Tuesday, November 24, 2026

Monthly Archives: June 2023

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਵਨਿਯੁੱਕਤ ਜਥੇਦਾਰ ਗਿ. ਰਘਬੀਰ ਸਿੰਘ 22 ਜੂਨ ਨੂੰ ਸੰਭਾਲਣਗੇ ਸੇਵਾ

ਅੰਮ੍ਰਿਤਸਰ, 18 ਜੂਨ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨਿਯੁੱਕਤ ਕੀਤੇ ਗਏ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ 22 ਜੂਨ ਨੂੰ ਸੇਵਾ ਸੰਭਾਲਣਗੇ।ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਸਿੰਘ ਸਾਹਿਬ ਜਥੇਦਾਰ ਗਿਆਨੀ ਰਘਬੀਰ ਸਿੰਘ ਦੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਜੋਂ ਸੇਵਾ ਸੰਭਾਲਣ ਸਬੰਧੀ …

Read More »

ਨਿਹੰਗ ਮੁਖੀ ਬਾਬਾ ਬਲਬੀਰ ਸਿੰਘ ਦੀ ਅਗਵਾਈ ਹੇਠ ਅਮਰੀਕਾ ‘ਚ ਬੁੱਢਾ ਦਲ ਦੀ ਛਾਉਣੀ ਸਥਾਪਿਤ

ਅੰਮ੍ਰਿਤਸਰ, 18 ਜੂਨ (ਪੰਜਾਬ ਪੋਸਟ ਬਿਊਰੋ) – ਅਮਰੀਕਾ ਦੇ ਸ਼ਹਿਰ ਇੰਡਿਆਨਾ ਸੈਕਸ਼ਨ ਸਟਰੀਟ ਪਲੇਨ ਫੀਲਡ ਵਿਖੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਵਲੋਂ ਗੁਰਦੁਆਰਾ ਸ਼ਹੀਦ ਅਕਾਲੀ ਬਾਬਾ ਫੂਲਾ ਸਿੰਘ ਛਾਉਣੀ ਨਿਹੰਗ ਸਿੰਘਾਂ ਸਥਾਪਿਤ ਕੀਤੀ ਗਈ ਹੈ।ਜਿਥੇ ਨਿਸ਼ਾਨ ਸਾਹਿਬ ਲਹਿਰਾਉਣ ਲਈ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਦੇ ਨਾਲ ਪੰਜ ਪਿਆਰਿਆਂ ਨੇ ਟੱਪ ਲਗਾ ਕੇ ਸ਼ੁਭ ਆਰੰਭ ਕੀਤਾ।ਇਸ ਸਮੇਂ ਬਾਬਾ ਹਰਜੀਤ ਸਿੰਘ …

Read More »

ਵਿਧਾਇਕ ਦੇ ਨਾਮ ਦਾ ਚੇਅਰਮੈਨ ਜਸਪ੍ਰੀਤ ਸਿੰਘ ਅਤੇ ਚੇਅਰਮੈਨ ਰਿੰਕੂ ਨੂੰ ਸੌਂਪਿਆ ਮੰਗ ਪੱਤਰ

ਅੰਮ੍ਰਿਤਸਰ, 18 ਜੂਨ (ਸੁਖਬੀਰ ਸਿੰਘ) – ਇਲਾਕੇ ਦੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਉਣ ਅਤੇ ਪੰਜਾਬ ਸਰਕਾਰ ਵਲੋਂ ਕੀਤੇ ਜਾ ਰਹੇ ਕਾਰਜਾਂ ਦਾ ਧੰਨਵਾਦ ਕਰਨ ਲਈ ‘ਆਪ’ ਆਗੂ ਤੇ ਸਮਾਜਸੇਵੀ ਮਨਦੀਪ ਰੰਧਾਵਾ ਵਲੋਂ ਮਹਿੰਦਰਾ ਕਲੌਨੀ ਵਿਖੇ ਇਕ ਮੀਟਿੰਗ ਰੱਖੀ ਗਈ।ਜਿਸ ਵਿੱਚ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਅਤੇ ਜ਼ਿਲ੍ਹਾ ਪ੍ਰਧਾਨ ਜਸਪ੍ਰੀਤ ਸਿੰਘ, ਚੇਅਰਮੈਨ ਜ਼ਿਲ੍ਹਾ ਮਾਰਕੀਟ ਕਮੇਟੀ ਬਲਜੀਤ ਸਿੰਘ ਰਿੰਕੂ, ਵਿਧਾਇਕ ਡਾ. ਇੰਦਰਬੀਰ ਸਿੰਘ …

Read More »

ਚੰਦਰਯਾਨ-3 ਨਾਲ ਪੁਲਾੜ ਟੈਕਨੋਲੋਜੀ ਦੇ ਸਰਦਾਰਾਂ ‘ਚ ਆਵੇਗਾ ਭਾਰਤ

ਭਾਰਤ ਨੇ ਚੰਦਰਮਾਂ ‘ਤੇ ਜਾਣ ਦੀ ਤਿਆਰੀ ਖਿੱਚ ਲਈ ਹੈ।ਇਸਰੋ ਨੇ ਇਸ ਸਬੰਧੀ ਬਿਆਨ ਦਿੱਤਾ ਹੈ ਕਿ ਚੰਦਰਯਾਨ 3 ਨੂੰ ਭੇਜਣ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ।ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਅਨੁਸਾਰ ਚੰਦਰਯਾਨ-3 ਨੂੰ ਜੁਲਾਈ ਵਿੱਚ ਚੰਦਰਮਾ `ਤੇ ਭੇਜਿਆ ਜਾਵੇਗਾ।ਇਸ ਦੀ ਲਾਂਚ ਵਿੰਡੋ 12 ਜੂਨ ਖੁੱਲ ਗਈ ਹੈ। ਇਸ ਦੇ ਪੈਰਾਮੀਟਰ ਚੰਦਰਯਾਨ-2 ਵਾਲੇ ਹੀ ਹਨ।ਪਰ ਡਿਜ਼ਾਈਨ ਵਿੱਚ ਕਈ ਤਬਦੀਲੀਆਂ …

Read More »

ਦਾਰਜੀਲਿੰਗ ਦੇ ਸ਼ਹਿਰ ਕਲਿੰਗਪੋਂਗ ਦੀ ਸੈਰ

ਭਾਰਤ ਵਰਗਾ ਦੁਨੀਆਂ ਵਿੱਚ ਕੋਈ ਵੀ ਅਜਿਹਾ ਦੇਸ਼ ਨਹੀਂ ਹੋਣਾ ਜਿਥੇ 6 ਰੁੱਤਾਂ ਸਾਲ ਵਿੱਚ ਬਦਲਦੀਆਂ ਹੋਣ।ਇਥੇ ਗਰਮੀ ਤੇ ਸਰਦੀ ਦੋਵੇਂ ਹੀ ਬਹੁਤ ਪੈਂਦੀਆਂ ਹਨ।ਗਲੇਸ਼ੀਅਰ ਵਰਗੀ ਸਰਦੀ ਤੇ ਜੈਸਲਮੈਰ, ਬਾੜਮੇਰ ਵਰਗੀ ਗਰਮੀ ਹੋਰ ਕਿਸੇ ਦੇਸ਼ ਵਿੱਚ ਨਹੀਂ ਪੈਂਦੀ।ਚਿਰਾਪੂੰਜੀ ਜਿੰਨੀ ਬਾਰਸ਼ ਤੇ ਗੁਲਮਰਗ ਵਰਗਾ ਬਸੰਤ ਬਹਾਰ ਹੋਰ ਕਿੱਧਰੇ ਨਹੀਂ ਵੇਖਣ ਨੂੰ ਮਿਲਦੀ।ਬੇਸ਼ਕ ਮਲੇਸ਼ੀਆ ਦੇ ਮੌਸਮ ਨਾਲ ਮਿਲਦਾ ਜੁਲਦਾ ਮੌਸਮ ਪੱਛਮੀ ਬੰਗਾਲ …

Read More »

ਗੁਣਾਂ ਦੀ ਖਾਨ ਹੈ – ਖਰਬੂਜ਼ਾ

ਗਰਮੀਆਂ ਵਿੱਚ ਕਈ ਤਰ੍ਹਾਂ ਦੇ ਫਲ ਮਾਰਕੀਟ ਵਿੱਚ ਵਿਕਣ ਲਈ ਆ ਜਾਂਦੇ ਹਨ।ਅੰਬ ਤਾਂ ਫਲਾਂ ਦਾ ਰਾਜਾ ਹੈ ਹੀ।ਪਰ ਜਿਵੇਂ ਜਿਵੇਂ ਗਰਮੀ ਵਧਦੀ ਹੈ ਕਈ ਹੋਰ ਕਿਸਮ ਦੇ ਫਲ ਵੀ ਲੋਕਾਂ ਦਾ ਮਨ ਲਲਚਾਉਣ ਲਗਦੇ ਹਨ।ਗਰਮੀ ਦੇ ਇਨ੍ਹਾਂ ਫਲਾਂ ਵਿੱਚ ਖਰਬੂਜ਼ੇੇ ਅਤੇ ਮਤੀਰੇ ਦੀ ਸਰਦਾਰੀ ਹੈ।ਖਰਬੂਜ਼ਾ ਸਾਡੇ ਭਾਰਤ ਤੋਂ ਲੈ ਕੇ ਅਫ਼ਰੀਕਾ ਤੱਕ ਲਗਭਗ ਹਰ ਦੇਸ਼ ਵਿੱਚ ਉਗਾਇਆ ਅਤੇ ਖਾਇਆ …

Read More »

ਤਿਆਗ ਤੇ ਸਮਰਪਣ ਦੀ ਮਿਸਾਲ ਹੈ ਪਿਤਾ

ਆਮ ਤੌਰ ‘ਤੇ ਇਹ ਧਾਰਨਾ ਹੈ ਕਿ ਮਾਂ ਅਤੇ ਬੱਚੇ ਦਾ ਰਿਸ਼ਤਾ ਦੁਨੀਆਂ ਵਿੱਚ ਸਭ ਤੋਂ ਮਹਾਨ ਹੁੰਦਾ ਹੈ।ਮਾਂ ਬੱਚੇ ਨੂੰ ਜਨਮ ਦਿੰਦੀ ਹੈ, ਪਾਲਦੀ ਹੈ।ਪਰ ਪਿਤਾ ਬੱਚੇ ਦੇ ਪਾਲਣ-ਪੋਸ਼ਣ ਦੇ ਨਾਲ-ਨਾਲ ਉਸ ਦਾ ਭਵਿੱਖ ਬਣਾਉਣ ਵਿੱਚ ਵੀ ਅਹਿਮ ਭੂਮਿਕਾ ਨਿਭਾਉਂਦਾ ਹੈ।ਬੱਚੇ ਦੇ ਜੀਵਨ ਵਿੱਚ ਪਿਤਾ ਦੀ ਭੂਮਿਕਾ ਓਨੀ ਹੀ ਹੁੰਦੀ ਹੈ, ਜਿੰਨੀ ਇੱਕ ਮਾਂ ਦੀ।ਪਿਤਾ ਤਿਆਗ ਅਤੇ ਸਮਰਪਣ ਦੀ …

Read More »

15 ਰੋਜ਼ਾ ਚਿਲਡਰਨ ਥੀਏਟਰ ਵਰਕਸ਼ਾਪ ਸੰਪਨ- ਪੰਜਾਬੀ ਨਾਟਕ ‘ਗੁਬਾਰੇ’ ਕੀਤਾ ਪੇਸ਼

ਅੰਮ੍ਰਿਤਸਰ, 18 ਜੂਨ (ਦੀਪ ਦਵਿੰਦਰ ਸਿੰਘ) – ਵਿਰਸਾ ਵਿਹਾਰ ਵਿਖੇ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਦੀ ਅਗਵਾਈ ਹੇਠ ਚੱਲ ਰਹੀ 15 ਰੋਜ਼ਾ ਚਿਲਡਰਨ ਥੀਏਟਰ ਵਰਕਸ਼ਾਪ ਦੇ ਆਖ਼ਰੀ ਦਿਨ ਬੱਚਿਆਂ ਵਲੋਂ ਅੱਜ ਡਾ. ਆਤਮਜੀਤ ਹੁਰਾਂ ਵਲੋਂ ਲਿਖੇ ਅਤੇ ਈਮੈਨੂਅਲ ਸਿੰਘ ਦੀ ਨਿਰਦੇਸ਼ਨਾ ਹੇਠ ਪੰਜਾਬੀ ਨਾਟਕ ‘ਗੁਬਾਰੇ’ ਪੇਸ਼ ਕੀਤਾ ਗਿਆ।ਨਾਟਕ ਵਿੱਚ ਏਕੋਮ ਸਿੰਘ ਧਾਲੀਵਾਲ, ਯਸ਼ਾਨ ਭੰਮਭਾਨੀ, ਅਜ਼ੀਜ ਬੱਸੀ, ਰਿਸ਼ਭ ਮਹਿਰਾ, ਕਾਰਤਿਕ ਕਪੂਰ, ਅਰਹਾਨ …

Read More »

ਰਾਸ਼ਟਰੀ ਵੀ-ਸੰਮੇਲਨ 2023 ਭਾਰਤ ‘ਚ ਡਾਕਟਰ ਸੰਧੂ ਨੇ ਪੰਜਾਬ ਦੇ ਹੋਰ ਵਿਧਾਇਕਾਂ ਨਾਲ ਲਿਆ ਹਿੱਸਾ

ਅੰਮ੍ਰਿਤਸਰ, 16 ਜੂਨ (ਸੁਖਬੀਰ ਸਿੰਘ) – ਰਾਸ਼ਟਰੀ ਵਿਧਾਇਕ ਸੰਮੇਲਨ 2023 ਭਾਰਤ ਦਾ ਆਗਾਜ਼ ਮੁੰਬਈ ਵਿਖੇ ਹੋਇਆ ਜਿਥੇ ਪੂਰੇ ਬਾਹਰ ਦੇ 29 ਰਾਜਾ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਚੁਣੇ ਹੋਏ 1500 ਦੇ ਕਰੀਬ ਵਿਧਾਇਕਾਂ ਨੇ ਹਿੱਸਾ ਲਿਆ।ਇਹ ਸੰਮੇਲਨ ਪੂਰੇ ਭਾਰਤ ਦੇ ਚੁਣੇ ਹੋਏ ਵਿਧਾਇਕ ਨੂੰ ਇਕ ਮੰਚ ਪ੍ਰਦਾਨ ਕਰਦਾ ਹੈ।ਜਿਸ ਨਾਲ ਉਹ ਆਪਣੇ ਪ੍ਰਦੇਸ਼ਾਂ ਦੀਆਂ ਸਮੱਸਿਆਵਾਂ ਤੋਂ ਲੈ ਕੇ ਪ੍ਰਦੇਸ ਚੰਗੇ …

Read More »