਾਈਟਰ ਕੰਮ ਕਰ ਰਹੇ ਅਮਰੀਕ ਗਿੱਲ ਦਾ ਰੂ-ਬ-ਰੂ ਕਰਵਾਇਆ ਗਿਆ।ਦੋਵਾਂ ਸ਼ਖਸੀਅਤਾਂ ਅਤੇ ਹੋਰ ਮਹਿਮਾਨਾਂ ਨੂੰ ਜੀ ਆਇਆਂ ਆਖਦਿਆਂ ਕਾਲਜ ਪਿ੍ਰੰਸੀਪਲ ਡਾ. ਮਹਿਲ ਸਿੰਘ ਨੇ ਕਿਹਾ ਕਿ ਇਹ ਦੋਵੇਂ ਹਸਤੀਆਂ ਪੰਜਾਬ ਤੋਂ ਬਾਹਰ ਰਹਿ …

Read More »

ਮੇਅਰ ਤੇ ਵਿਧਾਇਕ ਨੇ ਵਿਕਾਸ ਕਾਰਜ਼ਾਂ ਦਾ ਕੀਤਾ ਉਦਘਾਟਨ

ਅੰਮ੍ਰਿਤਸਰ, 13 ਮਈ (ਜਗਦੀਪ ਸਿੰਘ) – ਮੇਅਰ ਕਰਮਜੀਤ ਸਿੰਘ ਰਿੰਟੂ ਅਤੇ ਵਿਧਾਇਕ ਡਾ: ਜਸਬੀਰ ਸਿੰਘ ਸੰਧੂ ਵਲੋਂ ਮਿਲ ਕੇ ਸਦਰ ਥਾਣੇ ਤੋਂ ਕੰਟੋਨਮੈਂਟ ਚੌਂਕ ਤੱਕ ਜਾਂਦੀ ਸੜਕ ਵਿਚਾਲੇ ਸੈਂਟਰਲ ਵਰਜ਼ (ਡਿਵਾਈਡਰ) ਅਤੇ ਸੜਕ ਦੇ ਦੋਨਾਂ ਕਿਨਾਰਿਆਂ ‘ਤੇ ਇੰਟਰਲਾਕਿੰਗ ਟਾਈਲਾਂ ਲਗਾਉਣ ਦੇ ਕੰਮ ਦਾ ਉਦਘਾਟਨ ਕੀਤਾ ਗਿਆ।ਇਸ ਕੰਮ ‘ਤੇ ਲਗਭਗ 26 ਲੱਖ ਰੁਪਏ ਲਾਗਤ ਆਉਣ ਦਾ ਅਨੁਮਾਨ ਹੈ। ਆਪਣੇ ਸੰਬੋਧਨ ‘ਚ …

Read More »

ਬੀ.ਕੇ.ਯੂ (ਦੋਆਬਾ) ਬੇਟ ਇਲਾਕੇ ਦੇ ਕਾਸ਼ਤਕਾਰਾਂ ਦੇ ਹੱਕ ‘ਚ ਦੇਵੇਗੀ – ਬਲਵੀਰ ਸਿੰਘ ਖੀਰਨੀਆਂ

ਸਮਰਾਲਾ, 13 ਮਈ (ਇੰਦਰਜੀਤ ਸਿੰਘ ਕੰਗ) – ਆਮ ਆਦਮੀ ਪਾਰਟੀ ਦੀ ਸਰਕਾਰ ਨਜਾਇਜ਼ ਜਮੀਨਾ ਛੁਡਾਉਣ ਸਬੰਧੀ ਡਰਾਮਾ ਕਰ ਰਹੀ ਹੈ।ਉਹ ਕੇਵਲ ਤੇ ਕੇਵਲ ਆਮ ਅਤੇ ਗਰੀਬ ਲੋਕਾਂ ਭਾਵ ਕਾਸ਼ਤਕਾਰਾਂ ਨੂੰ ਧੱਕੇ ਨਾਲ ਜ਼ਮੀਨ ਤੋਂ ਬਾਹਰ ਕੱਢਣਾ ਚਾਹੁੰਦੀ ਹੈ, ਕਿਉਂਕਿ ਜਿਹੜੇ ਵੱਡੇ ਵੱਡੇ ਨੇਤਾ ਸਰਕਾਰੀ ਜ਼ਮੀਨਾਂ ਤੇ ਸੱਪ ਵਾਂਗੂ ਕੁੰਡਲੀ ਮਾਰੀ ਬੈਠੇ ਹਨ, ਉਨ੍ਹਾਂ ‘ਤੇ ਸਰਕਾਰ ਦਾ ਜ਼ੋਰ ਨਹੀਂ ਚੱਲ ਰਿਹਾ।ਇਸ …

Read More »

ਐਸ.ਜੀ.ਆਰ.ਡੀ ਦਾ ਨਾਅਰਾ ਥੈਲੇਸੀਮੀਆ ਮੁਕਤ ਭਾਰਤ ਸਾਰਾ – ਡਾ. ਦਲਜੀਤ ਸਿੰਘ

ਪ੍ਰਣ ਕਰਦਾ ਹਾਂ ਕਿ ਆਪਣੇ ਬੱਚਿਆਂ ਦੇ ਵਿਆਹ ਤੋਂ ਪਹਿਲਾਂ ਕਰਵਾਵਾਂਗਾ ਉਨ੍ਹਾਂ ਦਾ ਟੈਸਟ – ਗੁਰਪ੍ਰੀਤ ਘੁੱਗੀ ਅੰਮ੍ਰਿਤਸਰ, 12 ਮਈ (ਜਗਦੀਪ ਸਿੰਘ) – ਥੈਲੇਸੀਮੀਆ ਦਿਵਸ ਮੌਕੇ ਸ੍ਰੀ ਗੁਰੂ ਰਾਮ ਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਅਤੇ ਐਸ.ਜੀ.ਆਰ.ਡੀ ਥੈਲੇਸੀਮੀਆ ਵੈਲਫੇਅਰ ਸੋਸਾਇਟੀ ਵੱਲੋਂ ਯੂਨੀਵਰਸਿਟੀ ਵਿਖੇ ਵਿਸ਼ਵ ਥੈਲੇਸੀਮੀਆ ਦਿਵਸ ਮੌਕੇ ਇੱਕ ਵੱਡੇ ਸਮਾਗਮ ਦਾ ਆਯੋਜਨ ਕੀਤਾ ਗਿਆ।ਜਿਸ ਦਾ ਉਦੇਸ਼ ਇਸ ਬਿਮਾਰੀ ਪ੍ਰਤੀ ਸਮਾਜ ਦੇ …

Read More »

ਗੁਰਪ੍ਰੀਤ ਸਿੰਘ ਗਿੱਲ ਨੇ ਸੰਭਾਲਿਆ ਜਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਦਾ ਅਹੁੱਦਾ

ਅੰਮ੍ਰਿਤਸਰ, 13 ਮਈ (ਸੁਖਬੀਰ ਸਿੰਘ) – ਗੁਰਪ੍ਰੀਤ ਸਿੰਘ ਗਿੱਲ ਨੇ ਜਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਅੰਮ੍ਰਿਤਸਰ ਦਾ ਅਹੁੱਦਾ ਮੁੜ ਸੰਭਾਲ ਲਿਆ ਹੈ।ਚੋਣਾਂ ਦੌਰਾਨ ਉਨਾਂ ਦੀ ਬਦਲੀ ਜਿਲ੍ਹਾ ਤਰਨਤਾਰਨ ਵਿਖੇ ਹੋ ਗਈ ਸੀ।ਦੱਸਣਯੋਗ ਹੈ ਕਿ ਗਿੱਲ ਵਲੋਂ ਜਿਲ੍ਹਾ ਅੰਮ੍ਰਿਤਸਰ ਪਿੰਡਾਂ ਦੇ ਵਿਕਾਸ ‘ਚ ਆਪਣਾ ਅਹਿਮ ਯੋਗਦਾਨ ਪਾਇਆ ਗਿਆ ਹੈ ਅਤੇ ਆਪਣੇ ਕਾਰਜ਼ਕਾਲ ਦੌਰਾਨ ੳਨਾਂ ਵਲੋਂ ਕਈ ਪਿੰਡਾਂ ਵਿੱਚ ਮਨਰੇਗਾ ਤਹਿਤ ਕਈ …

Read More »