ਕਿਹਾ, ਨਸ਼ਾ ਸਮਗਲਰਾਂ ਤੇ ਗੈਂਗਸ਼ਟਰਾਂ ਦੀ ਦਹਿਸ਼ਤ ਵਿੱਚ ਨੇ ਲੋਕ ਭੀਖੀ, 21 ਅਕਤੂਬਰ (ਕਮਲ ਜ਼ਿੰਦਲ) – ਸਾਬਕਾ ਕੇਂਦਰੀ ਮੰਤਰੀ ਅਤੇ ਲੋਕ ਸਭਾ ਮੈਂਬਰ ਬੀਬਾ ਹਰਸਿਮਰਤ ਕੌਰ ਬਾਦਲ ਨੇ ਭੀਖੀ ਬਲਾਕ ਦੇ ਵੱਖ-ਵੱਖ ਪਿੰਡਾਂ ਵਿੱਚ ਜਿਥੇ ਪਰਿਵਾਰ ਦੇ ਜੀਅ ਗੁਆ ਚੁੱਕੇ ਲੋਕਾਂ ਨਾਲ ਅਫਸੋਸ ਦਾ ਪ੍ਰਗਟਾਵਾ ਕੀਤਾ, ਉਥੇ ਪਿੰਡਾਂ ਦੇ ਵਿਕਾਸ ਲਈ ਆਪਣੇ ਸੰਸਦੀ ਫੰਡਾਂ ਵਿਚੋਂ ਗ੍ਰਾਂਟਾ ਵੀ ਤਕਸੀਮ ਕੀਤੀਆਂ।ਉਨ੍ਹਾ ਨੇ …
Read More »Daily Archives: October 21, 2022
ਵਿਦਿਆਰਥੀਆਂ ਨੇ ਵੱਖ-ਵੱਖ ਸੱਭਿਆਚਾਰਕ ਮੁਕਾਬਲਿਆਂ ਵਿੱਚ ਮਾਰੀਆਂ ਮੱਲਾਂ
ਭੀਖੀ, 21 ਅਕਤੂਬਰ (ਕਮਲ ਜ਼ਿੰਦਲ) – ਸਰਵਹਿੱਤਕਾਰੀ ਸਿੱਖਿਆ ਸੰਮਤੀ ਵਲੋਂ ਮਾਨਸਾ ਵਿਭਾਗੀ ਬਾਲ ਸ਼ਿਵਰ ਸ਼੍ਰੀ ਹਿੱਤ ਅਭਿਲਾਸ਼ੀ ਵਿੱਦਿਆ ਮੰਦਰ ਬੁਢਲਾਡਾ ਵਿਖੇ ਲਗਾਇਆ ਗਿਆ।ਜਿਸ ਵਿੱਚ ਸਕੂਲ ਦੇ 49 ਬੱਚਿਆਂ ਨੇ ਭਾਗ ਲਿਆ ਅਤੇ ਲਗਭਗ ਸਾਰੇ ਬੱਚੇ ਵੱਖ-ਵੱਖ ਮੁਕਾਬਲਿਆਂ ਵਿੱਚ ਅੱਵਲ ਰਹੇ।ਇਸ ਬਾਲ ਸ਼ਿਵਿਰ ਵਿੱਚ ਚੌਥੀ ਤੋਂ ਅੱਠਵੀਂ ਜਮਾਤ ਦੇ ਬੱਚਿਆਂ ਵਿੱਚ ਸ਼ਬਦ ਗਾਇਨ, ਭਜਨ, ਸਮੂਹ ਗਾਇਨ, ਅਦਾਕਾਰੀ ਗੀਤ, ਫੈਂਸੀ ਡਰੈਂਸ, ਲੋਕ …
Read More »ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਦੁਆਰਾ ‘ਵਰਲਡ ਸਟੂਡੈਂਟ ਡੇ’ ‘ਤੇ ‘ਦੀਵਾਲੀ ਫੀਅਸਟਾ’ ਦਾ ਆਯੋਜਨ
ਅੰਮ੍ਰਿਤਸਰ, 21 ਅਕਤੂਬਰ (ਜਗਦੀਪ ਸਿੰਘ ਸੱਗੂ) – ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ‘ਚ ‘ਵਰਲਡ ਸਟੂਡੈਂਟਸ ਡੇਅ’ ‘ਤੇ ਫਾਈਨ ਆਰਟਸ, ਫੈਸ਼ਨ ਡਿਜ਼ਾਈਨ, ਇੰਟੀਰੀਅਰ ਡਿਜ਼ਾਈਨ, ਟੈਕਸਟਾਈਲ ਡਿਜ਼ਾਈਨ, ਅਪਲਾਈਡ ਆਰਟ, ਹੋਮ ਸਾਈਂਸ, ਫਰੈਂਚ ਐਂਡ ਕਾਮਰਸ, ਜਿਊਲਰੀ ਡੀਜ਼ਾਈਨ ਆਦਿ ਵਿਭਾਗਾਂ ਦੁਆਰਾ ਵਰਲਡ ਸਟੂਡੈਂਟਸ ਡੇਅ ਮਨਾਉਣ ਲਈ ‘ਦੀਵਾਲੀ ਫੀਅਸਟਾ’ ਦਾ ਆਯੋਜਨ ਕੀਤਾ ਗਿਆ।ਡਾ. ਤਜਿੰਦਰ ਕੇ.ਨਾਗਪਾਲ ਹਰਤੇਜ ਹਸਪਤਾਲ ਅਤੇ ਡਾ. ਅਮਨਦੀਪ ਕੌਰ ਅਮਨਦੀਪ ਹਸਪਤਾਲ ਨੇ ਮੁੱਖ ਮਹਿਮਾਨ …
Read More »